May 23, 2024, 02:58:18 AM

Show Posts

This section allows you to view all posts made by this member. Note that you can only see posts made in areas you currently have access to.


Messages - jeet Mr.Lonely

Pages: 1 ... 513 514 515 516 517 [518] 519 520
10341
Love Pyar / ਓਹ ਰੋਏ ਤਾਂ ਬਹੁਤ ਕੋਲ ਆ
« on: November 21, 2011, 07:15:00 AM »
♥♥♥♥♥♥♥ਓਹਨਾ ਲਈ ਜਦ ਅਸੀ ਭਟਕਣਾ ਛੱਡ ਦਿੱਤਾ♥♥♥♥♥♥♥
♥♥♥♥♥♥♥ਯਾਦ 'ਚ' ਓਹਨਾ ਦੀ ਜਦ ਤੜਫਣਾ ਛੱਡ ਦਿੱਤਾ♥♥♥♥♥♥♥
♥♥♥♥♥♥♥ਓਹ ਰੋਏ ਤਾਂ ਬਹੁਤ ਕੋਲ ਆ ਕੇ ਮੇਰੇ♥♥♥♥♥♥♥
♥♥♥♥♥♥♥ਜਦ ਦਿਲ ਮੇਰੇ ਨੇ ਧੜਕਣਾ ਛੱਡ ਦਿੱਤਾ♥♥♥♥♥♥♥

10342
Love Pyar / ਸਬ ਲੁਟ ਕ ਤੁਰ ਜਾਂਦੇ
« on: November 21, 2011, 06:04:13 AM »
 :sad: :sad:
ਕੋਣ ਜਾਣਦਾ  ਏ  ਕਿਸੇ  ਦੇ  ਦਰਦ  ਨੂ  , ਇਹ  ਦੁਨੀਆ ਧੋਖੇਬਾਜ਼  ਸਾਰੀ
ਸਬ  ਲੁਟ  ਕ  ਤੁਰ  ਜਾਂਦੇ  , ਅਜ  ਕਲ  ਕੋਣ  ਨਿਭਾਵੇ  ਯਾਰੀ
ਇਸ  ਇਸ਼ਕ਼  ਦਾ  ਸ਼ੋਂਕ  ਹੁੰਦਾ  ਹੈ  ਦਿਲ  ਤੋੜਨਾ 
ਅਜ ਇਸ ~~ਜੀਤ ~~ ਤੇ ਕਲ  ਕਿਸੇ  ਹੋਰ  ਦੀ  ਵਾਰੀ   

10343
PJ Games / Re: say one funny name for the above person
« on: November 21, 2011, 05:52:53 AM »
jatt tinka

10344
Love Pyar / ਮੋਹੱਬਤ ਦੀ ਕਹਾਣੀ
« on: November 21, 2011, 05:33:08 AM »
ਮੋਹੱਬਤ ਦੀ ਇੰਨੀ ਕੁ ਕਹਾਣੀ ਹੈ ....
ਟੂਟੀ ਹੋਯੀ ਕਸ਼ਤੀ ਤੇ ਰੁਕੇਯਾ ਹੋਯਾ ਪਾਣੀ ਹੈ !!!
ਏਕ ਗੁਲਾਬ ਜੋ ਉਨ੍ਹਾ ਦੀ ਕਿਤਾਬ ਚ ਦਮ ਤੋੜ੍ਹ ਰਿਹਾ ....
ਤੇ ਉਨ੍ਹਾ ਨੂ ਇਹ ਵੀ ਨਹੀ ਯਾਦ ਇਹ ਕਿਸ ਦੀ ਨਿਸ਼ਾਨੀ ਹੈ !!!

10345
Love Pyar / !!!!!!ਕੋਈ ਕੀ ਜਾਣੇ !!!!!!
« on: November 21, 2011, 03:57:30 AM »
ਮੌਤ ਮੇਰੀ ਦਾ ਜਸ਼ਨ ਮਨਾਇਆ ਉਸਨੇ ....
 ਉੱਚੀ ਉੱਚੀ ਰੋ ਕੇ ਦਿਖਾਇਆ ਉਸਨੇ !!!!
 ਸਭ ਨੇ ਦਿਤੇ ਦਿਲਾਸੇ ਉਸਨੁ .....
 ਕੋਈ ਕੀ ਜਾਣੇ ਮੈਨੂੰ ਮੌਤ ਦੀ ਹੇ ਪਾਇਆ ਹੀ ਉਸਨੇ !!!!

10346
♥ ਸਾਡੇ ਨੈਣ ਤੇਰੇ ਹੀ ਰਾਹਾਂ ਵਿੱਚ ਰਹਿੰਦੇ ਨੇ--• -- ਸੱਚ ਜਾਣੀ ਤੇਰੇ ਭੁਲੇਖੇ ਸਾਨੂੰ ਹਰ ਥਾਂ ਪੈਂਦੇ ਨੇ --•
 • --ਅਸੀ ਲਾਰਾ ਲਾ ਕੇ ਨਹੀ ਆਉਣਾ ਮਿਲਣ ਲਈ--••--ਤੈਨੂੰ ਵੀ ਤਾਂ ਪਤਾ ਲੱਗੇ ਉਡੀਕ ਕੀਹਨੂੰ ਕਹਿੰਦੇ ਨੇ ♥

10347
nhi g first tym hai me pehla vala v kuj ajeha hi c bt diff.c

10348
thank u

10349
Fun Time / Re: ABC game
« on: November 21, 2011, 12:48:57 AM »
Chal Jhoothi :D: :D:

10350
Fun Time / Re: above person u saw, u r in rain & call u at midnight
« on: November 21, 2011, 12:47:07 AM »
Watch JAB WE MET

10351
ਨਾ ਭੁਲਦੀ ਤੇਰੀ ਯਾਦ ਮੈਥੋਂ, ਨਾ ਭੁਲਦਾ ਤੇਰਾ ਪਿਆਰ.....
ਮੁਸ਼ਕਲ ਬੜਾ ਹੁੰਦਾ ਏ ਕੱਢਣਾ ਦਿਲ ਆਪਣੇ 'ਚੋਂ ਸੋਹਣਾ ਯਾਰ!!!
ਮੌਸਮ ਰੁੱਤਾਂ ਬਦਲ ਗਏ, ਕਈ ਵਾਰੀ ਲੰਗ ਗਈ ਬਹਾਰ,.......
ਅੱਜ ਵੀ~~ਜੀਤ~~  ਓਥੇ ਖੜਾ , ਜਿੱਥੇ ਮਿਲੇ ਸੀ ਪਹਿਲੀ ਵਾਰ !!!

10352
Love Pyar / ਆਖਰੀ ਸਾਹ ਤਕ ਯਾਦ ਰਹੇਗੀ ਤੂ
« on: November 21, 2011, 12:04:38 AM »
 ਮੁਦਤਾਂ ਤੋਂ ਬਾਅਦ ਵੀ ਰਹਿਣਗੇ ਚੇਤੇ ਬੋਲ ਤੇਰੇ ....
 ਧੜਕਨ ਬਣ ਧੜਕੇਗੀ  ਬੇਸ਼ਕ ਨਾ ਤੂ ਕੋਲ ਮੇਰੇ !!!!
ਬੁਲਾ ਤੇ ਇਕ ਮਿਠੀ ਜੇਹੀ ਫਰਿਆਦ ਰਹੇਗੀ  ਤੂ...
 ਸਾਹਾਂ ਵਰਗਿਏ  ਆਖਰੀ ਸਾਹ ਤਕ ਯਾਦ ਰਹੇਗੀ ਤੂ !!!

10353
ਲੋਕੀ ਮਰਦੇ  ਇਕ ਵਾਰੀ ਦੋ ਵਾਰੀ ਮਰਿਆ ਮੈ.............
ਇਕ ਜਦ ਓਹ ਛਡ ਕ ਚਲੇਗੀ ਤੇ ਅਜ ਸਾਹਾਂ ਨਾਲ ਲੜਇਆ ਮੈ!!!!
ਮੇਰੀ ਕੀਤੀ ਵਫ਼ਾ ਦਾ ਓਨੇ ਮੁਲ ਨਾ ਪਾਇਆ ......
                  ਓਨੇ ਦਿਤਾ ਹਰ ਦਰਦ ਹਸ ਕੇ ਜਰਿਆ ਮੈ!!!!
ਮੈਨੂ ਛਡ ਕੇ ਚਲੀ ਗਈ ਓ ਮਰਜਾਨੀ.....
                    ਪਰ ਜਿੰਦਗੀ ਦੇ ਓਸੇ ਮੋੜ ਤੇ ਅਜ ਵੀ ਖੜਇਆ ਮੈ!!!!
ਬੀਤੀਆਂ ਹੋਈਆਂ ਯਾਦਾਂ ਦਾ ਮੀਹ ਅਜ ਫੇਰ ਮੇਰੇ ਸੀਨੇ ਤੇ ਵਰਿਆ ਏ.....
ਦਿਲ ਚੋ ਨਿਕਲੀ ਇਕ ਮਿਠੀ ਜੇਹੀ ਪੀੜ 
                             ਪੈਰ ਜਦ ਓਨੇ ਮੇਰੀ ਕਬਰ ਤੇ ਧਰਿਆ ਏ.!!!!!!

10354
Love Pyar / Re: ਤੇਥੋ ਚੰਗੇ ਹੰਜੂ ਨੇ ...
« on: November 20, 2011, 11:34:47 PM »
thank u gill 22 g

10355
Fun Time / Re: ABC game
« on: November 20, 2011, 11:32:57 PM »
ye dil bhi kitna pagal hai pyaar jo tumse krta hai............

10356
Fun Time / Re: ABC game
« on: November 19, 2011, 08:17:11 AM »
tere ek lare ne jatt hun tak rakheya kuwara

10357
PJ Games / Re: ***Who's Your Best Friend On PJ***
« on: November 19, 2011, 08:13:35 AM »

ਸਾਡਾ ਛਲਾ ਅਜੇ ਵੀ ਕੱਲਾ

10358
Jokes Majaak / Re: Samandar Kinarey - LOL
« on: November 19, 2011, 08:11:16 AM »
 22  ਤੂ ਤਾ ਜਮਾ ਹੀ ਵਟ ਕਢਾ ਤੇ :D: :D: :D: :D: :D: :D: :D: :D: :D: :D:

10359
Love Pyar / ਰੱਬ ਕਰੇ ਕੇ..ਮਰ ਕੇ ਬਣ ਜਾਵਾ
« on: November 19, 2011, 07:30:23 AM »
♥♥ਮੇਰੇ ਬੁੱਲਾ ਦਾ ਹਾਸਾਂ ਤੇਰੇ ਬੁੱਲਾ ਤੇ ਆਵੇ,
 ਤੇਰੀਆ ਅੱਖਾ ਦੇ ਅੱਥਰੂ ਮੇਰੀਆ ਅੱਖਾ ਵਿੱਚ ਆਵੇ ♥♥

 ♥♥ ਮਰ ਕੇ ਬਣ ਜਾਵਾ ਮੇ ਉਹ ਤਾਰਾ,
 ਜੋ ਤੇਰੀ ਇੱਕ ਮੰਨਤ ਤੇ ਟੁੱਟ ਕੇ ਡਿੱਗ ਜਾਵੇ♥♥

10360
Love Pyar / ਉਹ ਪੁੱਛਦੀ ਤੂੰ ਮੈਨੂੰ
« on: November 19, 2011, 07:28:02 AM »
ਉਹ ਪੁੱਛਦੀ ਤੂੰ ਮੈਨੂੰ ਇਹਨਾ ਪਿਆਰ ਕਿਉ ਕਰਦਾ  ਏ.....
 ਮੈ ਕਿਹਾ ਬਸ ਇੱਕ ਜ਼ਿੱਦ ਹੈ ਤੇਰੇ ਲਯੀ ਹਾਰ ਜਾਨ ਦੀ :(
 ਉਹ ਪੁੱਛਦੀ  ਤੂੰ ਮੈਨੂੰ ਜਾਨ -ਜਾਨ ਕਿਉ ਕਹਿੰਦਾ  ਏ......
 ਮੈ ਕਿਹਾ ਬਸ ਇੱਕ ਤਮਨਾ ਹੈ ਤੇਰੇ ਲਈ ਮਰ ਜਾਨ ਦੀ :(
 ਉਹ ਕਹਿੰਦੀ  ਪਾਗਲ ਕਦੇ ਚੰਨ ਵੀ  ਚਕੌਰ ਦਾ ਹੌਇਆ....
 ਮੈ ਕਿਹਾ ਇੱਕ ਆਰਜੂ ਹੈ ਇਸ ਆਸ ਚ ਜ਼ਿੰਦਗੀ ਬਤਾਉਣ ਦੀ :(

Pages: 1 ... 513 514 515 516 517 [518] 519 520