June 24, 2024, 07:50:57 AM

Show Posts

This section allows you to view all posts made by this member. Note that you can only see posts made in areas you currently have access to.


Messages - jeet Mr.Lonely

Pages: 1 ... 509 510 511 512 513 [514] 515 516 517 518 519 520
10261
Shayari / Re: pyar
« on: November 28, 2011, 06:37:38 AM »
true lines

10262
Fun Time / Re: ABC game
« on: November 26, 2011, 08:09:07 AM »
I- Indian and proud of that

10263
Fun Time / Re: ABC game
« on: November 26, 2011, 08:04:36 AM »
G-Gal dil di das sajna daru di botal ch ki rakheya :D:

10264
Fun Time / Re: ABC game
« on: November 26, 2011, 07:59:10 AM »
D-DJ wale nu keh dena aj nachna sari raat

10265
Fun Time / Re: ABC game
« on: November 26, 2011, 07:57:02 AM »
B- boli payi asi ta nachna tenu pena  :D:

10266
Fun Time / Re: ABC game
« on: November 26, 2011, 07:55:24 AM »
Z-Zra layi sambhal k yaari eh rog ishq da changa nhi

10267
Fun Time / Re: ABC game
« on: November 26, 2011, 07:50:33 AM »
U- unj khendi yaad nhi krda phone kra te chukdi nhi

10268
Shayari / ਦੋ ਕਦਮ ਦਾ ਸਾਥ
« on: November 26, 2011, 07:15:36 AM »
ਦੋ ਕਦਮ ਤਾ ਨਾਲ ਪਰਛਾਂਵਾ ਤੁਰ ਪੈਂਦਾ...
ਜਿੰਦਗੀ ਦਾ ਸਾਥ ਤਾ ਨਿਭਾਨਾ ਸੀ !!!
ਜੇ ਰੋ ਕੇ ਗਮ ਭੁਲਾਏ ਜਾਂਦੇ ....
ਤਾ ਹਸ ਕੇ ਗਮ ਕੋਈ ਛੁਪਾਨਾ ਸੀ !!!

10269
Fun Time / Re: ABC game
« on: November 26, 2011, 07:08:45 AM »
R-Roz peen de aadi nhi par mil j yaar te rukde nhi

10270
Shayari / ਤੇਰੀ ਆਯੀ ਮੈ ਮਰ ਜਾਵਾ
« on: November 26, 2011, 07:06:56 AM »
ਨੀ ਮੈ ਤੇਰਾ ਤੂ ਮੇਰੀ ...
ਤੇਰੇ ਬਿਨਾ ਮਿੱਟੀ ਦੀ ਢੇਰੀ !!!
ਕੋਲ ਜੇ ਬੈਠ ਸੁਨ ਲੈ ਮੇਰੀ ....
ਹਰ ਇਕ ਬੋਲ ਪੁਗਾਵਾ!!!
ਤੇਰਾ ਬਾਲ ਵੀ ਵਿੰਗਾ ਨਾ ਹੋਵੇ ...
ਤੇਰੀ ਆਯੀ ਮੈ ਮਰ ਜਾਵਾ !!!!

10271
Fun Time / Re: ABC game
« on: November 26, 2011, 06:57:25 AM »
p_ peen da mil gya bhana jatt nu :loll:

10272
PJ Games / Re: say one funny name for the above person
« on: November 26, 2011, 06:42:15 AM »
Lalu Yadav :smile:

10273
PJ Games / Re: Throw something at the user above u
« on: November 26, 2011, 06:38:16 AM »
ਗਾਰਾ  :loll:

10274
PJ Games / Re: Throw something at the user above u
« on: November 26, 2011, 06:34:14 AM »
honey :excited: bees

10275
Fun Time / Re: ABC game
« on: November 26, 2011, 06:32:27 AM »
Lost in memories   :waitin:

10276
Fun Time / Re: ABC game
« on: November 26, 2011, 06:25:38 AM »
j-jao g jao asa nhi gal krni :loll:

10277
Fun Time / Re: ABC game
« on: November 26, 2011, 06:11:42 AM »
hahahahaha :D: :D:

10278
ਕਿਸੇ-ਕਿਸੇ ਕਿਸੇ-ਕਿਸੇ ਮੁਟਿਆਰ ਦੇ ਸਿਰ ਤੇ ਚੁੰਨੀ

ਬਾਕੀ ਤਾ ਮੋਡੇ ਤੇ ਹੀ ਰੱਖਦੀਆ ਨੇ

ਕਈ ਤਾ ਇਸ ਨੂੰ ਰੁਮਾਲ ਵਾਗ ਵਰਤਦੀਆ ਨੇ

ਢੱਕ ਕੇ ਮੂੰਹ ਚੁੰਨੀ ਨਾਲ ਫੇਰ activa ਤੇਜ ਭਜਾਉਦੀਆ ਨੇ

ਪਾ ਕੇ ਟਾਈਟ jeana ਕਹਾਉਣ ਆਪਣੇ-੨ ਨੂੰ ਹਸੀਨਾ

ਦੇਖ ਕੇ ਫਿਲਮਾ ਕਹਾਉਣ ਆਪਣੇ-੨ ਨੂੰ ਕੈਟ, ਕਰੀਨਾ

ਸ਼ਾਮ ਨੂੰ ਇਹ ਮਾਰਕਿਟ'ਚ ਲਾਉਣ ਗੇਡੀ

ਮੁੰਡਿਆ ਨੂੰ ਟਿਚ ਇਹ ਜਾਣਦੀਆ ਨੀ

ਦੇਖ ਕੇ ਲੋਕਾ ਨੂੰ ਇਹ ਇਗਲਿਸ'ਚ ਗੱਲਾ ਕਰਦੀਆ ਨੇ

ਪਰ ਪੰਜਾਬੀ ਇਹਨਾ ਨੂੰ ਪੂਰੀ ਆਉਦੀ ਨੀ

ਪੰਜਾਬੀ ਜੁੱਤੀ ਇਹਨਾ ਦੇ ਪੈਰ ਛਿਲਦੀ

ਤਾ ਕਰਕੇ branded ਬੂਟ ਇਹ ਪਾਉਦੀਆ ਨੇ

ਕੀ ਕਰੀਏ ਗੱਲ ਪੰਜਾਬ ਦੀਆ ਕੁੜੀਆ ਦੀ

ਅੱਜ ਵੀ ਜਦੋ ਪੰਜਾਬੀ ਸੂਟ ਪਾਉਦੀਆ ਨੇ

veer ji, ਸੱਚੀ ਮਨਾ ਨੂੰ ਬਹੁਤ ਹੀ ਭਾਉਦੀਆ ਨੇ|..

ਬਾਕੀ ਤਾ ਮੋਡੇ ਤੇ ਹੀ ਰੱਖਦੀਆ ਨੇ

ਕਈ ਤਾ ਇਸ ਨੂੰ ਰੁਮਾਲ ਵਾਗ ਵਰਤਦੀਆ ਨੇ

ਢੱਕ ਕੇ ਮੂੰਹ ਚੁੰਨੀ ਨਾਲ ਫੇਰ activa ਤੇਜ ਭਜਾਉਦੀਆ ਨੇ

ਪਾ ਕੇ ਟਾਈਟ jeana ਕਹਾਉਣ ਆਪਣੇ-੨ ਨੂੰ ਹਸੀਨਾ

ਦੇਖ ਕੇ ਫਿਲਮਾ ਕਹਾਉਣ ਆਪਣੇ-੨ ਨੂੰ ਕੈਟ, ਕਰੀਨਾ

ਸ਼ਾਮ ਨੂੰ ਇਹ ਮਾਰਕਿਟ'ਚ ਲਾਉਣ ਗੇਡੀ

ਮੁੰਡਿਆ ਨੂੰ ਟਿਚ ਇਹ ਜਾਣਦੀਆ ਨੀ

ਦੇਖ ਕੇ ਲੋਕਾ ਨੂੰ ਇਹ ਇਗਲਿਸ'ਚ ਗੱਲਾ ਕਰਦੀਆ ਨੇ

ਪਰ ਪੰਜਾਬੀ ਇਹਨਾ ਨੂੰ ਪੂਰੀ ਆਉਦੀ ਨੀ

ਪੰਜਾਬੀ ਜੁੱਤੀ ਇਹਨਾ ਦੇ ਪੈਰ ਛਿਲਦੀ

ਤਾ ਕਰਕੇ branded ਬੂਟ ਇਹ ਪਾਉਦੀਆ ਨੇ

ਕੀ ਕਰੀਏ ਗੱਲ ਪੰਜਾਬ ਦੀਆ ਕੁੜੀਆ ਦੀ

ਅੱਜ ਵੀ ਜਦੋ ਪੰਜਾਬੀ ਸੂਟ ਪਾਉਦੀਆ ਨੇ

veer ji, ਸੱਚੀ ਮਨਾ ਨੂੰ ਬਹੁਤ ਹੀ ਭਾਉਦੀਆ ਨੇ|..

10279
Shayari / Re: jina keeta pyar
« on: November 26, 2011, 02:31:39 AM »
hats off g superb one =D> =D>

10280
News Khabran / ਇਹ ਹਾਲ ਆ ਮੇਰੇ ਪੰਜਾਬ ਦਾ
« on: November 26, 2011, 02:21:43 AM »
Champion girls waiting for auto at Bhaiwala chowk at Ludhiana

Pages: 1 ... 509 510 511 512 513 [514] 515 516 517 518 519 520