June 24, 2024, 07:56:37 AM

Show Posts

This section allows you to view all posts made by this member. Note that you can only see posts made in areas you currently have access to.


Messages - jeet Mr.Lonely

Pages: 1 ... 508 509 510 511 512 [513] 514 515 516 517 518 ... 520
10241
Shayari / ਹੀਰੇ ਗਵਾ ਕੇ ਖੁਸ਼ ਫਿਰਦੇ
« on: December 01, 2011, 07:28:19 AM »
ਅਸੀਂ ਸੱਜਣਾ ਟੁੱਟੀ ਯਾਰੀ ਦਾ ਅੱਜ ਤੱਕ ਅਫਸੋਸ ਮਨਾਉਂਦੇ ਪਏ,,
ਤੁਸੀਂ ਹੀਰੇ ਗਵਾ ਕੇ ਖੁਸ਼ ਫਿਰਦੇ, ਅਸੀਂ ਪੱਥਰਾਂ ਲਈ ਪਛਤਾਉਦੇਂ ਪਏ,,

10242
PJ Games / Re: say one funny name for the above person
« on: December 01, 2011, 04:10:30 AM »
noor

10243
Shayari / Re: ਹਰ ਬੰਦੇ ਚ ਤੂ
« on: November 30, 2011, 08:26:03 AM »
thank u g

10244
Jokes Majaak / Re: Boy and his Girlfriend..
« on: November 30, 2011, 07:43:30 AM »
 :D: :D:oye teri

10245
Shayari / Re: ਹਰ ਬੰਦੇ ਚ ਤੂ
« on: November 30, 2011, 07:27:28 AM »
thanx g

10246
Shayari / ਫਿਤਰਤ
« on: November 30, 2011, 07:01:56 AM »
ਜਿਹਨਾ ਦੀ ਫਿਤਰਤ ਵਿੱਚ "ਦਗਾ" ਉਹ ਕਦੇ "ਵਫਾਵਾਂ" ਨਹੀ ਕਰਦੇ...ਜੋ ਰੁੱਖ ਜਿਆਦਾ ਉੱਚੇ ਨੇ ਉਹ ਕਿਸੇ ਨੂੱ "ਛਾਂਵਾ" ਨਹੀ ਕਰਦੇ ... ☂

10247
Fun Time / Re: ABC game
« on: November 30, 2011, 04:37:36 AM »
r- rakan tere vargi hove ta nakhre ta kre gi tu hahahaha

10248
Fun Time / Re: ABC game
« on: November 30, 2011, 04:30:43 AM »
par menu lagda tu kudi hai  :thaa:

10249
Fun Time / Re: ABC game
« on: November 30, 2011, 04:23:56 AM »
Na kar tere kehan naal kuj farak nhi pena  :comeon: :comeon: :D:

10250
Fun Time / Re: ABC game
« on: November 30, 2011, 04:17:12 AM »
L- lack of IQ hahaha

10251
Fun Time / Re: ABC game
« on: November 30, 2011, 04:00:14 AM »
j- janab IQ leval use kro te profile read kro  pta lag ju :loll:

10252
Fun Time / Re: ABC game
« on: November 30, 2011, 03:32:43 AM »
H-hahahaha fir ta diwali de patake  :loll: :loll: :comeon: :comeon:

10253
Shayari / ਹਰ ਬੰਦੇ ਚ ਤੂ
« on: November 30, 2011, 03:17:17 AM »
ਰੱਬਾ ਬੰਦੇ ਦੀ ਜਾਤ ਇੱਕੋ .....
ਜਿਵੇ ਕਪੜੇ ਦੀ ਜਾਤ ਰੂ!!!!
ਕਪੜੇ ਵਿਚ ਹੈ ਰੂ ਲੁਕੀ......
ਹਰ ਬੰਦੇ ਚ ਤੂ !!!!!!

10254
Fun Time / Re: ABC game
« on: November 30, 2011, 03:02:47 AM »
F - Fir dar kis gal da mil aa usnu  :D: :D:

10255
Fun Time / Re: ABC game
« on: November 30, 2011, 02:29:59 AM »
D-dil diyaan galla eh dil hi jane

10256
ਇਸ਼ਕ ਕੋਈ ਚੀਜ ਨਹੀ ਦਿਲ ਪਰਚਾੳਣੁ ਦੀ..
ਇਸ਼ਕ ਤਾਂ ਬਲਾ ਹੈ ਦਿਲ ਲਗਾਉਣ ਦੀ..
ਇਸ਼ਕ ਦਾ ਸੌਦਾ ਕਦੇ ਕੀਤਾ ਨਹੀ ਜਾਦਾ..
ਇਸ਼ਕ ਉਹ ਜਾਮ ਹੈ ਜੋ ਪੀਤਾ ਨਹੀ ਜਾਦਾ..
ਕੀ ਸਮਝਾਵਾ ਉਸ ਬੇਦਰਦ ਨੂੰ..
ਇਸ਼ਕ ਹੋ ਜਾਦਾ ਹੈ ਕਦੇ ਕੀਤਾ ਨਹੀ ਜਾਦਾ...


10257
Request / Re: Request Video Of The Day
« on: November 30, 2011, 12:54:46 AM »
-"ਪਿਆਰ ਉਦੋਂ ਹੁੰਦਾ ਹੈ ਜਦੋਂ, ਇਸ ਦੀ ਲੋੜ ਨਹੀ ਹੁੰਦੀ- "
- ਪਰ ਦੂਰ ਉਦੋਂ ਹੁੰਦਾ ਹੈ ਜਦੋਂ..?
- ਇਸ ਦੀ ਸਭ ਤੋ ਵਧ ਲੋੜ ਹੁੰਦੀ ਹੈ..!


(Official 1080p HD) Ki Samjhaiye ft. Amrinder Gill

10258
Shayari / ਹਰ ਏਕ ਦੁਖ ਸਿਹਾ
« on: November 29, 2011, 02:52:44 AM »
ਹਰ ਖੁਸੀ ਦੇਣ ਦੀ ਕੋਸ਼ਿਸ਼ ਕਿੱਤੀ ਉਸਨੁ
ਜੋ ਮੈ ਦੇ ਸਕਦਾ ਸੀ .......
ਫਿਰ ਵੀ ਮਾੜਾ ਰਿਹਾ ਉਸ ਦੀ ਨਜ਼ਰਾ ਚ
ਤਾ ਕੀ ਕਹ ਸਕਦਾ ਸੀ ......
ਹਰ ਏਕ ਦੁਖ ਸਿਹਾ ਜੋ ਉਸਨੇ ਦਿਤਾ
ਜਦੋ ਤਕ ਇਹ ਜਿਸਮ ਸਿਹ ਸਕਦਾ ਸੀ........
ਇਕ ਦਿਨ ਬਨਾਣਾ ਹੀ ਪਿਆ ਮੌਤ ਨੂ ਸਾਥੀ
ਇਕੱਲਾ ਆਖਿਰ ਕਦੋ ਤਕ ਰਹ ਸਕਦਾ ਸੀ .
....

10259
Shayari / ਪੀੜ ਮੁਹੱਬਤ ਦੀ
« on: November 28, 2011, 08:10:24 AM »
ਮੈਨੂੰ ਇਸ਼ਕ ਨੇ ਪਾਗਲ ਕਰ ਦਿੱਤਾ, ਮੈਂ ਅਪਣਾ ਆਪ ਭੁਲਾ ਬੈਠਾ.....
ਮੈਂ ਬਣਕੇ ਪੀੜ ਮੁਹੱਬਤ ਦੀ,ਜਿੰਦ ਓਹਦੇ ਨਾਮ ਲਿੱਖਵਾ ਬੈਠਾ...

10260
Gup Shup / Re: WHAT IS BEST WAY TO RELAX????
« on: November 28, 2011, 06:41:15 AM »
having a hot cup of coffee

Pages: 1 ... 508 509 510 511 512 [513] 514 515 516 517 518 ... 520