November 15, 2024, 01:33:38 PM

 Summary - ਕੱਚ ਦਾ ਸਮਾਨ


Offline Offline
Name:
ਕੱਚ ਦਾ ਸਮਾਨ
Personal Text:
ਜਿਥੇ ਵਾਹਿਗੁਰੂ ਜੀ ਰਖਣ ਉਥੇ ਹੀ ਖੁਸ਼ ਹਾਂ....
Posts:
0 (0 per day)
Position:
Choocha/Choochi

Gender:
Female Female
Age:
29
Location:
punjab
Date Registered:
February 05, 2013, 03:01:26 AM
Last Active:
February 15, 2013, 10:56:00 PM
Love Status:
Single / Talaashi Wich

Contact Me :)

Email
hidden
Facebook Profile:



About Me

♥`*•.¸ ਸਭ.ਤੋਂ ਪਹਿਲਾਂ ਮੇਰੇ ਵੱਲੋ ਸਾਰਿਆ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ`♥`*•.¸♥
              ਕੀ ਦਸਾਂ ਮੈਂ ਤੁਹਾਨੂੰ ਅਪਨੇ ਬਾਰੇ,
             ਇਥੇ ਲਫਜਾਂ ਦੀ ਕੋਈ ਘਾਟ ਨਹੀਂ.....
             ਕੀ ਲਿਖਾਂ ਮੈਂ ਅਪਨੀਆਂ ਵਡਿਆਈਆਂ ਨੂੰ,
              ਇਥੇ ਐਬਾਂ ਦੀ ਵੀ ਕੋਈ ਘਾਟ ਨਹੀਂ.....
          ਕਰ ਸਕਦੀ ਕਿਵੇਂ ਬਿਆਨ ਮੈਂ ਅਪਨੇ ਆਪ ਨੂੰ ਆਪ,
          ਜਿੰਦਗੀ ਐ ਇਹ ਮੇਰੀ ਕੋਈ ਕਿਤਾਬ ਚ' ਲਿਖਿਆ ਪਾਠ ਨਹੀਂ.....
             ਪੁੱਛਣਾ ਹੋਵੇ ਜੇ ਮੇਰੇ ਬਾਰੇ ਤਾਂ ਪੁਛੋ ਮੇਰੇ ਰੱਬ ਕੋਲੋ,
           ਉਸ ਤੋਂ ਵੱਡੀ ਦੁਨਿਆ ਦੇ ਵਿੱਚ ਹੋਰ ਕੋਈ ਦਾਤ ਨਹੀਂ ...
         .ਕਰ ਸਕਦੀ ਪਾਰ ਸਮੁੰਦਰਾਂ ਨੂੰ ਤੇ ਚਿਰ ਸਕਦੀ ਪਹਾੜਾਂ ਨੂੰ,
         ਇਹ ਵੀ ਉਹਦੀ ਮੇਹਰ ਐ ਲੋਕੋ ਕੋਈ ਮੂੰਹੋਂ ਨਿਕਲਿਆ ਵਾਕ ਨਹੀਂ

Signature:
ਸਿਰੇ ਦੀ ਮਜਾਜਣ ਜੱਟੀ ਤੇਥੋ ਜਾਣੀ ਨਹੀ ਪੱਟੀ
(¯`v´¯)
 `·.¸.·´ ♥
¸.·´¸.·¨) ¸.·¨) ♥
(¸.·´ (¸.·´ (¸.·¨¯`♥`*•.¸♥ Mannat ♥¸verma.•*´¯♥

Tohar::
0
Local Time:
November 15, 2024, 01:33:38 PM

My PJ Facebook

Note: These messages will appear on the frontpage!

Loading...
If it does not load, use this.

Add comment


There are no comments. Would you like to add first?