1
Competitions / Re: 2014 PJ Awards:Best Female Pj Radio Host
« on: January 02, 2015, 10:26:12 AM »
appa v kamal ji nu paa ti aa vote,,,,nice awaz aa koyal di,,,,pj di koyal
This section allows you to view all posts made by this member. Note that you can only see posts made in areas you currently have access to.
Pages: [1] 2
1
Competitions / Re: 2014 PJ Awards:Best Female Pj Radio Host« on: January 02, 2015, 10:26:12 AM »
appa v kamal ji nu paa ti aa vote,,,,nice awaz aa koyal di,,,,pj di koyal
2
Religion, Faith, Spirituality / Re: happy christmas to all punjabi janta users« on: December 25, 2014, 02:19:31 PM »
bai happy christmas tan christian di aa,,,,saade layi tan dukh de din ne,,,,sahibzadeya di kurbaani de,,,,,waheguru :pray:
3
Religion, Faith, Spirituality / Re: guru nanak dev ji de darshan sab tho phela kis ne kite se ?« on: December 25, 2014, 02:16:31 PM »
darshan sabh ton pehlna daai doltan ne kitta c,,,par j guru de roop ch gall karde aa tan bebe naanki ji ne kitte c
4
Fun Time / Re: ਤੁਹਾਡਾ ਜਨਮ ਕਿਸ ਮਹੀਨੇ ਹੋਇਆ ਸੀ..?« on: August 03, 2014, 07:33:39 AM »
3. ਮਾਰਚ - ਸਮਝਦਾਰ.. :blowout: :D:
5
Gup Shup / Re: test urself« on: July 14, 2014, 02:33:20 PM »
yaar eh tan greji vich ne mainu tan samajh hi nahi aayya ik v,,,,,,, :anger: :dnk: :idk:
6
News Khabran / Re: ਸ਼ਹੀਦੀ ਦਿਹਾੜਾ 12 ਜੁਲਾਈ 1988« on: July 12, 2014, 10:26:27 AM »
parnaam eho jehe sher nu,,,,,,sant baba jarnail singh ji khalsa
8
Gup Shup / Re: ਜੇ ਕੁੜੀਆਂ ਸਲਵਾਰਾਂ ਭੁੱਲ ਗਈਆਂ...« on: July 12, 2014, 05:45:19 AM »
sahi gall aa,,,,,punjabi da tan hun ehi haal hoya peya :pray:
9
Fun Time / ਕਮੀਨਾ ਇਨਸਾਨ« on: July 12, 2014, 03:57:22 AM »
ਸੋਚੋ ਜੇ ਦੁਨੀਆ ਤੇ ਸਾਰੇ ਇਨਸਾਨਾਂ ਦੇ ਸਿੰਗ ਅਤੇ ਪੂੰਛ ਲੱਗੀ ਹੁੰਦੀ ਤਾਂ ਮਹੌਲ ਕਿਵੇਂ ਦਾ ਹੋਣਾ ਸੀ
01. ਵਿਆਹ ਤੇ' ਘਰਵਾਲੇ ਅਤੇ ਘਰਵਾਲੀ ਦੀ ਫੋਟੋ ਖਿਚਣ ਵੇਲੇ ਫੋਟੋਗ੍ਰਾਫਰ ਨੇ ਕਹਿਣਾ ਸੀ ,'' ਭਾਜੀ, ਥੋੜਾ ਜਿਹਾ ਸਿੰਗ ਇਧਰ ਨੂੰ ਘੁੰਮਾ ਲਓ, ਤੇ ਪੂੰਛ ਭੈਣ ਜੀ ਦੇ ਮੋਢਿਆਂ ਤੇ' ਰਖ ਲਓ..'' 02. ਬੱਸਾ ਦੇ ਵਿਚ ਲਿਖਿਆ ਹੋਣਾ ਸੀ.:- 'ਸਿੰਗ ਅਤੇ ਪੂੰਛ ਬਾਹਰ ਨਾ ਕਢੋ' 'ਸਵਾਰੀ ਆਪਣੀ ਪੂੰਛ ਦੀ ਆਪ ਜ਼ਿਮੇਵਾਰ ਹੈ' '1,2,3 ਸੀਟਾਂ ਤੇ ਪੂੰਛ ਮਾਰਨਾ ਮਨ੍ਹਾ ਹੈ' 'ਲੰਡੀ ਸਵਾਰੀ ਨੂੰ ਸੀਟ ਨਹੀ ਮਿਲੇਗੀ' 03.. ਪਿਓ ਨੇ ਆਪਣੇ ਵੇਹਲੇ ਪੁੱਤ ਨੂੰ ਕਹਿਣਾ ਸੀ,'' ਓਏ ਸਾਲਿਆ, ਕਿਉਂ ਸਾਰਾ ਦਿਨ ਕੁੜੀਆਂ ਪਿਛੇ ਪੂਛਾਂ ਮਾਰਦਾਂ ਤੁਰਿਆ-ਫਿਰਦਾਂ.... ਕੋਈ ਕੰਮ-ਧੰਦਾ ਕਰ ਲਿਆ ਕਰ..'' 04. ਜਨਾਨੀਆਂ ਨੇ ਆਪਸ ਵਿਚ ਗੱਲਾਂ ਕਰਨੀਆਂ ਸੀ,'' ਨੀ ਮੇਰਾ ਵੱਡਾ ਮੁੰਡਾ ਸੋਨੂੰ ਤਾਂ ਵਾਲਾ ਈ ਸ਼ਰਾਰਤੀ ਹੋ ਗਿਆ. .. ਲੈ ਕੱਲ ਆਪਣੇ ਪਿਓ ਦੇ ਸੁੱਤੇ ਪਏ ਦੀ ਪੂਛ ਤੇ ਦੰਦੀ ਵੱਡ'ਤੀ.. ਉਹਨਾਂ ਨੇ ਸਿੰਗਾਂ ਤੇ' ਚੱਕ ਲਿਆ....ਮੈਂ ਮਸਾਂ ਛਡਾਇਆ..'' 05. ਅਖਬਾਰਾਂ ਦੀਆਂ ਖਬਰਾਂ ਬਦਲ ਜਾਣੀਆਂ ਸੀ...ਅਖਬਾਰਾਂ ਦੀਆਂ ਸੁਰਖੀਆਂ ਹੋਣੀਆਂ ਸੀ... ''ਮੋਗੇ ਵਿਚ ਭੜਕੀ ਹੋਈ ਭੀੜ ਦਾ ਪੁਲਿਸ ਵਲੋਂ ਪੂਛਾਂ ਫੜ ਕੇ ਕੁਟਾਪਾ'' ''ਪਤਨੀ ਨੇ ਗੁੱਸੇ ਵਿਚ ਆ ਕੇ ਪਤੀ ਦੀ ਪੂਛ ਵੱਢੀ'' ''ਵਿਰੋਧੀ ਧਿਰ ਵਲੋਂ ਪੂਛਾਂ ਮਾਰ-ਮਾਰ ਕੇ ਪਾਰਲੀਮੈਂਟ ਵਿਚ ਸਪੀਕਰ ਦੀ ਕੁਰਸੀ ਤੋੜੀ'' 06. ਗੀਤ ਵੀ ਬਦਲ ਜਾਣੇ ਸੀ, Sad Song ਕਿਵੇਂ ਹੋਣਾ ਸੀ....!!! ''ਪੂਛ ਹਿਲਾ ਕੇ ਪਿਆਰ ਜਤਾਉਂਦੀ ਸੀ, ਸਿੰਗਾਂ ਨਾਲ ਸਿੰਗ ਟਕਰਾਉਂਦੀ ਸੀ, ਗਮਾਂ ਦੀ ਕੜਿਕੀ ਵਿਚ ਸੋਹਣੀਏ, ਨੀ ਹੁਣ ਸਾਡੀ ਪੂਛ ਅੜ ਗਈ, ਰੋਵਾਂ ਕੰਧਾਂ ਨਾਲ ਸਿੰਗ ਮਾਰ-ਮਾਰ ਕੇ, ਨੀ ਜਦੋਂ ਦੀ ਤੂੰ ਡੋਲੀ ਚੜ ਗਈ.... :blowout: :D: :rofl: 10
Gup Shup / ਜੇ ਕੁੜੀਆਂ ਸਲਵਾਰਾਂ ਭੁੱਲ ਗਈਆਂ...« on: July 12, 2014, 03:46:45 AM »
ਜੇ ਕੁੜੀਆਂ ਸਲਵਾਰਾਂ ਭੁੱਲ ਗਈਆਂ...
. . . ਚੱਲ ਛੱਡ ਆਪਾਂ ਕਿਹੜਾ ਚਾਦਰਾ ਲਾਉਣੇ ਆਂ :yoyo: ਸਾਲਿਉ ਛੱਡ ਕੇ ਫੁੱਲਾਂ ਵਾਲਾ ਆਪਾਂ ਵੀ ਤਾਂ ਅੱਜ ਕੱਲ #Jockey ਪਾਉਣੇ ਆਂ,,,,,,,, :excited: :D: :hehe: 11
Love Pyar / Re: Love in class :)« on: July 11, 2014, 04:47:55 PM »
101% true aa ji....... :blah:
13
Gup Shup / Re: Pj di sabb to changi kuri kehari hai????« on: July 10, 2014, 01:59:55 PM »
saade naal jehri gall kar lave ohi changi saade layi tan,,,,,,,,,,,, :D: :D:
14
Knowledge / ਸੁਣ ਕੇ ਭੁਲਾਉਣ ਦਾ ਕੀ ਫਾਇਦਾ,,,,,sunn k bhulaun da ki fayda,,,,,,« on: May 04, 2014, 03:18:43 AM »16
PJ Games / Re: This or That« on: May 03, 2014, 03:24:46 AM »
jo mai jwaab ditta c oh dandiyaan wadh da c,,,,, :D: :D: :laugh:
18
PJ Da Dhaba / Re: Post Karo Apdi Last Meal« on: February 10, 2013, 01:52:59 PM »
guru ghar da langer dupehre v te hun fer,,,,,,, :excited: :excited: :D: WAHEGURU
19
Fun Time / Re: --- Valentine Day Special ---« on: February 08, 2013, 02:17:39 PM »
ਆਪਾ ਤਾਂ ਏਸ ਵਾਰ 14 ਫਰਵਰੀ ਨੂੰ ਪੁਲਿਸ ਵਾਲਿਆ ਨਾਲ ਰਲ ਕੇ ਆਸ਼ਕਾ ਦਾ ਕੁਟਾਪਾ ਲਾਉਣਾ,,,, :comeon: :comeon: :comeon: :excited: :excited: :D: :D:
20
Love Pyar / valentine day,,,,14 feb« on: February 06, 2013, 01:31:15 PM »
:D: :D: ਆਪਾ ਤਾਂ ਏਸ ਵਾਰ 14 ਫਰਵਰੀ ਨੂੰ ਪੁਲਿਸ ਵਾਲਿਆ ਨਾਲ ਰਲ ਕੇ ਆਸ਼ਕਾ ਦਾ ਕੁਟਾਪਾ ਲਾਉਣਾ,,,,, :D: :D: :excited: :excited: :balle: :balle: :comeon: :comeon: :comeon:
Pages: [1] 2
|