This section allows you to view all posts made by this member. Note that you can only see posts made in areas you currently have access to.
Messages - ѕняєєf נαтт кαиg
Pages: 1 ... 124 125 126 127 128 [129]
2561
« on: December 12, 2011, 02:25:04 PM »
:excited: :excited: :excited: :excited: :excited: :excited: :excited: :excited:
ਕੁੜ੍ਹਤੇ-ਪਜਾਮੇ ਲੱਕੀ ਜੁੱਤੀ ਵਿੱਚ ਟੌਹਰ ਐ, ਅਰਮਾਨੀ-ਟੌਮੀ-ਗੈੱਸ-ਗੈਪ ਨਹੀਂਓ ਚਾਹੀਦਾ.. ਮੈਨੂੰ ਮੇਰੇ ਖੇਤਾਂ ਵਿੱਚ ਖਿੱਚੀ ਫੋਟੋ ਠੀਕ ਐ, ਚੰਡੀਗੜ੍ਹ ਖਿੱਚਿਆ ਸਨੈਪ ਨਹੀਂਓ ਚਾਹੀਦਾ.. ਦਿਲ ਜਿੱਡੇ ਨਕਸ਼ੇ ਪੰਜਾਬ ਉੱਤੇ ਛਾ’ਜਾਂ, ਮੈਨੂੰ ਪੂਰੇ ਵਰਲਡ ਦਾ ਮੈਪ ਨਹੀਂਓ ਚਾਹੀਦਾ.. ਕੈਮਰੇ ਦੇ ਮੂਹਰੇ ਮਾਰੇ ਛਾਤੀ ਉੱਤੇ ਮੁੱਕੀਆਂ, ਕੋਈ ਹੀਰੋ ਪਾਕੇ ਪੁੱਠੀ ਕੈਪ ਨਹੀਂਓ ਚਾਹੀਦਾ.. ਮੈਂ ਕੱਲ੍ਹਾ_ਮੈਂ ਕੱਲ੍ਹਾ ਮੈਂ ਕੱਲ੍ਹਾ ਹੀ ਬਥੇਰਾ, ਮੈਨੂੰ ਸ਼ਹਿਦ ਸਿੰਘ ਦਾ ਰੈਪ ਨਹੀਂ ਚਾਹੀਦਾ.
:excited: :excited: :excited: :excited: :excited: :excited: :excited: :excited:
2562
« on: December 11, 2011, 02:09:06 AM »
:kiss: :kiss: :kiss: :kiss: :kiss: :kiss: :kiss: :kiss: :kiss: :kiss: :kiss: :kiss: :kiss: :kiss: :kiss: :kiss: :kiss: :kiss: :kiss: :kiss: :kiss: :kiss: :hug: :hug: :hug: :hug: :hug: :hug: :hug: :hug: :hug: :hug: :hug: :hug: :hug: :hug: :hug: :hug: :hug: :hug: :hug: :hug: :hug: :hug: :thaa: :thaa: :thaa: :thaa: :thaa: :thaa: :thaa: :thaa: :thaa: :thaa: :thaa: :thaa: :thaa: :thaa: :thaa: :thaa: :thaa: :thaa: :thaa: :thaa:
kis vi te hug vi te kick vi :D:
2563
« on: December 11, 2011, 01:32:55 AM »
thanx 22 ........................
... Rabb kare tu sada hasdi rahe, koi dukh tere nere vi na aave, hor ki dua manga rabb to, tenu sadi vi umar lag jaave!!!
... Ni tu baddi hi be-Lehaz ki kariye, Ni tu baddi hi dil saaz ki kariye, Sanu pata hai tere pyaar ch paike kuch nahi milna par dil fer vi na aave baaz ki kariye :sad:
... aa v mahi tainu alaah gin leya, hoyiaan mudttan gin gin ghariyaan hizar tere vich Barsan aakhiyaa, jiyo sawan diaan kaniaa Ena aakhiyaa rona udo sikhiya, jadon vakaf terian baniaan gulam fareed rona udo muksi, jadon bajian kafan dian tania.................. :break:
2564
« on: December 11, 2011, 01:09:26 AM »
ਸੇਵਾ ਵਿਖੇ ਮੁੱਖ ਅਧਿਆਪਕ ਜੀ, ਸ.ਸ.ਆਸ਼ਕੀ ਸਕੂਲ, ਵਿਸ਼ਾ- ਸੋਹਣੀਆਂ ਕੁੜੀਆਂ ਦੀ ਗਿਣਤੀ ਵਧਾਉਣ ਬਾਰੇ। ਸ਼ਿਰੀ ਮਾਨ ਜੀ, ਸਾਡੀ ਬੇਨਤੀ ਇਹ ਹੈ ਕਿ, ਸਾਡੇ ਸਕੂਲ 'ਚ ਸੋਹਣੀਆ ਕੁੜੀਆਂ ਘੱਟ ਹਨ , ਜਿਸ ਕਰਕੇ ਸਾਡਾ ਪੜਾਈ 'ਚਦਿਲ ਨਹੀਂ ਲਗਦਾ ਤੇ ਸਾਨੂੰ ਕਿਸੇ ਹੋਰ ਸਕੂਲ ਦੀਆਂ ਕੁੜੀਆਂ ਛੇੜਨੀਆਂ ਪੈਂਦੀਆਂ ਹਨ । ਜਿਸ ਵਿੱਚ ਕਈ ਮੁਸ਼ਿਕਲਾਂ ਆਉਂਦੀਆਂ ਹਨ । ਕਈ ਆਸ਼ਕ ਵੀਰਾਂ ਦੀ ਛੀੱਤਰ -ਪਰੇਟ ਹੋਣ ਦੀ ਵੀ ਖ਼ਬਰ ਵੀ ਸਾਹਮਣੇ ਆਈ ਹੈ। ਕਿਰਪਾ ਕਰਕੇ ਸਕੂਲ 'ਚ ਸੋਹਣੀਆਂ ਕੁੜੀਆਂ ਦੀ ਗਿਣਤੀ ਵਧਾਈ ਜਾਵੇ ਤਾਂ ਕਿ ਟਾਂਕਾ ਸਕੂਲ 'ਚ ਹੀ ਫਿਟ ਹੋ ਜਾਵੇ ਆਪ ਜੀ ਦਾ ਆਗਿਆਕਾਰ, TiNkA JaTt
2565
« on: December 11, 2011, 01:02:17 AM »
:break:Broken Heart Shyari :break:
... Assa vaang musafir tur jaana, teri mehfil sada abaad rahe, kade do-chaar hanju dol lavi, jekar tenu saadi yaad rahe! :break:
2566
« on: December 11, 2011, 12:46:19 AM »
i want to be dj friends :rockon:
2567
« on: December 10, 2011, 09:58:35 PM »
thnkx money

|