November 23, 2024, 08:03:30 AM

Show Posts

This section allows you to view all posts made by this member. Note that you can only see posts made in areas you currently have access to.


Messages - ѕняєєf נαтт кαиg

Pages: 1 ... 123 124 125 126 127 [128] 129
2541
 :hug: :hug: :hug: :hug: :hug: :hug: :hug: :hug: :hug: :hug: :hug: :hug: :hug: :hug: :hug:
ਮੈ ਹਾਰ ਜਾਵਾ ਇਹ ਇਸ਼ਕ ਦੀ ਖੇਡ,,,ਤੈਨੂੰ ਜਿਤਾਉਣ ਦਾ ਜੀਅ ਕਰਦਾ,
ਜਿੰਦਗੀ ਦੀ ਹਰ ਪਿਆਰੀ ਰਾਤ,,ਤੇਰੇ ਨਾਲ ਬਿਤਾਉਣ ਨੁੰ ਜੀਅ ਕਰਦਾ,
ਰੱਬਾ ਛੇਤੀ ਠੰਡ ਕਰਦੇ____ਮੇਰਾ ਜੱਫੀਆ ਪਾਉਣ ਨੁੰ ਜੀਅ ਕਰਦਾ_______♥
 :hug: :hug: :hug: :hug: :hug: :hug: :hug: :hug: :hug: :hug: :hug: :hug: :hug: :hug: :hug:

...
hehehehehe

2542
Fun Time / Re: dekho kamm gandhi de......
« on: December 16, 2011, 01:15:10 AM »
dekhi ajadi?   :blah:

2543
Fun Time / dekho kamm gandhi de......
« on: December 16, 2011, 12:57:40 AM »
dekho kamm gandhi de............kehdi azadi dwayi
 :thaa: :thaa: :thaa: :thaa: :thaa: :thaa: :thaa: :thaa:

2544
thanx all guys
 :thaa: :thaa: :thaa: :thaa: :thaa: :thaa: :thaa:

2545
par oh bewfa ni c bai  :love: :love: :love: :love: :love:

2546
hmmmmmmmmmmmmmmmmmmm
 :he: :he: :he: :he: :he: :he: :he: :he: :he: :he:

2547
Pics / Re: funny
« on: December 15, 2011, 03:34:00 AM »
thanx guys.......

2548
thanx.. :balle: :balle: :balle:

2549
ਲੋਕੀਂ ਪੁੱਛਦੇ ਨੇ ਮੈਨੂੰ........ ਕੀ ਹੋ ਗਿਆ ਏ ਤੈਨੂੰ

ਮੈਂ ਦੇਵਾਂ ਕੀ ਜਵਾਬ ਨਿਗ੍ਹਾ ਤੈਨੂੰ ਟੋਲਦੀ,,, ਚੰਗਾ ਹੁੰਦਾ ਜੇ ਮੇਰੀ ਥਾਂ ਤੇ ਤੂੰ ਬੋਲਦੀ.........

2550
ਮਾਂ ਦਾ ਪਿਆਰ , ਦੂਜਾ ਪਿਓ ਦੀ ਇੱਕ ਫਟਕਾਰ ,
ਕਿਸਮਤ ਨਾਲ ਮਿਲਦੀ ਹੈ ,

ਇੱਕ ਬਾਂਣੀ ਦਾ ਖੁਮਾਰ , ਦੂਜਾ ਰੱਬ ਤੇ ਇਤਬਾਰ ,
ਕਿਸਮਤ ਨਾਲ ਮਿਲਦਾ ਹੈ ,
... ... ... ...
ਇੱਕ ਮਾਂ ਦੀ ਇੱਛਾ , ਦੂਜਾ ਪੰਜਾਬੀ ਵਿਰਸਾ ,
ਕਿਸਮਤ ਨਾਲ ਮਿਲਦਾ ...........
 :blowout: :blowout: :blowout: :blowout: :blowout: :blowout: :blowout:

2551
 :rockon: :rockon: :rockon: :rockon: :rockon: :rockon: :rockon:
ਕੁੜੀਆਂ __ਸੋਹਣੀਆਂ tA ਬੜੀਆਂ
nE__bUt ਕੀ ਕਰੀਏਂ __AtTItuDE ਨਾਲ ਭਰੀਆਂ nE__muNdE ਵੀ aJJ kAL ਹੋ ਗਏ ਕੈਮ Aa__ aSsI
ਮਰਦੇ ਇਹਨਾ ਤੇ kuDiyA ਦਾ ਇਹ vEhAm Aa__eH ਤਾ ਆਸ਼ਕੀ ਕਰਨ ਲਈ vEhLiyA nE__ਪਰ sAdE ਕੋਲ
kiThE ਇੰਨਾ ਟਾਇਮ Aa___BuuuuuuRRRRRaaaaaaHHHHHH
 :balle: :balle: :balle: :balle: :balle: :balle: :balle: :balle: :balle:

2552
 :love: :love: :love: :love: :love: :love: :love: :love: :love: :love: :love:
ਇਸ਼ਕ਼ ਦੇ ਔਖੇ ਰਾਹ ਹੁੰਦੇ ਨੇ ,
ਇਹਨਾ ਰਾਹਾਂ ਤੇ ਚੱਲਣ ਵਾਲੇ ਤਬਾਹ ਹੁੰਦੇ ਨੇ ,
ਜਿਹੜੇ ਗਲ - ਗਲ ਤੇ ਖਫਾ ਹੁੰਦੇ ਨੇ ,
ਓਹ ਅਕਸਰ ਬੇਵਫਾ ਹੁੰਦੇ ਨੇ.......
 :love: :love: :love: :love: :love: :love: :love: :love: :love: :love: :love:

...
 :wait: k   :wait:

2555
Pics / funny
« on: December 13, 2011, 03:22:52 AM »
ਇੱਕ ਬੰਦਾ ਨਹਿਰ ਚ ਡੁੱਬ ਰਿਹਾ ਸੀ। ਉਸ ਨੇ ਅਰਦਾਸ ਕੀਤੀ ਕਿ ਮੇਰੇ ਰੱਬਾ ਮੈਨੂੰ ਬਚਾ ਲੈ ਮੈਂ ਤੇਰੇ ਨਾਂ ਦੀ ਦੇਗ(ਚੌਲ) ਵੰਡਾਂਗਾ।
ਰੱਬ ਨੇ ਉਸ ਨੂੰ ਬਚਾ ਲਿਆ। ਬਾਹਰ ਆਕੇ ਕਹਿੰਦਾ ਕਿਹੜੀ ਦੇਗ?
ਰੱਬ ਨੂੰ ਗੁਸਾ ਆ ਗਿਆ। ਅਚਾਨਕ ਇੱਕ ਛੱਲ ਫੇਰ ਆਈ, ਉਹ ਬੰਦਾ ਫੇਰ ਨਹਿਰ ਚ ਡਿੱਗ ਪਿਆ, ਤੇ ਬਾਅਦ ਵਿੱਚ ਹੱਥ ਜੋੜ ਕੇ ਕਹਿੰਦਾ ਰੱਬਾ ਮੈਂ ਤਾਂ ਇਹ ਪੁੱਛ ਰਿਹਾ ਸਾਂ ਕਿਹੜੀ ਮਿੱਠੀ ਕਿ ਲੂਣ ਵਾਲੀ!!
 :excited: :excited: :excited: :excited: :excited: :excited: :excited: :excited:

2556
Love Pyar / *** cutest luv story ***
« on: December 13, 2011, 03:20:24 AM »
ਇਕ ਜੀਅ ਕਰਦਾ ਓਹਦਾ ਨਾਮ ਲੈ ਦਿਆਂ
ਮਹਫਿਲ ਦੇ ਵਿੱਚ ਸ਼ਰੇਆਮ ਕਹਿ ਦਿਆਂ
ਦਿਲ ਡਰਦਾ _ਕਿੱਸਾ ਕਿਤੇ ਆਮ ਨਾ ਹੋ ਜਾਏ
ਓਹ ਸੁੱਚਾ ਮੋਤੀ_ਕਿਤੇ ਬਦਨਾਮ ਨਾ ਹੇ ਜਾਏ
 :love: :love: :love: :love: :love: :love: :love:

2557
Shayari / ਕਦਰ
« on: December 13, 2011, 03:15:52 AM »
ਸੂਰਤਾਂ ਤੇ ਤਾ ਹਰ ਕੋਈ ਮਰਦਾ,
ਅਸੀਂ ਸੋਹਣੇ ਦਿਲ ਨਾਲ ਸਾਂਝ ਪਾਈ ਹੋਈ ਆ,
ਲੋਕੀ ਪਰਖਦੇ ਨੇ ਰੱਬ ਦੇ ਬਣਾਏ ਜਿਸਮਾ ਨੂੰ,
ਅਸੀਂ ਸੋਹਣੀ ਰੂਹ ਨਾਲ ਜ਼ਿੰਦਗੀ ਸਜ਼ਾਈ ਹੋਈ :love: :love: :love:

2558
Shayari / ਸਾਂਜ ਰੂਹਾਂ ਵਾਲੀ
« on: December 13, 2011, 03:11:53 AM »
 :hug: :hug: :hug: :hug: :hug: :hug: :hug: :hug: :hug:

ਉਮਰਾਂ ਦੀ ਸਾਂਝ ਦਾ ’ਦਾਅਵਾ’ ਹੋਵੇ....
ਕੀਤਾ ਸਾਂਝਾ ਹਰ ਅਰਮਾਨ ਹੋਵੇ,
ਫ਼ਿਰ ਸੱਜਣ ਨਾ ਕੱਲਾ ਰਹਿਣ ਦੇਈਏ.....
ਭਾਂਵੇ ਜੱਗ ਹੋਵੇ ਜਾਂ ਸਮਸ਼ਾਨ ਹੋਵੇ._♥_♥_

 :love: :love: :love: :love: :love: :love: :love: :love: :love:

2559
Shayari / jindagi
« on: December 13, 2011, 03:07:50 AM »
 :break: :break: :break: :break: :break: :break: :break:
ਨਾ ਛੱਡ ਕੇ ਜਾ ਸਾਨੂੰ ਯਾਰਾ ਓਏ____
ਤੇਰੇ ਬਾਜੋਂ ਅਸੀਂ ਜੀ ਨਹੀਂ ਪਾਵਾਂਗੇ ,
ਇਸ ਜਨਮ ਨਿਭਾ ਲੈ ਔਖਾ ਸੌਖਾ_____
ਫਿਰ ਇਸ ਦੁਨੀਆਂ ਤੇ ਕਦੇ ਵੀ ਨਹੀਂ ਆਵਾਂਗੇ..
 :break: :break: :break: :break: :break: :break: :break:

2560
PJ Games / What made u CRY today?
« on: December 13, 2011, 03:04:29 AM »
‎2 ਦਿਲਾ ਦਾ ਪਿਆਰ ਦਾ ਪਤਾ ਨਹੀਂ.
ਪਰ ik ਤਰਫਾ ਇਸ਼ਕ ਦਾ ਮਜ਼ਾ ਹੀ ਹੋਰ ਏ.
ਆਪ ਰੋਣਾ ਤੜਫਣਾ ਤੇ ਉਸਨੂੰ ਖ਼ਬਰ ਵੀ ਨਾ ਹੋਣੀ.
ਉਸਦੀ ਸਜ਼ਾ ਦੇਣ ਦੀ ਅਦਾ ਹੀ ਹੋਰ ਏ ..
(¯`v´¯)
`•.¸.• (¯`v´¯)
_____ `*.¸.* ♥_______________
 :love: :love: :love: :love: :love: :love: :love: :love:

Pages: 1 ... 123 124 125 126 127 [128] 129