2501
ਸਹੇਲੀ aPnI ਨੂੰ ਅੱਖਾਂ ਤੇ ਬਿਠਾ ਲਵੋ __ ਪਿਆਰ ਕਰੋ OhNu ਉਹਦੀ ਸਹੇਲੀ sAHmNE ਇੰਨਾ __ਕਿ ਉਹ ਵੀ ਆ ਕੇ kAhE__ JaANU ਕਿਰਪਾ ਕਰਕੇ ਮੈਂਨੂੰ ਵੀ ਫਸਾ ਲਵੋ
This section allows you to view all posts made by this member. Note that you can only see posts made in areas you currently have access to. 2502
Shayari / "BHAGAT SINGH"« on: December 18, 2011, 04:45:00 AM »
ਕਿਉਂ ਚੇਤੇ ਆਉਂਦੀ ਨਾ ਜੋ ਦਿੱਤੀ "BHAGAT SINGH" ਕੁਰਬਾਨੀ, ਬਸ ਚੇਤੇ ਰਹਿ ਗਏ ਨੇ "TOMMY" ਦੀਆਂ ਸ਼ਰਟਾਂ ਤੇ ਐਨਕ "ARMANI".
2503
Love Pyar / ਜਿੰਦ ਵੇਚ ਕੇ ਲੈਲਗਾ« on: December 18, 2011, 04:41:46 AM »
ਮੈ ਵੀ ਪਿੰਡ ਵਿਚ ਸਿਰੇ ਆ ਸ਼ੂਕੀਨ ਕੁੜੀਏ, ਨਿਤ ਦੇਖਾ ਤੇਰੇ ਸੁਪਨੇ ਹਸੀਨ ਕੁੜੀਏ..
ਤੂ ਏ ਬਾਗਾ ਵਿਚ ਖਿੜਏ ਕੋਈ ਫੁਲ ਕੁੜੀਏ, ਜਿੰਦ ਵੇਚ ਕੇ ਲੈਲਗਾ ਤੇਨੁ ਮੁਲ ਕੁੜੀਏ .. 2506
Love Pyar / Re: ਸ਼ੀਸ਼ੇ ਵਰਗਾ ਦਿਲ« on: December 18, 2011, 04:16:10 AM »
aap hi kar lyi bas :balle:
2507
Love Pyar / ਖੇਡ ਇਸ਼ਕ ਦੀ« on: December 18, 2011, 03:59:32 AM »
ਰੱਬਾ ਕਰਦੇ ਖਤਮ ਤੂੰ ਖੇਡ ਇਸ਼ਕ ਦੀ,
ਇਹ ਰਾਸ ਕਿਸੇ ਨਾ ਆਵੇ ♥ ਵਿਖਾ ਕੇ ਸੁਪਨੇ ਸੋਹਣੇ, ਚੰਦਰਾ ਨੀਂਦ ਵੀ ਖੋਹ ਲੈ ਜਾਵੇ . 2509
Shayari / ਮਾਂ ਨੂੰ ਮੈਂ ਵੇਖਿਆ« on: December 18, 2011, 03:28:20 AM »
ਮਾਂ ਨੂੰ ਮੈਂ ਵੇਖਿਆ ਫਰਿਸ਼ਤਾ ਨੀ ਵੇਖਿਆ , ਮਾਂ ਨਾਲੋਂ ਵੱਡਾ ਕੋਈ ਰਿਸ਼ਤਾ ਨੀ ਵੇਖਿਆ...
ਜਦੋਂ ਮੂੰਹੋਂ ਕਿਸੇ ਦਾ ਮੈਂ ਨਾਂ ਲੈਣਾ ਸਿੱਖਿਆ, ਰੱਬ ਕਹਿਣ ਨਾਲੋਂ ਪਹਿਲਾਂ ਮਾਂ ਕਹਿਣਾ ਸਿੱਖਿਆ... 2511
Love Pyar / ਯਾਦ ਦੀ ਲੜੀ« on: December 18, 2011, 12:43:34 AM »
ਸਾਹਾਂ ਦਾ ਮਹਿਰਮ ਤੂੰ ਚੰਨਾ, ਜੀਅ ਸਕਦੀ ਨਾ ਬਿਨ ਤੇਰੇ ਤੋਂ
ਜਿੰਦ ਨਾ ਤੇਰੇ ਲਿਖਵਾ ਦਿੱਤੀ, ਦੱਸ ਚਾਹਵੇਂ ਹੋਰ ਕੀ ਮੇਰੇ ਤੋਂ ਨਾ ਪਲ ਵੀ ਯਾਦ ਦੀ ਲੜੀ ਟੁੱਟੇ, ਨਾ ਕਰ ਸਕਾਂ ਪਰੇ ਜੇਰੇ ਤੋਂ ਤੂੰ ਹੀ ਏਂ ਸੂਰਜ ਚੰਨ ਮੇਰਾ, ਬੜਾ ਡਰਾਂ ਜੁਦਾਈ ਵਾਲੇ ਹਨੇਰੇ ਤੋਂ 2512
Love Pyar / ਸ਼ੀਸ਼ੇ ਵਰਗਾ ਦਿਲ« on: December 18, 2011, 12:41:40 AM »
ਪਹਿਲਾਂ ਇਸ਼ਕ ਨੂੰ ਆਖ ਇਬਾਦਤ ਤੂੰ,
ਸਾਨੂੰ ਨਾਲ ਖੁੱਦਾ ਦੇ ਜੋੜ ਦਿੱਤਾ, ਫੇਰ ਸ਼ੀਸ਼ੇ ਵਰਗਾ ਦਿਲ ਸੱਜਣਾ, ਇਕ ਠੋਕਰ ਨਾਲ ਹੀ ਤੋੜ ਦਿੱਤਾ..... :( 2513
Love Pyar / ਇਹ ਪਿਆਸ ਮਿਲਣ ਦੀ« on: December 18, 2011, 12:36:52 AM »
:blush: :blush: :blush: :blush: :blush:
ਇਹ ਪਿਆਸ ਮਿਲਣ ਦੀ ਨਹੀਂ ਬੁਝਣੀ, ਆਜਾ ਦੁਨੀਆ ਨਵੀਂ ਵਸਾ ਲਈਏ... ਯਾਦਾਂ ਦੀ ਬਰਸਾਤ ਵੀ ਨਹੀਂ ਰੁਕਣੀ, ਆਜਾ ਸਾਂਝ ਰੂਹਾਂ ਦੀ ਪਾ ਲਈਏ... ਇਸ ਜੱਗ ਤੇ ਨਾਂ ਵਿਸ਼ਵਾਸ਼ ਕਰੀਂ, ਕਸਮਾਂ ਜੀਣ ਮਰਨ ਦੀਆਂ ਖਾ ਲਈਏ... ਪਿਆਰ ਤਾਂ ਸੱਜਣਾ ਹਰ ਕੋਈ ਕਰਦਾ, ਆਜਾ ਆਪਾਂ ਵੀ ਥੋੜਾ ਨਿਭਾ ਲਈਏ .. 2514
Love Pyar / ਹੰਜੂਆਂ ਦਾ ਮੁਲ« on: December 18, 2011, 12:35:07 AM »
:break: :break: :break: :break: :break: :break:
ਓਹ ਹੰਜੂਆਂ ਦਾ ਮੁਲ ਕੀ ਪਾਉਣਗੇ ,ਜਿਨਾ ਯਾਰ ਦਾ ਮੁਲ ਕਦੇ ਪਾਇਆ ਨਾ , ਓਹ ਸਾਨੂ ਕੀ ਢੁਬਨੋ ਬਚੋਨਗੇ , ਜਿਨਾ ਪਾਣੀ ਚ ਪੈਰ ਕਦੇ ਪਾਇਆ ਨਾ , ਓਹ ਕੀ ਜਾਣਦੇ ਨੇ ਦੁਖ ਯਾਰੀ ਟੁੱਟੀ ਦਾ ,ਜਿਨਾ ਯਾਰ ਕਦੀ ਦਿਲੋਂ ਬਣਾਇਆ ਨਾ ..… 2516
Shayari / ਕਾਸ਼ ... !« on: December 18, 2011, 12:31:35 AM »
:break: :break: :break: :break: :break:
ਸਭ ਕੁੱਛ ਵਿੱਕਦਾ ਹੈ ਇਸ ਦੁਨੀਆ ਵਿੱਚ, ਕਾਸ਼ ... ! ਜੁਦਾਈ ਵੀ ਰਿਸ਼ਵਤ ਲੈ ਲੇਂਦੀ ..… 2517
Shayari / ਹੰਜੂਆਂ ਦੀ ਤਰਾਂ« on: December 18, 2011, 12:29:11 AM »
: : : : : :
ਹੰਜੂਆਂ ਦੀ ਤਰਾਂ ਹੁੰਦੇ ਨੇ ਕੁਝ ਲੋਕ ਪਤਾ ਨਹੀ ਲਗਦਾ ਕੇ ਸਾਥ ਦੇ ਰਹੇ ਨੇ ਜਾ ਸਾਥ ਛੁਡ ਰਹੇ ਨੇ :break: :break: :break: :break: :break: :break: 2518
:huhh: :huhh: :huhh: :huhh: :huhh: :huhh: :huhh: :huhh:
ਹੋ ਕੋ ਦੂਰ ਜੇ ਇੰਝ ਮੈਨੂੰ ਰੋਲਣਾ ਸੀ .. ਤਾ ਫਿਰ ਯਾਰੀਆਂ ਲਾਓਣੇ ਦੀ ਲੋੜ ਕੀ ਸੀ .. ਧੋਖੇਵਾਜ਼ ਹੈ ਯਾਰ ਜੇ ਪਤਾ ਹੁੰਦਾ .. ਓਹਨੂੰ ਦਿਲ ਫਡਾਓਂਣ ਦੀ ਲੋੜ ਕੀ ਸੀ .. :huhh: :huhh: :huhh: :huhh: :huhh: :huhh: :huhh: :huhh: 2519
Shayari / ·٠• ਇਸ਼ਕ ਨਾ ਕਰਦਾ ਖੈਰ ਦਿਲਾ •٠·« on: December 18, 2011, 12:24:20 AM »
·٠• ਇਸ਼ਕ ਨਾ ਕਰਦਾ ਖੈਰ ਦਿਲਾ •٠·
:break: :break: :break: :break: :break: :break: 2520
Shayari / ਮਸ਼ਹੂਰ ਹੋਣ ਵਿਚ ਵੀ ਹਥ« on: December 18, 2011, 12:21:28 AM »
:love: :love: :love: :love: :love: :love: :love:
ਮਸ਼ਹੂਰ ਹੋਣ ਵਿਚ ਵੀ ਹਥ ਉਨਾ ਦਾ ਏ ਕੀ ਹੋਏਆ ਥੋੜੇ ਦੁਖ ਮਿੱਲੇ ਸਾਰੇ ਸੁਖਾ ਦੇ ਵਿਚ ਵੀ ਹਥ ਉਨਾ ਦਾ ਏ........... :love: :love: :love: :love: :love: :love: :love: |