This section allows you to view all posts made by this member. Note that you can only see posts made in areas you currently have access to.
Messages - ѕняєєf נαтт кαиg
2421
« on: December 20, 2011, 09:18:35 PM »
ਤੇਨੂੰ ਪਾਉਣ ਦੀ ਖੁਵਾਹਿਸ਼ ਜਿਉਣ ਤੋ ਜਿਆਦਾ ਆ... ਤੇਨੂੰ ਗਵਾਉਣ ਦਾ ਡਰ ਮਰਨ ਤੋ ਜਿਆਦਾ ਆ... ਤੇਰੇ ਤੋ ਵਿਛੜਨ ਦਾ ਡਰ ਹਰ ਡਰ ਤੋ ਜਿਆਦਾ ਆ,... ਕਿਊਕਿ ਤੇਨੂੰ ਪਿਆਰ ਹੀ ਕਰਦਾ ਆਪਣੇ ਤੋ ਜਿਆਦਾ ਆ.
2422
« on: December 20, 2011, 09:17:35 PM »
ਤੂੰ ਰੱਬ ਦੀ ਦਿੱਤੀ ਹੋਈ ਸੁਗਾਤ ਮੇਰੇ ਲਈ,
ਤੇਰੇ ਪਿਆਰ ਦਾ ਮੁੱਲ ਬੇਹਿਸਾਬ ਮੇਰੇ ਲਈ,
ਜੋ ਵਾਰ ਸਕਾਂ ਤੇਰੇ ਤੋ ਕੁਝ ਅਜਿਹਾ ਮੇਰੇ ਕੋਲ ਨਹੀ,
ਇੱਕ ਜਾਨ ਏ ਬਿਗਾਨੀ ਉਹ ਵੀ ਕੁਰਬਾਨ ਤੇਰੇ ਲਈ.
2423
« on: December 20, 2011, 09:13:22 PM »
Khsuhi Hui yeh Jan Kar Usay Bhi Hai Ehsas Mere dard Ka.......!!!! Aaj Us Ne Bhi Keh dia ITne Dukh Sehtay Ho , "Mar" Q Nhe Jate ....!!!!!
2424
« on: December 20, 2011, 09:12:10 PM »
♥♥... ਸਬ ਲੋਕਾ ਨੇ ਈਂਦ ਮਨਾਈ ਚੰਨ ਦੇ ਦਰਸ਼ਣ ਕਰਕੇ ,
ਅਸੀ ਮਨਾਈ ਈਂਦ ਯਾਰ ਦੇ ਕਦਮਾ te ਸਿਰ ਧਰਕੇ ...♥♥
2425
« on: December 20, 2011, 09:11:01 PM »
ਸਾਹ ਤੇ ਸਾਥ ਵਿਚ ਕੀ ਫ਼ਰਕ ਹੈ..... ਜੇ ਸਾਹ ਰੁਕ ਜਾਵੇ ਤਾ ਇਨਸਾਨ ਇਕ ਵਾਰ ਮਰਦਾ ਹੈ........... ਜੇ ਆਪਣੇ ਕਿਸੇ ਦਾ ਸਾਥ ਟੁੱਟ ਜਾਏ ਤਾਂ......ਇਨਸਾਨ ਪਲ ਪਲ ਮਰਦਾ ਹੈ |
2426
« on: December 20, 2011, 09:10:16 PM »
_ਤੇਰੇ ਤੋਂ ਦੂਰ ਜਾ ਕੇ ਵੀ ਦੂਰ ਜਾ ਨਹੀ ਹੋਣਾ_ _ਦਿਲ ਕਿੰਨਾ ਰੋਇਆ ਤੇਰੇ ਤੋਂ ਲੁਕਾ ਨਹੀ ਹੋਣਾ_ _ਗਮ ਇਹ ਨਹੀ ਕਿ ਤੈਨੂੰ ਪਾ ਨਹੀ ਹੋਣਾ_ _ਗਮ ਇਹ ਆ ਕਿ ਤੈਨੂੰ ਹੁਣ ਕਦੇ ਭੁਲਾ ਨਹੀ ਹੋਣਾ_
2427
« on: December 20, 2011, 08:01:56 PM »
gua aa bai :blah:
2428
« on: December 20, 2011, 07:58:32 PM »
100 or 1000 dollar da? :dnk:
2429
« on: December 20, 2011, 07:44:10 PM »
kime laggi? :balle:
2430
« on: December 20, 2011, 07:21:45 PM »
Ah dekh BAi :blowout: :blowout: :blowout: :blowout: :blowout: :blowout:
2431
« on: December 20, 2011, 05:00:51 AM »
tu tod ke ta lya bai appan murabba pwa devan ge :rockon:
2432
« on: December 20, 2011, 04:58:01 AM »
dhanwad ji :rockon:
2433
« on: December 20, 2011, 04:56:07 AM »
kithe aa ke fas gyan bai? :dnk:
2434
« on: December 20, 2011, 04:00:07 AM »
__ ਕੁਦਰਤ ਵੀ ਅਜ ਉਸ ਬੇਦਰਦੀ ਦੇ ਨਾਲ ਰਲ ਗਈ__
__ਪਹਿਲਾ ਹਵਾ ਨੇ ਉਸਦੇ ਪੈਰਾਂ ਦੇ ਨਿਸ਼ਾਨ ਮਿਟਾ ਦਿੱਤੇ__
_____ਫਿਰ ਬਾਰਿਸ਼ ਨੇ ਮੇਰੇ ਹੰਜੂ ਛੁਪਾ ਦਿੱਤੇ____
2435
« on: December 20, 2011, 03:58:50 AM »
ਸਾਡੇ ਰਿਸ਼ਤੇ ਨੂੰ ਨਾ ਕਦੇ ਦਿਲ ਤੋ ਜੁਦਾ ਕਰੀ,
ਜ਼ਿੰਦਗੀ ਚ ਕਦੇ ਇਹ ਗੁਨਾਹ ਨਾ ਕਰੀ ,
ਕੁਝ ਪਲ ਤਾ ਲ਼ੰਘ ਜਾਣਗੇ ਗੱਲ ਕੀਤੇ ਬਿਨਾ, ... ਕਿਤੇ ਜ਼ਿੰਦਗੀ ਨਾ ਲੰਘ ਜਾਏ ਇਹ ਦੁਆ ਕਰੀ..
2436
« on: December 20, 2011, 03:58:01 AM »
ਜਦੋਂ ਛੋਟੇ ਸੀ ਤਾਂ ਸੌਣ ਲਈ ਹਮੇਸਾ਼ ਹੀ ਰੋਣ ਦਾ ਬਹਾਨਾ ਕਰਨਾ ਪੈਂਦਾ ਸੀ ! ਤੇ ਅੱਜ ਜਦ ਕੁਝ ਵੱਡੇ ਹੋ ਗਏ ਤਾਂ ਰੋਣ ਲਈ ਸੌਣ ਦਾ ਬਹਾਨਾ ਕਰਨਾ ਪੈਂਦਾ ਹੈ
2437
« on: December 20, 2011, 03:57:07 AM »
♥♥♥♥ ਓਹ ਕਿਉਂ ਦਿੰਦੇ ਨੇ ਦਰਦ ਬਸ ਮੈਨੂੰ ਹੀ ਕੀ ਸਮਝਣਗੇ ਓਹ ਇਨਾਂ ਅੱਖਾਂ ਦੇ ਹੰਝੂਆਂ ਨੂੰ?? ਲੱਖਾਂ ਦੀਵਾਨੇ ਹੋਣ ਜਿਸ ਚੰਨ ਦੇ ਓਹ ਕੀ ਮਹਿਸੂਸ ਕਰਨਗੇ ਇਕ ਤਾਰੇ ਦੀ ਕਮੀ ਨੂੰ___ ♥♥♥♥
2438
« on: December 20, 2011, 03:54:24 AM »
Ek ladka aur ek ladki dono dost the. Wo ladki hamesa usko msg bhejti thi. Wo ladki us ladke ko apna best friend manti thi, par wo ladka usko apna sirf friend hi manta tha. Ek raat us ladkine usko ek msg bheja, ladkene dekha uska msg tha, wo bina msg dekhke hi so gaya. . Dusre din us ladkene ladki ko call kiya, phone uski maa ne uthaya. . " kal raat uska accident ho gaya aur usme us ladki ki maut ho gayi " tab us ladkene uska kal raat bheja hua msg dekha, usme likha tha, " hi dost, plz tum tumare gharke samne aa jao, mera accident ho gaya hai, plz help me i need u" yaad rakhna dost kabhi bhi kisi ka call ya msg aaye to use usi waqt par receive karna kyuki, " aap ke zindagi ke do pal kisi ko zindagi de sakte hai"
2439
« on: December 20, 2011, 03:52:40 AM »
ਜਿੰਨਾ ਕੋਲ ਰੁਪਈਏ ਚਾਰ, ਓੰਨਾ ਦੇ ਦੁਸ਼ਮਣ ਵੀ ਬਣਦੇ ਯਾਰ_____ਜਿੰਨਾ ਕੋਲ ਕੱਖ ਨਈ, ਓੰਨਾ ਨੂੰ ਆਪਣੇ ਵੀ ਦਿੰਦੇ ਮਾਰ..
2440
« on: December 20, 2011, 03:49:22 AM »
ਤੈਨੂੰ ਯਾਦ ਕਰਕੇ ਅੱਜ ਅੱਖ ਭਰ ਗਈ____ ਬੂਹਾ ਖੜਕਣ ਦੀ ਆਵਾਜ਼ ਆਈ ਆਸ ਭਰ ਗਈ____ ਬੂਹਾ ਖੋਲਕੇ ਵੇਖਿਆ ਤਾਂ ਕੋਈ ਨਹੀਂ ਸੀ____ ਕਿਸਮਤ ਨੂੰ ਕੀ ਕਹੀਏ ਸਾਡੇ ਨਾਲ____ ਤਾਂ ਹਵਾ ਵੀ ਮਜ਼ਾਕ ਕਰ ਗਈ___
|