November 23, 2024, 10:55:01 AM

Show Posts

This section allows you to view all posts made by this member. Note that you can only see posts made in areas you currently have access to.


Messages - ѕняєєf נαтт кαиg

Pages: 1 ... 115 116 117 118 119 [120] 121 122 123 124 125 ... 129
2381
Love Pyar / ਪਛਾਣ ਤਾਂ ਮੇਰੀ ਕੋਈ ਨਹੀਂ
« on: December 21, 2011, 05:01:04 AM »
ਪਛਾਣ ਤਾਂ ਮੇਰੀ ਕੋਈ ਨਹੀਂ
ਪਤਾ ਨੀ ਕਿਉਂ ਫਿਰ ਵੀ ਲੋਕ ਮੈਨੂੰ ਪਛਾਣਦੇ ਨੇ...
ਮੁਹੱਬਤ ਤਾਂ ਮੈਨੂੰ ਓਹਦੇ ਨਾਲ ਬਥੇਰੀ ਹੈ...
ਪਤਾ ਨੀ ਕਿਉਂ ਓਹਦੇ ਇਲਾਵਾ ਸਭ ਇਹ ਗੱਲ ਜਾਣਦੇ ਨੇ !!!

2382
ਦਿੱਤੇ ਹੋਏ ਗੁਲਾਬ ਕਈ ਪੈਰਾਂ ਵਿੱਚ ਰੋਲ ਤੇ, ਮੁੰਦੀਆਂ ਤੇ ਛੱਲੇ ਕਿੰਨੇ ਬਿਨਾਂ ਦੇਖੇ ਮੋੜ ਤੇ,
ਬੱਸ ਇੱਕ ਓਹਦੀਆਂ ਮੂਹੱਬਤਾਂ ਨਿਭਾਉਣ ਲਈ,ਪਤਾ ਨਹੀਂ ਅਸੀਂ ਕਿੰਨੇ 'ਦਿਲ' ਤੋੜ ਤੇ.....

2383
ਕੁਝ ਲੋਕ ਸਾਡੀ ਦੂਰੀ ਦਾ ਫਾਇਦਾ ਉਠਾਉਣਾ ਚਾਹੁੰਦੇ ਆ,,,
ਪਰ ਉਹਨਾ ਨੂੰ ਕੀ ਪਤਾ ਕਿ ਅਸੀਂ ਤਾ ਤੇਰੀ ਹਰ ਧੜਕਣ ਮਹਿਸੂਸ ਕਰ ਰਹੇ ਆ

2384
ਤੁੰ ਹਕੀਕਤ ਹੈਂ ਜਾਂ "ਸੁਪਨਾ" ਹੈ ਮੇਰੀਆਂ "ਅੱਖਾਂ" ਦਾ,
ਨਾਂ ♥ "ਦਿੱਲ" 'ਚੋ ਨਿੱਕਲਦੀ ਹੈਂ, ਤੇ ਨਾ "ਜਿੰਦਗੀ" ਚ ਅੳਦੀ ਹੈਂ,

2385
ਹਜ਼ਾਰਾ ਜ਼ਿੰਦਗੀਆਂ ਉਜ਼ਾੜ ਗਿਆ ,
ਇਸ ਚੰਦਰੇ ਇਸ਼ਕ ਨੁੰ ਮੋਤ ਕਿਉਂ ਨਹੀਂ ਆਉਂਦੀ, ??

2386
ਕਿਸਮਤ ਨੂੰ ਰੋਂਦੇ ਹਾਂ ,ਆਪਣੇ ਗੀਤਾਂ ਨੂੰ ਗਾ ਗਾ ਕੇ,
ਕਿੱਥੇ ਉੱਡ ਕਬੂਤਰ ਗਏ, ਸਾਡੇ ਦਿਲਾਂ ਤੇ ਆਲ੍ਹਣਾ ਪਾ ਪਾ ਕੇ

2387
ਮੰਨਿਆਂ ਸੂਰਜ ਦੇ ਰਸਤੇ ਨੂੰ ਬਦਲ ਤਾਂ ਨਹੀਂ ਸਕਦਾ
ਪਰ ਤੇਰੀਆਂ ਰਾਹਾਂ ਵਿਚ ਗੂੜੀ ਛਾਂ ਤਾਂ ਬਣ ਸਕਦਾ ਹਾਂ

2388
Love Pyar / ਇਸ਼ਕ ਦਾ ਛੱਲਾ, ਮੇਚ ਅਵੱਲਾ
« on: December 21, 2011, 04:55:28 AM »
ਇਸ਼ਕ ਦਾ ਛੱਲਾ
ਮੇਚ ਅਵੱਲਾ
ਹਰ ਉੰਗ਼ਲ ਨਾ ਆਵੇ

2389
ਕਦੇ ਨਾ ਤੜਫਾਵੀ ਸੁਪਨੇ, ਗੁਜਾਰਿਸ਼ ਮੇਰੀਆਂ ਅੱਖੀਆਂ ਦੀ
ਤੇਰੇ ਸੰਗ ਦੁਨੀਆਂ ਦੇਖਣੀ ,ਖਵਾਇਸ਼ ਮੇਰੀਆਂ ਅੱਖੀਆਂ ਦੀ
ਦਿਲ ਤਾਂ ਮਾਰੂਥਲ ਬਣ ਜਾਣਾ, ਤੇਰੇ ਜਾਣ ਪਿਛੋ
ਪਰ ਸਾਰੀ ਉਮਰ ਨਹੀ ਰੁਕਣੀ, ਬਾਰਿਸ਼ ਮੇਰੀਆਂ ਅੱਖੀਆਂ ਦੀ

2390
ਸ਼ਾਇਰ ਵੀ ਕੀ ਕਮਾਲ ਕਰ ਦਿੰਦੇ ਨੇ
ਕੁਝ ਲਫਜ਼ਾ ਵਿੱਚ ਹੀ ਯਾਦਾਂ ਤਾਜ਼ਾ ਕਰ ਦਿੰਦੇ ਨੇ
ਆਪ ਤਾ ਹੁੰਦੇ ਨੇ ਕਿਸੇ ਦੇ ਆਸ਼ਕ
ਤੇ ਹੋਰਾ ਨੂੰ ਆਪਣਾ ਆਸ਼ਕ ਕਰ ਦਿੰਦੇ ਨੇ

2391
Love Pyar / ਆਪਾਂ LoVe ਚ ਕਦੇ ਨਹੀਂ ਪੈਣਾ
« on: December 21, 2011, 04:52:30 AM »
ਆਪਾਂ LoVe ਚ ਕਦੇ ਨਹੀਂ ਪੈਣਾ,
ਆਪਾਂ FrNd ਬਣਾਉਣੇ ਤੇ FrNd ਬਣਕੇ ਹੀ ਰਹਿਣਾ,
ਜੇ ਤੂੰ ਆਖੇਂ "mERi LoVeR ਬਣਜਾ",
ਫੇਰ maiਨੂੰ SoRrY ਕਹਿਣਾ ਪੈਣਾ"......♥ ♥

2392
ਖੁਦਾ ਦੀ ਆਵੇ ਯਾਦ ਜਦ ਯਾਰ ਰੁਸਦਾ
ਜਦ ਯਾਰ ਹੋਵੇ ਬਾਹਾਂ ਚ ਤਾਂ ਖੁਦਾ ਨੂੰ ਕੌਣ ਪੁਛਦਾ

2393
ਪਿਆਰ ਵੀ ਸਰਕਾਰੀ ਨੌਕਰੀ ਵਰਗਾ ਹੁੰਦਾ,
ਧੱਕੇ ਖਾਕੇ ਹੀ ਮਿਲਦਾ , ਓਹ ਵੀ ਕਿਸੇ ਕਰਮਾਂ ਵਾਲੇ ਨੂੰ

2394
◈ਪਿਆਰ ਕਰਨ ਵਾਲਿਆ ਦੀ ਕਿਸਮਤ ਬੁਰੀ ਹੁੰਦੀ ਹੈ,ਮੁਲਾਕਾਤ ਜੁਦਾਈ ਨਾਲ ਜੁੜੀ ਹੁੰਦੀ ਹੈ,
◈ਸਮਾਂ ਮਿਲੇ ਤਾ ਪਿਆਰ ਦੀਆ ਕਿਤਾਬਾਂ ਪੜਨਾ,ਹਰ ਪਿਆਰ ਕਰਨ ਵਾਲੇ ਦੀ ਕਹਾਣੀ ਅਧੂਰੀ ਹੁੰਦੀ ਹੈ

2395
ਉਮਰਾਂ ਦੀ ਸਾਂਝ ਦਾ ’ਦਾਅਵਾ’ ਹੋਵੇ
ਕੀਤਾ ਸਾਂਝਾ ਹਰ ਅਰਮਾਨ ਹੋਵੇ
ਫ਼ਿਰ ਸੱਜਣ ਨਾ ਕੱਲਾ ਰਹਿਣ ਦੇਈਏ
ਭਾਂਵੇ ਜੱਗ ਹੋਵੇ ਜਾਂ ਸਮਸ਼ਾਨ ਹੋਵੇ

2396
ਤੀਜਾ ਕੰਮ ਕਦੇ ਨਾ ਹੋਇਆ , ਦੋ ਵਿੱਚ ਉਮਰ ਹੈ ਬੀਤੀ
ਜਾਂ ਤੇਰੇ ਨਾਲ ਇਸ਼ਕ ਹੈ ਕੀਤਾ, ਜਾਂ ਫਿਰ ਦਾਰੂ ਪੀਤੀ

2397
ਬਾਦਸ਼ਾਹੀ ਅਗਰ ਮਿਲ ਜਾਤੀ ਕੁਛ ਦਿਨੋਂ ਕੀ ਹਮੇਂ,
ਇਸ ਸ਼ਹਿਰ ਮੇਂ ਤੇਰੀ ਤਸਵੀਰ ਕੇ ਸਿੱਕੇ ਚਲਾ ਕਰਤੇ

2398
ਜੇ ਕੀਤਾ ਸਾਡੇ ਨਾਲ ਪਿਆਰ ਕਦੇ ਸਾਥ ਨਾ ਛੱਡੀ........ •ღ
ਰੱਖੀ ਸਾਡੇ ਤੇ ਭਰੋਸਾ ਕਦੇ ਆਸ ਨਾ ਛੱਡੀ........ •ღ
ਲ਼ੈ ਆਵਾਂਗਾ ਤੈਨੂੰ ਰੱਬ ਕੋਲੋਂ ਖੋ ਕੇ....... •ღ
ਬੱਸ ਥੋੜਾ ਜਿਹਾ ਮੇਰੇ ਤੇ ਏਤਬਾਰ ਤਾਂ ਰੱਖੀ....... •ღ
 :love: :love: :love:

2399
ਪੜਨ 'ਚ C ਮੈਂ ਨਾਲਾਇਕ ਅੱਤ ਦਾ
ਉਹ ਪੜਨ ਚ C ਹੁਸ਼ਿਆਰ ਬੜੀ
ਨਾਲ ਨਾਲ ਕਿਤਾਬਾਂ ਦੇ ਕਰਦੀ C ਨੈਣਾ ਵਾਲੀ ਮਾਰ ਬੜੀ..
ਤੁਰਦੀ C ਤਾਂ ਲਾਉਂਦੀ C ਅੱਗ ਸੜਕਾਂ ਨੂੰ
ਖੜੇ ਤਾਂ ਜਾਪਦਾ C 5 ਫੁੱਟੀ ਤਲਵਾਰ ਖੜੀ
ਕਿਥੇ ਆਉਂਦਾ ਹੋਣਾ ਉਸ ਬੇਪਰਵਾਹ ਨੂੰ ਚੇਤਾ ਸਾਡਾ
ਪਰ ਮਿੱਤਰਾਂ ਨੂੰ ਆਉਂਦੀ ਉਹ ਯਾਦ ਬੜੀ

2400
ਵੇਖ ਕੇ ਸਾਡੇ ਸੋਹਣੇ ਸੱਜਣਾ ਦਾ ਮੁੱਖ
ਤਾਰਿਆਂ ਰੌਲਾ ਪਾਇਆ ਏ
ਕੇ ਚੰਨ ਕਮਲਾ ਹੋ ਸੁੱਤਾ ਉੱਠ ਕੇ
ਬੇ ਟਾਇਮੇਂ ਟਾਇਮ ਚੜ੍ਹ ਆਇਆਂ ਏ

Pages: 1 ... 115 116 117 118 119 [120] 121 122 123 124 125 ... 129