This section allows you to view all posts made by this member. Note that you can only see posts made in areas you currently have access to.
Messages - ѕняєєf נαтт кαиg
2361
« on: December 21, 2011, 05:33:47 AM »
ਕਿਉਂ ਉਦਾਸ ਜਿਹੇ ਬੇਠੈ ਹੋ ਕੋਈ ਤਰਕੀਬ ਦੱਸ ਮਨਾੳਣ ਦੀ, ਮੇਂ ਜਿੰਦਗੀ ਗਿਰਵੀ ਰੱਖ ਦਵਾਗਾ ਤੂੰ ਕੀਮਤ ਦੱਸ ਮੁਸਕਰਾਉਣ ਦੀ
2362
« on: December 21, 2011, 05:28:32 AM »
ਤੇਰੇ ਹੁਸਨ ਸਤਾਇਆ ਏ ਮੈਨੂੰ ਆਸ਼ਿਕ਼ ਜਿਹਾ ਬਣਾਇਆ ਏ ਮੈਨੂੰ ਮੇਰਾ ਤਖ਼ਤ ਹਜ਼ਾਰਾ ਖੋਹ ਲਿਆ ਮੈਥੋਂ ਹੁਣ ਕੱਖਾਂ ਚ ਮਿਲਾਇਆ ਮੈਨੂੰ ਹੁਣ ਜ਼ਗ ਦਾ ਕੋਈ ਫਿਕਰ ਨਹੀ ਨਾ ਰੱਬ ਤੋ ਹੀ ਡਰ ਲਗਦਾ ਏ ਪਹਿਲਾ ਪੰਜ ਨਮਾਜ਼ਾ ਪੜ੍ਹਦਾ ਸੀ ਮੈਂ ਹੁਣ ਹੱਥ 'ਚ ਜਾਮ ਫੜ੍ਹਾਇਆ ਮੈਨੂੰ
2363
« on: December 21, 2011, 05:10:29 AM »
ਹਰ ਗੀਤ ਕਹਾਣੀ ਕਹਿ ਜਾਂਦਾ..ਇਸ ਇਸ਼ਕ ਦੀਆਂ ਜ਼ੰਜੀਰਾਂ ਦੀ.. ਅਰਸ਼ਾਂ ਚੋਂ ਦਿੱਗੇ ਰਾਂਝੇ ਦੀ..ਮਹਿਲਾਂ ਚੋਂ ਉਜੜੀਆਂ ਹੀਰਾਂ ਦੀ.. ਇਹ ਰੋਗ ਤਬਾਹੀ ਕਰ ਤੁਰਦੇ..ਉਹਨਾਂ ਸਾਹੋਂ ਬਣੇ ਫਕੀਰਾਂ ਦੀ.. ਪਰ ਫਿਰ ਵੀ ਜੇ ਕੋਈ ਇਸ਼ਕ ਕਰੇ..ਤਾਂ ਸਮਝੋ ਗਲਤੀ ਏ ਤਕਦੀਰਾਂ ਦੀ..
2364
« on: December 21, 2011, 05:10:03 AM »
ਰਿਸ਼ਤੇ ਭੀ ਕਿਆ ਅਜੀਬ ਹੋਤੇ ਹੈਂ ਉਲਝਤੇ ਖੁਦ ਹੈਂ ਸੁਲਝਾਣੇ ਹਮੇਂ ਪੜਤੇ ਹੈਂ
2365
« on: December 21, 2011, 05:09:18 AM »
ਸੂਹੇ ਫੂੱਲਾਂ ਵਰਗੇ ਬੋਲ ਤੇਰੇ,ਸੁਪਨੇ ਚ੍,ਕੰਨੀ ਪੈਦੇ ਨੇ, ਤੇਰੇ ਦੀਦਾਰ ਨੂੰ ਸੱਜਣਾ ਵੇ ਨੈਣ ਤਰਸਦੇ ਰਹਿੰਦੇ ਨੇ, ਕੀ ਤੱਕਣਾ ਚੰਨ ਤੇ ਸੂਰਜ ਨੂੰ,ਇਹ ਤਾ ਚੜਦੇ ਡੁੱਬਦੇ ਰਹਿੰਦੇ ਨੇ...
2366
« on: December 21, 2011, 05:08:53 AM »
ਹਰ ਥਾਣੇ ਹਰ ਪੰਚਾਇਤ 'ਚ ਸਾਡਾ ਨਾ ਬੋਲੇ, ਤੇਰੇ ਕਰ ਕੇ ਲੜਦੇ ਰਹਿਣੇ ਹਾਂ ਇਹ ਤਾਂ ਬੋਲੇ, ਤੇਰੀ ਕਾਲੀ ਗਾਨੀ ਨੇ ਕਈ ਇਲ੍ਜ਼ਾਮ ਸਾਡੇ ਸਿਰ ਧਰ ਤੇ,, ਸਾਨੂੰ ਅਕਲ ਬਥੇਰੀ ਸੀ ਇਕ ਤੇਰੇ ਇਸ਼ਕ਼ ਨੇ ਕਮਲੇ ਕਰ ਤੇ!!!!!
2367
« on: December 21, 2011, 05:08:25 AM »
♥ ਚੱਲ ਮੰਨਿਆ ਕਿ ਮੈਨੂੰ ਪਿਆਰ ਦਾ ਇਜਹਾਰ ਕਰਨਾ ਨਹੀਂ ਆਓਂਦਾ, ਪਰ ਤੁਸੀਂ ਵੀ ਇੰਨੇ ਨਾਦਾਨ ਨਹੀਂ ਕਿ ਮੇਰੇ ਜਜ਼ਬਾਤ ਨਾ ਸਮਝ ਸਕੋਂ ♥
2368
« on: December 21, 2011, 05:07:58 AM »
ਜਿਸ ਦਿਨ ਦੇਖਿਆ ਸੀ ਸੁਪਨਾ ਅਬਾਦ ਹੋਣ ਦਾ,ਨਾਂ ਆਇਆ ਖਿਆਲ ਦਿਲ ਦੇ ਬਰਬਾਦ ਹੋਣ ਦਾ ਸ਼ਾਇਦ ਅਸੀਂ ਕਿਸੇ ਦੇ ਕਾਬਿਲ ਹੀ ਨਹੀਂ,ਕਿਵੇਂ ਕਰੀਏ ਦਾਅਵਾ "ਕਿਸੇ" ਨੂੰ ਯਾਦ ਆਉਣ ਦਾ.......
2369
« on: December 21, 2011, 05:07:28 AM »
ਖੁਦਾ ਨੇ ਸੁਪਨੇ ਚ' ਕਿਹਾ,ਆਪਣੇ ਗਮਾ ਦੀ ਨੁਮਾਇਸ਼ ਨਾ ਕਰ,ਆਪਣੇ ਨਸੀਬ ਦੀ ਇਉ ਅਜਮਾਇਸ਼ ਨਾ ਕਰ, ਜੋ ਤੇਰਾ ਹੈ ਤੇਰੇ ਦਰ ਤੇ ਆਪ ਆਵੇਗਾ,ਰੋਜ਼-ਰੋਜ਼ ਉਸਨੂੰ ਪਾਉਣ ਦੀ ਖਵਾਇਸ਼ ਨਾ ਕਰ..........
2370
« on: December 21, 2011, 05:07:04 AM »
ਇਕ ਦਿਲ ਦਿੱਤਾ , ਦੂਜਾ ਪਿਆਰ ਕੀਤਾ ,ਤੀਜਾ ਆਨ ਗਮਾਂ ਨੇ ਘੇਰ ਲਿਆ ਇਕ ਜੱਗ ਰੁੱਸਿਆ,ਦੂਜਾ ਦਿਲ ਟੁੱਟਿਆ,ਤੀਜਾ ਮੂੰਹ ਸੱਜਨਾ ਨੇ ਫੇਰ ਲਿਆ....
2371
« on: December 21, 2011, 05:05:56 AM »
ਕਿਉਂ ਚੁੱਪ ਕਰਕੇ ਉਤਰ ਜਾਂਦੇ ਹਨ ਉਹ ਲੋਕ ਦਿਲ ਵਿੱਚ, ਜਿੰਨਾਂ ਨਾਲ ਕਿਸਮਤ ਦੇ ਸਿਤਾਰੇ ਨਹੀ ਮਿਲਦੇ..???
2372
« on: December 21, 2011, 05:05:30 AM »
ਡਰਪੋਕ ਨੇ ਓਹ ਲੋਕ ਜੋ ਸੋਚ ਕੇ ਪਿਆਰ ਕਰਦੇ ਨੇ ਹੌਂਸਲਾ ਚਾਹੀਦਾ ਬਦਨਾਮ ਹੋਣ ਲਈ ਵੀ.
2373
« on: December 21, 2011, 05:05:03 AM »
ਰਾਹ ਭੁੱਲਣ ਵਾਲੇ ਇੱਕ ਦਿਨ ਮੁੜ ਆਉਂਦੇ ਨੇ, ਦਿਲ ਨੁੰ ਰੋਗ ਲਾਉਣ ਵਲੇ ਇੱਕ ਦਿਨ ਪਛਤਾਉਂਦੇ ਨੇ, ਜੇ ਦਿਲ 'ਚ ਹੋਵੇ ਪਿਆਰ ਸੱਚਾ, ਦਿਲ ਤੋੜਣ ਵਾਲੇ ਆਪ ਆ ਕੇ ਮਨਾਉਂਦੇ ਨੇ......
2374
« on: December 21, 2011, 05:04:37 AM »
ਕਹਿੰਦੀ ਮੈ ਤੇਨੂੰ ਪਿਆਰ ਬਥੇਰਾ ਕਰਦੀ ਹਾਂ ਪਰ ਮੈ ਕੀ ਕਰਾਂ ਘਰ ਵਾਲਿਆਂ ਦੀ ਛਿੱਤਰ ਪਰੇਡ ਤੋਂ ਡਰਦੀ ਹਾ.
2375
« on: December 21, 2011, 05:04:12 AM »
ਰੂਹ ਤੱਕ ਨਿਲਾਮ ਹੋ ਜਾਂਦੀ ਏ ਇਸ਼ਕ ਦੇ ਬਾਜਾਰ ਵਿੱਚ ਐਨਾ ਸੋਖਾ ਨਹੀਂ ਕਿਸੇ ਨੂੰ ਆਪਣਾ ਬਣਾਉਣਾ
2376
« on: December 21, 2011, 05:03:39 AM »
ਜਦੋਂ ਤੁਸੀਂ ਪਿਆਰ ਕਰਦੇ ਹੋ ਤੁਸੀਂ ਦੁਖੀ ਹੁੰਦੇ ਹੋ
ਜਦੋਂ ਤੁਸੀਂ ਦੁਖੀ ਹੁੰਦੇ ਹੋ ਤੁਸੀਂ ਨਫਰਤ ਕਰਦੇ ਹੋ
ਜਦੋਂ ਤੁਸੀਂ ਨਫਰਤ ਕਰਦੇ ਹੋ ਤਸੀਂ ਭੁੱਲਣ ਦੀ ਕੋਸ਼ਿਸ਼ ਕਰਦੇ ਹੋ
ਜਦੋਂ ਤਸੀਂ ਭੁੱਲਣ ਦੀ ਕੋਸ਼ਿਸ਼ ਕਰਦੇ ਹੋ ਤੁਸੀਂ ਯਾਦ ਕਰਨਾ ਸ਼ੁਰੂ ਕਰ ਦਿੰਦੇ ਹੋ
ਜਦੋਂ ਤੁਸੀਂ ਯਾਦ ਕਰਨਾ ਸ਼ੁਰੂ ਕਰ ਦਿੰਦੇ ਹੋ ਤੁਸੀਂ ਫਿਰ ਪਿਆਰ ਵਿੱਚ ਪੈ ਜ਼ਾਂਦੇ ਹੋ
2377
« on: December 21, 2011, 05:03:12 AM »
ਫਰਕ ਸਿਰਫ ਇੰਨਾ ਹੈ "ਪਿਆਰ" ਤੇ "ਰੱਬ" ਵਿੱਚ, ਇੱਕ ਦੀ ਯਾਦ ਤਕਲੀਫ ਦੇਂਦੀ ਹੈ ਤੇ ਦੂਸਰੇ ਦੀ ਯਾਦ ਤਕਲੀਫ ਵਿੱਚ ਹੀ ਆਉਂਦੀ
2378
« on: December 21, 2011, 05:02:46 AM »
---->ਕਿਸੇ ਆਸ਼ਿਕ ਨੂੰ ਕਿਸੇ ਨੇ ਪੁਛਿਆ ਤੁਹਾਡਾ ਟਿਕਾਣਾ ਕੀ ਏ ---->ਅੱਗੋਂ ਆਸ਼ਿਕ ਨੇ ਜਵਾਬ ਦਿੱਤਾ
ਕੀ ਪੁੱਛਦੇ ਹੋ ਕਿੱਥੇ ਵੱਸਦੇ ਹਾਂ ...... ਸਾਡੇ ਸ਼ਹਿਰ ਦਾ ਨਾਮ ਜੁਦਾਈ ਏ,ਜਿਲਾ ਹਿਜਰ ਨਗਰ...... ਤਹਿਸੀਲ ਬੇਵਫਾ ਤੇ ਡਾਕਖਾਨਾ ਰੁਸਵਾਈ ਏ,ਗਲੀ ਦਿਲ ਵਾਲੀ ਮੁਹੱਲਾ ਬੇਦਰਦਾ..... ਮਾਸੂਮ ਨੇ ਕੁੱਲੀ ਪਾਈ ਏ,ਏਥੇ ਅੱਜਕੱਲ ਆਸ਼ਿਕ ਮਿਲ ਸਕਦਾ.... ਬੈਠਾ ਦਰਦਾਂ ਦੀ ਮਹਿਫਲ ਲਾਈ ਏ...
2379
« on: December 21, 2011, 05:02:00 AM »
ਤੂੰ ਅੱਜ ਵੀ ਦਿਲ ਵਿੱਚ ਵਸਦਾ ਏ, ਕਦੇ ਮਿਲ ਕੇ ਦੇਖ ਲਵੀਂ
" Tu Aaj Bhi Dil Wich Vasda E Kade Milke Vekh Lavi "
2380
« on: December 21, 2011, 05:01:29 AM »
ਸਾਨੂੰ ਸੱਚਾ ਪਿਆਰ ਮਿਲੇ ਸਾਡੀ ਇੰਨੀ ਕਿਸਮਤ ਕਿੱਥੇ, ਸਾਡੀ ਕੋਈ ਫਿਕਰ ਕਰੇ ਸਾਡੀ ਇੰਨੀ ਕਿਸਮਤ ਕਿੱਥੇ,, ਜਿਹਨੂੰ ਅਸੀਂ ਪਿਆਰ ਕੀਤਾ ਰੱਬ ਮੰਨ ਕੇ,, ਉਹ ਸਾਨੂੰ ਕਹਿ ਗਏ ਤੂੰ ਕਿੱਥੇ ਤੇ ਅਸੀਂ ਕਿੱਥੇ!
|