This section allows you to view all posts made by this member. Note that you can only see posts made in areas you currently have access to.
Messages - ѕняєєf נαтт кαиg
2341
« on: December 21, 2011, 05:45:28 AM »
ਲਿਖ ਸੱਜਣਾ ਜਿਉ ਮਾਲਾ ਦੇ ਮਣਕੇ,ਪੜ ਪੜ ਦਿਲ ਮੇਰਾ ਖਣਕੇ ਕਾਹਤੋਂ ਸੱਜਣਾ ਚੁਪ ਚੁਪ ਰਹਿੰਨਾ,ਰਿਹਾ ਕਰ ਤੂੰ ਸਦਾ ਹੀ ਤਣ ਕੇ ਜੀ ਕਰਦਾ ਤੇਰੇ ਹੱਥ ਚੁੰਮ ਲਾਂ,ਤੇਰੀਆਂ ਗੱਲਾ ਮਾਲਾ ਦੇ ਮਣਕੇ ਕਾਹਤੋਂ ਸਾਦ ਮੁਰਾਦਾ ਰਹਿਨਾ ,ਆਇਆ ਕਰ ਤੂੰ ਬਣ ਠਣ ਕੇ
2342
« on: December 21, 2011, 05:45:00 AM »
ਦਿਨ ਲੰਗਦੇ ਉਮੀਦਾਂ ਦੇ ਸਹਾਰੇ__} ਹਾਏ ਸੱਜਣਾਂ ਦੇ ਲਾਰੇ__} ਆਸ਼ਕਾ ਦੀ ਕਾਹਦੀ ਜ਼ਿੰਦਗੀ__} ਸਾਹ ਸੋਹਣਿਆਂ ਤੋਂ ਮੰਗਣੇ ਉਧਾਰੇ__}
2343
« on: December 21, 2011, 05:44:19 AM »
ਅਸੀ ਟੁੱਟਦੇ ਟੁੱਟਦੇ ਟੁੱਟ ਗਏ ... ਕੁੱਝ ਗਲਤ ਕਦਮ ਸੀ PUTT ਗਏ ... ਗੱਲ ਸੱਚੀ ਏ ਦੋਵਾ ਦੇ DIL ਵਿੱਚ ਸੀ ਹੰਕਾਰ ਬੜਾ ... ਜਦ ਮਿਲੇ ਤਾ ਲੱੜਦੇ ਰਹੇ ... ਜਦ VICHDE ਤਾ ਆਇਆ ਪਿਆਰ ਬੜਾ
2344
« on: December 21, 2011, 05:43:21 AM »
ਚਾਹੇ ਤੂੰ ਸਾਨੂੰ ਅਪਣਾ ਲੈ, ਤੇ ਚਾਹੇ ਠੁਕਰਾ ਲੈ, ਅਸੀਂ ਤੈਨੂੰ ਪਿਆਰ ਕਰਦੇ ਹਾਂ, ਓ ਦੁਨੀਆਂ ਸਾਡੇ ਤੇ ਮਰਦੀ ਹੈ, ਅਸੀਂ ਤੇਰੇ ਤੇ ਮਰਦੇ ਹਾਂ....
2345
« on: December 21, 2011, 05:42:55 AM »
ਮਿਟਾਉਣਾ ਚਾਹਵਾੰ ਤਾਂ ਨਹੀ ਮਿਟੇਗਾ ਓਹਦਾ ਨਾਮ ਮੇਰੇ ਦਿਲ ਤੋਂ... ਕਿਉਂ ਕਿ ਮਿਟਾਇਆ ਓਹ ਜਾਦਾ ਐ ਜੋ ਗਲਤੀ ਨਾਲ ਲਿਖਿਆ ਜਾਵੇ....
2346
« on: December 21, 2011, 05:42:21 AM »
ਤੈਨੂੰ ਆਪਣਾ ਬਣਾਇਆ , ਤੈਨੂੰ ਦਿਲ ਚ ਵਸਾਇਆ , ਕਦੀ ਪੁੱਛ ਸਾਡੇ ਕੋਲੋ ਅਸੀਂ ਕਿੰਨਾ ਤੈਨੂੰ ਚਾਇਆ , ਹੁਣ ਛੱਡ ਕੇ ਚਲਾ ਨਾ ਜਾਵੇ ਦੂਰ ਤੂੰ ਮੈ ਕਹਾਂ ਹੱਥ ਜੋੜ ਸੱਜਣਾਂ ਸਾਡਾ ਤੇਰੇ ਤੋਂ ਬੇਗੈਰ ਨਾ ਕੋਈ ਹੋਰ ਸੱਜਣਾਂ
2347
« on: December 21, 2011, 05:41:52 AM »
ਪਿਆਰ ਵਾਲੀ ਚੰਨੀ ਤੈਨੂੰ ਓੜਣੀ ਨਾ ਆਈ, ਨਿਭਾਉਣੀ ਇੱਕ ਪਾਸੇ ਤੈਨੂੰ ਤੋੜਣੀ ਨਾ ਆਈ, ਨੀ ਭਾਵੇ ਝੂਠੀ ਸਹੀ ਇੱਕ ਅੱਧੀ ਸੁੰਹ ਖਾ ਕੇ ਜਾਦੀ, ਜੇ ਤੂੰ ਜਾਣਾ ਸੀ ਤਾਂ ਚੱਜ ਦਾ ਬਾਹਾਨਾ ਲਾ ਕੇ ਜਾਦੀ....
2348
« on: December 21, 2011, 05:40:50 AM »
ਸੁਣਿਆ ਨਿੱਕੀ ਨਿੱਕੀ ਗੱਲ ਤੇ ਰੁੱਸ ਜਾਣਾ ਬੜਾ ਚੰਗਾ ਲਗਦਾ ਕਾਸ਼ ਸਾਨੂੰ ਵੀ ਕੋਈ ਸਤਾਉਣ ਵਾਲਾ ਹੁੰਦਾ ਅਸੀ ਜਦੋਂ ਰੁੱਸ ਜਾਂਦੇ ਕੋਈ ਮਨਾਉਣ ਵਾਲਾ ਹੁੰਦਾ
2349
« on: December 21, 2011, 05:40:19 AM »
ਇਕ ਮੁੱਦਤ ਬਾਦ ਮਿਲੀ ਕੈਦ ਤੋ ਆਜ਼ਾਦੀ ਪਰ ਕਿਸਮਤ ਤਾ ਦੇਖੋ ਜਦ ਆਜ਼ਾਦੀ ਮਿਲੀ ਤਾਂ ਪਿੰਜਰੇ ਨਾਲ ਹੀ ਪਿਆਰ ਹੋ ਗਿਆ
2350
« on: December 21, 2011, 05:39:25 AM »
ਕੋਣ ਹੈ ਮੇਰੇ ਗਮਾਂ ਨੂੰ ਦਫਨਾਉਣ ਵਾਲਾ ਕੋਣ ਹੈ ਮੇਰੇ ਹੰਜੂ ਸਕਾਉਣ ਵਾਲਾ ਸਭ ਉਪਰੋਂ ਉਪਰੋਂ ਕਰਦੇ ਨੇ ਪਿਆਰ ਕੋਣ ਹੈ ਮੈਨੂ ਦਿਲੋ ਚਾਹੁਣ ਵਾਲਾ
2351
« on: December 21, 2011, 05:38:59 AM »
ਬਡ਼ਾ ਮਾਣ ਏ ਤੈਨੂੰ ਵਾਦਿਆਂ ਤੇ ਉਹਦੇ ਝੂਠੇ ਕੂਡ਼ ਇਰਾਦਿਆ ਤੇ ਨਹੀ ਬਹੁਤੀ ਦੇਰ ਦੀ ਗੱਲ ਭਰਮ ਤਾ ਮੁੱਕ ਹੀ ਜਾਣਾ ਏ ਨਾ ਹੱਦੋ ਵੱਧਦਾ ਜਾ ਦਿਲਾ ਤੂੰ ਟੁੱਟ ਹੀ ਜਾਣਾ ਏ...
2352
« on: December 21, 2011, 05:38:31 AM »
ਉਹ ਪੁੱਛਦਾ ਤੂੰ ਮੈਨੂੰ ਇਹਨਾ ਪਿਆਰ ਕਿਉ ਕਰਦੀ ਏ, ਮੈ ਕਿਹਾ ਬਸ ਇੱਕ ਜ਼ਿੱਦ ਹੈ ਤੈਨੂੰ ਹਾਰ ਜਾਨ ਦੀ,,
2353
« on: December 21, 2011, 05:38:03 AM »
ਉਹ ਪੁੱਛਦਾ ਤੂੰ ਮੈਨੂੰ ਜਾਨ -ਜਾਨ ਕਿਉ ਕਹਿੰਦੀ ਏ, ਮੈਂ ਕਿਹਾ ਬਸ ਇੱਕ ਤਮਨਾ ਹੈ ਤੇਰੇ ਲਈ ਮਰ ਜਾਨ ਦੀ
2354
« on: December 21, 2011, 05:37:24 AM »
ਉਹ ਕਹਿੰਦੀ ਪਾਗਲ ਚੰਨ ਵੀ ਕਦੇ ਚਕੋਰ ਦਾ ਹੋਇਆ...? ਮੈ ਕਿਹਾ ਇੱਕ Reej ਹੈ ਇਸ ਆਸ ਵਿੱਚ ਜਿੰਦਗੀ ਬਿਤਾਉਣ ਦੀ....
ਉਹ ਕਹਿੰਦੀ ਜੇ ਮੈ ਨਾਂ ਮਿਲੀ ਤਾਂ ਕਿ ਕਰੇਗਾ...? ਮੈ ਕਿਹਾ ਕੋਸ਼ਿਸ਼ ਕਰਾਂਗੇ ਜਿੰਦਗੀ ਮਿਟਾਉਣ ਦੀ....
ਉਹ ਕਹਿੰਦੀ ਇੰਝ ਕਰਕੇ ਕਿ ਮਿਲੇਗਾ ਤੈਨੂੰ...? ਮੈ ਕਿਹਾ ਇੱਕ ਆਸ ਜਗਾਵਾਂਗੇ ਤੈਨੂੰ ਅਗਲੇ ਜਨਮ ਚ ਪਾਉਣ ਦੀ....♥
2355
« on: December 21, 2011, 05:36:42 AM »
ਇਕ ਵਾਰ ਪਿਆਰ ਵੀ ਪਾ ਕੇ ਵੇਖ ਲਿਆ ਦੂਜਾ ਦਿਲ ਦੁਖਾ ਕੇ ਵੇਖ ਲਿਆ ਮੈਂ ਬਰਬਾਦ ਹੋਇਆ ਤਾਂ ਕੀ ਹੋਇਆ ਉਹਨਾਂ ਦਿਲ ਪਰਚਾ ਕੇ ਵੇਖ ਲਿਆ
2356
« on: December 21, 2011, 05:36:13 AM »
ਇੱਕ ਜਨਾਜੇ ਨੂੰ ਦੇਖ ਕੇ,ਇੱਕ ਲੜਕੀ ਮੁਸਕਰਾਈ ਇੱਕ ਬਾਬਾ ਬੋਲਿਆ-ਬੇਟੀ,ਜਵਾਨ ਮੌਤ ਪਰ ਮੁਸਕਰਾਇਆ ਨੀ ਕਰਦੇ ਬੇਟੀ ਬੋਲੀ-ਬਾਬਾ, ਵਾਅਦਾ ਕੀਤਾ ਸੀ,ਜਦ ਵੀ ਮਿਲਾਗੇ "ਮੁਸਕਰਾਮਾਗੇ""
*""*.*""*. THIS IS LOVE" .*""*.*""
2357
« on: December 21, 2011, 05:35:46 AM »
ਡਰ ਮਾਰੇ ਦੱਸੀਏ ਨਾ ਤੈਨੂੰ ਕੁਝ ਯਾਰਾ, ਗੁੱਸੇ ਹੋਜੇਂ ਤੂੰ ਬੜਾ ਅਸੀਂ ਡਰਦੇ ਰੱਬ ਵਾਂਗੂ ਜਾਪਦੀ ਏ ਦੀਦ ਸਾਨੂੰ ਤੇਰੀ, ਬੜਾ ਦਿਲ ਤੋਂ ਪਿਆਰ ਅਸੀਂ ਕਰਦੇ ਰੂਹ ਦੇ ਨਾਲੋਂ ਵੱਧ ਮੈਨੂੰ ਲੱਗਦਾਂ ਏ ਨੇੜੇ, ਐਂਨਾਂ ਮੈਨੂੰ ਤੇਰੇ ਉੱਤੇ ਮਾਣ ਵੇ ਦੂਰੀ ਨਹੀਓਂ ਬੱਸ ਸਾਨੂੰ ਤੇਰੀ ਮਨਜੂਰ, ਉੰਝ ਭਾਂਵੇ ਲੈ ਲੈ ਮੇਰੀ ਜਾਨ ਵੇ....
2358
« on: December 21, 2011, 05:35:14 AM »
ਤੇਰੀਆ ਖੁਸ਼ੀਆ ਨਾਲ ਮੁਸਕਰਾਉਣ ਨੂੰ ਜੀਅ ਕਰਦਾ ਹੈ ਤੈਨੂੰ ਦਰਦ ਹੋਵੇ ਤਾਂ ਅੱਥਰੂ ਬਹਾਉਣ ਨੂੰ ਜੀਅ ਕਰਦਾ ਹੈ ਤੇਰੀ ਮੁਸਕਾਨ ਹੀ ਇੰਨੀ ਪਿਆਰੀ ਲੱਗਦੀ ਆ ਸੱਜਨਾ ਕਿ ਬਾਰ ਬਾਰ ਤੈਨੂੰ ਹਸਾਉਣ ਨੂੰ ਜੀਅ ਕਰਦਾ ਹੈ
2359
« on: December 21, 2011, 05:34:47 AM »
ਲਫਜਾਂ ਦੀ ਤਾਂ ਕਮੀ ਨਹੀਂ ਹੁੰਦੀ ਪਿਆਰ ਨੂੰ ਬਿਆਨ ਕਰਨ ਲਈ.. ਪਰ ਜੋ ਤੁਹਾਡੀ ਖਾਮੋਸ਼ੀ ਨਹੀਂ ਸਮਝ ਸਕਦੇ ਓਹ ਅਲਫਾਜ਼ ਕੀ ਸਮਝਣਗੇ.
2360
« on: December 21, 2011, 05:34:19 AM »
ਜੇ ਕਿਸੇ ਦਾ ਲੈਣਾ DiL, ਜੇ ਕਿਸੇ ਨੂੰ ਦੇਣਾ DiL, ਗੱਲ ਕਦੇ ਨਾ ਗੋਲ ਮੋਲ ਰੱਖੋ, ਪਰ Photostat ਕਰਕੇ DiL ਦਿੳ, ਅਸਲੀ Copy ਆਪਣੇ ਕੋਲ ਰੱਖੋ...
|