November 23, 2024, 01:04:31 PM

Show Posts

This section allows you to view all posts made by this member. Note that you can only see posts made in areas you currently have access to.


Messages - ѕняєєf נαтт кαиg

Pages: 1 ... 112 113 114 115 116 [117] 118 119 120 121 122 ... 129
2321
ਸੋਚਿਆਂ ਸੀ ਇਸ ਵਾਰ ਉਹਨਾਂ ਨੂੰ
ਭੁੱਲ ਜਾਵਾਂਗੇ
ਦੇਖ ਕੇ ਵੀ ਅਨਦੇਖਾ ਕਰ ਜਾਵਾਂਗੇ ,
ਪਰ ਜ਼ਦ ਸਾਹਮਣੇ ਆਇਆਂ ਚੇਹਰਾ ਉਹਨਾਂ ਦਾ
ਸੋਚਿਆਂ ਚੱਲ ਅੱਜ਼ ਵੇਖ ਲੈਣੇ ਆਂ ਕੱਲ ਭੁੱਲ
ਜਾਵਾਂਗੇ !!!

2322
ਤਰਸਦੀ ਹੀ ਰਹਿ ਗਈ ਇਹ ਉਮਰ ਤੇਰੇ ਸਾਥ ਨੂੰ......
ਉੰਝ ਸਫ਼ਰ ਦੇ ਵਿੱਚ ਬਥੇਰੇ ਕਾਫ਼ਲੇ ਮਿਲਦੇ ਰਹੇ*........
"ਕੱਲ ਫਿਰ ਸੂਰਜ ਚੜੇਗਾ, ਹੋ ਨਾ ਉਦਾਸ ਐਵੇਂ"......
ਸੁ਼ਕਰ ਹੈ ਇਉ ਕਹਿਣ ਵਾਲੇ ਦਿਨ ਢਲੇ ਮਿਲਦੇ ਰਹੇ*.......
ਤੇਰੇ ਵਾਂਗੂ ਨਾਮ ਮੇਰਾ ਨਾ ਕਿਸੇ ਨੇ ਵੀ ਲਿਆ........
ਉੰਝ ਬੁਲਾਵੇ ਦਾਅਵਤਾਂ,ਸੱਦੇ ਬੜੇ ਮਿਲਦੇ ਰਹੇ*

2323
ਤੇਰੇ ਖਾਬਾਂ ਦੇ ਵਿਚ ਆਵਾਂਗੇ ਨੀ ਏ ਗੱਲ ਪੱਕੀ ਏ!
ਤੈਨੂ ਗੀਤਾਂ ਰਾਹੀ ਗਾਵਾਗੇ ਨੀ ਏ ਗੱਲ ਪੱਕੀ ਏ!
ਖੁਦ ਰੋ ਕੇ ਤੈਨੂ ਰਵਾਵਾਂਗੇ ਨੀ ਏ ਗੱਲ ਪੱਕੀ ਏ!
ਤੈਨੂ ਆਖੀਰ ਨੂ ਭੁਲ ਜਾਵਾਂਗੇ ਨੀ ਏ ਗੱਲ ਪੱਕੀ ਏ!

2324
ਮੋੜ ਦਿੱਤੇ ਖ਼ਤ....ਨਾਲੇ ਮੋੜੀਆ ਨਿਸ਼ਾਨੀਆ......

ਤੂੰ ਤਾਂ ਜਮਾਂ ਵੀ ਨਾ ਸੋਚਿਆ......ਦਿਲਾਂ ਦਿਆ ਜਾਨੀਆ................

ਅਸੀ ਦਿਲ ਵਾਲਾ ਦੁੱਖ਼ ਦੱਸ ਕੀਹਨੂੰ ਕਹਾਂਗੇ.........

ਮੋੜ ਦਿੱਤਾ ਤੂੰ ਤਾਂ ਸਾਨੂੰ ਟੁੱਟਾ ਹੋਇਆ ਦਿਲ...........

ਦੱਸ ਟੁੱਟਾ ਹੋਇਆ ਦਿਲ ਅਸੀ ਕੀਹਨੂੰ ਦਵਾਂਗੇ

2325
ਬੜੀ ਹਿੰਮਤ ਦਿੱਤੀ ਉਹਦੀ ਜੁਦਾਈ ਨੇ____
ਅੱਜ ਨਾ ਕਿਸੇ ਨੂੰ ਖੋਣ ਦਾ ਡਰ ਹੈ ,
ਅਤੇ ਨਾ ਹੀ ਕਿਸੇ ਨੂੰ ਪਾਉਣ ਦੀ ਚਾਹਤ ਹੈ........

2326
Love Pyar / ਤਰਲੇ Maar k ਜਿੱਥੇ Pyaar ਪਾਇਆ
« on: December 21, 2011, 05:53:22 AM »
ਤਰਲੇ Maar k ਜਿੱਥੇ Pyaar ਪਾਇਆ,,,,
ਓਥੇ ਪਿਆਰ ਪਾਉਣ Da Ki ਫਾਇਦਾ,,,,,,,
ਜਿਸ Dil ਉੱਤੇ ਸਾਡਾ ਨਾਮ ਨਾ Howe,,,,,,,
ਓਥੇ ਸਾਡਾ ਹੱਕ ਜਤਾਉਣ Da Ki ਫਾਇਦਾ,,,,

2327

ਤੈਨੂੰ ਲੁਕ-ਲੁਕ ਤੱਕਿਆ ਬਥੇਰਾ,
ਅਸੀ ਦਿਲ ਵਿਚ ਉਤਾਰ ਲਿਆ
ਸਾਨੂੰ ਦਿਲ ਦੀਆਂ ਦਿਲ ਵਿਚ ਰਖਣ ਦੀ, ਆਦਤ ਨੇ ਮਾਰ ਲਿਆ,
ਸਾਡਾ ਸੁਪਨਾ ਚੰਨ ਨੂੰ ਫੜਣ ਜਿਹਾ, ਕਿ ਅਸੀ ਤੇਰੇ ਹੀ ਦਿਲ ਵਿਚ ਵਸਾਂਗੇ,
ਤੈਨੂੰ ਕੀ-ਕੀ ਮੰਨੀ ਬੈਠੇ ਹਾ, ਕਦੇ ਕੋਲ ਬਿਠਾ ਕੇ ਦੱਸਗੇ...!!!!!!!!!!!

2328
ਰੱਬ ਕਰੇ ਕੇ ਸਾਰੀ ਉਮਰ ਮੈਨੂੰ ਮੰਜ਼ਿਲ ਨਾ ਮਿਲੇ....
ਬੜੀ ਮੁਸ਼ਕਿਲ ਨਾਲ ਉਹ ਰਾਜ਼ੀ ਹੋਏ ਨੇ ਨਾਲ
ਚੱਲਣ ਨੂੰ.....

2329
ਕਈਂ ਵਾਰ ਲਈਆਂ ਨੇ ਤੂੰ ਮੇਰੇ ਦਿਲ ਦੀਆਂ ਤਲਾਸ਼ੀਆਂ....
ਆਪਣੇ ਸਿਵਾ ਕਦੀ ਕੁੱਝ ਮਿਲਿਆ ਵੀ ਏ ਤੈਨੂੰ......?

2330
ਜ੍ਹਿੰਨੀ ਖਤਾਂ 'ਚ ਜਤਾਉਣਾ ਉਨ੍ਹੀ ਸੋਹਣੀ ਤਾਂ ਮੈਂ ਹੈਂ ਨ੍ਹੀਂ ...
ਕਾਹਨੂੰ ਵਾਸਤੇ ਜਹੇ ਪਾਉਣਾ ਤੇਰੀ ਹੋਣੀ ਤਾਂ ਮੈਂ ਹੈਂ ਨ੍ਹੀਂ ....

2331
ਹਕ ਨਾਲ ਕਰਦੇ ਸੀ ਗਲਤੀ ਵੇ ਦੋਸਤਾ.....
ਸੋਚਿਆ ਨਹੀ ਸੀ ਇੰਜ ਰੁਸ ਜਾਏਗਾ.......
ਜਿੰਦਗੀ ਦੇ ਨਾਲ ਸਾਨੂੰ ਹਸਨਾ ਸਿਖਾਕੇ......
ਪਤਾ ਨਹੀ ਸੀ ਸਾਨੂੰ ਇੰਜ ਛਡ ਜਾਏਗਾ.....

2332
Love Pyar / ਆਪਣੀ ਹੀ ਸ਼ਕਲ ਭੁਲਾਈ ਮੈਂ
« on: December 21, 2011, 05:50:16 AM »
ਤੇਰੇ
ਪਲਕਾਂ ਦੇ ਵਿੱਚ ਜੰਨਤ ਤੇ,
ਨੈਣਾਂ ਵਿੱਚ ਦੇਖੀ ਖੁਦਾਈ ਮੈਂ
ਤੱਕ ਤੇਰੀ ਸੋਹਣੀ ਸੂਰਤ
ਨੀ ਆਪਣੀ ਹੀ ਸ਼ਕਲ
ਭੁਲਾਈ ਮੈਂ
ਇਹਨਾਂ ਨੈਣਾਂ ਵਿੱਚ ਡੁੱਬਕੇ
ਕਿਧਰੇ ਤੇਰੇ ਵਿੱਚ ਹੀ ਖੋ
ਜਾਵਾਂ
ਤੇਰੀ ਧੜਕਨ ਵੀ ਮਹਿਸੂਸ
ਕਰਾਂ
ਤੇਰੇ ਇੰਨਾ ਨੇੜੇ ਹੋ
ਜਾਵਾਂ....

2333
ਨਵਾਂ ਖੋਲਾਂਗਾ ਸਕੂਲ,
ਜਿਥੇ ਵੱਖਰੇ ਹੋਣਗੇ ਅਸੂਲ ,
ਸਿਰਫ ਆਸਕਾਂ ਦੇ ਨਾਮ ਹੀ ਲਿਖਾਏ ਜਾਣਗੇ ,
ਅੱਜ ਕੱਲ ਦੇ ਮੁੰਡਿਆਂ ਕੁੜੀਆਂ ਨੂੰ ਆਸ਼ਕੀ ਦੇ ਡਿਪਲੋਮੇ ਕਰਾਏ ਜਾਣਗੇ ,
ਤੁਹਾਡੇ ਜਿਹੇ ਆਸ਼ਕ ਜਿਥੇ ਮਾਸਟਰ ਲਾਏ ਜਾਣਗੇ ,
ਉਥੇ ਪਰਿੰਸੀਪਲ ਸਾਡੇ ਵਰਗੇ ਸ਼ਰੀਫ ਬਣਾਏ ਜਾਣਗੇ।

2334
ਔਹਦੀ ਯਾਦ ਔਹਨੂੰ ਸੋਂਪ ਕੇ ਅਮਾਨਤ਼ ਅਦਾ ਕਰਾਂ

ਪਰ ਉਸ ਪੌਣਂ ਜਹੀ ਕੁੜੀ ਦਾ ਕਿੱਥੋ ਪਤਾ ਕਰਾਂ

ਕੁੱਝ ਇਸ ਤਰਾਂ ਦੀ ਚ਼ੋਟ ਦਿੱਤੀ ਇਸ਼ਕ ਨੇ ਮੈਨੂੰ

ਮੁੜ ਕੇ ਕਿਸੇ ਨੂੰ ਚਾਹੁਣਂ ਦਾ ਨਾ ਹੋਂਸਲਾ ਕਰਾਂ

ਮਹਿੰਦੀ ਰਚ਼ਾ ਕੇ ਹੱਥਾਂ ਤੇ ਓਹ ਭੁੱਲ ਗਈ ਮੈਨੂੰ

ਜੱਟਾ ਲਹੂ ਵਿੱਚ ਰਚ਼ੀ ਨੂੰ ਕਿੱਦਾਂ ਜੁਦਾ ਕਰਾਂ

2335
ਦਿਖਾਵੇ ਦੇ ਪਿਆਰ ਤੋ ਤਾਂ ਚੰਗਾ ਹੈ ਤੁੰ ਨਫਰਤ ਹੀ ਕਰ ਸੱਜਨਾ,
ਸੌਂਹ ਰੱਬ ਦੀ ਤੇਰੇ ਸੱਚੇ ਜ਼ਜ਼ਬਾਤਾ ਦੀ ਬਹੁਤ ਕਦਰ ਕਰਦਾ ਹਾਂ,

2336
ਜਿਹੜੇ ਡੋਬ ਦਿੰਦੇ ਦੂਜਿਆ ਨੂੰ ,ਉਹ ਵੀ ਇਸਕ ਦੀ ਨਦੀ ਨਹੀ ਤਰ ਸਕਦੇ ,
ਜਿਹੜੇ ਯਾਰਾ ਨੂੰ ਮੰਦਾ ਬੋਲਦੇ ਨੇ ,ਉਹ ਪਿਆਰ ਨਹੀ ਕਰ ਸਕਦੇ,
ਜਿਹੜੇ ਪਿਆਰ ਪਾ ਕੇ ਭੁੱਲ ਜਾਦੇ , ਉਹ ਪਿਆਰ ਦੀ ਕਦਰ ਨਹੀ ਕਰ ਸਕਦੇ,

2337
ਸਾਂਝ ਪਾਉਣੀ ਆ
ਤਾਂ ਰੂਹਾਂ ਦੀ ਪਾ ਸੱਜਣਾ
ਜਿਸਮ ਤਾਂ ਬਾਜ਼ਾਰਾਂ ਵਿਚ
ਵੀ ਮੁੱਲ ਵਿਕਦੇ ਆ.....

2338
ਬੇਪਨਾਹ ਪਿਆਰ ਤੋਂ ਬਾਦ ਵੀ.....
ਅਸੀਂ ਉਸਨੂੰ ਹਾਸਿਲ ਨਾ ਸਕੇ ਯਾਰੋ.....
ਕਿਸੇ ਖੁਸ਼ਨਸੀਬ ਨੇ ਉਸਨੂੰ ਆਪਣੀ ਬੇਰੁਖੀ ਨਾਲ ਜਿੱਤ ਲਿਆ.......

2339
Love Pyar / ਕਿੰਨਾ Aukha ਹੈ Pyar Di ਕਹਾਣੀ Likhna
« on: December 21, 2011, 05:46:19 AM »
·٠•●ਕਿੰਨਾ Aukha ਹੈ Pyar Di ਕਹਾਣੀ Likhna
ਜਿਵੇਂ Pani Naal Pani Vich Pani ਲਿਖਣਾ●•٠·

2340
ਯਾਰੀ ਤੇਰੀ ਦਾ ਮਣਕਾ ਮਣਕਾ ਅਸਾਂ ਸਾਹਾਂ ਵਿੱਚ ਪਰੋਣਾ ਏ.....
ਉਮਰਾਂ ਦਾ ਇਹ ਲੰਬਾ ਪੈਂਡਾ ਅਸਾਂ ਤੇਰੇ ਸੰਗ ਬਿਤਾਉਣਾ ਏ....
ਤੇਰੇ ਵੱਟੇ ਚਾਹੇ ਸਾਨੂੰ ਰੱਬ ਮਿਲਜੇ....
ਪਰ ਸੱਜਣਾ ਅਸਾਂ ਨੀ ਯਾਰ ਵਟਾਉਣਾ ਏ.

Pages: 1 ... 112 113 114 115 116 [117] 118 119 120 121 122 ... 129