November 23, 2024, 12:37:01 PM

Show Posts

This section allows you to view all posts made by this member. Note that you can only see posts made in areas you currently have access to.


Messages - ѕняєєf נαтт кαиg

Pages: 1 ... 111 112 113 114 115 [116] 117 118 119 120 121 ... 129
2301
ਓਹ ਏਕ ਵਾਰ ਕਹੇ ਤਾਂ ਸਹੀ ਕੇ ਮੇਰੇ ਤੋ ਬਿਨਾ ਕਿਸੇ ਹੋਰ ਨੂ ਮੋਹਬਤ ਨਾ ਕਰੀ
ਸੋਹ ਰੱਬ ਦੀ ਕਦੇ ਆਪਣੇ ਆਪ ਨੂ ਵੀ ਸ਼ੀਸ਼ੇ ਚ ਪਿਆਰ ਨਾਲ ਨਾ ਵੇਖਾ...

2302
ਜੇ ਕਦੀ ਤੁਹਾਨੂੰ ਜ਼ਿੰਦਗੀ ਚ ਦੋ ਵਾਰੀ ਪਿਆਰ ਹੋ ਜਾਂਦਾ ਹੈ,
ਤਾਂ ਹਮੇਸ਼ਾ ਦੂਜਾ ਪਿਆਰ ਹੀ ਚੁਣੋ.......
ਕਿਉਂ ਕੀ ਜੇ ਤੁਹਾਡਾ ਪਹਿਲਾ ਪਿਆਰ ਸਚਾ ਹੁੰਦਾ,
ਤਾਂ ਦੂਸਰਾ ਪਿਆਰ ਤੁਹਾਨੂੰ ਕਦੀ ਹੁੰਦਾ ਹੀ ਨਾ....

2303
ਅੱਧੀ ਰਾਤ ਨੂੰ ਇੱਕ ਸੁਪਨਾ ਆਣ ਖਲੋ ਜਾਂਦਾਂ
ਫਿਰ ਸੌਣਾ ਵੀ ਔਖਾ ਹੋ ਜਾਦਾਂ
ਪਿਆਰ ਉਹਦੇ ਦਾ ਸ਼ਰੂਰ
ਮੇਰੀ ਨਸ ਨਸ ਨੂੰ ਮੋਹ ਜਾਦਾਂ
ਸੌਹ ਰੱਬ ਦੀ ਪਿਆਰ ਕੀਤਾ ਨੀ ਜਾਦਾਂ
ਪਿਆਰ ਤਾਂ ਆਪਣੇ ਆਪ ਹੀ ਹੋ ਜਾਦਾ..

2304
ਯਾਦ ਦਿਲਾ ਕਿ ਹੁਣ ਸਾਨੂੰ ਭੁੱਲ ਜਾਨ ਲੱਗੇ,
ਵਾਦੇ ਕਿਤੇ ਸੀ ਜੋ ਹੁਣ ਤੋੜ ਕਿ ਜਾਣ ਲੱਗੇ,
ਪਤਾ ਨਹੀ ਕੀ ਨਾਰਾਜ਼ਗੀ ਹੈ ਸਾਡੇ ਨਾਲ,
ਅਸੀ ਅਜਨਬੀ ਹਾ ਜਾ ਹੁਣ ਗੈਰਾ ਵਿੱਚ ਅੳਣ ਲੱਗੇ

2305
♥ ਅਜ਼ੀਬ ਜਿਹਾ ਜ਼ਹਿਰ ਸੀ ਉਸ ਦੀਆ ਯਾਦਾਂ ਵਿੱਚ ♥

♥ ਸਾਰੀ ਉਮਰ ਗੁਜ਼ਰ ਗਈ ਸਾਨੂੰ ਮਰਦੇ ਮਰਦੇ ♥
              ♥♥♥♥♥♥♥♥♥♥♥

2306
ਉਹਨੇ ਤੋੜਨ ਲੱਗੇ ਇਹ ਵੀ ਨਾ ਸੋਚਿਆ ਕਿ
ਉਸਨੂੰ ਧੁੱਪੇ ਰਾਹਾਂ ਚ 2-2 ਘੰਟੇ ਖੜਨਾ ਪਿਆ ਸੀ!!!!!

2307
ਤੇਰੇ ਰਾਂਹਵਾਂ ਦੇ ਵਿੱਚ ਆਂਵਾਂਗੇ
ਤੂੰ ਦੇਖ਼ੀ ਭਾਵੇ ਨਾ ਦੇਖ਼ੀ
ਤੈਨੂੰ ਦਿਲ ਦਾ ਹਾਲ ਸੁਣਾਵਾਂਗੇ
ਤੂੰ ਸੁਣੀ ਭਾਵੇਂ ਨਾ ਸੁਣੀ
ਅਸੀ ਕੱਢਣਾ ਤੈਨੂੰ ਦਿਲ ਚੋਂ ਨਹੀ
ਤੂੰ ਵਸਾਈ ਭਾਵੇਂ ਨਾ ਦਿਲੀਂ
ਤੇਰੇ ਪਿੰਡ ਆਉਣੋਂ ਹਟਣਾ ਨਹੀ.
ਤੂੰ ਮਿਲੀ ਭਾਵੇਂ ਨਾ ਮਿਲੀ.
ਅਸੀ ਲਾ ਬੈਠੇ ਰੋਗ ਇਸ਼ਕੇ ਦਾ
ਜਿਸਦੀ ਕੋਈ ਵੀ ਦਵਾ ਨਹੀ.
ਕਿਉਂ ਤੇਰੇ ਉੱਤੇ ਮਰਦਿਆਂ ਦੀ ਦਿਲ ਤੇਰੇ ਵਿੱਚ ਜਗਾ ਨਹੀ.
ਘੁਮ ਕੇ ਦੇਖ ਲਿਆ ਪੂਰਾ ਪੰਜਾਬ
ਤੇਰੇ ਕਹਿਣ ਤੇ ਕਿ ਹੋਰ ਲੱਭ ਲਾ
ਪਰ ਤੇਰੇ ਤੋਂ ਸੋਹਣੀ ਜੋਤ ਨੂੰ ਨਾ ਮਿਲੀ

2308
ਦੁਨੀਆ ਤੇ ਲੋਕਾ ਦੀ ਮੋਤ ਦਾ ਕਾਰਨ ਤਾ ਦੁਸਮਣ ਬਣਦੇ ਨੇ
ਮੈ ਖੁਸਨਸੀਬ ਆ ਜਿਹਦੀ ਮੋਤ ਦੀ ਦੁਆ ਸੱਜਣ ਕਰਦੇ ਨੇ..

2309
ਕਾਸ਼ ! ਕੋਈ ਇਸ ਤਰਾਂ ਵਾਕਿਫ਼ ਹੋਵੇ ਮੇਰੀ ਜ਼ਿੰਦਗੀ ਤੋਂ,

ਮੈਂ ਬਾਰਿਸ਼ 'ਚ ਵੀ ਰੋਵਾਂ ਤੇ ਉਹ ਮੇਰੇ ਹੰਝੂ ਪਛਾਣ ਲਵੇ.

2310
ਮਜਬੂਰੀ ਪਿਆਰ ਵਿੱਚ ਆਵੇ ਆਸ਼ਿਕ ਤਾਂ ਮਰਦਾ
ਯਾਰ ਸਾਥ ਨਾ ਨਿਭਾਵੇ ਆਸ਼ਿਕ ਤਾਂ ਮਰਦਾ
ਕਦੇ ਮਰਦਾ ਨਾ ਆਸ਼ਿਕ ਮੌਤ ਆਪਣੀ
ਕੋਈ ਸਾਹਿਬਾ ਬਣ ਮਰਵਾਵੇ ਆਸ਼ਿਕ ਤਾਂ ਮਰਦਾ

2311
ਜੀਨਾ ਨਹੀ ਸੀ ਆਉਂਦਾ ਓਹਨਾ ਜੀਨਾ ਸਿਖਾ ਦਿਤਾ ,..
ਗਲ ਨਾਲ ਲਗਾ ਕੇ ਓਹਨਾ ਮੇਰਾ ਮਾਨ ਵਧਾ ਦਿਤਾ
ਕਚ ਦਾ ਟੁਕੜਾ ਸੀ ਮੈਂ ਉਸਨੇ ਕੋਹਿਨੂਰ ਬਣਾ ਦਿਤਾ ,..
ਫੇਰ ਪਤਾ ਨੀ ਕੀ ਹੋਏਆਂ ਓਹਨਾ ਐਸੀ ਠੋਕਰ ਮਾਰੀ
ਤੇ ਮੇਰਾ ਵਜੂਦ ਹੀ ਮਿਟਾ ਦਿੱਤਾ,,,!!!:(

2312
♥ ਮੁੱਦਤ ਬਾਅਦ ਜੇ ਮਿਲੇ ਤਾਂ ਪਹਿਚਾਣ ਲਵੀਂ ♥

♥ ਕਿਉਂਕਿ ਖੰਡਰ ਹੋਈਆਂ ਇਮਾਰਤਾਂ ਦੇ ਸਿਰਨਾਵੇਂ ਨਹੀਂ ਹੁੰਦੇ ♥

2313
Love Pyar / ਨਾ ਭੁਲਦੀ ਤੇਰੀ ਯਾਦ ਮੈਥੋਂ
« on: December 21, 2011, 05:59:44 AM »
ਨਾ ਭੁਲਦੀ ਤੇਰੀ ਯਾਦ ਮੈਥੋਂ, ਨਾ ਭੁਲਦਾ ਤੇਰਾ ਪਿਆਰ,
ਮੁਸ਼ਕਲ ਬੜਾ ਹੁੰਦਾ ਏ ਕੱਢਣਾ ਦਿਲ ਆਪਣੇ 'ਚੋਂ ਸੋਹਣਾ ਯਾਰ,
ਮੌਸਮ ਰੁੱਤਾਂ ਬਦਲ ਗਏ, ਕਈ ਵਾਰੀ ਲੰਗ ਗਈ ਬਹਾਰ,
ਅੱਜ ਵੀ ਓਥੇ ਖੱੜੀ ਹੈ ਜਿੰਦਗੀ, ਜਿੱਥੇ ਮਿਲੇ ਸੀ ਪਹਿਲੀ ਵਾਰ.....

2314
Love Pyar / ਕੋਈ ਲੱਭੇ ਪਿਆਰ ਨੂੰ
« on: December 21, 2011, 05:59:18 AM »
ਹਰ ਕਿਸੇ ਨੂੰ ਦੁਨੀਆ ਵਿਚ ਆਕੇ,

ਸਭ ਕੁਝ ਨਹੀ ਮਿਲਦਾ.

ਕੋਈ ਲੱਭੇ ਪਿਆਰ ਨੂੰ,

ਤੇ ਕਿਸੇ ਨੂੰ ਲੱਭਿਆ ਪਿਆਰ ਨਹੀ ਮਿਲਦਾ

2315
Love Pyar / ਮੇਰਾ ਛੱਡ ਦਿਲਦਾਰ ਗਿਆ
« on: December 21, 2011, 05:58:41 AM »
ਅੱਖਾਂ ਦੇ ਹੰਝੂ ਆਣ ਮੇਰੇ ਨਾਲ ਗੱਲਾਂ ਕਰਦੇ ਨੇ
ਪੁੱਛਦੇ ਮੇਰੇ ਤੋਂ ਸਾਹ ਤੇਰੇ ਕਿਉਂ ਹਾਂਉਂਕੇ ਭਰਦੇ ਨੇ
ਜੋ ਧੜਕਣ ਦੇ ਵਿੱਚ ਵਸਦਾ ਸੀ, ਤੇਰੇ ਹਾਸਿਆਂ ਦੇ ਵਿੱਚ ਹੱਸਦਾ ਸੀ
ਓਹ ਕਿੱਥੇ ਪਿਆਰ ਗਿਆ
ਕਿੰਝ ਦੱਸ ਦੇਵਾਂ ਇਹਨਾਂ ਝੱਲਿਆਂ ਨੂੰ ਮੇਰਾ ਛੱਡ ਦਿਲਦਾਰ ਗਿਆ

2316
ਤੇਰੇ ਲਈ ਸਜ਼ਾਈਆਂ ਲੱਖਾਂ ਕੁੜੀਏ ਉਮੰਗਾਂ
ਆਈਆਂ ਤੇਰੇ ਆਉਂਣ ਨਾਲ ਦਿਲ ਚ ਤਰੰਗਾਂ
ਹਰ ਪਲ ਰਹਾਂ ਤੇਰੇ ਨਾਲ ਹੀਰੀਏ ਨੀ ਮੈਂ ਬਣਕੇ ਤੇਰਾ ਪਰਛਾਵਾਂ
ਬੜੀ ਏ ਖੋਆਇਸ਼ ਤੈਨੂੰ ਗਲ ਲਾਉਂਣ ਦੀ, ਤੇਰਾ ਹਾਰ ਮੈਂ ਗਲੇ ਦਾ ਬਣ ਜਾਵਾਂ

2317
Love Pyar / ਇਸ਼ਕ ਉਹਦੀ "ਜਾਨ" ਲੈਂਦਾ ਹੈ
« on: December 21, 2011, 05:57:45 AM »
♥ ਪਿਆਰ ਵਿੱਚ ਟੁੱਟੇ ਹੋਏ ਇੱਕ ਦਿੱਲ ਚੋ ਨਿਕਲੀ
ਇੱਕ ਸੱਚੀ ਜਿਹੀ ਗੱਲ,___________ ♥

---- > ♥ ਜੋ ਇਸ਼ਕ ਨੂੰ "ਜਾਣ" ਲੈਂਦਾ ਹੈ ਇਸ਼ਕ ਉਹਦੀ "ਜਾਨ" ਲੈਂਦਾ ਹੈ

2318
ਵਿੱਚ ਅੱਖਾਂ ਦੇ ਮੈਂ ਪਾ ਲਾਂ, ਬਣ ਸੁਰਮਾ ਜੇ ਜਾਵੇਂ
ਹਾਰ ਰੱਖਲਾਂ ਬਣਾਕੇ, ਬਾਹਾਂ ਗਲੇ ਚ ਜੇ ਪਾਵੇਂ
ਗਜ਼ਰੇ ਦਾ ਰੂਪ ਦੇ ਕੇ ਗੁੱਟ ਤੇ ਸਜਾ ਲਾਂ, ਮੇਰਾ ਹਰ ਇੱਕ ਸੋਹਣਿਆਂ ਸਿੰਗਾਰ ਬਣਜੇਂ
ਦਿਲ ਕਰੇ ਦਿਲ ਚ ਛੁਪਾ ਕੇ ਰੱਖਲਾਂ, ਦਿਲ ਦਾ ਜੇ ਚੰਨਾ ਦਿਲਦਾਰ ਬਣਜੇਂ

ਫੁੱਲ ਵਾਂਗਰਾਂ ਮੈਂ ਤੈਂਨੂੰ ਮੇਰੇ ਹੱਥਾਂ ਵਿੱਚ ਰੱਖਾਂ
ਲੱਖਾਂ ਕੰਡਿਆਂ ਨੂੰ ਸਹਿਕੇ ਮੈਨੂੰ ਮਿਲਿਆ ਏ ਮਸਾਂ
ਕੱਲੀ ਕੱਲੀ ਅਦਾ ਮੇਰੀ ਸਾਹਮਣੇ ਲਿਆਵੇਂ, ਮੇਰੇ ਹਾਣੀਆਂ ਤੂੰ ਮੁੱਖ ਦਾ ਖੁਮਾਰ ਬਣਜੇਂ
ਦਿਲ ਕਰੇ ਦਿਲ ਚ ਛੁਪਾ ਕੇ ਰੱਖਲਾਂ, ਦਿਲ ਦਾ ਜੇ ਚੰਨਾ ਦਿਲਦਾਰ ਬਣਜੇਂ

2319
ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ ... ਪੁਗਾਉਣੀਆਂ ਕੋਈ-ਕੋਈ ਜਾਣਦਾ ..
ਲਾ ਤਾਂ ਹਰ ਕੋਈ ਲੈਂਦਾ.. ਨਿਭਾਉਣੀਆਂ ਕੋਈ-ਕੋਈ ਜਾਣਦਾ ........!!!!!!

2320
Love Pyar / ਜਦ ਬਾਗ ਚ ਪਹਿਲਾ ਫੁੱਲ ਖਿਲੇ
« on: December 21, 2011, 05:56:20 AM »
ਜਦ ਬਾਗ ਚ ਪਹਿਲਾ  ਫੁੱਲ ਖਿਲੇ
 ਜਦ ਕੋਈ ਕਿਸੇ ਨਾਲ ਕਰੇ ਗਿਲੇ
ਜਦ ਦਿਨ ਨਾਲ ਗਲ ਲੱਗ ਰਾਤ ਮਿਲੇ
ਮੈ ਉਦੋ ਤੈਨੂ ਯਾਦ ਕਰਦਾ
ਆਪਨੇ ਪਿੰਡਾ ਦੀ ਦੂਰੀ ਖਿਆਲ ਚ ਮਿਣਦੇ ਨੂੰ

Pages: 1 ... 111 112 113 114 115 [116] 117 118 119 120 121 ... 129