This section allows you to view all posts made by this member. Note that you can only see posts made in areas you currently have access to.
Messages - ѕняєєf נαтт кαиg
2261
« on: December 21, 2011, 06:28:16 AM »
ਦੱਸਣ ਨੂੰ ਤਾਂ ਦੱਸ ਸਕਦੇ ਸਾਂ ਸਭ ਨੂੰ ਤੇਰੇ ਬਾਰੇ, ਸੀਨੇ ਦੇ ਵਿਚ ਖੁਭੇ ਪਏ ਨੇ ਕਿਸਦੇ ਨੈਣ ਕਵਾਰੇ, ਫਿਰ ਵੀ ਤੇਰੇ ਸੱਜਣ ਤੇਰੀ ਵਕਤੀ ਵਫਾ ਵਿਚਾਰ ਗਏ, ਕਿਸੇ ਮੋੜ ਤੇ ਤੇਰੇ ਨਾਲ ਸਮਝੌਤੇ ਕੀਤੇ ਮਾਰ ਗਏ.
2262
« on: December 21, 2011, 06:27:53 AM »
ਪਤਾ ਨਹੀਂ ਲੋਕ ਕਿੱਦਾਂ ਭੁੱਲਾ ਦਿੰਦੇ ਨੇ ਰੱਬਾ ਤੇਰੇ ਅਹਿਸਾਨਾਂ ਨੂੰ ਸਾਡੇ ਤੋ ਤਾਂ ਤੇਰਾ ਬਣਾਇਆ ਇੱਕ ਇਨਸਾਨ ਨਹੀ ਭੁੱਲਾਇਆ ਜਾਦਾ
2263
« on: December 21, 2011, 06:27:28 AM »
ਕੀ ਪਤਾ ਕਦੋਂ ਮੌਤ ਦੀ ਬੁਰਕੀ ਬਣ ਜਾਈਏ ਤੂੰ ਪੜੇ ਜਿਹੜੀ ਅਖ਼ਬਾਰ ਉਸਦੀ ਸੁਰਖ਼ੀ ਬਣ ਜਾਈਏ
2264
« on: December 21, 2011, 06:27:03 AM »
♥ ਜੇ ਪਤਾ ਹੁੰਦਾ, ਤੂੰ ਤੁਰ ਜਾਣਾ, ਮੈਥੋਂ ਦੂਰ ਜਾਂਦੀਆਂ ਰਾਹਾਂ ਤੇ, ਮੈਂ ਕਾਬੂ ਰੱਖਣਾ ਸਿੱਖ ਲੈਂਦਾ, ਇਹਨਾਂ ਹੰਝੂਆਂ ਤੇ, ਇਹਨਾਂ ਸਾਹਾਂ ਤੇ ♥
2265
« on: December 21, 2011, 06:26:35 AM »
ਕਿਸੇ ਦੀ ਦੂਰੀ ਨਾਲ ਕੋਈ ਮਰ ਨਹੀ ਜਾਂਦਾ ਪਰ ਜ਼ਿੰਦਗੀ ਜੀਨ ਦਾ ਅੰਦਾਜ਼ ਜਰੂਰ ਬਦਲ ਜਾਂਦਾ
2266
« on: December 21, 2011, 06:26:11 AM »
ਜੇ Tusi ਕਿਸੇ ਨੂੰ ਧੋਖਾ ਦੇਣ ਵਿੱਚ ਸਫਲ ਹੋ ਜਾਂਦੇ ਹੋ ਤੇ ਇਹ ਨਾ ਸੋਚੋ ਕਿ ਉਹ ਕਿੰਨਾ ਬੇਵਕੂਫ ਹੈ , ਇਹ ਸੋਚੋ ਕਿ ਉਹਨੇ ਤੁਹਾਡੇ ਤੇ ਕਿੰਨਾ ਭਰੋਸਾ ਕੀਤਾ ਸੀ !
2267
« on: December 21, 2011, 06:25:44 AM »
ਆ ਗਿਆ ਹੈ ਫਰਕ ਹੁਣ ਉਹਦੀ ਵੀ ਨਜ਼ਰ ਵਿੱਚ, ਅੱਜ ਕੱਲ ਉਹ ਮੇਨੂੰ 'ਅੰਦਾਜ਼' ਨਾਲ ਨਹੀਂ 'ਅੰਦਾਜੇ' ਨਾਲ ਪਹਿਚਾਣਦੀ ਹੈ,
2268
« on: December 21, 2011, 06:25:20 AM »
ਸ਼ਾਇਦ ਤੂੰ ਵਾਪਿਸ ਆਵੇਂ , ਝੂਠੀ ਆਸ ਲਗਾਈ ਬੈਠੇ ਆ ,,, ਤੇਰੀ ਸੀ , ਤੇਰੀ ਰਹੁੰਗੀ , ਇਹ ਕਹਿ ਕੇ ਲੱਗੀਆਂ ਦਾ ਮੁੱਲ ਮੋੜ ਦੇ ਯਾਰਾ, ਇੱਕ ਵਾਰੀ ਤੇ ਸਾਨੂੰ ਚੇਤੇ ਕਰਕੇ , ਤੂੰ ਵੀ ਆਪਣੀ ਸਹੁੰ ਤੋੜ ਦੇ ਯਾਰਾ.
2269
« on: December 21, 2011, 06:24:58 AM »
ਇਕ ਪਲ ਵੀ ਜੇ ਯਾਦ ਨਾਂ ਕਰਾਂ ਤੇਨੂੰ ਤਾਂ ਉਲਝ ਜਾਂਦੀ ਹਾਂ ਆਪਣਿਆਂ ਹੀ ਸਾਹਾਂ ਨਾਲ, ਸਮਝ ਵਿੱਚ ਨਹੀਂ ਆਉਂਦਾ ਕਿ ਜਿੰਦਗੀ ਇਹਨਾਂ ਸਾਹਾਂ ਨਾਲ ਹੈ ਜਾਂ ਤੇਰੀਆ ਯਾਦਾਂ ਨਾਲ ??
2270
« on: December 21, 2011, 06:24:34 AM »
♥ ਅਸੀਂ ਤਾਂ ਬਸ ਆਪਣਿਆਂ ਦਾ ਸਹਾਰਾ ਮੰਗਿਆ ਸੀ, ਧੁੰਦਲਾ ਹੀ ਸਹੀ ਇੱਕ ਸਿਤਾਰਾ ਮੰਗਿਆ ਸੀ, ਰਾਤ ਵੀ ਦੇ ਗਈ ਸਾਨੂੰ ਤਾਂ ਯਾਰੋ ਦਗਾ , ਜਦ ਖਾਬਾਂ ਵਿੱਚ ਉਹਦਾ ਇੱਕ ਨਜ਼ਾਰਾ ਮੰਗਿਆ ਸੀ,
2271
« on: December 21, 2011, 06:24:08 AM »
♥ ਗਮ ਲੁਕ ਗਏ ਨੇ ਸ਼ਾਇਦ ਮੁਸਕਾਨਾਂ ਦੇ ਉਹਲੇ--• •--ਕੁਝ ਅਧੂਰੇ ਚਾਅ ਨੇ ਦਿਲ ਦੇ ਅਰਮਾਨਾਂ ਦੇ ਉਹਲੇ ♥
2272
« on: December 21, 2011, 06:23:45 AM »
ਅੱਜ ਜਿੰਨਾ ਨੂੰ ਸਾਡੇ ਨਾਲ ਨਜ਼ਰ ਮਿਲਾੳਣ ਵਿੱਚ ਤਕਲੀਫ ਹੁੰਦੀ ਹੈ ਕਦੇ ਉਹ ਵੀ ਦਿਨ ਸੀ ਜਦ ਉਸ ਸ਼ਕਸ ਦੀ ਜਾਨ ਸੀ ਅਸੀਂ..!!!
2273
« on: December 21, 2011, 06:23:21 AM »
ਇੱਕ ਚੰਨ ਜਿਹੇ ਚਿਹਰੇ ਦਾ ਦੀਦਾਰ ਕਰਕੇ ਰੋਈਏ ਹਰ ਪਲ ਉਹਨੂੰ ਯਾਦ ਕਰਕੇ ਉਹਨੂੰ ਤਾਂ ਸ਼ਾਇਦ ਖਬਰ ਵੀ ਨੀ ਅਸੀ ਕਿੰਨੇ ਔਖੇ ਹੋਗੇ ਉਹਨੂੰ ਪਿਆਰ ਕਰਕੇ
2274
« on: December 21, 2011, 06:22:58 AM »
ਸਭ ਕੁੱਛ ਵਿੱਕਦਾ ਹੈ ਇਸ ਦੁਨੀਆ ਵਿੱਚ ਕਾਸ਼.... ਜੁਦਾਈ ਵੀ ਰਿਸ਼ਵਤ ਲੈ ਲੈਂਦੀ :(
2275
« on: December 21, 2011, 06:22:29 AM »
ਹੁਣ ਇੰਤਜ਼ਾਰ ਦੀ ਆਦਤ ਜੇਹੀ ਹੋ ਗਈ ਹੈ ਖਾਮੋਸ਼ੀ ਵਾਲੀ ਇਕ ਹਾਲਤ ਜੇਹੀ ਹੋ ਗਈ ਹੈ ਨਾਂ ਗਿਲਾ ਨਾ ਹੀ ਸ਼ਿਕਾਈਤ ਹੈ ਹੁਣ ਕਿਸੇ ਤੋਂ ਮੈਨੂੰ ਕਿਓਂ ਕੀ ਇਸ ਤਨਹਾਈ ਨਾਲ ਮੁਹੱਬਤ ਜੇਹੀ ਹੋ ਗਈ ਹੈ
2276
« on: December 21, 2011, 06:22:03 AM »
ਕੀ ਲਿਖ ਲਿਖ ਕੇ ਤੈਨੰ ਆਪਣਾ ਬਣਾ ਲਵਾਂ, ਹੁਣ ਤੇ ਅੱਖਰ ਵੀ ਬਣ ਬਣ ਮੁੱਕ ਗਏ ਨੇ, ਕਿਹੜੀ ਸਿਆਹੀ 'ਚ ਚੰਦਰੀ ਕਲਮ ਡੋਬਾਂ, ਹੁਣ ਤੇ ਹੰਝੂ ਵੀ ਵਹਿ ਵਹਿ ਮੁੱਕ ਗਏ,
2277
« on: December 21, 2011, 06:21:39 AM »
ਇਕ ਦਾਰੂ ਦੇ ਹਾਤੇ ਤੇ ਲਿਖਿਆ ਸੀ ਕਿ ਜੇ ਤੁਸੀਂ ਕਿਸੇ ਕੁੜੀ ਨੂੰ ਸੱਚਾ ਪਿਆਰ ਕਰਦੇ ਹੋ ਤਾਂ ਇਕ ਦਿਨ ਤੁਹਾਨੂੰ ਮੇਰੇ ਨਾਲ ਵੀ ਪਿਆਰ ਹੋਵੇਗਾ!!
2278
« on: December 21, 2011, 06:21:15 AM »
ਸਮਝ ਨਾ ਸਕੇ ਉਹਦੀਆਂ ਗੱਲਾਂ ਨੂੰ ਅਸੀਂ ਪਿਆਰ ਦੇ ਨਸ਼ੇ ਵਿੱਚ ਚੂਰ ਸੀ ਹੁਣ ਪਤਾ ਲੱਗਾ ਜਿਸ ਤੇ ਮੇਂ Marda ਸੀ, ਉਹ ਤਾਂ ਦਿੱਲ ਤੋੜਨ ਵਿੱਚ ਮਸ਼ਹੂਰ ਸੀ..♥
2279
« on: December 21, 2011, 06:19:36 AM »
ਸੱਚੇ ਰੱਬ ਨਾਲ ਇਸ਼ਕ ਕਰੇ ਕੋਈ ਕੋਈ, ਸ਼ੋਹਰਤ ਨਾਲ ਇਸ਼ਕ ਹਰ ਕੋਈ ਕਰਦਾ ਹੈ ਸਾਂਵਲੇ ਰੰਗ ਨੂੰ ਪਸੰਦ ਕਰੇ ਕੋਈ ਕੋਈ, ਗੋਰੇ ਰੰਗ ਉੱਤੇ ਹਰ ਕੋਈ ਮਰਦਾ ਹੈ ਓ ਦੁਨੀਆਂ ਨਾਲ ਨਹੀਂ ਮਿਲਦੀ ਪਸੰਦ ਸਾਡੀ, ਅਸੀਂ ਵੱਖਰਾ ਪਸੰਦ ਕੁਝ ਕਰਦੇ ਹਾਂ ਓਏ ਰੰਗ ਰੂਪ ਸਭ ਰੱਬ ਦੀਆਂ ਦਾਤਾਂ ਨੇ, ਅਸੀਂ ਤਾਂ ਸਾਫ਼ ਦਿਲ ‘ਤੇ ਮਿੱਠੜੇ ਬੋਲਾਂ ਤੇ ਮਰਦੇ ਹਾਂ.........
2280
« on: December 21, 2011, 06:18:46 AM »
ਜਣੇ ਖ਼ਣੇ ਨਾਲ ਯਾਰਾਨਾ ਪੈਂਦਾ ਨਹੀ,ਖਾਣ ਪੀਣ ਵਾਲੇ ਤੇ ਬਥੇਰੇ ਮਿਲਦੇ! ਯਾਰ ਹੋਣ ਭਾਂਵੇ ਹੋਣ ਥੋੜੇ,ਪਰ ਹੋਣ ਨੇੜੇ ਦਿਲ ਦੇ! ਪੈੱਗ ਪੀ ਕੇ ਜੋ ਮਾਰਦੇ ਨੇ ਫੋਕੀਆਂ ਫੜਾਂ,ਮੋਤ ਵੀ ਆ ਜਾਵੇ ਮੈਂ ਤੇਰੇ ਕੋਲ ਖ਼ੜਾ! ਕਿਹੜਾ ਖ਼ੜੇ ਦੇਖ ਕੇ ਗੰਡਾਸੇ ਹਿਲਦੇ,ਯਾਰ ਹੋਣ ਭਾਂਵੇ ਹੋਣ ਥੋੜੇ,ਪਰ ਹੋਣ ਨੇੜੇ ਦਿਲ ਦੇ! ਯਾਰ ਹੁੰਦੇ ਖੁਦਾ ਵਰਗੇ,ਓਸ ਰੱਬ ਦੇ ਫਕੀਰ ਦੀ ਦੁਆ ਵਰਗੇ! ਰੱਬ ਵਰਗੇ ਫਕੀਰ ਕਿਸਮਤ ਵਾਲਿਆਂ ਨੂੰ ਮਿਲਦੇ! ਕਰਣੇ ਕੀ ਓਹ ਯਾਰ ਜਿਹੜੇ ਮੁੱਲ ਮਿਲਦੇ.... ਯਾਰ ਹੋਣ ਭਾਂਵੇ ਹੋਣ ਥੋੜੇ,ਪਰ ਹੋਣ ਨੇੜੇ ਦਿਲ ਦੇ........
|