2201
					Love Pyar / ਜ਼ਿਉਂਦੇ ਰਹੇ ਤਾਂ ਮਿਲਾਗੇਂ ਲੱਖ ਵਾਰੀ
« on: December 21, 2011, 07:09:00 AM »
					ਜ਼ਿਉਂਦੇ ਰਹੇ ਤਾਂ ਮਿਲਾਗੇਂ ਲੱਖ ਵਾਰੀ 
ਮਰ ਗਏ ਤਾਂ ਦਿਲੋਂ ਭੁਲਾਇਓ ਨਾ...!!!
				ਮਰ ਗਏ ਤਾਂ ਦਿਲੋਂ ਭੁਲਾਇਓ ਨਾ...!!!
| This section allows you to view all posts made by this member. Note that you can only see posts made in areas you currently have access to. 2201 Love Pyar / ਜ਼ਿਉਂਦੇ ਰਹੇ ਤਾਂ ਮਿਲਾਗੇਂ ਲੱਖ ਵਾਰੀ« on: December 21, 2011, 07:09:00 AM »
					ਜ਼ਿਉਂਦੇ ਰਹੇ ਤਾਂ ਮਿਲਾਗੇਂ ਲੱਖ ਵਾਰੀ  ਮਰ ਗਏ ਤਾਂ ਦਿਲੋਂ ਭੁਲਾਇਓ ਨਾ...!!! 2202 Love Pyar / ਨੀ ਮਿੱਟੀਏ ਮਿੱਟੀ ਨੇ ਹਵਾ ਲੱਗਿਆਂ ਉੱਡ ਜਾਣਾ« on: December 21, 2011, 07:08:30 AM »
					ਮਿੱਟੀ ਮੇਰੀ ਜ਼ਾਤ ਵੀ ਮਿੱਟੀ ਮੇਰੇ ਗੱਲ ਮਿੱਟੀ ਦਾ ਬਾਣਾ ਮਾਂ ਮੇਰੀ ਨੇ ਮਿੱਟੀ ਜੰਮੀ ਮੇਰਾ ਬਾਪ ਮਿੱਟੀ ਖਾਣਾ, ਮਿੱਟੀ ਜੰਮੀ ਖੁਸ਼ੀ ਮਨਾਈ ਮੇਰਾ ਨਾਂ ਰੱਖਿਆ ਮਰਜਾਣਾ, ਜਦ ਮਿੱਟੀ ਨੇ ਮਿੱਟੀ ਨੇ ਛੱਡੀ ਸਾਡੇ ਢੁੱਕ ਢੁੱਕ ਪੈਣ ਮਕਾਣਾ, ਨੀ ਮਿੱਟੀਏ ਮਿੱਟੀ ਨੇ ਹਵਾ ਲੱਗਿਆਂ ਉੱਡ ਜਾਣਾ!!! 2203 Love Pyar / ਜੇ ਕੋਈ ਮੇਰੇ ਬਾਰੇ ਪੁੱਛੇ« on: December 21, 2011, 07:08:03 AM »
					ਜੇ ਕੋਈ ਮੇਰੇ ਬਾਰੇ ਪੁੱਛੇ  ਕਹਿ ਦੇਵੀਂ ਕੋਈ ਖਾਸ ਨਹੀਂ ਸੀ 2204 Love Pyar / ਕੁਝ ਸੱਜਣ ਤੇ ਯਾਰੀ ਵੀ ਅਹਿਸਾਨ ਸਮਝ ਕੇ ਲਾਉਂਦੇ ਨੇ« on: December 21, 2011, 07:07:12 AM »
					ਕੁਝ ਸੱਜਣ ਤੇ ਯਾਰੀ ਵੀ ਅਹਿਸਾਨ ਸਮਝ ਕੇ ਲਾਉਂਦੇ ਨੇ  ਅਸੀਂ ਕੀ ਨਹੀਂ ਕੀਤਾ ਤੇਰੇ ਲਈ ਸਾਰੀ ਉਮਰ ਗਿਣਉਂਦੇ ਨੇ . . 2205 Love Pyar / ਤੇਰੇ ਬਾਜੋ ਤੂੰ ਕੀ ਜਾਣੇ ਕਿੰਨਾ ਅਸੀ ਰੋਏ« on: December 21, 2011, 07:06:47 AM »
					ਤੇਰੇ ਬਾਜੋ ਤੂੰ ਕੀ ਜਾਣੇ ਕਿੰਨਾ ਅਸੀ ਰੋਏ ,  ਨਾ ਸੀ ਕੋਈ ਕੋਲ ਸਾਡੇ ਤੂੰ ਜਦ ਸੀ ਬੂਹੇ ਢੋਏ 2206 Love Pyar / ਇਕ ਵਾਰ ਵੇਖ ਲੈ ਅੜੀਏ ਮੈਨੂੰ ਜੀ ਭਰ ਕੇ« on: December 21, 2011, 07:06:20 AM »
					ਇਕ ਵਾਰ ਵੇਖ ਲੈ ਅੜੀਏ ਮੈਨੂੰ ਜੀ ਭਰ ਕੇ ਮੈ ਮੁੜ ਕੇ ਹੁਣ ਕਦੇ ਵੀ ਆਉਣਾ ਨਹੀ ਜਿਹੜੇ ਪਲ ਤੇਰੇ ਨਾਲ ਬੀਤੇ ਇੱਕ ਪਲ ਵੀ ਅਸੀ ਭੁਲਾਉਣਾ ਨਹੀ ਅਸੀ ਰਹਿਣਾ ਸਦਾ ਯਾਦ ਕਰਦੇ ਤੈਨੂੰ ਤੈਨੂੰ ਸਾਡਾ ਚੇਤਾ ਆਉਣਾ ਨਹੀ ਰੱਬ ਜਿਨ੍ਹਾ ਸੀ ਦਿੱਤਾ ਮਾਣ ਤੈਨੂੰ ਤੈਨੂੰ ਐਨਾਂ ਕਿਸੇ ਚਾਹੁਣਾ ਨਹੀ ਹਰ ਪੱਲ ਰਹੀ ਪਰਖਦੀ ਅੜੀਏ ਤੂੰ נαтт ਨੇ ਸਭ ਕੁੱਝ ਵਾਰ ਦਿੱਤਾ ਤੇਰੇ ਤੇ ਤੈਨੂੰ ਆਪਣਾ ਆਪ ਕਿਸੇ ਲੁਟਾਉਣਾ ਨਹੀ ♥ ♥ 2207 Love Pyar / ਗਮ ਤਾਂ ਇਨਸਾਨ ਦੀ ਗਲਤੀਆਂ ਦੀ ਸਜ਼ਾ ਹੁੰਦੇ ਨੇ« on: December 21, 2011, 07:04:54 AM »
					ਗਮ ਤਾਂ ਇਨਸਾਨ ਦੀ ਗਲਤੀਆਂ ਦੀ ਸਜ਼ਾ ਹੁੰਦੇ ਨੇ ਪਰ ਜਿੰਨੇ ਗਮ ਮੈਨੂੰ ਮਿਲੇ ਏਨੀ ਤੇ ਮੇਰੀ ਉਮਰ ਵੀ ਨਹੀਂ ਸੀ 2208 Love Pyar / ਇਕ ਅਧੂਰਾ ਸੁਪਨਾ ਹੀ ਨੀਂਦ ਨਹੀ ਆਉਣ ਦਿੰਦਾ« on: December 21, 2011, 07:04:30 AM »
					ਹੋਰ ਸੁਪਨੇ ਸਜਾਉਣ ਦੀ ਦਿਲ ਆਸ ਕਿਵੇਂ ਰੱਖਦਾ ਇਕ ਅਧੂਰਾ ਸੁਪਨਾ ਹੀ ਨੀਂਦ ਨਹੀ ਆਉਣ ਦਿੰਦਾ 2209 Love Pyar / ਸਮੇਂ ਦੇ ਨਾਲ ਬੰਦੇ ਨੂੰ ਵਤੀਰਾ ਬਦਲਣਾ ਪੈਂਦੈ« on: December 21, 2011, 07:04:07 AM »
					ਜ਼ਮਾਨੇ ਵਿੱਚ ਜਿਹਦੇ ਵੀ ਨਾਲ ਮਿਲਣਾ ਵਰਤਣਾ ਪੈਂਦੈ ਬੜਾ ਕੁਝ ਦੇਖਣਾ ਪੈਂਦਾ,ਬੜਾ ਕੁਝ ਸੋਚਣਾ ਪੈਂਦੈ.. ਸਮੇਂ ਦੇ ਨਾਲ ਬੰਦੇ ਨੂੰ ਵਤੀਰਾ ਬਦਲਣਾ ਪੈਂਦੈ. ਕਿਸੇ ਨੂੰ ਸੋਧਣਾ ਪੈਂਦੈ , ਕਿਸੇ ਨੂੰ ਬਖਸ਼ਣਾ ਪੈਂਦੈ.. ਵਿਛੋੜਾ , ਮੇਲ, ਪਛਤਾਵਾ , ਕਦੇ ਗੁੱਸਾ , ਕਦੇ ਸ਼ਿਕਵਾ , ਮੁਹੱਬਤ ਦੇ ਪੁਜਾਰੀ ਨੂੰ ਹਮੇਸ਼ਾ ਝੱਲਣਾ ਪੈਂਦੈ!!!!! 2210 Love Pyar / ਤੈਨੂੰ ਯਾਦ ਹਮੇਸ਼ਾ ਕਰਦੇ ਹਾ« on: December 21, 2011, 07:03:33 AM »
					ਤੁੰ ਖੁਸ਼ ਰਹੇ ਖੁਸ਼ਹਾਲ ਰਹੇ ਹਰ ਦਿਨ ਵੇ ਮਸਾਲ ਰਹੇ ਤੇਰੇ ਇਸ਼ਕ ਚ ਹੋਕੇ ਭਰਦੇ ਹਾ ਤੈਨੂੰ ਯਾਦ ਹਮੇਸ਼ਾ ਕਰਦੇ ਹਾ 2211 Love Pyar / Desktop ਤੇ ਲਾਕੇ ਮੇਰੀਆ ਫ਼ੋਟੋ ਰੋਵੇਂਗੀ« on: December 21, 2011, 07:03:08 AM »
					ਮੈਨੂੰ ਲੱਭਣ ਲਈ ਤੂੰ Facebook ਉੱਤੇ ਨਾਂ ਭਰਿਆ ਕਰੇਂਗੀ, Google ਤੇ Search ਸੋਹਣੀਏ ਕਰਿਆ ਕਰੇਂਗੀ, ਜਦ ਛੱਡ ਗਏ ਯਾਰ ਬੇਗਾਨੇ, ਮੁੱਖ ਹੰਝੂਆਂ ਨਾਂ ਧੋਵੇਂਗੀ, Desktop ਤੇ ਲਾਕੇ ਮੇਰੀਆ ਫ਼ੋਟੋ ਰੋਵੇਂਗੀ 2212 Love Pyar / ਤੇਰਾ ਕਦੇ ਨਾਂ ਕਰਾਂ ਇਤਬਾਰ« on: December 21, 2011, 07:02:35 AM »
					ਤੇਰਾ ਕਦੇ ਨਾਂ ਕਰਾਂ ਇਤਬਾਰ ਨੀ ਹੁਣ ਭਾਵੇਂ ਬਣ ਸੋਨੇ ਦੀ 2213 Love Pyar / ਦਿਲ ਦੇ ਰਿਸ਼ਤੇ ਟੁੱਟਦੇ, ਡੂੰਗੇ ਜ਼ਖਮ ਲਗਾ ਜਾਂਦੇ« on: December 21, 2011, 07:02:11 AM »
					ਦਿਲ ਦੇ ਰਿਸ਼ਤੇ ਟੁੱਟਦੇ, ਡੂੰਗੇ ਜ਼ਖਮ ਲਗਾ ਜਾਂਦੇ. ਪੀੜ ਸਹਣ ਦੀ ਬੁਕੱਤ ਹੌਲੀ ਹੌਲੀ ਆਉਂਦੀ ਏ. ਤੱਕਣਾ ਛਡਿਆ ਤੈਨੂੰ, ਵੇਖੀਂ ਭੁਲ ਵੀ ਜਾਵਾਂਗੇ. ਜਾਨ ਨਿਕਲਦੀ ਆਖਿਰ ਥੋੜਾ ਚਿਰ ਤਾਂ ਲਾਉਂਦੀ ਏ. 2214 Love Pyar / ਭਾਵੇ ਛੱਡ ਕੇ ਉਹ ਮੈਨੂੰ ਦੂਰ ਗਈ« on: December 21, 2011, 07:01:33 AM »
					ਭਾਵੇ ਛੱਡ ਕੇ ਉਹ ਮੈਨੂੰ ਦੂਰ ਗਈ  ਪਰ ਮੈਂ ਉਹਨੂੰ ਬੇਵਫਾ ਨਹੀ ਕਹਿ ਸਕਦਾ 2215 Love Pyar / PhOnE ਉੱਤੇ ਗੱਲ ਕਰ ਅੱਖ ਹੰਝੂਆਂ ਨਾਲ ਭਰਦੀ« on: December 21, 2011, 07:00:57 AM »
					PhOnE ਉੱਤੇ ਗੱਲ ਕਰ ਅੱਖ ਹੰਝੂਆਂ ਨਾਲ ਭਰਦੀ ,  Dil ਮੇਰਾ ਵੀ ਭਰ ਜਾਂਦਾ ਜਦ ਕੇਂਹਦੀ MiSs sOnEya ਮੈਂ ਬੜਾ ਤੈਨੂੰ ਕਰਦੀ" 2216 Love Pyar / ਅਸੀਂ ਗਮਾਂ ਦੇ ਵਿਚ ਵੀ ਹੱਸ ਲੈਣਾ« on: December 21, 2011, 07:00:11 AM »
					ਮਾਰਨ ਵਾਲੇ ਨੇ ਕਸਰ ਨਾ ਛੱਡਣੀ,ਤੇ ਰੱਖਣ ਵਾਲੇ ਨੇ ਰੱਖ ਲੈਣਾ... ਹੋਵੇ ਤੇਰੇ ਜਹੇ ਸੱਜਣ ਦਾ ਸਾਥ,ਤਾਂ ਅਸੀਂ ਗਮਾਂ ਦੇ ਵਿਚ ਵੀ ਹੱਸ ਲੈਣਾ... 2217 Love Pyar / ਸੋਚੇ ਸਮਝੇ ਬਿਨਾਂ ਹੀ ਗੱਲ ਦਿਲ ਤੇ ਲਾ ਬੈਠੇ ਸੀ« on: December 21, 2011, 06:59:47 AM »
					ਸੋਚੇ ਸਮਝੇ ਬਿਨਾਂ ਹੀ ਗੱਲ ਦਿਲ ਤੇ ਲਾ ਬੈਠੇ ਸੀ । ਓਹਨਾ ਦਾ ਰਿਵਾਜ ਹੈ ਦਿਲ ਤੋੜਨ ਦਾ ਇਹ ਭੁਲਾ ਬੈਠੇ ਸੀ । ਕੋਈ ਨੀ ਜਾਣਦਾ ਮਤਲਬ ਯਾਰੀ ਦਾ , ਅਸੀਂ ਐਂਵੇ ਹਕ਼ ਜਤਾ ਬੈਠੇ ਸੀ । ਜੋ ਜਖਮ ਮਿਲੇ ਇਹ ਸਾਡੀ ਹੀ ਗਲਤੀ ਸੀ, ਫੁੱਲਾਂ ਦੇ ਭੁਲੇਖੇ ਹੱਥ ਕੰਡਿਆਂ ਨੂੰ ਪਾ ਬੈਠੇ ਸੀ ! 2218 Love Pyar / ਅੱਜ ਕੱਲ ਤਾਂ ਹਾਲ ਵੀ ਕੋਈ ਪੁੱਛਦਾ ਨਹੀਂ« on: December 21, 2011, 06:59:18 AM »
					ਅੱਜ ਕੱਲ ਤਾਂ ਹਾਲ ਵੀ ਕੋਈ ਪੁੱਛਦਾ ਨਹੀਂ..... ਖੌਰੇ ਕੰਮ ਮੁੱਕ ਗਏ,ਜਾਂ ਫਿਰ,,,, ਅਸੀ ਕਿਸੇ ਕੰਮ ਦੇ ਨਹੀਂ ਰਹੇ. 2219 Love Pyar / ਬਦਲ ਗਿਆ ਵਕਤ ਇਕੋ ਦਮ, ਸਾਡੇ ਹੱਥਾ ਚ੍ ਫੜੇ ਪੈਗਾਮ ਰਹਿ ਗਏ« on: December 21, 2011, 06:58:53 AM »
					ਬਦਲ ਗਿਆ ਵਕਤ ਇਕੋ ਦਮ, ਸਾਡੇ ਹੱਥਾ ਚ੍ ਫੜੇ ਪੈਗਾਮ ਰਹਿ ਗਏ ਰਹਿ ਗਈ ਬੱਸ ਇੱਕ ਯਾਦ ਪੁਰਾਣੀ,ਕੁਝ ਜ਼ਖਮਾ ਦੇ ਨਿਸ਼ਾਨ ਰਹਿ ਗਏ, ਖਾਂਦੇ ਸੀ ਜੋ ਕਸਮਾਂ ਇੱਕਠੇ ਮਰਨ ਜਿਉਣ ਦੀਆਂ,ਓਹੀ ਅਲਵਿਦਾ ਅੱਜ ਸ਼ਰੇਆਮ ਕਹਿ ਗਏ, ਪਿਆਰ ਤਾਂ ਇੱਕ ਖੇਡ ਸੀ ਉਹਨਾਂ ਲਈ, ਅਸੀਂ ਬੱਸ ਇਸ ਗੱਲ ਤੋਂ ਅਣਜਾਨ ਰਹਿ ਗਏ... 2220 Love Pyar / ਗੈਰਾਂ ਨਾਲ ਗੱਲਾਂ ਮਾਰਗੀ ਕੱਲ ਬਹਿ " ਦੀ ਕਬਰ ਤੇ« on: December 21, 2011, 06:57:47 AM »
					ਮੈਂ ਤਾਂ ਜ਼ਿਉਂਦਾ ਮਰ ਗਿਆ ਉਹਦੇ ਤੁਰ ਜਾਣ ਦੀ ਖ਼ਬਰ ਤੇ । ਸਾਹ ਲੈ ਲੈ ਛਮਕਾਂ ਮਾਰੀਆਂ ਉਸਨੇ ਅਸਾਡੇ ਸਬਰ ਤੇ । ਨਹੀਂ ਮੋਇਆਂ ਨੂੰ ਵੀ ਬਖਸ਼ਦੀ ਸਦਕੇ ਮੈ ਉਸਦੇ ਜ਼ਬਰ ਤੇ । ਗੈਰਾਂ ਨਾਲ ਗੱਲਾਂ ਮਾਰਗੀ ਕੱਲ ਬਹਿ "נαтт" ਦੀ ਕਬਰ ਤੇ ।। |