November 23, 2024, 04:52:07 PM

Show Posts

This section allows you to view all posts made by this member. Note that you can only see posts made in areas you currently have access to.


Messages - ѕняєєf נαтт кαиg

Pages: 1 ... 101 102 103 104 105 [106] 107 108 109 110 111 ... 129
2101
Love Pyar / ਮੈਂ ਗਰਜ ਅਸਮਾਨੀ ਬਦਲਾਂ ਦੀ
« on: December 21, 2011, 08:44:27 AM »
ਮੈਂ ਗਰਜ ਅਸਮਾਨੀ ਬਦਲਾਂ ਦੀ...
ਨਿੱਤ ਲੰਘਾਂ ਤੇਜ ਸਮੀਰਾਂ ਚੋਂ...
ਤੇਰੇ ਦਿਲ ਦੇ ਬੂਹੇ ਆਣ ਵਸਦਾ ਹਾਂ...
ਮੈਨੂੰ ਮੰਗਦੀ ਨਿੱਤ ਫਕੀਰਾਂ ਤੋਂ...
ਡਰ ਨੈਣਾਂ ਵਾਲੀ ਰਫਲ ਦੋਨਾਲੀ ਦਾ...
ਹੋਰ ਡਰਾਂ ਨਾ ਕਦੇ ਮੈਂ ਤੀਰਾਂ ਤੋਂ...
ਡੇਰਾ "נαтт" ਨੇ ਦਿਲ ਵਿੱਚ ਲਾਇਆ ਏ...
ਕਿਉਂ ਲੱਭਦੀ ਹੱਥੀਂ ਲਕੀਰਾਂ ਚੋਂ...

2102
ਹੋਇਆ ਟਾਕਰਾ ਸੀ ਆਥਣੇ ਨੂੰ ਉਹਦਾ ਤੇ ਮੇਰਾ
ਮੈਨੂੰ ਵੇਖਿਆ ਨਾ, ਅੱਖਾਂ ਸਾਹਵੇਂ ਬੂਰ ਆ ਗਿਆ
ਗੋਰੇ ਹੁਸਨ ਤੇ ਖੁਸੀਆਂ ਦੀ ਲਾਲੀ ਵੇਖਕੇ
ਬਿਨ ਪੀਤਿਆਂ ਹੀ "נαтт" ਨੂੰ ਸਰੂਰ ਆ ਗਿਆ

2103
Love Pyar / ਤੂੰ PARLOUR 'ਚ ਏਨਾ ਕੁਝ ਕਰਵਾਇਆ
« on: December 21, 2011, 08:42:54 AM »
ਤੂੰ PARLOUR 'ਚ ਏਨਾ ਕੁਝ ਕਰਵਾਇਆ
ਪਰ ਪਰਪੋਜ ਫੇਰ ਵੀ ਨਾ ਕੋਈ ਆਇਆ

2104
ਟੁੱਟਗੀ ਸਪੀਕਰਾਂ ਦੀ ਲੀਡ ਮਾਰਦੀ
ਅਸ਼ਿਕ਼ਾ ਨੂੰ Net ਦੀ ਸਪੀਡ ਮਾਰਦੀ
Yaaran ਨੂੰ ਤਾ ਬੁਰਾ ਜੇਹਾ ਕੁਮੈਂਟ ਮਾਰਦਾ
ਯਾ Fake Id ਦਾ ਸਸਪੈਂਸ ਮਾਰਦਾ
Din-Raat Chat ਦੀ ਬਿਮਾਰੀ ਮਾਰਦੀ
Facebook ਉੱਤੇ ਰਿਸ਼ਤੇਦਾਰੀ ਮਾਰਦੀ

2105
ਨਾ ਇੱਛਾ ਏ ਤਾਰਿਆਂ ਦੀ
ਨਾ ਲੋੜ ਏ ਨਜ਼ਾਰਿਆਂ ਦੀ
ਇੱਕ ਤੇਰੇ ਜਿਹਾ ਦੋਸਤ ਮਿਲ ਜਾਵੇ
ਜੋ ਮੱਤ ਮਾਰ ਦੇਵੇ ਸਾਰੀਆਂ ਦੀ

2106
ਕਾਸ਼ ਕਿਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਵਾਪਸ ਆ ਜਾਵੇ,
Diljot, Honey, ਵਰਗਿਆ ਨੂੰ ਸੋਧਾ ਲਾ ਜਾਵੇ ...

2107
ღ ਜਿਵੇਂ ਸਵਰਗਾਂ ਨੂੰ ਜਾਂਦੇ ਰਾਹ ਵਰਗਾ ਕੋਈ ਨਹੀਂ
ਲੱਖਾਂ ਰਿਸ਼ਤਿਆਂ ਚ ਓਵੇਂ ਮਾਂ ਵਰਗਾ ਕੋਈ ਨਹੀਂ ღ

2108
ਨਾ ਕਰੋ ਫੋਟੋਆਂ Add ਆਪਣੀਆ Facebook ਤੇ ਕੁੜੀਉ
ਐਵੇਂ ਨਾ ਕਿਤੇ ਬਦਨਾਮੀ ਵਾਲੀ ਨਹਿਰ ਵਿਚ ਰੁੜੀਉ
ਕੁਝ ਲੋਕ ਤੁਹਾਡੀਆਂ ਫੋਟੋਆਂ ਦਾ ਗਲਤ ਫਾਇਦਾ ਉਠਾਉਂਦੇ ਨੇ.
ਕਰਕੇ Download ਫੋਟੋਆਂ ਤੁਹਾਡੀਆਂ ਪਤਾ ਨੀ ਕੀ-ਕੀ ਬਣਾਉਂਦੇ ਨੇ
ਏਦਾ ਦੇ ਬੰਦਿਆਂ ਦੀਆਂ ਸੋਚਾਂ ਬੜੀਆਂ ਨਕੰਮੀਆਂ ਨੇ
ਭੁੱਲ ਜਾਂਦੇ ਕੀ ਧੀਆਂ ਤਾਂ ਸਾਡੇ ਘਰ ਵੀ ਜੰਮੀਆਂ ਨੇ

2109
ਪਾ ਦਿਆਂਗੇ ਮੁੱਲ ਤੇਰੀ • » ѕмιℓє « •ਦਾ
ਤੂੰ ਇੱਕ ਵਾਰੀ ńừmbểŕ ਤਾਂ ਦੇ ╰» мσвιℓє ਦਾ .

2110
ਅਸੀਂ ਅੰਦਰੋ ਲੀਰਾਂ ਹੋ ਗਏ ਉਪਰੋਂ ਉਪਰੋਂ ਹੱਸਦੇ ਹਾਂ,
ਜੇ ਕੋਈ ਪੁੱਛੇ ਹਾਲ ਤਾਂ ਚੱੜਦੀ ਕਲਾ ਚ ਦੱਸਦੇ ਹਾਂ

2111
ਫੇਸਬੁੱਕ ਵੀ ਜਾਣ ਜਾਣ ਤੜਫਾਉਂਦੀ ਐ,

ਨਾ ਚਾਹੁੰਦੇ ਵੀ ਦੀਦਾਰ
ਉਹਦਾ ਕਰਵਾਉਂਦੀ ਐ,

ਆਪਣੀ Id 'ਚ Notification ਬਾਦ 'ਚ
ਖੋਲਾਂ,

ਪਹਿਲਾਂ 16 Mutual Friend
ਵਾਲੀ ਉਸਦੀ Suggestion
ਆਉਂਦੀ ਐ!!!

2112
ਅਸੀਂ ਰੱਬ ਤੋਂ ਇਹ ਹੀ ਮੰਗੀਦਾ ਸਾਥੋਂ ਦਿਲ ਕੋਈ ਟੁੱਟੇ ਨਾ
ਸਾਡੀ ਗਲਤੀ ਦੇ ਨਾਲ ਸਾਥੋਂ ਕਿਸੇ ਦਾ ਹਥ ਕਦੇ ਛੁੱਟੇ ਨਾ
ਮੇਰੀ ਕਦਰ ਕਰਨ ਵਾਲੇਆ ਦੇ ਕੋਲ ਖੁਸ਼ੀਆਂ ਕਦੇ ਮੁੱਕੇ ਨਾ
ਮੈਨੂੰ ਸਭ ਯਾਰਾਂ ਦੀ ਏ ਲੋੜ ਰੱਬਾਂ ਯਾਰ ਮੇਰਾ ਕੋਈ ਰੁੱਸੇ ਨਾ

2113
ਬਾਪੂ ਅਤੇ ਦਾਦੇ ਮੈਨੂੰ ਬੈਠ ਸਮਝਾਇਆ,
ਪੁੱਤ ਡਰਨਾ ਤੇ ਝੁਕਣਾ ਨਾ ਸਾਡੇ ਹਿੱਸੇ ਆਇਆ,
ਸਦਾ ਕਾਇਮ ਰੱਖ਼ੀ ਅਸਾਂ ਸਰਦਾਰੀ ਆ ,
ਚਾਹੇ ਰੋਲ ਦੇਵੀਂ ਚਾਹੇ ਉੱਚੀ ਕਰ ਦੇਵੀਂ, ਹੁਣ
ਪੁੱਤ ਤੇਰੀ ਵਾਰੀ ਆ.......... ♥

2114
ਸਾਡੇ ਚੁੱਲਿਆ ਦਾ ਧੂੰਆਂ ਪੈਂਦੇ ਲਿਪਣੇ ਗੁਹਾਰੇ,
ਬਾਬਾ ਬੋਲਦੇ ਨਾਲ ਲੱਗ ਜਾਂਦੇ ਜੱਟ ਕੰਮ-ਕਾਰੇ,
ਦਿਨ ਤੰਗੀਆ-ਤਰੁਸ਼ੀਆਂ 'ਚ ਲੰਘ ਗਏ,
ਨੀ ਮੁੱਖ ਸਾਥੋ ਤਾਂ ਮੋੜਗੀ,
ਤੂੰ ਜੱਟ ਦੀ ਜੂਨ ਤੋਂ ਡਰਗੀ ਨੀ ਸਾਡੇ ਨਾਲ
ਤਾਂ ਤੋੜਗੀ

2115
Armaani, Gucci ਪਾਉਣ ਵਾਲੀਏ
ਡਰ ਨਾਂ ਪਿੰਡ ਦੇ ਰਾਹਾਂ ਤੋਂ
ਤੇਰੀਆਂ ਜੀਨਾਂ ਵੀ ਤਾਂ ਬਣਦੀਆਂ ਨੇ
ਜੱਟਾਂ ਦੀਆਂ ਕਪਾਹਾਂ ਤੋਂ!!!

2116
ਦਿਨ ਚੜਨ ਤੇ ਸੂਰਜ਼ ਵੀ ਬਾਅਦ 'ਚ ਦੇਖੀ ਦਾ
ਪਹਿਲਾ ਉੱਠ ਕੇ "fAcEbOoK" ਨੂੰ ਮੱਥਾ ਟੇਕੀ ਦਾ!!

2117
ਸਟੇਟਸ ਪੜ ਕੇ ਸਾਡੇ Ni ਤੂੰ ਸੜਦੀ ਹੋਵੇਗੀ
ਇਥੇ ਬੇਸ਼ੱਕ ਨਾ ਸਹੀ ਪਰ ਦਿਲੋਂ ਤਾ "Like"
ਕਰਦੀ ਹੋਵੇਗੀ!!!!

2118
ਜਣੀ ਖਣੀ ਸਾਨੂੰ ਲਾਇਨਾਂ ਦਿੰਦੀ
ਕਿਸੇ ਦਾ Signal ਫੜੀਏ ਨਾ
ਪਿੱਛੇ ਲਾਉਣ ਨੂੰ ਹੁਸਨ ਬਥੇਰਾ
ਐਰ ਗੈਰ ਤੇ ਮਰੀਏ ਨਾ!!!

2119
Love Pyar / ਫਿਰ ਆਈ ਹੈ/Again, She has Come
« on: December 21, 2011, 08:23:42 AM »
ਫਿਰ ਆਈ ਹੈ
ਮੁਸ ਮੁਸ ਕਰਦੀ ਹੋਈ
ਲਿਬੜੀ ਹੋਈ ਵਿਸ਼ ਨਾਲ
ਕੱਜੀ ਹੋਈ, ਢਕੀ ਹੋਈ

ਫਿਰ ਆਈ ਹੈ ,
ਚਗਲੀ ਹੋਈ, ਛਟੀ ਹੋਈ
ਕੁਤਰੀ ਹੋਈ, ਛਿਜੀ ਹੋਈ
ਗੰਢੀ ਹੋਈ, ਤ੍ਰਪੀ ਹੋਈ.

ਫਿਰ ਆਈ ਹੈ
ਫੁਲਿਆ ਹੋਇਆ ਅੰਗ ਅੰਗ,
ਸੁਜ਼ਿਆ ਹੋਇਆ ਬੰਦ ਬੰਦ,
ਆਕੜੀ ਹੋਈ, ਐਂਠੀ ਹੋਈ

ਫਿਰ ਆਈ ਹੈ
ਪੂਰੇ ਦਿਨਾ ਦੇ ਨੇੜੇ ,
ਆਲਸੀ ਹੋਈ, ਹਫੀ ਹੋਈ
ਢਹਿ ਢਹਿ ਪੈਂਦੀ ਹੋਈ

ਫਿਰ ਆਈ ਹੈ,
ਝਗ ਝਗ ਬੁਲੀਆ ਤੇ,
ਮੈਲ ਮੈਲ ਦੰਦੋ -ਦੰਦ ,
ਕੂੜ ਦੀ ਪੰਡ ਨਿਰੀ.
ਫਿਰ ਆਈ ਹੈ ਫਾਈਲ
ਹਰਜਾਈ ਔਰਤ ਦੀ ਤਰਾਂ

2120
Love Pyar / ਇੱਕ ਕਾਲੀ ਔਰਤ
« on: December 21, 2011, 08:23:00 AM »
ਇੱਕ ਕਾਲੀ ਔਰਤ ਦੇ ਸੁਪਨੇ ਬਹੁਤ ਗੋਰੇ ਹੁੰਦੇ ਨੇ
ਤੇ ਸੱਚ ਬਹੁਤ ਕਾਲਾ
ਉਹ ਇੱਕ ਦਰਦ ਲੈ ਕੇ ਜੰਮਦੀ ਹੈ
ਜਿਸਨੂੰ ਤੁਸੀਂ ਕੋਈ ਵੀ ਰੰਗ ਨਹੀਂ ਦੇ ਸਕਦੇ
ਉਹ ਦਰਦ ਪਾਣੀ ਦਾ ਰੰਗ ਮੰਗ
ਉਹਦੀਆਂ ਅੱਖਾਂ ਭਰਦਾ ਹੈ
ਓਹਦੇ ਸਿਆਹ ਜਿਸ੍ਮ ਦੇ
ਸੂਹੇ ਜ਼ਖਮਾਂ ‘ਚ ਤਰਦਾ ਹੈ
ਉਹ ਆਪਣੀ ਸਿਆਹੀ ਨੂੰ ਕਾਲੇ ਰੰਗ ਨਾਲ ਜੁੜੇ
ਜ਼ੁਲਮ ਦੇ ਲੱਖਾਂ ਬਿੰਬਾਂ ਹੇਠ ਲੁਕਾਂਉਂਦੀ ਹੈ
ਤੇ ਹੋਰ ਕਾਲੀ ਪਾਈ ਜਾਂਦੀ ਹੈ
ਉਹਦੇ ਸੁਪਨੇ ਕਾਲੀਆਂ ਕੂੰਜਾਂ ਵਾਂਗ ਦੂਰ ਉੱਡ ਜਾਂਦੇ ਨੇ
ਤੇ ਕੋਸੀ ਚਾਨਣੀ ਦਾ ਚੋਗਾ ਲਿਆ ਝੋਲੀ ਪਾਂਦੇ ਨੇ

ਇੱਕ ਕਾਲੀ ਔਰਤ
ਜਿੰਦਗੀ ਦੇ ਹਰ ਉਜਲੇ ਜ਼ੁਰਮ ਨੂੰ ਜਿਉਂਦੀ ਹੈ
ਤੇ ਇੱਕ ਚਿੱਟੇ ਬੱਚੇ ਦੀ ਆਸ ਕਰਦੀ ਹੈ
ਇੱਕ ਕਾਲੀ ਔਰਤ ਦੇ ਸੁਪਨੇ
ਬਹੁਤ ਗੋਰੇ ਹੁੰਦੇ ਨੇ
ਤੇ ਸੱਚ ਬਹੁਤ ਕਾਲਾ..

Pages: 1 ... 101 102 103 104 105 [106] 107 108 109 110 111 ... 129