2061
Love Pyar / ਮੈਂ ਤਾਂ ਉਹਦੀ ਯਾਦ ਨੂੰ ਦਿਲ ਦਾ ਮਾਸ ਖੁਆਇਆ ਹੈ
« on: December 23, 2011, 05:45:43 AM »
ਮੈਂ ਤਾਂ ਉਹਦੀ ਯਾਦ ਨੂੰ ਦਿਲ ਦਾ ਮਾਸ ਖੁਆਇਆ ਹੈ,
ਪਰ ਉਸਨੂੰ ਸਬਰ ਨੀ ਆਉਂਦਾ ਮੇਰੀ ਰੂਹ ਨੂੰ ਚੂਸੇ ਬਿਨਾਂ
ਪਰ ਉਸਨੂੰ ਸਬਰ ਨੀ ਆਉਂਦਾ ਮੇਰੀ ਰੂਹ ਨੂੰ ਚੂਸੇ ਬਿਨਾਂ
This section allows you to view all posts made by this member. Note that you can only see posts made in areas you currently have access to. 2061
Love Pyar / ਮੈਂ ਤਾਂ ਉਹਦੀ ਯਾਦ ਨੂੰ ਦਿਲ ਦਾ ਮਾਸ ਖੁਆਇਆ ਹੈ« on: December 23, 2011, 05:45:43 AM »
ਮੈਂ ਤਾਂ ਉਹਦੀ ਯਾਦ ਨੂੰ ਦਿਲ ਦਾ ਮਾਸ ਖੁਆਇਆ ਹੈ,
ਪਰ ਉਸਨੂੰ ਸਬਰ ਨੀ ਆਉਂਦਾ ਮੇਰੀ ਰੂਹ ਨੂੰ ਚੂਸੇ ਬਿਨਾਂ 2062
Love Pyar / ਮੇਰੇ ਕੋਲ ਉਨੇ ਸ਼ਬਦ ਹੀ ਨਹੀ, ਜਿੰਨੇ ਮੇਰੀ ਮਾਂ ਵਿੱਚ ਗੁਣ ਨੇ« on: December 23, 2011, 05:45:13 AM »
ਕੀ ਮੈਂ ਆਪਣੀ ਮਾਂ ਬਾਰੇ ਲਿਖ਼ਾ,
ਮੇਰੇ ਕੋਲ ਉਨੇ ਸ਼ਬਦ ਹੀ ਨਹੀ ਜਿੰਨੇ ਮੇਰੀ ਮਾਂ ਵਿੱਚ ਗੁਣ ਨੇ..!! Love You Mom 2063
Love Pyar / ਮਾੜਾ ਕਹਿਣਾ ਕਿਸੇ ਨੂੰ ਅਸਾਨ ਬੜਾ ਹੁੰਦਾ ਐ« on: December 23, 2011, 05:44:29 AM »
ਬੁੱਲੀਆਂ ਤੋਂ ਹਾਸੇ ਖੋਹਣਾ ਆਦਤ ਐ ਜੱਗ
ਦੀ ‘ਪਰ’ ਰੋਂਦਿਆਂ ਨੂੰ ਦੋਸਤੋ ਵਰਾਉਣ ਵਾਲਾ ਕੋਈ ਨਾ ਪਿੱਠ ਪਿੱਛੇ ਕਰਨੀ ਬੁਰਾਈ ਆਉਂਦੀ ਸਭ ਨੂੰ ‘ਪਰ’ ਗੱਲਾਂ ਮੂੰਹ ਤੇ ਸੱਚੀਆਂ ਸੁਨਾਉਣ ਵਾਲਾ ਕੋਈ ਨਾ ਮਾੜਾ ਕਹਿਣਾ ਕਿਸੇ ਨੂੰ ਅਸਾਨ ਬੜਾ ਹੁੰਦਾ ਐ ‘ਪਰ’ ਮਾੜਾ ਖੁਦ ਨੂੰ ਕਹਾਉਣ ਵਾਲਾ ਕੋਈ ਨਾ ਵਸਦੇ ਘਰਾਂ ਨੂੰ ਉਜਾੜਨਾ ਕੀ ਔਖਾ ਏ ‘ਪਰ’ ਉਜੜੇ ਨੂੰ ਯਾਰੋ ਵਸਾਉਣ ਵਾਲਾ ਕੋਈ ਨਾ 2064
Love Pyar / ਓ ਕਹਿੰਦੀ ਸ਼ੇਅਰਾ ਵਿਚ ਨਾ ਮੇਰਾ ਜਿਕਰ ਕਰਿਆ ਕਰ« on: December 23, 2011, 05:36:47 AM »
ਓ ਕਹਿੰਦੀ ਸ਼ੇਅਰਾ ਵਿਚ ਨਾ ਮੇਰਾ ਜਿਕਰ ਕਰਿਆ ਕਰ,
ਮੈਂ ਹੱਸਦੀ ਵੱਸਦੀ ਆਂ ਮੇਰਾ ਫਿਕਰ ਨਾ ਕਰਿਆ ਕਰ, ਸਾਡੇ ਪਿਆਰ ਦੀ ਓਸ ਕਹਾਣੀ ਨੂੰ, ਸ਼ਬਦਾਂ ਵਿੱਚ ਨਾ ਜੜਿਆ ਕਰ ਲਿਖ ਲਿਖ ਯਾਦਾਂ ਦੀਆਂ ਸੌਗਾਤਾਂ ਨੂੰ ,ਏਦਾ ਨਾ ਕਿਤਾਬਾਂ ਭਰਿਆ ਕਰ ਮੈਨੂੰ ਕਮਲੀ ਨੂੰ ਸੁੱਤੀ ਪਈ ਨੂੰ ਵੀ ਹਿਚਕੀਆਂ ਆਉਂਦੀਆਂ ਨੇ, ਹੱਥ ਜੋੜਾਂ ਵੇ "ਯਾਰਾ" ਏਨਾ ਯਾਦ ਨਾ ਕਰਿਆ ਕਰ, 2065
Love Pyar / ♥ ♥ ਅੱਖਾਂ ਰੋਈਆਂ, ਦਿਲ ਵੀ ਰੋਇਆ,« on: December 23, 2011, 05:36:17 AM »
♥ ♥ ਅੱਖਾਂ ਰੋਈਆਂ, ਦਿਲ ਵੀ ਰੋਇਆ,
ਸੋਚ ਮਨਾ ਵੇ,ਏਹ ਕਿ ਹੋਇਆ, ਦੂਰ ਵਸੇਂਦੇ ਸਜਣਾ ਦੀ ਗੱਲ, ਦਿਲ ਤੇ ਨਹੀਂ ਲਾਈਦੀ, ਪੰਛੀਆਂ ਤੇ ਪਰਦੇਸੀਆਂ ਨਾਲ, ਕਦੇ ਸਾਂਝ ਨਹੀ ਪਾਈਦੀ!!! ♥ ♥ 2066
Love Pyar / ਇੱਕ ਨਿੱਕੀ ਜਿਹੀ ਗੱਲ ਤੇ ਉਹ ਮਰਜਾਣੀ ਸ਼ਰਮਿੰਦਾ ਆ« on: December 23, 2011, 05:35:49 AM »
ਇੱਕ ਨਿੱਕੀ ਜਿਹੀ ਗੱਲ ਤੇ ਉਹ
ਮਰਜਾਣੀ ਸ਼ਰਮਿੰਦਾ ਆ... ਕਿ " נαтт " ਨੂੰ ਮਾਰ ਕਿ ਗਈ ਸੀ ਉਹ ਅੱਜ ਵੀ ਜਿੰਦਾ ਆ.. 2067
Love Pyar / ਮੈਂ ਮੁਜਰਮਾਂ ਦੇ ਵਾਂਗ ਕਟਹਿਰੇ ਵਿੱਚ ਖੜਕੇ ਵੇਖਿਆ« on: December 23, 2011, 05:34:47 AM »
ਕਿੰਝ ਦੁਨੀਆਂ ਨੇ ਫੈਸਲਾ ਤੇਰੇ ਹੱਕ ਵਿੱਚ ਦੇ ਦਿੱਤਾ,
ਮੈਂ ਮੁਜਰਮਾਂ ਦੇ ਵਾਂਗ ਕਟਹਿਰੇ ਵਿੱਚ ਖੜਕੇ ਵੇਖਿਆ.... ਖਿੜੇ ਫੁੱਲਾਂ ਦੀ ਬਹਾਰ ਕਿਸੇ ਹੋਰ ਹਿੱਸੇ ਗਈ, ਮੈਂ ਵਾਂਗ ਪੱਤਝੜ ਦੇ ਝੜ ਕੇ ਵੇਖਿਆ.... ਜੋ ਮੁਕੱਦਰਾਂ ਚ ਹੋਵੇ ਓਹੀ ਅਦਾ ਹੁੰਦਾ ਏ, ਮੈਂ ਬੜਾ ਤਕਦੀਰਾਂ ਨਾਲ ਲੜਕੇ ਵੇਖਿਆ.... ਮੇਰੇ ਅਪਣੇ ਹੀ ਸੜੇ ਸੀ ਤਰੱਕੀ ਵੇਖ ਕੇ, ਮੈਂ ਚਾਰ ਪੋੜੀਆਂ ਹੀ ਅਜੇ ਚੜਕੇ ਵੇਖਿਆ.... ਨਾਨਕ ਦੁਖੀਆ ਸਭ ਸੰਸਾਰ ਏ ਅਟੱਲ ਸੱਚ ਹੈ, ਮੈਂ ਕੱਲੇ ਕੱਲੇ ਘਰ ਵਿੱਚ ਵੜਕੇ ਵੇਖਿਆ.... ਜੇ ਦੁਨੀਆਂ ਵਿੱਚ ਸੁਰਗ ਹੈ ਤਾਂ ਓ ਮਾਂ ਦੀ ਬੁੱਕਲ ਦੇ ਵਿੱਚ ਹੈ, ਮੈਂ ਬਚਪਨ ਦੇ ਵਿੱਚ ਮਾਂ ਦੀ ਗੋਦੀ ਚੜਕੇ ਵੇਖਿਆ.... ਬਿਨਾਂ ਸਿਵੇ ਤੋਂ ਸਵਾਹ ਕਿਵੇਂ ਹੁੰਦਾ ਏ ਸਰੀਰ, ਮੈਂ ਵਿਛੋੜੇ ਵਾਲੀ ਅੱਗ ਵਿੱਚ ਸੜਕੇ ਵੇਖਿਆ.... ਕੁੱਝ ਸਿੱਕਿਆਂ ਲਈ ਜਾਨਵਰ ਬਣ ਜਾਂਦਾ ਏ ਇਨਸਾਨ, ਮੈਂ ਆਦਮੀ ਹੀ ਆਦਮੀ ਤੇ ਭੜਕੇ ਵੇਖਿਆ.... 2068
Love Pyar / Re: ਧੀ ਹੋਵੇ ਜੇ ਚੰਗੀ ਤਾ ਬਾਪ ਦੀ ਪੱਗ ਬਚਾ ਲੈਦੀ« on: December 23, 2011, 04:50:12 AM »
dhanwad ji =D>
2069
PJ Games / Re: If your dad arranges your marriage with the person above you...« on: December 22, 2011, 04:08:00 AM »2072
PJ Entertainment / Re: PJ Radio - Looking for RJs, DJs, MCs« on: December 22, 2011, 03:14:25 AM »
i have completed all those requirements : : : :
2073
Love Pyar / Re: ਹੋਇਆ ਟਾਕਰਾ ਸੀ ਆਥਣੇ ਨੂੰ ਉਹਦਾ ਤੇ ਮੇਰਾ« on: December 22, 2011, 01:46:55 AM »
haan bai :rockon: :rockon: :rockon: :rockon:
2074
Love Pyar / Re: ਘਰਦਿਆਂ ਤੇ ਯਕੀਨ ਰੱਖੀ ਬਾਈ, ਉਹ ਕਿਹੜਾ ਮਾੜੀ ਲੱਭਣਗੇ« on: December 22, 2011, 01:44:20 AM »
bahut nakhre kardiyan net te beh ke ta sati savitri ban jandiyan :comeon:
2075
Help & Suggestions / Re: FEEDBACK FOR PJ« on: December 22, 2011, 12:15:22 AM »
Noxious ji ik vaar mauka ta deke dekho phir dekhyo je saryan nu sahi kamm karn na la ditta ta vehlda nu muake deyi jande ho : : :
2077
Love Pyar / Re: ਰਾਹ ਜਾਂਦੇ ਨਾਲ ਬਹੁਤੀ ਦੋਸਤੀ ਨੀ ਪਾਈਦੀ« on: December 21, 2011, 09:49:36 PM »
haan bai :
2079
Love Pyar / ਹੁਣ ਕਿੱਥੇ ਆ ਸੱਭਿਆਚਾਰ ਦੇ ਠੇਕੇਦਾਰ ?« on: December 21, 2011, 09:06:26 AM »
ਸਾਲੇ ਜੀਰੋ ਨੰਬਰ ਦੀ ਮਸ਼ੀਨ ਲਵਾ ਕੇ ਪੱਗੜੀ ਬੰਨ ਲੈਣਗੇ ਫੇਰ ਪਾਣੀ ਆਲੇ ਜਹਾਜ ਤੇ ਨੱਚਦੇ ਆ ਅੱਧ ਨੰਗੀਆਂ ਨਾਲ ਕਿ ਡੋਪ ਸ਼ੋਪ ਘੱਟ ਲਾਇਆ ਕਰੋ ਹੁਣ ਕਿੱਥੇ ਆ ਸੱਭਿਆਚਾਰ ਦੇ ਠੇਕੇਦਾਰ ਨਾਲੇ ਸਮਾਜ ਦੇ ਜੇ ਕੋਈ ਮੇਰੇ ਅਰਗਾ ਗਰੀਬ ਉੱਨੀ ਇੱਕੀ ਕਹਿ ਦੇ ਇਹਨਾਂ ਦੇ ਚਲੂਣੇ ਲੜਨ ਲੱਗ ਜਾਂਦੇ ਆ ਕੁੜੀ ਜਹਾਵੇਆਂ ਦੇ ਹੁਣ ਬੋਲਦੇ ਨੀ ਚਮਕੀਲਾ ਵੀਡੀਓ ਤਾਂ ਨੀ ਬਣਾਉੰਦਾ ਸੀ ਘੱਟੋ ਘੱਟ, ਇਹਨਾਂ ਨੇ ਤਾਂ ਘਰੋ ਘਰੀ ਕੰਜਰਪੁਣਾ ਵਾੜਤਾ....
2080
Love Pyar / ਜੱਟਾਂ ਦੇ ਮੁੰਡਿਆਂ ਨੂੰ ਕੁੜੀ ਛੱਡ ਜੇ ਕੋਈ ਚੱਕਰ ਨੀ« on: December 21, 2011, 09:05:45 AM »
ਜੱਟਾਂ ਦੇ ਮੁੰਡਿਆਂ ਨੂੰ ਕੁੜੀ ਛੱਡ ਜੇ ਕੋਈ ਚੱਕਰ ਨੀ
ਜੇ ਸਾਲਾ ਸੀਰੀ ਭੱਜ ਜੇ ਫੇਰ ਤਾਂ ਮਰਨ ਹੋ ਜਾਂਦਾ |