2041
heerayan di khan milje ta dil da dard ta labhyan ni labhna :D: :D: :D:
This section allows you to view all posts made by this member. Note that you can only see posts made in areas you currently have access to. 2045
Gup Shup / Re: Singing Competition Winner Says thanks to all supporters...« on: December 24, 2011, 05:28:44 PM »
congratulation to toba singh nereyan lya dittiyan bai partyyyyyyyy :excited: :excited: :excited: :excited: :blowout: :blowout: :blowout: :blowout:
2046
Lok Virsa Pehchaan / Re: Main dhi han PUNJAB di.« on: December 24, 2011, 05:39:52 AM »
nice lines =D> =D> =D>
2047
PJ Games / Re: **Voting Singing Competition 2011**« on: December 24, 2011, 05:23:58 AM »
oh chak Te phatte VB nede ni laggan ditta koi bai. hun ta party ho jave Tobey te :excited: :excited: :excited: :excited: :rockon: :rockon: :rockon: :blowout: :blowout: :blowout: :blowout:
2048
Help & Suggestions / Re: FEEDBACK FOR PJ« on: December 24, 2011, 05:13:13 AM »
chalo laddo tuhadi ta thodi bahguti kadar ho hi jandi sanu ta ithe koi puchda vi ni and noxious ji jo tuhanu chga lagge ohi kamm de devo :rabb:
2049
Love Pyar / ਮਾਹੀ ਮੇਰਾ ਨਿੱਕਾ ਜਿਹਾ ਮਸਾਂ ਖਿੱਚ ਕੇ ਬਰੋਬਰ ਕੀਤਾ« on: December 23, 2011, 05:58:16 AM »
ਬਾਰੀ ਬਰਸੀ ਖੱਟਣ ਗਿਆ ਸੀ,
ਖੱਟ ਕੇ ਲਿਆਂਦਾ ਫੀਤਾ, ਮਾਹੀ ਮੇਰਾ ਨਿੱਕਾ ਜਿਹਾ ਮਸਾਂ ਖਿੱਚ ਕੇ ਬਰੋਬਰ ਕੀਤਾ 2050
Love Pyar / ਨੀਂ ਪੂਣੀਆਂ ਮੈਂ ਦੋ ਕੱਤੀਆਂ ਟੁੱਟ ਪੈਣੇ ਦਾ ਪੰਦਰਵਾਂ ਗੇੜਾ« on: December 23, 2011, 05:57:51 AM »
ਮਾਏਂ ਨੀ ਕੰਧ ਉਚੀ ਕਰਾਦੇ ਖੁੱਲਮ ਖੁੱਲਾ ਵਿਹੜਾ
ਮਾਏਂ ਨੀ ਕੰਧ ਉਚੀ ਕਰਾਦੇ ਖੁੱਲਮ ਖੁੱਲਾ ਵਿਹੜਾ ਨੀਂ ਪੂਣੀਆਂ ਮੈਂ ਦੋ ਕੱਤੀਆਂ ਟੁੱਟ ਪੈਣੇ ਦਾ ਪੰਦਰਵਾਂ ਗੇੜਾ ਨੀਂ ਪੂਣੀਆਂ ਮੈਂ ਦੋ ਕੱਤੀਆਂ ਟੁੱਟ ਪੈਣੇ ਦਾ ਪੰਦਰਵਾਂ ਗੇੜਾ 2051
Love Pyar / ਸੱਤ ਕਰਤਾਰ ਦੀਆਂ ਆਪੇ ਬਾਬਾ ਜਾਣੇ« on: December 23, 2011, 05:57:23 AM »
ਕੜ ਕੜ ਕਰਦੀ ਵਿੱਚ ਅਸਮਾਨਾਂ ਬਿਜਲੀ ਡਿੱਗੀ ਥਾਣੇ...
ਥਾਣੇਦਾਰ ਨੂੰ ਭਾਜੜ ਪੈ ਗਈ ਪੈ ਗਏ ਸਾਹਬ ਬੁਲਾਣੇ... ਕਈ ਦਿਨ ਪੁੱਛ ਪੜਤਾਲ ਹੋ ਗਈ ਗੱਲ ਨਾ ਪਈ ਟਿਕਣੇ... ਲਗਦੇ ਹੱਥ ਇੱਕ ਸਾਧ ਬੁਲਾ ਲਿਆ ਤੰਤਰ ਮੰਤਰ ਜਾਣੇ... ਹੱਥ ਖੜੇ ਫੇਰ ਕਰ ਗਿਆ ਬਾਬਾ ਨਾ ਰਿੱਧੀਆਂ ਰੋਗ ਪਛਾਣੇ... ਚਹੁੰ ਜਣਿਆਂ ਦੀ ਬਣੀ ਕਮੇਟੀ ਲੱਭੇ ਬੜੇ ਸਿਆਣੇ.... ਵਿੱਚ ਦਿਨਾਂ ਦੇ ਘਰ ਭਰ ਬੈਠੇ ਅਫਸਰ ਬੜੇ ਸਿਆਣੇ... ਨਾਂ ਕੋਈ ਦੋਸ਼ ਥਿਆਇਆ ਤੇ ਨਾ ਮੁਜ਼ਰਮ ਗਏ ਪਛਾਣੇ... ਏਸੇ ਗੱਲੋਂ ਵਤਨ ਮੇਰੇ ਦੀ ਚਰਚਾ ਹਰ ਕੋਈ ਜਾਣੇ.... ਹੁਣ ਭੰਗੂ ਕੁੱਝ ਹੱਥ ਨਹੀਂ ਆਉਣਾ ਖਾਲੀ ਜੇਬਾਂ ਛਾਣੇ... ਸੱਤ ਕਰਤਾਰ ਦੀਆਂ ਆਪੇ ਬਾਬਾ ਜਾਣੇ...... ਓ ਸੱਤ ਕਰਤਾਰ ਦੀਆਂ ਆਪੇ ਬਾਬਾ ਜਾਣੇ... 2052
Love Pyar / ਬਈ ਸਟੱਡੀ ਵੀਜ਼ਾ ਆਸਟ੍ਰੇਲੀਆ ਦਾ, ਖਿੱਚ ਖਿੱਚ ਕੇ ਪੰਜਾਬੀ ਲਿਆਵੇ« on: December 23, 2011, 05:56:29 AM »
ਹੋ ਧਾਵੇ ਧਾਵੇ ਧਾਵੇ
ਬਈ ਸਟੱਡੀ ਵੀਜ਼ਾ ਆਸਟ੍ਰੇਲੀਆ ਦਾ, ਖਿੱਚ ਖਿੱਚ ਕੇ ਪੰਜਾਬੀ ਲਿਆਵੇ ਦਾਖਲਾ ਤਾਂ ਕੁੱਕਰੀ ’ਚ, ਪਰ ਮੁੰਡਾ ਵੀਹ ਵੀਹ ਘੰਟੇ ਕੈਬ ਚਲਾਵੇ ਬਈ ਕੈਬ ਵਾਲਾ ਕੰਮ ਨਹੀਂ ਬੁਰਾ, ਮੁੰਡਾ ਨੋਟਾਂ ਦੀਆਂ ਪੰਡਾਂ ਬੰਨ੍ਹੀ ਜਾਵੇ ਮੋਢੇ ਉੱਤੇ ਕੋਈ ਹੱਥ ਨਾ ਧਰੇ, ਬਿਨਾ ਮਾਂ ਕੌਣ ਗਲੇ ਨਾਲ ਲਾਵੇ? ਘਰਦਿਆਂ ਨੂ ਯਾਦ ਕਰਕੇ ਸਾਰੀ ਰਾਤ ਨੀਂਦ ਨਾਂ ਆਵੇ ਘਰਦਿਆਂ ਨੂ ਯਾਦ ਕਰਕੇ ਸਾਰੀ ਰਾਤ ਨੀਂਦ ਨਾਂ ਆਵੇ 2053
Love Pyar / ਮੈਨੂੰ ਇਹਦੇ 'ਚ Facebook ਪਾ ਕੇ ਦੇ ਦੇ« on: December 23, 2011, 05:56:05 AM »
ਕਮਲੀ ਮੈਨੂੰ PENDRIVE ਫੜਾ ਕੇ ਕਹਿੰਦੀ
. . . . . . . . . . ਮੈਨੂੰ ਇਹਦੇ 'ਚ Facebook ਪਾ ਕੇ ਦੇ ਦੇ ਮੈਂ ਵੀ ਚਲਾ ਲਿਆ ਕਰੂੰਗੀ 2054
Love Pyar / ਦੇਖਦੀ ਕੀ ਏਂ ਆਜਾ ਚਿੰਬੜ ਜਾ..« on: December 23, 2011, 05:51:43 AM »
ਜੱਟ
. . ਰਾਤ ਨੂੰ ਇੱਕ . . ਸੋਹਣੀ ਕੁੜੀ ਨੂੰ ਦੇਖ ਕੇ ਬੋਲਿਆ :::::: . . ਆਏ ਹਾਏ...ਬੜੇ ਸੋਹਣੇ ਹੋ ....ਕੋਣ ਹੋ ਤੁਸੀਂ..??? . . ਕੁੜੀ {ਚਿੱਲਾ ਕੇ}:::::: . . ਮੈਂ ਚੁੜੇਲ ਹਾਂ........।।। . . ਜੱਟ ::::: "" ਨਾ ਫੇਰ . . ਦੇਖਦੀ ਕੀ ਏਂ..... . . ਆਜਾ ਚਿੰਬੜ ਜਾ.. 2055
Love Pyar / ਮੈਨੂੰ ਮੇਰੇ ਖੇਤਾਂ ਵਿੱਚ ਖਿੱਚੀ ਫੋਟੋ ਠੀਕ ਐ, ਚੰਡੀਗੜ੍ਹ ਖਿੱਚਿਆ ਸਨੈਪ ਨਹੀਂਓ ਚਾਹੀਦਾ« on: December 23, 2011, 05:50:23 AM »
ਮੈਨੂੰ ਮੇਰੇ ਖੇਤਾਂ ਵਿੱਚ ਖਿੱਚੀ ਫੋਟੋ ਠੀਕ ਐ, ਚੰਡੀਗੜ੍ਹ ਖਿੱਚਿਆ ਸਨੈਪ ਨਹੀਂਓ ਚਾਹੀਦਾ,
ਦਿਲ ਜਿੱਡੇ ਨਕਸ਼ੇ ਪੰਜਾਬ ਉੱਤੇ ਛਾ’ਜਾਂ, ਮੈਨੂੰ ਪੂਰੇ ਵਰਲਡ ਦਾ ਮੈਪ ਨਹੀਂਓ ਚਾਹੀਦਾ!!!!!! 2056
Love Pyar / ਦਸਵੀਂ ਚੋਂ ਹਟਗੀ ਦਾ ਨਖਰਾ ਨਹੀਂ ਮਾਨ« on: December 23, 2011, 05:49:52 AM »
ਦਸਵੀਂ ਚੋਂ ਹਟਗੀ ਦਾ ਨਖਰਾ ਨਹੀਂ ਮਾਨ,
ਸਾਲ ਕਾਲਜ 'ਚ ਲਾਉਂਦੀ ਤੇਰਾ ਕੀ ਬਣਦਾ 2057
Love Pyar / ਮੇਰੇ Net ਦੇ ਬਿੱਲਾਂ ਨੇ ਮੈਨੂ ਪੱਟਿਆ« on: December 23, 2011, 05:48:45 AM »
ਮੇਰੇ Net ਦੇ ਬਿੱਲਾਂ ਨੇ ਮੈਨੂ ਪੱਟਿਆ,
ਦੱਸ ਮੈਂ ਕਿ Net ਵਿਚੋਂ ਖੱਟਿਆ ਉੱਤੋਂ Comments ਦਾ ਜ਼ੋਰ, ਮੇਰਾ PC ਕਮਜ਼ੋਰ Chat ਕਰਦਾ ਤਾਂ Net ਜਾਵੇ ਕੱਟਿਆ ਦੱਸ ਮੈਂ ਕਿ Net ਵਿਚੋਂ ਖੱਟਿਆ 2058
Love Pyar / ਭਿੰਡੀਆਂ ਦੀ ਸਬਜੀ 'ਚ ਪਾਕੇ ਬਿਹ ਗੀ ਪਾਣੀ« on: December 23, 2011, 05:48:20 AM »
ਆਖਦੀ ਸੀ ਸੱਸ ਕੁੜੀ ਬੜੀ ਸਿਆਣੀ
ਭਿੰਡੀਆਂ ਦੀ ਸਬਜੀ 'ਚ ਪਾਕੇ ਬਿਹ ਗੀ ਪਾਣੀ 2059
Love Pyar / ਓਹ ਮੈਨੂੰ ਕਹਿੰndi “ਤੂੰ ਦੇਸੀ ਏਂ”« on: December 23, 2011, 05:47:45 AM »
ਓਹ ਮੈਨੂੰ ਕਹਿੰndi “ਤੂੰ ਦੇਸੀ ਏਂ”
ਪੁੱਛਣ ਵਾਲਾ ਹੋਵੇ ਤੂੰ ਕਿਹੜਾ BMW Di Company ਵਿਚ banneee ਏਂ… 2060
Love Pyar / ਮੈਂ ਉਹਨਾਂ ਕੱਚਿਆਂ ਮਕਾਨਾਂ ਦਾ ਮਾਲਿਕ ਹਾਂ« on: December 23, 2011, 05:46:21 AM »
ਮੈਂ ਉਹਨਾਂ ਕੱਚਿਆਂ ਮਕਾਨਾਂ ਦਾ ਮਾਲਿਕ ਹਾਂ
ਜਿਥੇ ਟੱਪਕਦੇ ਰਹਿੰਦੇ ਨੇ ਗਮ ਪਾਣੀ ਦੀ ਤਰਾਂ |