This section allows you to view all posts made by this member. Note that you can only see posts made in areas you currently have access to.
Messages - ѕняєєf נαтт кαиg
Pages: 1 ... 97 98 99 100 101 [102] 103 104 105 106 107 ... 129
2021
« on: December 28, 2011, 05:39:43 AM »
ਇੱਕ נαтт ਨੂੰ ਮੁੱਛ ਪਿਆਰੀ,ਦੂਜੀ ਸਿਰੇ ਦੀ ਦਿਲਦਾਰੀ, ਤੀਜੀ ਨਾਰ ਹੋਵੇ ਨਿਆਰੀ,ਜਿਹਦੇ ਪਿੱਛੇ ਰੱਖੇ ਖਿੱਚ ਤਿਆਰੀ, ਚੌਥੀ ਯਾਰਾਂ ਦੀ ਯਾਰੀ,ਜਿਹੜੀ ਜਾਨੋ ਵੱਧ ਪਿਆਰੀ, ਪੰਜਵੀਂ ਪਿਓ ਦੀ ਇੱਜ਼ਤ ਪਿਆਰੀ, ਮਾਂ ਰੱਬ ਤੋਂ ਵੱਧ ਸਤਿਕਾਰੀ....
2022
« on: December 28, 2011, 05:38:27 AM »
ਓਥੇ ਕੁੱਖਾਂ ਹੋਈਆਂ ਕੱਚ ਦੀਆਂ ਓਥੇ ਬੱਚੀਆਂ ਮੁਸ਼ਕਲ ਬਚਦੀਆਂ ਜੋ ਬਚਣ ਉਹ ਅੱਗ ਵਿਚ ਮੱਚਦੀਆਂ ਜਿਉਂ ਟੁਕੜਾ ਹੋਏ ਕਬਾਬ ਦਾ
ਕੀ ਪੁੱਛਦੇ ਓਂ ਹਾਲ ਪੰਜਾਬ ਦਾ
ਸੁਰਜੀਤ ਪਾਤਰ
2023
« on: December 28, 2011, 05:37:59 AM »
ਚੋਰ-ਉਚੱਕਾ ਚੌਧਰੀ, ਤੇ ਗੁੰਡੀ ਰੰਨ ਪ੍ਰਧਾਨ ਕਿਤੇ ਸ਼ੀਂਹ ਕਦੇ ਕੁੱਤੇ! ਉਹ ਜਾਗਦਿਆਂ ਨੂੰ ਵੱਢਦੇ, ਇਹ ਵੱਢਣ ਸੁੱਤੇ!
2024
« on: December 28, 2011, 05:37:34 AM »
ਰਾਹ ਜਾਂਦੇ ਅੱਜ ਕਿਤੇ ਉਹ ਮਿਲ ਜਾਵੇ ਇਕ ਵਾਰੀ ਤੇ ਰੱਜ ਕੇ ਉਹਨੂੰ ਵੇਖ ਲਵਾਂ ਮੇਰੇ ਲਈ ਤਾਂ ਯਾਰ ਹੀ ਮੇਰੇ ਰੱਬ ਵਰਗਾ ਜਿਥੇ ਮਿਲ ਜਾਵੇ, ਉਥੇ ਮੱਥਾ ਟੇਕ ਲਵਾਂ
2025
« on: December 28, 2011, 05:32:27 AM »
ਛੱਲੇ ਨੂੰ ਦੇਣ ਦੁਆਵਾਂ ਰੱਬ ਵਰਗੀਆਂ ਮਾਵਾਂ ਬਾਪੂ ਦੀਆਂ ਢੇਰ ਸਲਾਹਵਾਂ ਛੱਲਾ ਗੱਲ ਸੁਣਦਾ ਸਭ ਦੀ ਤੇ ਕਰਦਾ ਆਪਣੇ ਮਨ ਦੀ...
2026
« on: December 28, 2011, 05:31:57 AM »
ਤੈਨੂੰ ਸਾਲ ਹੋਏ ਨੇ ਚਾਰ ਹਜੇ ਯੂ.ਕੇ ਵਿੱਚ ਵਸਦੀ ਨੂੰ, ਤੇ Christmas ਦੀਆਂ ਪਾਰਟੀਆਂ ਵਿੱਚ ਟੱਲੀ ਫਿਰਦੀ ਏਂ, ਕਦੇ ਯਾਦ ਨੀ ਕੀਤਾ ਗੁਰਪੁਰਬ ਤੇ ਅਪਣੇ ਗੁਰੂਆਂ ਨੂੰ, ਤੇ Santa Claus ਦੇ ਗਿਫਟ ਮਗਰ ਹੋਈ ਝੱਲੀ ਫਿਰਦੀ ਏਂ, 2 ਦਿਨ ਖਵਾ ਸਕਦੇ ਨੀ ਇਹ ਗੋਰੇ ਮੁਫਤ ਦੀਆਂ, 500 ਸਾਲ ਤੋਂ ਲੰਗਰ ਚੱਲਦਾ ਤੂੰ ਕਿੱਥੇ ਭੁੱਲੀ ਫਿਰਦੀ ਏਂ,
ਮਿੱਤਰੋ, ਪਾਰਟੀਆਂ ਭਾਵੇਂ ਰੱਜ ਰੱਜ ਕਰੋ, ਪਰ ਕਦੇ ਆਪਣੇ ਗੁਰੂਆਂ, ਪੀਰਾਂ ਅਤੇ ਫਕੀਰਾਂ ਨੂੰ ਵੀ ਨਾ ਭੁਲਾਓ ਕਿਸੇ ਨੂੰ ਬੁਰਾ ਲੱਗਿਆ ਹੋਵੇ ਤਾਂ ਮਾਫ ਕਰਨਾ...!
2027
« on: December 28, 2011, 05:31:14 AM »
"ੳ" ਉਮਰਾਂ ਦਾ ਸਾਥ "ਅ" ਅਸੀਂ ਤੇਰਾ ਚਾਹੁੰਦੇ "ੲ" ਇੱਕੋ ਇੱਕ ਤੂੰ ਹੀ "ਸ" ਸੁਣੀਂ ਜੋ ਸੁਣਾਉਦੇ "ਹ" ਹੋਲੀ-ਹੋਲੀ ਤੈਨੂੰ ਭਰਮਾਵਾਂ ਗੇ ਨੀ "ਕ" ਕੁੜੀਏ ਕਬੂਤਰੀਏ ਚੋਗ ਤੈਨੂੰ ਇਸ਼ਕੇਦੀ ਪਾਂਵਾਗੇ... "ਖ" ਖੁੱਡੇ ਪਿਆਰ ਵਾਲੇ "ਗ" ਗੋਰੀਏ ਤੂੰ ਆਜਾ "ਘ" ਘਰ ਸਾਡੇ ਅੱਗੋ "ਚ" ਚੰਨੋ ਗੇੜਾ ਲਾ ਜਾ... "ਛ" ਛਤਰੀ ਤੇ ਦਿਲ ਦੀ ਬਿਠਾਵਾਂ ਗੇ ਨੀ "ਕ" ਕੁੜੀਏ ਕਬੂਤਰੀਏ ਚੋਗ ਤੈਨੂੰ ਇਸ਼ਕੇ ਦੀ ਪਾਂਵਾਗੇ... "ਜ" ਜਦੋਂ ਕੰਨੀ ਪੈਂਦੇ "ਝ" ਝਾਂਜਰਾਂ ਦੇ ਸ਼ੋਰ "ਟ" ਟੋਹਰ ਤੇਰੀ ਵੱਖ "ਠ" ਠੱਗ ਲੈਂਦੀ ਤੋਰ "ਡ" ਡੰਗ ਗੁੱਤ ਨਾਗਣੀਂ ਤੋਂ ਖਾਵਾਗੇ.... ਨੀ "ਕ" ਕੁੜੀਏ ਕਬੂਤਰੀਏ ਚੋਗ ਤੈਨੂੰ ਇਸ਼ਕੇ ਦੀ ਪਾਂਵਾਗੇ... "ਢ" ਢੋਲ ਬਣ ਜਾਣਾਂ "ਤ" ਤੇਰਾ ਮੁਟਿਆਰੇ "ਥ" ਥੋੜੇ ਈ ਦਿਨਾਂ ਚ "ਦ" ਦਿਨ ਆਉਣੇ ਪਿਆਰੇ "ਧ" ਧੰਨ ਧੰਨ ਜੱਗ ਤੇ ਕਰਾਵਾਗੇ ਨੀ "ਕ" ਕੁੜੀਏ ਕਬੂਤਰੀਏ ਚੋਗ ਤੈਨੂੰ ਇਸ਼ਕੇ ਦੀ ਪਾਂਵਾਗੇ... "ਨ" ਨਾਂ ਨਹੀਉ ਲੈਣਾਂ "ਪ" ਪਿੰਡ ਵਿੱਚ ਰਹਿੰਦਾ "ਫ" ਫੱਟੇ ਚੱਕ ਕਹਿੰਦੇ "ਬ" ਬੰਬੀ ਉੱਤੇ ਡੇਰਾ... "ਭ" ਭਾਬੀ ਮੇਰੇ ਯਾਰਾਂ ਦੀ ਬਣਾਵਾਗੇ..... ਨੀ "ਕ" ਕੁੜੀਏ ਕਬੂਤਰੀਏ ਚੋਗ ਤੈਨੂੰ ਇਸ਼ਕੇ ਦੀ ਪਾਂਵਾਗੇ...
2028
« on: December 28, 2011, 05:30:29 AM »
ਸੋਹਣੀ ਫਸਦੀ ਨੀ, ਮਾੜੀ ਫਸਾਉਣੀ ਨੀ
2029
« on: December 28, 2011, 05:29:35 AM »
ਹਰ ਇਨਸਾਨ ਕਿਸੇ ਲਾਲਚ ਕਰਕੇ ਹਰ ਕੰਮ ਕਰਦਾ ਹੈ , ਪਰ ਦੁਨਿਆ ਚ ਇੱਕ ਮਾਂ ਈ ਆ ਜੋ ਬਿਨਾ ਕਿਸੇ ਲਾਲਚ ਕਰਕੇ ਆਪਣੇ ਧੀ -ਪੁੱਤ ਪਾਲਦੀ ਆ ''
2030
« on: December 28, 2011, 05:29:08 AM »
Chad Gayi ਜਵਾਨੀ Tainu, ਹੁਸਨ Tera ਅਨਮੋਲ Ni,,, ਮੈਂ Kaha "I Love U" , Tu ਲਿਖਦੀ Ae "LoL" ਨੀ...
2031
« on: December 28, 2011, 05:28:31 AM »
ਬਹੁਤ ਚੇਤੇ ਆਉਂਦਾ ਏ ਉਹਦਾ ਇੰਨੇ ਸੋਹਣੇ ਹੋਂਠਾਂ ਨਾਲ ਝੂਠ ਵਿੱਚ ਬੋਲਿਆ "Jaan..I Love You...I Can't Live Without You"
2032
« on: December 28, 2011, 05:27:57 AM »
ਟੇਢੀ ਪੱਗ ਦਿਆਂ ਪੇਚਾਂ 'ਚੋਂ, ਅਣਖਾਂ ਦੀ ਕੰਧ ਦਿਸੇ , "ਊਧਮ ਸਿੰਘ" ਦਾ ਪਿਸਟਲ ਜਾਂ ਢੱਠੀ ਸਰਹੰਦ ਦਿਸੇ
2033
« on: December 28, 2011, 05:27:32 AM »
ਚੜ ਜਾਣਾ 2012 ਖੜਕਣ ਲੱਗ ਪਈਆਂ ਤਾਰਾਂ ਆਪੇ ਚਿਤ ਲੱਗਜੁ ਔਥੇ.. ਆਪੇ ਚਿਤ ਲੱਗਜੁ ਔਥੇ...., ਨਾਲੇ ਚਲੀਆਂ ਨੇ ਨਾਰਾਂ.......,, ਚੜ ਜਾਣਾ 2012. ਖੜਕਣ ਲੱਗ ਪਈਆਂ ਤਾਰਾਂ
2034
« on: December 28, 2011, 05:27:00 AM »
ਰੱਬ ਦੀ ਸੋਂ ਤੈਨੂੰ ੳਦੋਂ ♥_______♥ ਬੜਾ ਯਾਦ ਕਰਦਾ ਜਦੋਂ ਤੇਰੇ ਨਾਮ ਵਾਲਾ ਪਾਸਵਰਡ ਆਪਣੀ Facebook ID "ਚ" ਭਰਦਾ
2035
« on: December 28, 2011, 04:26:47 AM »
Welcome Again Sade VallO vi :balle: :balle: :balle: :balle:
2036
« on: December 28, 2011, 03:36:00 AM »
Sade valoo vi welcome back JI. JAnn ke Vadiya LAgya ke kise ne inne Time lyi Is sITE nu Chda Ke VI bHulyA ni =D> =D> =D> =D> =D> =D> =D> =D> =D>
2037
« on: December 27, 2011, 01:50:06 AM »
bai koi khofia report ni lai riha @ channo asi kadar deni jande par loki laini ni jande :D:
2038
« on: December 26, 2011, 05:57:06 AM »
pehli class lao bai abc di
2039
« on: December 26, 2011, 01:24:35 AM »
smeep kang di pic lyi
2040
« on: December 26, 2011, 01:02:24 AM »
tainu kahi de ke kahde lyi bithaya ja ke sara khoo putt te jad heere mile te phone kari and mere lyi ik private jet da intjam vi kari hun ja. je na mile ta othe hi rahi te gidha pai africna naal =D> =D> : : :
Pages: 1 ... 97 98 99 100 101 [102] 103 104 105 106 107 ... 129
|