November 23, 2024, 06:23:39 PM

Show Posts

This section allows you to view all posts made by this member. Note that you can only see posts made in areas you currently have access to.


Messages - ѕняєєf נαтт кαиg

Pages: 1 ... 96 97 98 99 100 [101] 102 103 104 105 106 ... 129
2001
ਪਹਿਲਾ ਮੰਗ ਪਾਈ ਤੂੰ ਕੱਟੀ ਦੀ,ਫਿਰ ਮੰਗ ਪਾਈ ਤੂੰ ਵੱਛੀ ਦੀ,
ਰਹਿੰਦੀ ਖੂੰਹਦੀ ਮੱਝ ਵਿਕਾਤੀ, ਕੀ ਕਹਿਣੇ ਕੁੜੀਏ ਤੇਰੇ,
ਸਾਡੀ ਕੱਟੀ ਨੂੰ ਮਾਂ ਨਹੀ ਲੱਭਣੀ, ਤੈਨੂੰ ਡੰਗਰ ਬਥੇਰੇ,

ਕੋਈ ਛੱਡਣ ਵਾਲੀ ਗਾਂ ਹੋਈ, ਮੈਂ ਆਪੇ ਛੱਡ ਦੂੰ,
ਕੋਈ ਕਿੱਲਾ ਮੱਝ ਪਟਾ ਗਈ, ਮੈਂ ਆਪੇ ਗੱਡ ਦੂੰ,
ਭਾਵੇ ਰੰਗ ਇਨਾਂ ਦੇ ਕਾਲੇ,ਬਈ ਦੁੱਧ ਦੇਣ ਬਥੇਰੇ,
ਸਾਡੀ ਕੱਟੀ ਨੂੰ ਮਾਂ ਨਹੀ ਲੱਭਣੀ, ਤੈਨੂੰ ਡੰਗਰ ਬਥੇਰੇ

2002
ਕੁੜੀ ਕਹਿੰਦੀ ਕਾਸ਼ ਕਿਤੇ ਓਹ ਬੀਤੇ ਵੇਲੇ ਮੁੜ੍ਹ ਆਵਨ ਜੋ ਤੇਰੇ ਨਾਲ ਗੁਜਾਰੇ ਮੈਂ
ਮੁੰਡਾ ਕਹਿੰਦਾ ਕਾਸ਼ ਕਿਤੇ ਸਾਡੇ ਪੈਸੇ ਮੁੜ੍ਹ ਆਵਨ ਜੋ ਤੇਰੇ ਉੱਤੇ ਉਜਾੜੇ ਮੈਂ

2003
Shayari / ਆਪਣੇ ਆਪ ਨੂੰ Neeru Bajwa ਨਾ ਸਮਝ
« on: December 28, 2011, 05:54:18 AM »
ਗੱਲਾ ਤੇ ਲਾਲੀ ,
ਮੂੰਹ ਤੇ Fair & Lovely ਤੇ ਬੁੱਲਾ ਤੇ Lipstik ਲਾਈ
ਹੋਈ ਆ ,
ਸਾਲੀਏ ਆਪਣੇ ਆਪ ਨੂੰ Neeru Bajwa ਨਾ ਸਮਝ ,
ਤੇਰੇ ਨਾਲੋ ਸੋਹਨੀ ਸਾਡੇ BHOle CANTeen waLE ਨੇ ਫਸਾਈ ਹੋਈ

2004
3 ਵਾਰੀ ਮਾਰਿਆ Purpose ਤੂੰ ਨੀ Yes ਕਰਦੀ...ਜਾ ਫ਼ੇਰ ਦਫ਼ਾ ਹੋ
ਉਹ ਤੇਰੇ ਪਿੱਛੇ ਜਿਹੜੀ ਆਉਂਦੀ ਕਿੰਨੀ BumB ਲਗਦੀ

2005
ਕੁੜੀ ਮੁੰਡੇ ਨੂੰ : ਚਿੱਟੇ ਸੂਟ ਤੇ ਦਾਗ ਪੈ ਗਏ ਗਲੀ ਤੇਰੀ ਵਿਚ ਗਾਰਾ...........
ਮੁੰਡਾ ਕੁੜੀ ਨੂੰ : ਬਾਪੂ ਤੇਰਾ ਸਰਪੰਚ ਬਣ ਗਿਆ...
ਹੁਣ ਤਾ ਗਲੀ ਪੱਕੀ ਕਰਾਲਾ...

2006
ਨੀ ਤੂੰ ਬਣੀ ਫਿਰਦੀ ਐ ਵੱਡੇ M.L.A. ਦੀ ਧੀ..... ਦੱਸ ਸਾਨੂੰ ਕਾਹਦੀਆ ਤੋਟਾਂ ਨੀ,
ਉਹਨੇ ਮੇਰੇ ਯ਼ਾਰ ਸੋਹਣੀਏ ਜਿੰਨੀਆ ਤੇਰੇ ਬਾਪੂ ਨੂੰ ਪੈਂਦੀਆ ਵੋਟਾ ਨੀ........

2007
Shayari / ਸੌਹ ਤੇਰੀ FiTnEss ਦੀ
« on: December 28, 2011, 05:48:50 AM »
ਤੂੰ ਸੈਰ ਕਰਨ ਜਾਵੇਗੀ
ਤੇਰੇ ਪਿੱਛੇ ਕੁੱਤਾ ਪਾਵਾਗੇ
ਸੌਹ ਤੇਰੀ FiTnEss ਦੀ
ਤੈਨੂੰ 2 kilometer ਤੱਕ ਭਜਾਵਾਂਗੇ
ਜਦੌਂ ਤੂੰ ਥੱਕ ਜਾਵੇਂਗੀ
ਫੇਰ ਤੇਰੇ ਕੋਲ ਆਵਾਂਗੇ
ਦੱਸ HAAn ਕਰਨੀ ਜਾਂ ਨਹੀਂ
ਵਰਨਾ 10 kilometer ਹੋਰ ਭਜਾਵਾਂ

2008
Lady Teacher :- ਸੋਚ ਅਤੇ ਵਹਿਮ ਵਿਚ ਕੀ ਫਰਕ ਹੈ........ .?
Student:-ਤੁਸੀਂ Mast Item ਹੋ ਇਹ
ਸਾਡੀ ਸੋਚ ਹੈ ਅਸੀਂ ਬੱਚੇ ਹਾਂ ਇਹ
ਤੁਹਾਡਾ ਵਹਿਮ ਹੈ.

2009
Shayari / ਕੁੜੀ ਮੈਨੂੰ ਕਹਿੰਦੀ ♥ I lUV u ♥
« on: December 28, 2011, 05:47:52 AM »
ਕੁੜੀ ਮੈਨੂੰ ਕਹਿੰਦੀ ♥ I lUV Ju ♥
ਮੈ ਤਾਂ ਸਿੱਧਾ ਕਹਿਤਾ "nO"
ਫੇਰ ਕਹਿੰਦੀ "ਆਹ ਤਾਂ ਮਰਜਾਣਾ ਬੀਬਾ ਲੱਗਦਾ"

2010
Shayari / ਮੈ ਜਰਦਾ ਲਾ ਲੈਨੀ ਆ
« on: December 28, 2011, 05:46:45 AM »
ਕੁੜੀ :ਆਪਣੇ ਫਰੈਂਡ ਨੂੰ ਕਹਿੰਦੀ ਤੈਨੂੰ ਜਦੋਂ ਮੇਰੀ

ਯਾਦ ਆਉਂਦੀ ਆ . ਤੂੰ ਕੀ ਕਰਦਾ

ਮੁੰਡਾ :ਮੈ ਤੇਰੀ ਮਨ ਪਸੰਦ ਆਈਸਕਰੀਮ ਖਾ ਲੈਣਾ.

ਮੁੰਡਾ :ਜਦ ਤੈਨੂ ਮੇਰੀ ਯਾਦ ਆ ਆਉਂਦੀ ਤਾ ਤੂੰ ਕੀ ਕਰਦੀ ਆ

ਕੁੜੀ :ਮੈ ਜਰਦਾ ਲਾ ਲੈਨੀ ਆ...

2011
ਲੜਕੀ ਨੇ ਬੱਚੇ ਦੀ ਗੱਲ ਤੇ Kiss ਕੀਤਾ....
ਲੜਕੀ- sorry ਤੇਰੀ ਗੱਲ ਤੇ ਸੁਰਖੀ ਲੱਗ ਗਈ ,
ਬੱਚਾ - ਅਗਰ ਦਾਗ ਲੱਗਣ ਨਾਲ ਕੁਝ ਚੰਗਾ ਹੁੰਦਾ ਹੈ ਤਾ ਦਾਗ ਅੱਛੇ ਹੈਂ!!!!!!

2012
Shayari / ਕੋਈ ਬਾਪੂ ਨਾਲ ਫਸਾਉਣੀ ਪਉ
« on: December 28, 2011, 05:45:38 AM »
ਸਹੇਲੀ ਕਹਿੰਦੀ ਫਿਲਮ ਦਿਖਾ,
ਤੇ ਬਾਪੂ ਕਹਿੰਦਾ ਕਾਲੇਜ ਜਾ,
ਸਹੇਲੀ ਕਹਿੰਦੀ ਇਧਰ ਆ, ਤੇ ਬਾਪੂ
ਕਹਿੰਦਾ... ਕਿਧਰ ਆ?
ਕੁੜੀ ਕਹੇ ਮੈਂ ਛਡ ਦੇਣਾ, ਬਾਪੂਕਹਿੰਦਾ ਘਰੋ
......ਕਢ ਦੇਣਾ,
ਕੁੜੀ ਕਹੇ ਚੱਲ ਭੱਜ ਜਾਇਏ, ਬਾਪੂ ਕਹਿੰਦਾ ਲਭ
ਕੇ ਵਡ ਦੇਣਾ,
ਦੋਵੇਂ ਜਣੇ ਨਵੇਂ ਹੀ ਰੰਗ ਵਿਖਾਈ ਜਾਂਦੇ ਆ,
ਮਾਸੂਮ ਜਹੇ ਜਵਾਕ ਨੂ ਟੇਨਸ਼ਨ ਪਾਈ ਜਾਂਦੇ ਆ,
ਕੁੜੀ ਅਸੀਂ ਛਡਣੀ ਨਹੀਂ ਕੋਈ ਹੋਰ ਹੀ ਸਕੀਮ
ਤਾਂ ਲਾਉਣੀ ਪਉ ...
ਇੱਕੋ ਹੀ ਰਾਹ ਦਿਖੇ ਮੈਨੂੰ ਕੋਈ ਬਾਪੂ ਨਾਲ
ਫਸਾਉਣੀ ਪਉ........

2013
ਪਤਲੇ ਜਿਹੇ ਟੌਪ ਨਾ ਤੂੰ ਪਾਇਆ ਕਰ ਨੀ
ਲੱਕ, ਮੋਢੇ ਐਂਵੇ ਨਾ ਵਿਖਾਇਆ ਕਰ ਨੀ
ਪਹੁੰਚੇ ਕਰਲਾ ਜੀਨ ਦੇ ਹੇਠਾਂ ਨੀ ਵੇਖੇ ਸਾਡੀ ਬੇਬੇ ਘੂਰਦੀ
ਸਾਡੇ ਬਾਪੂ ਤੋਂ ਡਾਂਗ ਨਾ ਖਾਲੀਂ ,ਨੀ ਮੰਜੇ ਕੋਲੋਂ ਲੰਘ ਦੂਰ ਦੀ

2014
ਖੱਟਾ ਸੂਟ ਪਾਕੇ ਬਨੀ ਫਿਰਦੀ ਭਰਿੰਡ ਦੇਖਦੇ ਹੀ ਤੇਰੇ ਖਿਆਲਾ 'ਚ ਰੁੱਜ ਗਿਆ
ਤੂੰ ਦੰਦੀ ਵੱਡਕੇ ਹੋਗੀ ਤਿੱਤਰ ਮਿੱਤਰਾਂ ਦਾ ਦਿਲ ਸੁੱਜ ਗਿਆ

2015
ਨੀ ਜਿੰਨੀ ਤੈਨੂੰ ਅੰਗ੍ਰੇਜੀ ਆਉਂਦੀ ਹੈ
ਓਨੀਆਂ ਕ ਤੇ ਮੈਂ ਪੰਜਾਬੀ ਚ
ਗਾਲਾਂ ਕੱਡ ਲੈਦਾ ਹਾਂ

2016
ਸੋਫੀ ਹੁੰਦੇ ਆ ਤਾਂ ਸੰਗਦੇ, ਡਰਦੇ, ਜਕਦੇ ਆਂ
ਪੀ ਕੇ Tan ਅਸੀਂ ਉਬਾਮੇ ਨੂੰ V ਸਲਾਹ ਦੇ ਸਕਦੇ ਆਂ....

2017
ਮੇਰੀ facebook" 'ਚ ਖਾਸ ਤੇਰੀ ਥਾਂ....ਸੋਚੀ ਨਾਂ ਤੈਨੂੰ
"DELETE" ਕਰ ਤਾ....

ਲੋਕੀ "FЯ¡€ñÐ" ਲਿਸਟ
'ਚੋ ਪੜ੍ਹ ਲੈਂਦੇ ਨਾ....ਏਸੇ ਲਈ ਇਸ ਨੂੰ "ਪਰਾਈਵੇਟ"
ਕਰਤਾ

2018
ਲੈ ਕਮਲੀ ਜਿਹੀ ਮੈਨੂੰ ਕਹਿੰਦੀ ਕਿ Christmas ਤੇ ਮੈਨੂੰ ਕੀ ਗਿਫਟ ਦੇਵੇਂਗਾ,
ਉਹਨੂੰ ਪਤਾ ਨੀ ਮੈਂ ਤਾਂ ਜਵਾਕ ਤੋਂ ਖੋਹ ਕੇ ਖਾ ਜਾਨਾ

2019
ਓ ਨਖਰੋ ਦੀ ਅੱਖ ਲੜ ਗਈ ਆ ਟਾਇਮ ਤੇ,
Online ਰਹਿੰਦੀ ਕੁੜੀ ਵੈਬ ਕੈਮ ਤੇ
*********
ਨਖਰੋ ਨੇ ਕਾਲਜਾਂ ਦੇ ਮੁੰਡੇ ਪੱਟ ਤੇ,
ਲਾਲਿਆਂ ਦੀ ਕੁੜੀ ਸੈਂਟੀ ਹੋਗੀ ਜੱਟ ਤੇ

2020
ਜੱਟ ਸਿਵਿਆਂ 'ਚੋਂ ਲੰਘਿਆ ਚੁੜੇਲ ਟੱਕਰੀ
ਜਾਣੀ ਬੜੀ ਸੋਹਣੀ ਭੂਤ Female ਟੱਕਰੀ

Pages: 1 ... 96 97 98 99 100 [101] 102 103 104 105 106 ... 129