November 23, 2024, 08:01:47 PM

Show Posts

This section allows you to view all posts made by this member. Note that you can only see posts made in areas you currently have access to.


Messages - ѕняєєf נαтт кαиg

Pages: 1 ... 95 96 97 98 99 [100] 101 102 103 104 105 ... 129
1981
ਜਦ ਮਿਰਜ਼ਾ ਜੰਡ ਥੱਲੇ ਗਿਆ C Sleep
Sahiba ਦੇ ਭਰਾ ਲੈ ਕੇ ਆ ਗਏ ਲੰਡੀ JeeP..
SisteR ਨੂੰ ਮਿਰਜ਼ੇ ਨਾਲ ਵੇਖ ਕੇ ਵੀਰ Ho ਗਏ SaD
KehndE "SahibA" ਨੂੰ That's very BaD

ਜਦ ਇੱਕ ਦਮ ਮਿਰਜ਼ਾ Hoya "WakE UP"......ਟੁੱਟੇ ਤੀਰਾਂ ਨੂੰ ਦੇਖ਼ ਕੇ KehndA ਜਾ ਨੀ ਅੱਜ ਤੋਂ ਤੇਰਾ ਮੇਰਾ "BreaK -uP".....!

1982
ਚੋਰੀ ਵੇਲੇ ਬੰਬੂ,
ਮੀਹ ਵਿਚ ਤੰਬੂ ਤੇ ਫਿਲਮਾ ਚ ਲੰਬੂ ਬੜਾ ਮਨ ਭਾਉਦੇ ਨੇ

1983
ਰੰਗ ਕਾਲਾ ਕੀ ਰੰਗ ਚਿੱਟਾ ਕੀ,,
ਰੰਗ ਗੂੜਾ ਕੀ ਰੰਗ ਫਿੱਕਾ ਕੀ,,
ਹਰ ਇੱਕ ਰੰਗ ਦੇ ਸੂਟ ਤੈਨੂੰ ਫੱਬਣ ਲੱਗ ਪਏ ਨੇ,
ਤੂੰ ਹੋ ਗਈ mUTTiyAAr ਤਾਂ ਗੇੜੇ ਵੱਜ਼ਣ ਲੱਗ ਪਏ ਨੇ,.
ਤੂੰ ਹੋ ਗਈ mUTTiyAAr ਤਾਂ coLLaR ਖੜੇ HON ਲੱਗ ਪਏ ਨੇ,........!!!!!!!!!!

1984
Canada ਦੀ ਕੀ Citizen Ship ਮਿਲ ਗਈ,........
Nakhra ਮਾਣ ਨੀ Fashion ਦੀ ਪੱਟੀ ਨੂੰ___
ਆਉਦੇ ਸਾਰ ਹੀ Chaska ਪੈ ਗਿਆ Facebook ਦਾ jatti ਨੂੰ........
Burger, Pizze, Noodels ਖਾਣੇ. ਹੁਣ ਸ਼ੋਂਕ ਨੇ Jatti ਦੇ
ਹੁਣ ਕਿੱਥੇ ਯਾਦ ਹੋਣੇ ਖਾਦੇ ਚੂਰਨ "PIND ਦੀ ਹੱਟੀ" ਦੇ.....!!!!!!

1985
ਹੱਥੀਂ ਕੰਗਣ,
ਪੈਰੀਂ ਝਾਂਜਰ, ਗਲ ਵਿੱਚ
ਗਾਨੀ ਮਿੱਤਰਾਂ ਦੀ..

ਪਹਿਲਾਂ ਛੱਡ ਕੇ ਤੁਰ ਗਈ, ਹੁਣ ਵਾਪਸ ਆ ਗਈ
ਤੈਨੂੰ ਘਾਟ ਐ ਸੋਹਣੀਏ ਛਿੱਤਰਾਂ ਦੀ

1986
Shayari / i LOV u ਜਦੋ ਸੀ ਬੁੱਲਾਂ ਉੱਤੇ ਆਈ
« on: December 28, 2011, 06:10:18 AM »
♥ ਲੈਕੇ ਹਥ ਵਿਚ Rose,
ਉਹਨੋ ਕੀਤਾ Propose.
i LOV u ਜਦੋ ਸੀ ਬੁੱਲਾਂ ਉੱਤੇ ਆਈ
ਇੰਨੇ ਚ ਬੇਬੇ ਨੇ ਯਾਰੋ ਖਿਚ੍ਲੀ ਰਜਾਈ....♥

1987
ਕੁੰਡੀਆਂ ਸੀ ਜੋ ਮੁੱਛਾਂ ਅੱਜ ਕਲੀਨ ਸ਼ੇਵ ਕਰਾਈਆਂ,

ਲਾਹ ਕੇ ਪੱਗਾਂ ਸੋਹਣੀਆਂ ਅੱਜ ਸਿਰਾਂ ਤੇ ਟੋਪੀਆਂ ਪਾਈਆਂ,

ਉਤੋਂ ਕਹਿੰਦੇ ਨੇ. . . . . . . . KURIYE

ਇਕ ਤੇਰੀ ਦੀਵਾਨਗੀ ਨੀ ਮੈਨੂੰ ਦੂਜਾ ਸ਼ੋਂਕ "ਸਰਦਾਰੀ dA''

1988
ਜੀਭ ਦੀ ਕੋਈ ਹੱਡੀ ਨਹੀਂ ਹੁੰਦੀ
.
.
.
.
.
.
ਪਰ
.
.
.
.
.
{ਇਹ ਕਈਆਂ ਦੇ ਹੱਡ ਤੁੜਵਾ ਸਕਦੀ ਹੈ!}
So Be Careful..!!!

1989
Shayari / Kujh ਦੋਸਤ ਖੰਡ ਤੋਂ ਮਿੱਠੇ
« on: December 28, 2011, 06:05:47 AM »
Kujh ਦੋਸਤ ਖੰਡ ਤੋਂ ਮਿੱਠੇ,
Milk ਤੋਂ ਚਿੱਟੇ, ਆਸਮਾਨ ਤੋਂ ਉੱਚੇ,
ਪਾਤਾਲ ਤੋਂ ਡੂੰਘੇ, ਬਰਫ਼ ਤੋਂ ਠੰਡੇ,
ਅੱਗ ਤੋਂ ਗਰਮ AND ਸਭ ਤੋਂ ”ਬੇਸ਼ਰਮ”.
(Bcoz) Status_Te_Comment ਹੀ ਨਹੀਂ ਕਰਦੇ

1990
ਕਾਲੱਜ ਜਾਣਾ ਹੋ ਗਿਆ ਹੈ Rare ਬਾਪੂ ਜੀ,
ਇੱਕ ਕੁੜੀ ਨਾਲ ਜੋ ਹੋ ਗਿਆ Affair ਬਾਪੂ ਜੀ
ਰੋਜ ਪਿਓਣਾ ਪੈਦਾਂ ਓਹਨੂੰ ਇੱਕ ਮੱਗ Beer ਬਾਪੂ ਜੀ,
ਛੇਤੀ-ਛੇਤੀ ਪੈਸੇ ਘੱਲੋ Dear ਬਾਪੂ ਜੀ.....!

1991
Shayari / ਰੱਬ ਨਾਲ ਪੰਗਾ ਠੀਕ ਨੀ
« on: December 28, 2011, 06:04:02 AM »
 ਮੈਂ ਉਸਨੂ ਪਾਉਣ ਲਈ ਰੱਬ ਨਾਲ V ਲੜ ਪੈਂਦੀ..
ਪਰ ਫੇਰ ਸੋਚਿਆ ...!!!!!!!!
ਹਾਲੇ ਪੜ੍ਹਨ ਦੇ ਦਿਨ ਨੇ .... ਰੱਬ ਨਾਲ ਪੰਗਾ ਠੀਕ ਨੀ ....|

1992
ਬੜੀ ਸੋਹਣੀ ਕੁੜੀ ਅਕਟੀਵਾ(Activa) ਤੇ ਸਵਾਰ ਸੀ
V.I.P ਨਂਬਰ ਵੀ 004 ਸੀ ਓਹਨੂ ਦੇਖ ਕੇ ਈ ਮੂਡ ਬੇਈਮਾਨ ਹੋ ਗੇਆ ,
ਨੀ ਮੇਰਾ Wrong Side ਆਓਂਦੇ ਦਾ ਚ੍ਲਾਨ ਹੋ ਗਿਆ

1993
Shayari / ਅੱਖਾਂ ਤੇ Goggles ਲਾਉਣੀ ਏ
« on: December 28, 2011, 06:01:05 AM »
ਅੱਖਾਂ ਤੇ Goggles ਲਾਉਣੀ ਏ ..
ਕਦੇ ਦੂਰੋਂ ਹੱਥ ਹਿਲਾਉਣੀ ਏ ..
ਕਦੇ Tight ਜੀ JEAN ਫਸਾਉਣੀ ਏ ..
ਕਦੇ Boby Cut ਕਰਵਾਉਣੀ ਏ ..
ਪੰਜਾਬੀ ਬੋਲਣ ਤੋਂ ਪਰਹੇਜ ਕਰੇਂ ..
ਹੁਣ ENGLISH ਗਾਣੇ ਗਾਉਣੀ ਏ..
ਤੂੰ ਕਿਉਂ ਨੀ ਸਮਝਦੀ ਇਸ ਗੱਲ ਨੂੰ ..
ਹੁਸਨ ਪੰਜਾਬਣ ਦਾ ਸਾਦਗੀ ਵਿਚ ਕੁੜੀਏ..
ਕਿਉਂ ਫੋਕੇ ਫੈਸ਼ਨ ਕਰ ਕਰ ਕੇ ..
ਆਪਣੀ ਹੀ ਟੌਹਰ ਘਟਾਉਣੀ ਏ .

1994
ਹੁਣ ਤੈੰਨੂ ਭੁਲ ਗਏ ਪੰਜਾਬੀ ਦੇ ਬੋਲ,
ਉਂਝ ਗਈ ਨੀ ਤੂੰ ਕਦੇ College ਦੇ ਵੀ ਕੋਲ,
ਅਜਕਲ ਆਖੇ Round-Round, ਕਦੇ ਕਿਹੰਦੀ ਹੁੰਦੀ ਸੀ ਗੋਲ-ਮਟੋਲ,
Full-Form ਤੈਨੂੰ ਪਤਾ ਨੀ ਪਰ ਗਲ ਗਲ ਤੇ ਤੂੰ ਲਿਖਦੀ lolzzzzzzzzzzzzzz

1995
Shayari / ਬੇਇਜ਼ਤੀ ਦਾ ਬਦਲਾ
« on: December 28, 2011, 06:00:14 AM »
ਬੇਇਜ਼ਤੀ ਦਾ ਬਦਲਾ ਇਕ ਮੁੰਡੇ ਦੀ ਸਹੇਲੀ ਨੇ ਉਸਨੂੰ ਪੱਤਰ ਲਿਖਿਆ ਕਿ ਮੇਰੀ ਜਿੰਦਗੀ ਚ ਹੋਰ ਮੁੰਡਾ ਆ ਗਿਆ
ਤੇਰੇ ਤੋਂ ਵੀ ਚੰਗਾ ਤੇ ਸੋਹਣਾ
ਹੁਣ ਮੈਂ ਉਹਦੇ ਨਾਲ ਹੀ ਗੱਲ ਰੱਖੂਗੀਂ
ਤੂੰ ਮੇਰੀਆਂ ਫੋਟੋਆਂ ਵਾਪਿਸ ਦੇ ਦੇ ਮੈਨੂੰ
ਮੁੰਡੇ ਨੇ ਆਪਣੇ ਸਾਰੇ ਦੋਸਤਾਂ ਦੀਆਂ ਸਹੇਲੀਆਂ ਦੀਆਂ ਫੋਟੋਆਂ ਲੈ ਕੇ ਵਿੱਚ ਉਹਦੀ ਲਾ ਕੇ ਪੱਤਰ ਭੇਜ ਦਿੱਤਾ ਕਿ
" ਲੈ ਇਹਨਾ ਚੋਂ ਜਿਹੜੀ ਤੇਰੀ ਐ ਲੈ ਲਈ
ਕਿਉਂਕਿ ਮੈਨੂੰ ਤੇਰੀ "ਸ਼ਕਲ" ਯਾਦ ਨਹੀਂ "

1996
ਸ਼ਹਿਰ ਦੀਏ ਕੁੜੀਏ ਤੂੰ ਪਿੰਡ ਮਾਰੀ ਗੇੜਾ,
ਘੁੰਮਦੀ Skoda ਵਿੱਚ ਦੇਖੀਂ ਸਾਡਾ ਰੇਹੜਾ,
ਤਿੱਤਰਾਂ-ਘੋੜੀਆਂ ਦਾ ਜੱਟ ਮੈਂ ਸ਼ੌਕੀਨ ਆ,
ਜਿੱਡਾ ਥੋਡਾ ਸ਼ਹਿਰ ਓਨੀ ਮੇਰੇ ਕੋਲ ਜਮੀਨ ਆ"...

1997
Shayari / ਬੜਾ CHETAK ਪਿਆਰਾ ਸੀ
« on: December 28, 2011, 05:59:25 AM »
ਲਓ ਜੀ, ਪੇਸ਼ ਹੈ ਯਾਰ ਨਸ਼ੇੜੀ...
ਬੜਾ CHETAK ਪਿਆਰਾ ਸੀ,
ਜੱਦ ਵੀ ਲੈ ਜਾਣਾ, ਰਾਹ 'ਚ ਖੜ ਜਾਣਾ,
ਫੇਰ ਯਾਰਾਂ ਨੇ ਦੱਬ ਕੇ ਧੱਕਾ ਲਾਉਣਾ,
PLUG ਸਾਫ਼ ਕਰਕੇ ਬਾਰ ਬਾਰ ਪਾਉਣਾ, ......
ਸਾਡੇ CHETAK ਤੇ ਕੁੜੀ ਨੇ ਕੀ ਚੜਨਾ, ਬੁੜੀ ਵੀ ਨੀ ਚੜਦੀ..
ਕੱਚਾ ਕੋਠਾ Pakkad ਦਾ, ਆਂਟੀ ਨੇ ਭਜਾਨਾ, ਅਸੀਂ ਨਾ ਆਉਣਾ ,
ਉਥੇ ਹੀ ਦਾਰੂ ਪੀ ਕੇ TIGHT ਹੋ ਜਾਣਾ..
ਕਿਸੇ ਦਾ ਡਰ ਨਈ, 22 ਉਲਟੀ ਕਰਨੀ,
ਐਵੇਂ ਹੀ ਸ਼ੱਡ ਆਉਣੇ, ਓ ਮੁਰਗੇ ਰਿੰਨੇ..

1998
ਗੈਸ ਵਾਲੀ ਭੱਠੀ ਤੇ ਪਤੀਲੇ ਨੂੰ ਟਿਕਾਕੇ
ਜੋੜ ਲਈਏ ਯੱਕਾ ਬਾਬੇ ਰੋਡੂ ਨੂੰ ਧਿਆਕੇ
ਹੋ ਜਾਣ ਘੰਟੇ ਚ' ਤਿਆਰ ਬੋਤਲਾ
ਨੀ ਗੁੜ 5 ਕਿੱਲੋ ਪਾਕੇ ਚੋਟੀ ਦੀਆਂ ਬਣ ਜਾਣ ਚਾਰ ਬੋਤਲਾ
Burraaaaaa

1999
Shayari / ਅਸੀ 100 ਦਾ Recharge ਕਰਾਤਾ
« on: December 28, 2011, 05:58:12 AM »
ਉਹਨੇ ਕਦੇ 30 ਨਾ ਦੇਖੇ ਸੀ
ਅਸੀ 100 ਦਾ Recharge ਕਰਾਤਾ
ਸੂਟ ਚੱਜਦਾ ਨਾ ਪਾਇਆ ਸੀ
ਅਸੀ ‘Levis’ ਦਾ ‘Top’ ਲਿਆਤਾ
ਗੱਲਾ ਕਰ ਵੱਡੀਆ- ਵੱਡੀਆ ਅੱਜ ...'‘Good Bye’ ਕਹਿ ਗਈ
 ਯਾਰ ਹੱਕੇ-ਬੱਕੇ ਰਹਿ ਗਏ ਜਦ,
ਸਾਡਾ ’BULLET’ ਛੱਡ ਕੇ ਲਾਲੇ ਨਾਲ ਓਹਦੇ ''ACTIVA" ਤੇ ਬਹਿ ਗਈ

2000
Shayari / ਤੱਕ ਕੇ ਨਾ ਹੱਸਿਆ ਕਰ
« on: December 28, 2011, 05:57:05 AM »
♥ ਤੱਕ ਕੇ ਨਾ ਹੱਸਿਆ ਕਰ, ਨੀ ਕੋਈ ਪੰਗਾ ਪਾਵੇਂਗੀ
ਨੀ ਤੂੰ ਆਪ ਤਾਂ ਬਹੁਤ ਬੇਸ਼ਰਮ ਆ, ਨਾਲ ਮੇਰੀ ਵੀ Insult ਕਰਵਾਏਂਗੀ ♥

Pages: 1 ... 95 96 97 98 99 [100] 101 102 103 104 105 ... 129