This section allows you to view all posts made by this member. Note that you can only see posts made in areas you currently have access to.
Messages - ѕняєєf נαтт кαиg
Pages: 1 ... 94 95 96 97 98 [99] 100 101 102 103 104 ... 129
1961
« on: December 28, 2011, 06:37:42 AM »
1961ਵਿਚ ਮੁਂਡੇ ਵਿਆਹ ਵਿੱਚ ਰੇਡਿਓ ਮਂਗਦੇ ਸੀ, 1971ਵਿਚ ਮੁਂਡੇ ਵਿਆਹ ਵਿੱਚ ਟੈਲੀਵੀਜ਼ਨ ਮਂਗਦੇ ਸੀ, 1981ਵਿਚ ਮੁਂਡੇ ਵਿਆਹ ਵਿੱਚ ਸਕੂਟਰ ਮਂਗਦੇ ਸੀ, 1991ਵਿਚ ਮੁਂਡੇ ਵਿ ਆਹ ਵਿੱਚ ਮੋਟਰ ਸੈਕਲ ਮਂਗਦੇ ਸੀ, 2001ਵਿਚ ਮੁਂਡੇ ਵਿਆਹ ਵਿੱਚ ਕਾਰ ਮਂਗਦੇ ਸੀ, ਅੱਜ 2011 ਦੀ ਤਾਰੀਖ ਵਿੱਚ ਮੁਂਡੇ ਬਿਨਾ ਬੁਆਏ ਫਰੈਂਡ ਵਾਲੀ ਕੁੜੀ ਮਂਗਦੇ ਆ..
1962
« on: December 28, 2011, 06:35:00 AM »
ਤੈਨੂੰ ਲੈ ਦੇਉਂ ਸਲੀਪਰ ਕਾਲੇ, ਭਾਵੇਂ ਮੇਰੀ ਮੱਝ ਵਿਕ ਜਾਏ ਸ਼ਹਿਰ ਨੂੰ ਨਾ, ਸ਼ਹਿਰ ਨੂੰ ਨਾ ਜਾਈ ਗੋਰੀਏ ਪੈਰੀ ਪਾ ਕੇ ਸਲੀਪਰ ਕਾਲੇ ਤੋਰ ਤੇਰੀ, ਤੋਰ ਤੇਰੀ ਦੇਖ ਗੋਰੀਏ ਪੱਟੇ ਜਾਣਗੇ ਸ਼ਹਿਰ ਦੇ ਲਾਲੇ.
1963
« on: December 28, 2011, 06:34:25 AM »
8 ਵਜੇ ਉੱਠਣਾ 9 ਵਜੇ ਨਹਾਉਣਾ 10 ਵਜੇ ਰੋਟੀ ਖਾਣੀ 11 ਵਜੇ ਤਿਆਰ ਹੋਣਾ 12 ਵਜੇ ਬੁਲਟ ਕੱਢਣਾ 1 ਵਜੇ ਕਾਲਜ ਜਾਣਾ 2 ਵਜੇ ਦੁਪਹਿਰ ਦੀ ਰੋਟੀ 3 ਵਜੇ ਗਰਲ ਫਰੈਂਡ ਨੂੰ ਮਿਲਣਾ 4 ਵਜੇ ਖੇਡਣਾ 5 ਵਜੇ ਗੇੜੀ ਲਾਉਣੀ 6 ਵਜੇ ਪੈਗ ਲਾਉਣਾ 7 ਵਜੇ ਪੰਗਾ ਪਾਉਣਾ 8 ਵਜੇ ਥਾਣੇ 9 ਵਜੇ ਘਰ ਵਾਪਸ 9:15 ਤੇ ਬਾਪੂ ਤੌਂ ਗਾਲਾਂ 9:30 ਤੇ ਰਾਤ ਦੀ ਰੋਟੀ 10 ਵਜੇ ਬੈਡ ਤੇ ਜਾਣਾ 2 ਵਜੇ ਤੱਕ ਗਰਲ ਫਰੈਂਡ ਨਾਲ ਗੱਲਾਂ ਕਰਨੀਆਂ 4 ਵਜੇ ਤੱਕ ਯਾਰਾਂ ਨੂੰ ਮੈਸਜ ਸੇਵਾ 4 ਵਜੇ ਤੌਂ 8 ਵਜੇ ਤੱਕ ਸੌਣਾ 8 ਵਜੇ ਦਿਨ ਫੇਰ ਸ਼ੁਰੂ
ਦੇਖਿਆ ਯਾਰਾਂ ਦਾ TIME TABLE :)
1964
« on: December 28, 2011, 06:32:10 AM »
ਸ਼ੀਲਾ ਕੀ ਜਵਾਨੀ ਜਿੰਨਾ ਹੋ ਗਿਆ ਕਰੇਜ਼ ਤੇਰਾ ਮੁੰਡਿਆਂ ਨੂੰ ਹਾਣ ਦੀਏ ਨਾਰੇ ਵਿਆਹੇ ਵਰੇ ਮੰਗਦੇ ਨੇ ਨਿੱਤ ਤੇਰੀ ਦੀਦ, ਮੁੰਡੇ ਪੱਟ ਲਏ ਤੈਂ ਪਿੰਡ ਦੇ ਕੁਆਰੇ ਤੱਕ ਲੈਦਾਂ ਜਿਹੜਾ ਤੇਰੇ ਲੱਕ ਦੇ ਹੁਲਾਰੇ ਅੱਖ ਤੇਰੇ ਉੱਤੇ ਜਾਵੇ ਉਹਦੀ ਠਹਿਰ ਨੀ ਬੱਸ ਕਰ ਇੰਨਾ ਨਾ ਜੁਲਮ ਕਰ ਕੁੜੇ, ਬੜਾ ਪਹਿਲਾਂ ਹੀ ਪੰਜਾਬ ਉੱਤੇ ਕਹਿ
1965
« on: December 28, 2011, 06:31:25 AM »
ਕਲਾਸ ਵਿਚ gιяℓƒяιєη∂ ਬਨਾਣ ਦਾ ਵੱਖਰਾ ਹੀ ਸਵਾਦ ਏ __!! ησтєѕ, нσмєωσяк, тєѕт ਸਾਰੇ ਉਹਦੇ ਸਿਰ ਤੇ ਆਬਾਦ ਏ.......
1966
« on: December 28, 2011, 06:30:10 AM »
ਤੂੰ PARLOUR 'ਚ ਇਨਾ ਕੁਝ ਕਰਵਾਯਾ ਪਰ ਪਰਪੋਜ ਫੇਰ ਵੀ ਨਾ ਕੋਈ ਆਇਆ....
1967
« on: December 28, 2011, 06:29:43 AM »
ਸਾਰੇ ਗੇੜੀਬਾਜ Staff ਮੈਬਰਾਂ ਨੂੰ ਬੇਨਤੀ ਹੈ ਕਿ ਕੁੜੀਆ ਪਿੱਛੇ ਫਿਰਕੇ ਕੁਝ ਨਹੀਂ ਮਿਲਣਾ ਤੇਲ ਦੀ ਇੱਜਤ ਕਰੋ__70 ਰੂ: ਲੀਟਰ ਹੋ ਗਿਆ..
1968
« on: December 28, 2011, 06:29:20 AM »
ਮਾੜੀ ਹੋਗੀ ਯਾਰਾਂ ਨਾਲ ਸੋਹਣੀਏਂ ਨੀ ਕੱਲ ਬੜੇ ਚਿਰ ਤੋਂ ਸੀ ਕਿਹਣੀ ਚਾਹੁੰਦੇ ਇੱਕ ਗੱਲ ਜਿਗਰਾ ਜਿਹਾ ਕਰ ਜਦੋਂ ਅਸੀਂ ਫੁਰਮਾਇਆ, ਕਾਹਤੋਂ ਹਾਣਦੀਏ ਤੂੰ ਹੱਸ ਪਈ ਰਹੀ ਸੀ ਕਮੇਡੀ ਸੁਣ ਹੈੱਡ ਫੋਨ ਲਾ ਕੇ, ਅਸੀਂ ਸੋਚਿਆ ਕਿ ਕੁੜੀ ਫਸ ਗਈ
1969
« on: December 28, 2011, 06:28:21 AM »
ਅਸੀ ਗਏ ਗੁਰਦੁਆਰੇ ਤੇ ਕੋਲ ਕਾਰ ਸੀ .. ਓਥੇ ਜਾ ਕੇ ਵੇਖਇਆ ਤੇ ਲੰਗਰ ਤਿਆਰ ਸੀ ..
ਕੋਈ ਕੋਈ ਸੁਣਦਾ ਬਾਬੇ ਦੀ ਗੱਲ ਨੂੰ ... ਬਾਕੀ ਸਾਰੇ ਵੇਖਦੇ ਜਲੇਬੀਆਂ ਵਲ ਨੂੰ ...
ਸਰਤਾਜ ਨੇ ਚੂਕ ਜਲੇਬੀ ਲੁਕੋ ਲਈ ... ਬਾਬਿਆ ਨੇ ਕੁਟ ਕੁਟ ਓਥੇ ਹੀ ਖੋ ਲਈ ...
ਜਲੇਬੀ ਚੱਕਣ ਤੇ ਕੰਮ ਖਰਾਬ ਹੋ ਗਇਆ .. ਫਿਰ ਸਰਤਾਜ ਚੁਪ ਚਾਪ ਹੋ ਗਇਆ
1970
« on: December 28, 2011, 06:27:58 AM »
BOY:- I Love You ਕੁੜੀ:- ਤਮੀਜ ਨਾਲ ਗੱਲ ਕਰੋ BOY:-ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਆਪ ਜੀ ਨੁੰ ਸੂਚਿਤ ਕੀਤਾ ਜਾਂਦਾ ਹੈ ਕਿ I Love You ..
1971
« on: December 28, 2011, 06:27:30 AM »
ਕੱਲ ਲੰਗਰ ਵਿੱਚ ਬੈਠੇ ਨੂੰ ਖਿਆਲ ਤੇਰਾ ਆ ਗਿਆ,, ਪਹਿਲਾਂ ਮਸਾਂ ਖਾਦੀ ਸੀ,ਬਾਬਾ ਦਾਲ ਹੋਰ ਪਾ ਗਿਆ...!!!!
1972
« on: December 28, 2011, 06:27:07 AM »
ਲਾਰੇ ਲਾਰੇ ਲਾਰੇ ਬਾਪੂ ਨੇ ਈਮੇਲ ਪੜ ਲਈ, ਕਹਿੰਦਾ ਪੁੱਤ ਆਸ਼ਕੀਆਂ ਮਾਰੇ FACEBOOK ਤੇ ਨਾ ਜਾਵਾਂ ਸੰਙਦਾ, ਬਾਪੂ ਉਤੋਂ ਝਾਤੀਆਂ ਮਾਰੇ SMS ਮੈਂ Delete ਕਰ ਤੇ, ਅਗੋਂ ਤੂੰ ਸਾੰਭ ਲਈ ਮੁਟਿਆਰੇ ਡਰਦੇ ਨੇ ਮੋਬਾਇਲ ਲੁਕਾ ਲਿਆ, ਬਾਪੂ ਪਿਆ ਮਿਸ ਕਾਲਾਂ ਮਾਰੇ.
1973
« on: December 28, 2011, 06:25:16 AM »
♥ ਰੱਬਾ ਸਾਡੇ ਵਾਸਤੇ ਬਣਾਈ ਜੇਹੜੀ ਕੁੜੀ.............ਉਸ ਦੇ ਖਿਚ ਕੇ ਇਕ ਚਪੇੜ ਤਾਂ ਲਾ, ਪਤਾ ਨਹੀ ਕਿਥੇ ਲੁਕੀ ਬੈਠੀ ਆ......♥
1974
« on: December 28, 2011, 06:24:34 AM »
ਅਸੀਂ ਗਏ ਉਹਨਾਂ ਦੇ ਘਰ ਕਹਿਣ "ਦਿਲ ਨਾਲ ਦਿਲ ਮਿਲਾ ਲਵੋ" ਉਹਨਾਂ ਦੀ ਮਾਂ ਨੇ ਦਰਵਾਜਾ ਖੋਲਿਆ,_ ਅਸੀਂ ਘਬਰਾ ਕੇ ਬੋਲੇ_ "ਆਂਟੀ ਪੰਜ ਸਾਲ ਤਕ ਦਾ ਕੋਈ ਬੱਚਾ ਹੈ ਤਾਂ ਪੋਲਿਓ ਦੀ ਦਵਾਈ ਪਿਲਾ ਲਵੋ
1975
« on: December 28, 2011, 06:23:37 AM »
ਤੇਰੇ ਫੋਨ ਨਾਲ ਨਹੀ ਮੁੱਕਣੀ ਸੀ ਤੇਰੀਆਂ ਕਾਲਾਂ ਨਾਲ ਮੁੱਕ ਜਾਣੀ ਸੀ ਜੇ ਬੈਟਰੀ ਨਾਲ ਨਹੀਂ ਮੁੱਕਣੀ ਸੀ ਮੈਂਮਰੀ ਕਾਰਡ ਨਾਲ ਮੁੱਕ ਜਾਣੀਂ ਸੀ ਤੇਰੇ ਸਾਰੇ ਨੈਟਵਰਕ ਉੱਡ ਗਏ ਨੇ ਸਾਡੀ ਰੇਂਜ ਦਾ ਟੁੱਟਣਾਂ ਬਾਕੀ ਏ ਜਿਹਦੇ ਵਿੱਚ ਤੇਰਾ ਨੰਬਰ ਪਿਆ ਸਿਮ ਕੱਢ ਕੇ ਸੁੱਟਣਾ ਬਾਕੀ ਏ __ਸਿਮ ਕੱਢ ਕੇ ਸੁੱਟਣਾ ਬਾਕੀ ਏ.....
1976
« on: December 28, 2011, 06:21:59 AM »
ਕੁੜੀਆਂ Talking to each other... ਯੇਹ ਜੋ Jatto ਕੇ ਲੜਕੇ ਹੈਂ ਬਹੁਤ ਵੈਲੀ ਹੈਂ !! ਯੇਹ ਨਾ ਸੁਬਾਹ ਸੁਬਾਹ ਚਾਏ ਕੇ ਸਾਥ ਪਤਾ ਨਹੀ Black Black ਸਾ ਕਿਆ ਖਾਤੇਂ ਹੈਂ ? (ਅਫੀਮ) ਫਿਰ ਸਾਰਾ ਦਿਨ ਆਂਖੇ ਲਾਲ ਕਰਕੇ White Night Suit (ਕੁਰਤਾ-ਪਜਾਮਾ) ਪਾ ਕੇ ਦੂਧ ਵਾਲੇ BIKE (Bullet) ਪਰ ਸਾਰਾ ਸਾਰਾ ਦਿਨ ਗੇੜੀਆਂ ਲਗਾਤੇਂ ਰਹਤੇ ਹੈਂ !
1977
« on: December 28, 2011, 06:21:07 AM »
ਸਹੇਲੀ ਤੇ Bluetooth ਆਲਾ ਫੋਨ ਇੱਕੋ ਜਿਹੇ ਹੁੰਦੇ ਆ........... .. .. ...ਨੇੜੇ ਹੋਣ ਤੇ ConneCteD ਰਹੰਦੇ ........ .. ਦੂਰ ਹੋਣ ਤੇ New DeviCe FounD.....!!
Lolz..!!
1978
« on: December 28, 2011, 06:20:25 AM »
ਨੀ ਤੂੰ ਜਾਣਕੇ ਆਪਣੇ ਐਕਟਿਵਾ ਤੇ ਬੁਲਟ ਨਾਲ ਰੇਸ ਲਾਉਦੀ ਏ ਤੇਲ ਪਹਿਲ ਹੀ ਥੋੜਾ ਹੁੰਦਾ ਮੁੱਕ ਜਾਦਾ ਫਿਰ ਯਾਰਾ ਤੋ ਤੇਲ ਪਵਾਉਦੀ ਏ ਨੀ ਤੂੰ ਸਸਤੀ ਜਹੀ ਜੀਨ ਪਾ ਕੇ ਸਾਡੇ ਮੁਹਰੇ ਜਾਣਕੇ ਠੁਮਕੇ ਲਾਉਦੀ ਏ ਤੂੰ ਹਜਾਰ ਵਾਲਾ ਮੋਬਾਇਲ ਲੈ ਕੇ ਤੂੰ ਮਿੱਤਰਾ ਨੂੰ ਬਾਰ ਬਾਰ ਦਿਖਾਉਦੀ ਏ ਨੀ ਤੇਰੇ ਪੱਲੇ ਕੁਝ ਵੀ ਹੈ ਨਈ ਫੋਨ ਵਿੱਚ 10 ਵਾਲਾ ਕਾਰਡ ਪਵਾਉਂਦੀ ਏ ਕਾਰਡ ਮੁੱਕ ਜਾਦਾ ਫਿਰ ਯਾਰਾ ਤੋ ਰੀਚਾਰਜ ਕਰਵਾਉਦੀ ਏ ਤੂੰ ਫਿਰ ਵੀ ਐਵੇ ਹੀ ਯਾਰਾ ਤੇ ਫੋਕੇ ਰੋਬ ਜਮਾਉਂਦੀ ਏ
1979
« on: December 28, 2011, 06:19:55 AM »
ਮੈਂ ਤਾਂ ਵੈਸੇ ਹੱਸਿਆ C ਬਸ ਮਾਣ ਜਿਹਾ ਰੱਖਿਆ C ਤੂੰ ਲੈਗੀ ਸੀਰੀਅਸ ਚਲ ਮੈਂ ਤਾਂ VEHLA ਸੀ, ਤੂੰ ਐਵੇ ਛੱਡਤਾ ਨੀ ਜਿਹੜਾ ਤੇਰਾ PEHLA ਸੀ
1980
« on: December 28, 2011, 06:17:48 AM »
►ਨਵੀਆਂ ਤੂੰ ਕੁੜੇ ਜੋ ਨੇ ਪਾਈਆਂ ਫੋਟੋਆਂ,◄
► zOOm ਕਰ ਕਰ ਅਸੀਂ ਰਹੀਏ ਤੱਕਦੇ,◄
► ਆਜਾ OnLiNe ਨੀ ਤੂੰ ਮੇਰੀ ਹਾਨਣੇ,◄ ... ... ► ਤੇਰੇ ਬਿਨਾਂ ਹੁਣ ਅਸੀਂ ਨਹੀਓ ਬਚਦੇ,◄
► ਪਾਕੇ ਪੁੱਠੀ ਆਦਤ ਤੂੰ ਗਾਇਬ ਹੋ ਗਈ,◄
► PC ਅਗੇ ਬੈਠੇ ਸਾਰੀ ਰਾਤ ਲੰਘ ਗਈ,◄
► ਆਖ ਕੇ ਮੈਂ ਆਈ ਹੁਣੇ FACEBOOK ਤੇ,◄
► ਮਿਤਰਾਂ ਨੂੰ ਐਵੈਂ ਸੂਲੀ ਉੱਤੇ ਟੰਗ ਗਈ
Pages: 1 ... 94 95 96 97 98 [99] 100 101 102 103 104 ... 129
|