1941
Fun Time / Re: BEst show to watch wen u waz small?
« on: January 02, 2012, 08:36:09 PM »
i LIKE chandarkanta that was mah fav. show :excited: :excited: :excited:
This section allows you to view all posts made by this member. Note that you can only see posts made in areas you currently have access to. 1941
Fun Time / Re: BEst show to watch wen u waz small?« on: January 02, 2012, 08:36:09 PM »
i LIKE chandarkanta that was mah fav. show :excited: :excited: :excited:
1942
Love Pyar / Re: ਜੇ ਪਤਾ ਹੁੰਦਾ« on: January 02, 2012, 08:33:53 PM »
well said =D> =D> :superhappy: :superhappy: :superhappy:
1943
Jokes Majaak / Re: father to son« on: January 02, 2012, 08:31:36 PM »
:D: :D: :D: :D: :D: :D: :D: s*** bna lya putt nu
1944
Love Pyar / Re: Manun Vini Ayi« on: January 02, 2012, 08:30:14 PM »
nyc :balle: :balle: :balle: :balle: :balle: :balle: :balle:
1945
Gup Shup / Re: kuriya nu kehre munde jyada pasand ne?> ( only female members can vote)« on: January 01, 2012, 06:24:04 PM »
:D: :D: :D: :D: aapa ta mone hi rehna koi pasand kare ja na : :balle: :balle: :balle: :balle:
1946
PJ Entertainment / Re: PJ Radio - Looking for RJs, DJs, MCs« on: January 01, 2012, 05:59:54 PM »
PLz KOHINOOR MERI VI setup kar deo ji hun ta :sad:
1947
PJ Games / Re: PJ Award Ceremony 2011.« on: December 29, 2011, 03:20:47 AM »
Thanx alot for my selection :blowout: :blowout: :blowout: :blowout:
1948
Maan-Sanmaan/Respect+ / Re: PJ Mutiyaar - ♥ ਵੀ.ਆਈ.ਪੀ ਬਿੱਲੋ ♥« on: December 29, 2011, 01:55:31 AM »
Lao ji mirze di sahiba di vi trakki ho gyi ajj ta billo mutiyar ho gyi :excited: :excited: :excited: :excited: :excited: :excited: congratulations :blowout: :blowout: :blowout: :blowout:
1949
Shayari / ਜੋ ਅੰਦਰ ਆਉਣ ਲਈ ਸਭ ਤੋਂ ਛੋਟਾ ਸ਼ਬਦ ਬੋਲੂਗਾ ਉਹਨੂੰ ਗਿਫਟ ਮਿਲੂਗਾ« on: December 28, 2011, 09:12:16 AM »
ਅਧਿਆਪਕ :- ਜੋ ਅੰਦਰ ਆਉਣ ਲਈ ਸਭ ਤੋਂ ਛੋਟਾ ਸ਼ਬਦ ਬੋਲੂਗਾ ਉਹਨੂੰ ਗਿਫਟ ਮਿਲੂਗਾ
English Child :- May I Come In?? Hindi Child:- मैं अंदर आ सकता हूँ?? ਤੇ ਅਖੀਰ ਤੇ ਪੰਜਾਬੀ ਦੀ ਵਾਰੀ Punjabi :- ਆਵਾਂ 1950
Shayari / ਚੰਡੀਗੜ ਵਿੱਚ ਕੁੜੀ ਮਿਲੀ ਇੱਕ ਚੋਕਲੇਟ ਵਰਗੀ« on: December 28, 2011, 09:11:35 AM »
ਚੰਡੀਗੜ ਵਿੱਚ ਕੁੜੀ ਮਿਲੀ ਇੱਕ ਚੋਕਲੇਟ ਵਰਗੀ
ਫਿਰ ਫਿਰ ਫਿਰ ਫਿਰ ਫਿਰ ਫਿਰ ਫਿਰ ਫਿਰ . . . .. . . . . . . ਫਿਰ ਕੀ ਥੋਨੂੰ ਪਤਾ ਜੱਟ ਕਮਲੇ ਹੁੰਦੇ ਨੇ ਮੈਂ ਕੋਲ ਜਾ ਕੇ ਦੰਦੀ ਵੱਡਤੀ ਤੇ ਮੈਨੂੰ ਕਹਿੰਦੀ ਸੁਣਿਆ ਸੀ ਜੱਟ ਹਲਕੇ ਹੋਏ ਹੁੰਦੇ ਆ ਅੱਜ ਅੱਖੀ ਦੇਖ ਲਿਆ 1951
Shayari / ਕੁੜੀ ਤੇ ਮੁੰਡਾ Park ਚ ਬੈਠੇ ਸੀ« on: December 28, 2011, 09:10:55 AM »
ਕੁੜੀ ਤੇ ਮੁੰਡਾ Park ਚ ਬੈਠੇ ਸੀ.....
ਕੁੜੀ :- ਕੁਛ ਏਦਾਂ ਦਾ ਕਹੋ ਕਿ ਮੇਰੀ ਦਿਲ ਦੀ ਧੜਕਨ ਤੇਜ ਹੋ ਜਾਵੇ | | | \|/ ਮੁੰਡਾ :- ਭੱਜ ਤੇਰਾ ਬੁੜਾ ਆ ਗਿਆ 1952
Shayari / ਸਮੁੰਦਰ ਦੇ ਕਿਨਾਰੇ ਮੁੰਡਾ ਕੁੜੀ ਬੇਠੈ ਸਨ« on: December 28, 2011, 07:08:10 AM »
ਸਮੁੰਦਰ ਦੇ ਕਿਨਾਰੇ ਮੁੰਡਾ ਕੁੜੀ ਬੇਠੈ ਸਨ
ਕੁੜੀ ਨੇ ਪੁੱਛਿਆ ਤੂੰ ਚੁੱਪ ਕਿਉਂ ਏ? ਮੁੰਡਾ ਨੇ ਰੇਤ ਤੇ ਲਿਖਿਆ . . . . … … … . . . . ਜਰਦਾ ਲਾਇਆ ਹੋਇਆ 1953
Shayari / ਜੇ ਥੱਲੇ ਮੁਰਦੇ ਨੇ ਤਾਂ ਉਤੇ ਕਿਹੜਾ "ਵਰਲਡ ਕੱਪ" ਚੁਕਿਆ« on: December 28, 2011, 07:07:39 AM »
ਚਾਰ ਅਮਲੀ ਇਕ ਮੁਰਦੇ ਨੂੰ ਚੁਕ ਕੇ ਜਲਦੀ ਜਲਦੀ ਕਬਰਾਂ ਉਤੋਂ ਦੀ ਲੰਘ ਰਹੇ ਸੀ,,
ਕਿਸੇ ਨੇ ਕਿਹਾ ਸ਼ਰਮ ਕਰੋ ਓਏ "ਥੱਲੇ ਮੁਰਦੇ ਨੇ" ਅਮਲੀ:-ਜੇ ਥੱਲੇ ਮੁਰਦੇ ਨੇ ਤਾਂ ਉਤੇ ਕਿਹੜਾ "ਵਰਲਡ ਕੱਪ" ਚੁਕਿਆ. 1954
Shayari / ਮੈਂ ਕਿਹਾ ਤੇਰੇ ਤੋਂ ਬਿਨਾਂ ਰਹਿ ਨਹੀ ਹੋਣਾ« on: December 28, 2011, 07:07:00 AM »
Mundeyan De Vichaar..Lol
ਮੈਂ ਕਿਹਾ ਤੇਰੇ ਤੋਂ ਬਿਨਾਂ ਰਹਿ ਨਹੀ ਹੋਣਾ, ♥♥ ਉਹ ਹੱਸ ਕੇ ਕਹਿੰਦੀ ਜਦ ਮੈਂ ਨਹੀ ਸੀ ਉਦੋਂ ਵੀ ਤਾਂ ਜ਼ਿਊਦਾ ਸੀ , . ... . . ... ... ... .. . . . . . . . ਤਾਂ ਮੈਂ ਸੋਚਿਆ,,ਗੱਲ ਤਾਂ ਕੁੜੀ ਦੀ ਸਹੀ ਆ , ਮੈਂ ਸਾਲੀ ਏਵੇਂ ਟੈਨਸ਼ਨ ਲਈ ਆ --- ♥ 1955
Shayari / ਇਹ ਕੇਸ ਵੀ ਹੁਣ ਮੇਰੇ ਤੇ ਹੀ ਪਾ ਦੇ« on: December 28, 2011, 07:06:32 AM »
ਮੁਜਰਿਮ ਨੂੰ ਕੁੱਟੀ ਜਾਂਦਾ ਸੀ
ਤੇ ਉਹਦੇ ਤੇ ਝੂਠੇ ਕੇਸ ਪਾਉਣ ਨੂੰ ਫਿਰਦਾ ਸੀ ਐਨੀ ਦੇਰ ਨੂੰ ਪੁਲਸ ਵਾਲੇ ਦੇ ਘਰੋਂ ਫੋਨ ਆਇਆ ਕਿ ਉਸਦੇ ਮੁੰਡਾ ਹੋਇਆ ਫੋਨ ਸੁਣ ਕੇ ਪੁਲਸ ਵਾਲੇ ਨੇ ਸਾਰਿਆਂ ਨੂੰ ਖੁਸ਼ਖਬਰੀ ਸੁਣਾਈ ਮੁਜਰਿਮ ਨੇ ਗੁੱਸੇ ਚ ਰੌਲਾ ਪਾਉਣਾ ਸ਼ੁਰੂ ਕਰਦਿੱਤਾ ... ਪਾ ਦੇ ਪਾ ਦੇ ਇਹ ਕੇਸ ਵੀ ਹੁਣ ਮੇਰੇ ਤੇ ਹੀ ਪਾ ਦੇ 1956
Shayari / ਪੁੱਤ ਗਿਆ ਪ੍ਰਦੇਸ ਨੂੰ, ਹੱਥੋਂ ਗਈ ਜ਼ਮੀਨ« on: December 28, 2011, 06:45:30 AM »
ਪੁੱਤ ਗਿਆ ਪ੍ਰਦੇਸ ਨੂੰ, ਹੱਥੋਂ ਗਈ ਜ਼ਮੀਨ,
ਉਥੇ ਰੋਟੀ ਨਾ ਲੱਭਦੀ, ਏਥੇ ਖਾਂਦਾ ਸੀ, ਫ਼ੀਮ। ਹੱਥੀਂ ਕੰਮ ਕਰਨਾ ਪੈ ਗਿਆ, ਪਿਓ ਨੂੰ ਕਰਦਾ ਫ਼ੂਨ, ”ਮੈਂ ਐਸ਼ਾਂ ਕੀਤੀਆਂ ਬਾਬਲਾ, ਹੁਣ ਵਿਗੜੀ ਮੇਰੀ ਜੂਨ। ਮੇਰਾ ਚਿੱਤ ਨਾ ਲੱਗੇ ਵਿਦੇਸ਼ ਵਿਚ, ਮੈਨੂੰ ਛੇਤੀ ਦੇਸ ਬੁਲਾ, ਮਾਂ ਮੁੜ-ਮੁੜ ਚੇਤੇ ਆਂਵਦੀ, ਰਹੀ ਕੂੰਜ ਵਾਂਗ ਕੁਰਲਾ…।” ਪਿਓ, ਪੁੱਤਰ ਨੂੰ ਸਮਝਾ ਰਿਹਾ,”ਕਰ ਲੈ ਹੱਥੀਂ ਕਾਰ, ਸਾਡੇ ਪੱਲੇ ਕੱਖ ਨਾ ਬੱਚਿਆ, ਤੂੰ ਜਿਉਂਦਿਆਂ ਨੂੰ ਨਾ ਮਾਰ…। ਗਹਿਣਾ-ਗੱਟਾ ਵਿਕ ਗਿਆ, ਅੱਧੇ ਵਿਕ ਗਏ ਖੇਤ, ਖੱਟੀ ਸਾਰੀ ਉਮਰ ਦੀ, ਰਲ ਕੇ ਰਹਿ ਗਈ ਰੇਤ। ਉਨ੍ਹਾਂ ਹਰਿਆਂ-ਭਰਿਆਂ ਖੇਤਾਂ ਵਿਚ, ਭਟਕੇ ਮੇਰੀ ਰੂਹ, ਵੇਚ ਕੇ ਵੀ ਨਾ ਭੁੱਲਦਾ, ਮੈਨੂੰ ਤੂਤਾਂ ਵਾਲਾ ਖੂਹ…।” ਯਾਰ ਨੂੰ ਡੋਲਦਾ ਦੇਖ ਕੇ, ਉਹਦੇ ਯਾਰਾਂ ਦਿੱਤੀ ਸਲਾਹ, ”ਕੋਈ ਗੋਰੀ ਲੱਭ ‘ਡਾਇਵੋਰਸੀ’, ਏਥੇ ਕਰਲੈ ਵਿਆਹ।” ਵਿਆਹ ਕਰਵਾ ਲਿਆ ਲੱਭ ਲਈ, ਮਾਂ ਦੇ ਹਾਣ ਦੀ ਨਾਰ, ਮੇਮ ਨੂੰ ‘ਨੌਕਰ’ ਮਿਲ ਗਿਆ, ਮੁੰਡੇ ਨੂੰ ਪੱਕੀ ਠਾਹਰ 1957
Shayari / ਆਹ ਜੋ ਮਾਡਲਾਂ ਬਣੀਆਂ ਫ਼ਿਰਦੀਆਂ ਨੇ« on: December 28, 2011, 06:44:08 AM »
ਆਹ ਜੋ ਮਾਡਲਾਂ ਬਣੀਆਂ ਫ਼ਿਰਦੀਆਂ ਨੇ,
ਮੈਂ ਆਟੋ ਵਾਲਿਆਂ ਨਾਲ ਰੱਪਈਏ ਲਈ ਵੀ ਲੜਦੀਆਂ ਦੇਖੀਆਂ | ਜੋ ਸ਼ਕਰਟਾਂ ਪਾ ਕੇ ਫੈਸ਼ਨ ਕਰਦੀਆਂ, ਮੈਂ ਕਈ ਵਾਰੀ ਠੰਡ ਚ’ ਠਰਦੀਆਂ ਦੇਖੀਆਂ | ਆਹ ਜੋ ਫਰਾਰੀ ਗੱਡੀਆਂ ਦੀ ਗੱਲ ਕਰਦੀਆਂ, ਮੈਂ ਟਰੱਕਾਂ ਤੇ ਵੀ, ਲਿਫ਼ਟ ਮੰਗਕੇ ਚੜਦੀਆਂ ਦੇਖੀਆਂ | ਜੋ ਗੱਲਾਂ-ਗੱਲਾਂ ਚ’ ਅਰਬਾਂ ਨੂੰ ਹੱਥ ਲਾ ਜਾਂਦੀਆਂ ਨੇ, ਮੈਂ ਰਿਕਸ਼ੇ ਦਾ ਕਿਰਾਇਆ ਵੀ ਉਧਾਰਾ ਫੜਦੀਆਂ ਦੇਖੀਆਂ| 1958
Shayari / ਰੋਪੜ ਦੇ ਤਾਲੇ ਚੰਗੇ« on: December 28, 2011, 06:42:43 AM »
ਰੋਪੜ ਦੇ ਤਾਲੇ ਚੰਗੇ , ਪਟਿਆਲੇ ਨਾਲੇ ਚੰਗੇ,
ਦਰੀਆਂ ਅੰਬਾਲੇ ਤੇ ਪਿਆਲੇ ਗੁਜਰਾਤ ਦੇ | ਮੇਰਠ ਦਾ ਗੁੜ , ਗੰਨੇ ਚੰਗੇ ਉੜ-ਮੁੜ, ਜੀ ਜਗਾਧਰੀ ਦੇ ਪੁੜ , ਚੰਗੇ ਲਗਦੇ ਪਰਾਤ ਦੇ | ਦਿੱਲੀ ਦੇ ਹਕੀਮ , ਕਲਕੱਤੇ ਦੇ ਮੁਨੀਮ ਚੰਗੇ, ...ਬੀਕਾਨੇਰੀ ਅਫ਼ੀਮ ਵਿਸਕੀ ਨੂੰ ਕਰ ਮਾਤ ਦੇ | ਪੈਰਸ ਮਹੱਲ ਤੇ ਲਾਹੌਰ ਵਿੱਚ ਮੱਲ ਚੰਗੇ, "ਰਜਬ ਅਲੀ" ਫਲ , ਕਸ਼ਮੀਰ ਭਾਂਤ-ਭਾਂਤ ਦੇ | 1959
Shayari / ਫੀਮ ਦਾ ਜੇ ਵੈਲ ਹੋ« on: December 28, 2011, 06:41:33 AM »
ਲੱਤੋਂ ਲੋਙਾ ਬੈਲ ਹੋ ਜੇ,ਬੁੜਾ ਜੇ ਬੇ ਟਹਿਲ ਹੋ ਜੇ
ਫੀਮ ਦਾ ਜੇ ਵੈਲ ਹੋ ਜੇ,ਔਦੂੰ ਦੁਖ ਕੋਈ ਨੀ ਕੋੜ ਦਾ ਜੇ ਦੁਖ ਹੋ ਜੇ, ਵਾ ਦਾ ਟੇਢਾ ਰੁਖ ਹੋ ਜੇ ਗੁਰੂ ਤੋਂ ਬੇ ਮੁਖ ਹੋ ਜੇ, ਦੋ ਜਹਾਨੀ ਧੋਈ ਨੀ ਨੀਤ ਚ ਫਰਕ ਤੇ ਰਸੈਣ ਦਾ ਠਰਕ ਹੋ ਜੇ ਬੇੜੀ ਜੇ ਗਰਕ ਹੋ ਜੇ, ਨਿੱਕਲੇ ਡੁਬੋਈ ਨੀ ਰਾਜੇ ਤੇ ਚੜਾਈ ਹੋ ਜੇ, ਜੇ ਖਰਾਬ ਜੁਆਈ ਹੋ ਜੇ ਖਾੜੇ ਚ ਲੜਾਈ ਹੋ ਜੇ, ਬਾਬੁ ਚੰਗੀ ਹੋਈ ਨੀ 1960
Shayari / ਖਬਰ ਨਾ ਬੁੱਲ ਦੀ , lipstick ਰੁਲਦੀ« on: December 28, 2011, 06:41:06 AM »
ਬੂਟ ਦੇ ਤਸਮੇ , ਬਨਨ ਦਿੰਨ ਦਸਮੇਂ ,
ਖਬਰ ਨਾ ਬੁੱਲ ਦੀ , lipstick ਰੁਲਦੀ , ਕਰਨ ਨਾ ਸੈਰ ਵਖਤ ਨੂ ਫੜਇਆ ! ਚੈਨ ਟੁੱਟ ਗਏ ਸੁਨਹਰੀ ਜੀ , sehar ਨਾ ਜਾਂਦੇ ,ਹੋਰ ਨਾ ਲਿਯਾਂਦੇ , ...ਦੇਣ ਨਾ ਚਾਬੀ , ਖੜਗੀਆ ਘੜੀਆਂ ਹੈ ਨਾ ਲਜ਼ਤ ਕਬਾਬਾਂ ਮੇਂ , ਗਾਈਆਂ ਲੱਗ ਮਿੱਟਿਆ ਪਲੇਟਾਂ ਚਿਟੀਆਂ, ਕਚੇ ਜੇ cake ਲੱਗੇ na ਸੈਕ ਬੀਸਕੂਟਾਂ ਰੁਖੀਆਂ , ਮਖਣ ਨਾ ਚੱਟ ਲੋ ! ਭੇਜੇ ਤਾਰ ਵਾਇਸਰਾ ਸੀ ਨਵੇ ਉਠੇ ਛੋਹਰੇ ਮਾਰਤੇ ਗੋਰੇ ਹੁਕਮ ਨਾ ਮੰਨਦੇ ਛੌਨਿਯਾਂ ਪੱਟ ਲੋ |