1861
Where is the like button?its not facebook buddy ......
This section allows you to view all posts made by this member. Note that you can only see posts made in areas you currently have access to. 1861
Where is the like button?its not facebook buddy ...... 1862
Love Pyar / Sadi Laash Hove« on: January 03, 2012, 12:41:55 AM »
Sanu Pyar Vich Is Kadar Trsaya Usne,
Rabb Kre Ena Pyar Usnu V Kash Hove, Fer Lagiye Usnu Jaan To Pyare Asi, Par Sadi Ik Jhalak Na Usde Aas Pas Hove, Rove Oh V Dilon Majbur Ho K, Tan Pyar Sade Da Usnu Ehsas Hove, Thak Haar K Oh V Mange Dil Sada, Te Ohde Kdma De Vich Sadi LAASH Hove, 1863
Love Pyar / ਮੇਰੇ ਨਰਮ ਪਟੋਲੇ ਦੀ« on: January 03, 2012, 12:41:20 AM »
ਪੈੜ ਜੋ ਦੱਬਦੇ ਰਿਹੰਦੇ ਨੇ ਮੇਰੇ ਨਰਮ ਪਟੋਲੇ ਦੀ,
ਨੱਕ ਨਾਲ ਜੀਭ ਲਵਾਦੂੰ ਮੈ ਲੰਡਰਾਂ ਦੇ ਟੋਲੇ ਦੀ, 1864
Love Pyar / ਕਾਲੀਆਂ ਰਾਤਾਂ ਨੂੰ ਜਦ ਵੀ ਦਿਲ« on: January 03, 2012, 12:40:52 AM »
ਔਕੜਾਂ ਨੂੰ ਦੇਖ ਕੇ ਜਦ ਵੀ ਮੁਸਕੁਰਾਂਦਾ ਹਾਂ ਮੈਂ,
ਮੰਜ਼ਿਲਾਂ ਦੇ ਹੋਰ ਨੇੜੇ ਖੁਦ ਨੂੰ ਪਾਂਦਾ ਹਾਂ ਮੈਂ, ਕਾਲੀਆਂ ਰਾਤਾਂ ਨੂੰ ਜਦ ਵੀ ਦਿਲ ਨਹੀਂ ਲਗਦਾ ਮੇਰਾ, ਮਹਿਕੀਆਂ ਘੜੀਆਂ ਨੂੰ ਕੋਲ ਫਿਰ ਬੁਲਾਂਦਾ ਹਾਂ ਮੈਂ, 1865
Love Pyar / ਪਹਿਲੀ ਮਸਾਂ ਸੀ ਮੁਕਾਈ ਮਰ ਜਾਣੀਏਂ« on: January 03, 2012, 12:40:25 AM »
ਲੰਗਰ ਚ ਬੈਠੇ ਤੇਰੇ ਖੁਆਬਾਂ ਵਿੱਚ ਖੁੱਭ ਗਏ,
ਨਵੇਂ ਨਵੇਂ ਤੇਰੇ ਬਾਰੇ ਖਿਆਲ ਕਿੱਥੋਂ ਸੁੱਝ ਗਏ, ਘਰੇ ਖਾਂਦਾ ਸੀ ਮੈਂ 4-5 ਰੋਟੀਆਂ ਨੀ 10-12 ਕਿਵੇਂ ਖਾ ਗਿਆ, ਪਹਿਲੀ ਮਸਾਂ ਸੀ ਮੁਕਾਈ ਮਰ ਜਾਣੀਏਂ ਨੀ ਬਾਬਾ ਦਾਲ ਹੋਰ ਪਾ ਗਿਆ, 1866
Love Pyar / ਤੇਰਾ ਵੀ ਜੋਬਨ ਬੀਤ ਗਿਆ ਮੇਰੀ ਵੀ ਜਵਾਨੀ ਚਲੀ ਗਈ« on: January 03, 2012, 12:39:47 AM »
ਉਮਰ ਦੇ ਇਕ ਸਿੱਕੇ ਚੋ ਬੇਵਜਾ ਚਵਾਨੀ ਚਲੀ ਗਈ,
ਜਿਸ ਰੁੱਤੇ ਸੀ ਪਿਆਰ ਦੇ ਫੁੱਲ ਖਿੜਦੇ ਉਹ ਰੁੱਤ ਮਸਤਾਨੀ ਚਲੀ ਗਈ, ਕਰਕੇ ਅੜੀਆ ਬੇਕਾਰ ਦੀਆ ਤੂੰ ਕੀ ਖੱਟਿਆ ਮੈ ਕੀ ਖੱਟਿਆ, ਤੇਰਾ ਵੀ ਜੋਬਨ ਬੀਤ ਗਿਆ ਮੇਰੀ ਵੀ ਜਵਾਨੀ ਚਲੀ ਗਈ, 1867
Love Pyar / ਘਬਰਾਉਦਾ ਹੋਣਾ« on: January 03, 2012, 12:39:15 AM »
ਮੇਰੀਆ ਸ਼ਰਾਰਤਾ ਦਾ ਚੇਤਾ ਜਦੋ ਆਉਦਾ ਹੋਣਾ,
ਵੇਖ ਵੇਖ ਰਾਹ ਮੇਰਾ ਦਿਲ ਘਬਰਾਉਦਾ ਹੋਣਾ, ਹੁੰਦਾ ਹੋਉ ਸੂਰਜ ਸ਼ਾਮੀ ਜਦੋ ਲੈਣ ਵਾਲਾ, ਨੀ ਲੱਭਦੀ ਤਾ ਹੋਏਗੀ ਕੋਈ ਜਾਨ ਜਾਨ ਕੈਣ ਵਾਲਾ, 1868
Love Pyar / Photostate ਕਰਕੇ DiL ਦਿੳ« on: January 03, 2012, 12:38:28 AM »
ਜੇ ਕਿਸੇ ਦਾ ਲੈਣਾ DiL,
ਜੇ ਕਿਸੇ ਨੂੰ ਦੇਣਾ DiL, ਗੱਲ ਕਦੇ ਨਾ ਗੋਲ ਮੋਲ ਰੱਖੋ, ਪਰ Photostate ਕਰਕੇ DiL ਦਿੳ, ਅਸਲੀ Copy ਆਪਣੇ ਕੋਲ ਰੱਖੋ, 1869
Love Pyar / ਨੀ ਦੱਸ ਕਿਵੇ ਮਿਲੇਗੀ« on: January 03, 2012, 12:37:45 AM »
ਜਦੋ ਮੈ ਦੁਨੀਆਂ ਤੋ ਜਾਵਾ ਨੀ,
ਮੁੜ ਕਿਹੜੀ ਜੂਨੇ ਆਵਾਂ ਨੀ, ਇਹ ਦੁਨੀਆਂ ਤੋ ਦੂਰ ਕਿਤੇ ਕਿੰਝ ਹੋਣਗੇ ਮੇਲ ਦੁਬਾਰਾ ਨੀ, ਦੱਸ ਕਿਵੇ ਮਿਲੇਗੀ, ਮੈ ਰੁੱਖ ਬਣਾ ਕੇ ਤਾਰਾਂ ਨੀ ਕਿੰਝ ਹੋਣਗੇ ਮੇਲ ਦੁਬਾਰਾ, ਨੀ ਦੱਸ ਕਿਵੇ ਮਿਲੇਗੀ, ਨੀ ਦੱਸ ਕਿਵੇ ਮਿਲੇਗੀ, 1870
Love Pyar / ਵਾਅਦੇ ਕੀਤੇ ਸੱਜਣਾਂ ਨੇ« on: January 03, 2012, 12:36:54 AM »
ਜੌ ਵਾਅਦੇ ਕੀਤੇ ਸੱਜਣਾਂ ਨੇ ਅੱਜ ਸਾਰੇ ਲਾਰੇ ਹੌ ਗਏ ਨੇ,
ਜਿੰਦ ਜਾਨ ਸਾਨੂੰ ਨੂੰ ਕਹਿਣ ਵਾਲੇ ਹੁਣ ਗੈਰਾਂ ਵੱਲ ਖਲੌ ਗਏ ਨੇ, ਜਿਹੜੇ ਦੁੱਖ ਨਾ ਸਾਡਾ ਜਰਦੇ ਸੀ ਉਹੀ ਦੁੱਖਾਂ ਵਿੱਚ ਪਰੌ ਗਏ ਨੇ, ਰਾਤਾਂ ਤਾ ਕਾਲੀਆ ਹੁੰਦੀਆ ਨੇ ਸਾਡੇ ਦਿਨ ਵੀ ਕਾਲੇ ਹੌ ਗਏ ਨੇ , 1871
Love Pyar / ਖੱਤ ਲਿਖਿਆ ਯਾਰ ਨੂੰ« on: January 03, 2012, 12:36:22 AM »
ਖੱਤ ਲਿਖਿਆ ਯਾਰ ਆਪਣੇ ਨੂੰ,
ਦਿਲ ਦਾ ਟੁਕੜਾ ਕਾਗਜ ਬਨਾ ਲਿੱਤਾ, ਉਂਗਲ ਵੱਡ ਕੇ ਕਲਮ ਤਿਆਰ ਕੀਤੀ, ਚਾਕੂ ਆਪਣੇ ਹਥ੍ਥੀਂ ਚਲਾ ਦਿੱਤਾ, ਖੂਨ ਆਪਣੇ ਜਿਗਰ ਦਾ ਕੱਢ ਕੇ, ਅਸੀਂ ਵਿੱਚ ਸਿਆਹੀ ਦੇ ਮਿਲਾ ਦਿੱਤਾ, ਲਿਖਦੇ-ਲਿਖਦੇ ਖੂਨ ਖਤਮ ਹੋ ਗਿਆ, ਅਸੀਂ ਹੰਝੂਆਂ ਦਾ ਤੁਪਕਾ ਵਿੱਚ ਰਲਾ ਦਿੱਤਾ, ਤੂੰ ਸਾਨੂੰ ਯਾਦ ਕਰੇਂ ਜਾਂ ਨਾਂ ਕਰੇਂ, ਪਰ ਸਾਨੂੰ ਤੇਰੀ ਯਾਦ ਨੇ ਤੜਪਾ ਦਿੱਤਾ 1872
Love Pyar / ਤੈਨੂੰ ਦਿਲ ਦਾ ਹਾਲ ਸੁਣਾਵਾਂ« on: January 03, 2012, 12:35:45 AM »
ਸੁਣ ਸਕਦਾ ਏਂ ਤਾਂ ਅੱਜ ਸੁਣ ਲੈ ਆ ਕੇ, ਤੈਨੂੰ ਦਿਲ ਦਾ ਹਾਲ ਸੁਣਾਵਾਂ,
ਕੀ ਪਤਾ ਕੱਲ ਸਿਲ ਜਾਣ ਬੁੱਲੀਆਂ, ਤੇ ਮੈਂ ਸਦਾ ਲਈ ਚੁੱਪ ਹੋ ਜਾਵਾਂ, ਦੇਖ ਸਕਦਾ ਏਂ ਤਾਂ ਅੱਜ ਦੇਖ ਲੈ ਆ ਕੇ, ਤੈਨੂੰ ਇਹਨਾ ਨੈਣਾਂ ਨਾਲ ਸਿਜੋਏ ਸੁਪਨੇ ਦਿਖਾਵਾਂ, ਕੀ ਪਤਾ ਕੱਲ ਮਿਚ ਜਾਣ ਅੱਖੀਆਂ, ਤੇ ਮੈਂ ਦੁਬਾਰਾ ਖੋਲ ਨਾ ਪਾਵਾਂ, ਰੋਕ ਸਕਦਾ ਏਂ ਤਾਂ ਅੱਜ ਰੋਕ ਲੈ ਆ ਕੇ, ਰੂਹ ਛੱਡ ਰਹੀ ਹੈ ਸਾਥ ਵਾਂਗ ਪਰਾਇਆਂ, ਕੀ ਪਤਾ ਕੱਲ ਰਹਿ ਜਾਣ ਹੱਡੀਆਂ, ਤੇ ਮੈਂ ਰੋਕਿਆਂ ਰੁਕ ਨਾ ਪਾਵਾਂ, ਛੂਹ ਸਕਦਾ ਏਂ ਤਾਂ ਅੱਜ ਛੂਹ ਲੈ ਆ ਕੇ, ਸ਼ਾਇਦ ਥੱਮ ਜਾਣ ਮੇਰੀਆਂ ਆਹਾਂ, ਕੀ ਪਤਾ ਕੱਲ ਰਾਖ ਦੀ ਢੇਰੀ ਹੋ ਜਾਵੇ, ਤੇ ਮੈਂ ਹਵਾ 'ਚ ਉਡ ਪੁਡ ਜਾਵਾਂ, ਮਿਲ ਸਕਦਾ ਏਂ ਤਾਂ ਅੱਜ ਮਿਲ ਲੈ ਆ ਕੇ, ਵਿਛਿਆਂ ਪਲਕਾਂ ਨੇ ਵਿਚ ਰਾਹਾਂ, ਕੀ ਪਤਾ ਕੱਲ ਮੈਂ ਨਾ ਹੋਵਾਂ, ਤੇ ਤੇਰੀਆਂ ਖੁੱਲੀਆਂ ਰਹਿ ਜਾਣ ਬਾਹਾਂ, 1873
Love Pyar / ਪਿਆਰ ਚਲਦਾ ਸਦਾ ਯਕੀਨ ਉੱਤੇ« on: January 03, 2012, 12:34:51 AM »
ਕੀਤਾ ਪਿਆਰ ਜੇ ਆਪਣੇ ਸੱਜਣ ਨੂੰ,
ਦੀਦ ਆਪਣੀ ਲਈ ਕਦੇ ਤਰਸਾਈ ਦਾ ਨੀ, ਪਿਆਰ ਚਲਦਾ ਸਦਾ ਯਕੀਨ ਉੱਤੇ, ਪੈਰ ਪੈਰ ਤੇ ਯਾਰ ਅਜਮਾਈ ਦਾ ਨੀ, 1874
Love Pyar / ਓੁਸ ਦੀ ਵਿ ਕੋਈ ਮਜਬੂਰੀ ਹੋਣੀ ਹੈ« on: January 03, 2012, 12:34:12 AM »
ਅਸੀ ਵਫ਼ਾਦਾਰ ਨੂੰ ਬੇਵਫ਼ਾ ਨਈ ਕਹਿ ਸਕਦੇ,
ਕੋਈ ਓੁਸ ਨੂੰ ਮਾੜਾ ਆਖਦੇ ਵੇ ਨਈ ਸੇਹ ਸਕਦੇ, ਸਾਡੇ ਲੇਖਾ ਦੇ ਵਿਚ ਲਿਖਈਓ ਕੋਈ ਦੂਰੀ ਹੋਣੀ ਹੈ, ਓੁਸ ਦੀ ਵਿ ਕੋਈ ਮਜਬੂਰੀ ਹੋਣੀ ਹੈ......... 1875
Love Pyar / ਤਾਰੇ ਟੁੱਟਦੇ ਨੂੰ ਵੇਖ« on: January 03, 2012, 12:33:36 AM »
ਛੱਡ ਜਾਣ ਵਾਲੀ ਰੋਗ ਉਮਰਾ ਦੇ ਲਾ ਗਈ,
ਤਾਰੇ ਟੁੱਟਦੇ ਨੂੰ ਵੇਖ ਟੁੱਟੀ ਯਾਰੀ ਯਾਦ ਆ ਗਈ, 1876
Love Pyar / ♥ ਇਹ ਅੱਲੜ ਜਵਾਨੀ ਲਾਟ ਜਿਹੀ ♥« on: January 03, 2012, 12:29:37 AM »
♥ ਇਹ ਅੱਲੜ ਜਵਾਨੀ ਲਾਟ ਜਿਹੀ ♥
♥ ਤੇ ਫੁੱਲਾ ਤੌਂ ਵੀ ਸੋਹਲ ਚੰਨਾ ♥ ♥ ਅਸੀਂ ਜਿੰਦ ਲਾਈ ਤੇਰੇ ਲੇਖੇ ਵੇ ♥ ♥ ਨਾ ਜਾਈਂ ਪੈਰਾ ਦੇ ਵਿੱਚ ਰੋਲ ਚੰਨਾ ♥ 1877
Love Pyar / Make Up vs Break Up« on: January 03, 2012, 12:29:11 AM »
ਕੁੜੀਆਂ Make Up ਜਿਆਦਾ
ਕਰਦੀਆਂ ਕਿ Break Up 1878
Love Pyar / ਸ਼ਾਮ ਨੂੰ ਕੀ ਦੇਖਣਾ ਤੂੰ ਹੁਣੇ ਦੇਖਲਾ, ਨਾਸਾਂ ਭੰਨ ਦੂੰ ਮੁੱਕੀ ਮਾਰ ਕੇ« on: January 03, 2012, 12:28:34 AM »
ਪੇਂਡੂ ਦਫਤਰ ਜਾ ਰਿਹਾ ਸੀ..
ਘਰਵਾਲੀ - ਸੀ ਯੂ ਇਨ ਇਵਨਿੰਗ ਪੇਂਡੂ - ਧਮਕੀ ਕਿਹਨੂੰ ਦਿੰਨੀ ਆਂ,,,,,,??? ਸ਼ਾਮ ਨੂੰ ਕੀ ਦੇਖਣਾ ਤੂੰ ਹੁਣੇ ਦੇਖਲਾ, ਨਾਸਾਂ ਭੰਨ ਦੂੰ ਮੁੱਕੀ ਮਾਰ ਕੇ 1879
Love Pyar / ਬੀਬੇ ਮੁੰਡੇ ਜੇ College ਪੜਨ ਆ ਜਾਵਣ, ਤਾਂ ਕੋਈ ਸ਼ਿਲਪਾ, ਸ਼ਿਖਾ ਜਾਂ ਸ਼ਿਵਾਨੀ ਮਾਰਦੀ« on: January 03, 2012, 12:27:36 AM »
ਸਿਹਤ ਤਾਂ ਚਲੋ ਠੀਕ ਹੈ, ਪਰ ਅੱਖ ਨੂੰ ਚੜੀ ਜਵਾਨੀ ਮਾਰਦੀ..
16 ਤੋ 24 ਵਿੱਚ ਅੱਖ ਕਿਸੇ ਦੀ ਹੋਈ ਦੀਵਾਨੀ ਮਾਰਦੀ.. ਲੜਾਈ ਦਾ ਕਾਰਨ ਅਕਸਰ ਸਹੇਲੀ ਕੋਈ ਬੇਗਾਨੀ ਮਾਰਦੀ.. ਕੁੜੀਆਂ ਨੂੰ ਲੱਗਦਾ ਅਮੀਰ ਹੋਣਾ ਫੁਕਰਾ ਜਿਹਾ,T Shirt ਪਾਈ Armaani ਮਾਰਦੀ.. ਬਾਹਮਣੀ ਨੂੰ ਪੱਟੇ ਆਦਤ ਕੋਕੇ ਦੀ, ਜੱਟੀ ਨੂੰ ਨਖਰਾ ਤੇ ਸੁਰਮੇਦਾਨੀ ਮਾਰਦੀ. ਬੀਬੇ ਮੁੰਡੇ ਜੇ College ਪੜਨ ਆ ਜਾਵਣ, ਤਾਂ ਕੋਈ ਸ਼ਿਲਪਾ, ਸ਼ਿਖਾ ਜਾਂ ਸ਼ਿਵਾਨੀ ਮਾਰਦੀ... 1880
Love Pyar / Happy New Year 2012 In Advance« on: January 03, 2012, 12:26:14 AM »
ਦੇਖੋ ਜੀ,
ਸਾਫ ਕਹਿਣਾ ਸੁਖੀ ਰਹਿਣਾ, ਹੁਣੇ ਮੈਸੇਜ਼ ਕਰ ਦਿੱਤਾ ਹੈ, ਕਿਉਂਕਿ 31 ਦਿਸੰਬਰ ਨੂੰ ਪੈਸੇ ਕੱਟੇ ਜਾਣਗੇ, "Happy New Year 2012 In Advance" ਦਿਲ ਆਪਣੀ ਜਗਾ , ਬਿਲ ਆਪਣੀ ਜਗਾ |