1821
Lok Virsa Pehchaan / Re: Luddi atte Dhamaal
« on: January 03, 2012, 01:57:35 AM »
thanx mate :blowout: :blowout:
This section allows you to view all posts made by this member. Note that you can only see posts made in areas you currently have access to. 1821
Lok Virsa Pehchaan / Re: Luddi atte Dhamaal« on: January 03, 2012, 01:57:35 AM »
thanx mate :blowout: :blowout:
1822
Religous Videos / Re: Dharmik songs by singers« on: January 03, 2012, 01:53:00 AM »
Bda kaim show c bai sara live dekhya :rockon: :rockon: :rockon: :excited: :excited: :excited: :excited:
1823
Love Pyar / Re: Saas Hovay Tay Changi Hovay« on: January 03, 2012, 01:43:30 AM »
haan sahi gal aa bai :rockon: :rockon: :rockon:
1824
Shayari / Re: Super Duper Non-Stop shayari Game a ji khedooooooooo!!!!« on: January 03, 2012, 01:29:00 AM »ਕਿਸ ਹੱਦ ਤੱਕ ਜਾਣਾ ਹੈ ਇਹ ਕੋਣ ਜਾਣਦਾ ਹੈਆਸ਼ਕਾਂ ਨੂਂ ਮਾਰ ਪੈਂਦੀ ਬੇਵਫ਼ਾਈ ਦੀ, ਵਿਆਹ ਦੇ ਪਿਛੋਂ ਮਾਰ ਚਂਦਰੀ ਵਿਆਹੀ ਦੀ, ਸ਼ੇਰ ਖਾਂਦਾ ਮਾਰ ਧੋਖੇ ਦੇ ਸ਼ਿਕਾਰ ਤੋਂ, ਰੱਬ ਹੀ ਬਚਾਵੇ ਇਸ਼ਕੇ ਦੀ ਮਾਰ ਤੋਂ ਮਾਪਿਆਂ ਨੂਂ ਮਾਰਦੀ ਔਲਾਦ ਚਂਦਰੀ, ਵਹਿਸ਼ੀਆਂ ਨੂਂ ਮਾਰ ਜਾਵੇ ਜਾਤ ਕਂਜਰੀ, ਪੱਗ ਵੱਟੀ ਮਾਰ ਖਾਂਦੀ ਮਾੜੇ ਯਾਰ ਤੋਂ, ਰੱਬ ਹੀ ਬਚਾਵੇ ਇਸ਼ਕੇ ਦੀ ਮਾਰ ਤੋਂ ਅੱਲੜ ਨੂਂ ਮਾਰ ਦੇਣ ਰਾਤਾਂ ਕਾਲੀਆਂ, ਚੋਬਰਾਂ ਨੂਂ ਤਿੱਖੇ-ਤਿੱਖੇ ਨੈਣਾਂ ਵਾਲੀਆਂ, ਛੜਿਆਂ ਨੂਂ ਮਾਰ ਨਾਰੀ ਦੇ ਸ਼ਿਂਗਾਰ ਤੋਂ, ਰੱਬ ਹੀ ਬਚਾਵੇ ਇਸ਼ਕੇ ਦੀ ਮਾਰ ਤੋਂ 1825
Love Pyar / sahnu majboor karke apne ishq wich ohne,« on: January 03, 2012, 01:24:12 AM »
likhni e te likh aisi gall yaara...
jehri tappdi rooh nu thaar deve... kade koyi changi sikhya deve... kade khusi beshumaar deve... kade kise da pyaar deve... kade gam deve,kade hanju deve... kade dil te sidha vaar kare... kehni naa pave muhhon koyi gal... bas aakhran naal hi saar deve... kalam di takat nu pehchan yaara... ih te banda jaano maar deve 1826
Love Pyar / likhni e te likh aisi gall yaara...« on: January 03, 2012, 01:23:27 AM »
likhni e te likh aisi gall yaara...
jehri tappdi rooh nu thaar deve... kade koyi changi sikhya deve... kade khusi beshumaar deve... kade kise da pyaar deve... kade gam deve,kade hanju deve... kade dil te sidha vaar kare... kehni naa pave muhhon koyi gal... bas aakhran naal hi saar deve... kalam di takat nu pehchan yaara... ih te banda jaano maar deve 1827
Love Pyar / Dittay hoye ohna de zakhman nu see rahe haan assin,« on: January 03, 2012, 01:22:56 AM »
Choat khaa ke bhi jee rahe haan assin,
Zehar zindagi da har dam pee rahe haan assin, Hor kuchh bhi karan layi kithay hai fursat, Dittay hoye ohna de zakhman nu see rahe haan assin, Innay gamm seh ke tan koi vee ithay mar jaanda, Pher vee jeonde han te jee rahe haan assin, Lok tan marde hunn zindagi ch ikk baar e khuda, Par har pall hee mar mar ke jee rahe haan assin, Tere vaade te kyon na yakeen karde assin, Tere jhoothe vaadiyan te hee tan jee rahe haan assin, 1828
Shayari / Re: Super Duper Non-Stop shayari Game a ji khedooooooooo!!!!« on: January 03, 2012, 01:22:45 AM »raati ambraan ch tenu asi labhde rehgaye kuriye.. ਵਿਚ੍ਹ ਹਵਾਵਾ ਕਦੇ ਵੀ ਦੀਵੇ ਜਗ੍ਦੇ ਨਾ, ਖਿਜ਼ਾ ਦੀ ਰੁੱਤੇ ਫ਼ੁੱਲ ਕਦੇ ਵੀ ਸੱਜ੍ਦੇ ਨਾ, ਭੁੱਲ ਕੇ ਵੀ ਨਾ ਸਾਨੁ ਕਿਤੇ ਭੁੱਲ ਜਾਵੀ, ਯਾਰ ਗਵਾਚੇ ਕਦੇ ਲਭ੍ਦੇ ਨਾ 1829
Love Pyar / kehnde ne puchdi firre oh loka kolo« on: January 03, 2012, 01:22:28 AM »
neele ambran ch kite mai lukk ta ni gya,
mere saaha da silsila rukk ta ni gya. .kehnde ne puchdi firre oh loka kolo, mera pagal jiha yaar kite mukk ta ni gya 1830
Love Pyar / ਸਾਰੇ ਕੰਮ ਕਰੀ ਇੱਕ ਆਸ਼ਕੀ ਨੂੰ ਛੱਡ ਕੇ« on: January 03, 2012, 01:21:51 AM »
ਬਾਪੂ ਨੇ ਕਿਹਾ ਸੀ ਇੱਕ ਵਾਰ ਕੋਲ ਸੱਦ ਕੇ,
ਖਾਹ ਪੀ ਪੁੱਤਰਾ ਬੇਸ਼ੱਕ ਰੱਜ ਕੇ, ਪੱਟਿਆਂ ਨਾਂ ਜਾਂਵੀ ਪਿੱਛੇ ਅੱਲੜਾਂ ਦੇ ਲੱਗ ਕੇ, ਸਾਰੇ ਕੰਮ ਕਰੀ ਇੱਕ ਆਸ਼ਕੀ ਨੂੰ ਛੱਡ ਕੇ. 1831
Love Pyar / ਸਾਡੀ ਜ਼ਿੰਦਗੀ 'ਚ ਖਾਸ ਤੇਰੀ ਥਾਂ ਸੋਚੀਂ ਨਾ ਤੈਨੂੰ ਦਿਲੋਂ ਕੱਢ ਤਾ« on: January 03, 2012, 01:21:28 AM »
ਸਾਡੀ ਜ਼ਿੰਦਗੀ 'ਚ ਖਾਸ ਤੇਰੀ ਥਾਂ
ਸੋਚੀਂ ਨਾ ਤੈਨੂੰ ਦਿਲੋਂ ਕੱਢ ਤਾ ਸਾਡੀ ਜ਼ਿੰਦਗੀ 'ਚ ਖਾਸ ਤੇਰੀ ਥਾਂ ਸੋਚੀਂ ਨਾ ਤੈਨੂੰ ਦਿਲੋਂ ਕੱਢ ਤਾ ਲੋਕੀਂ ਹੰਝੂਆਂ 'ਚ ਪੜ ਲੈਂਦੇ ਨਾ ਏਸੇ ਲਈ ਅਸੀਂ ਰੋਣਾ ਛੱਡ ਤਾ.............੨ ਏਸੇ ਲਈ ਅਸੀਂ ਰੋਣਾ ਛੱਡ ਤਾ..... ਮਾਹੀ ਮਾਹੀ ਦਿਲ ਮੇਰਾ ਕਹਿੰਦਾ ਰਹਿੰਦਾ ਏ, ਦਰਦ ਜੁਦਾਈ ਵਾਲਾ ਸਹਿੰਦਾ ਰਹਿੰਦਾ ਏ ਮਾਹੀ ਮਾਹੀ ਦਿਲ ਮੇਰਾ ਕਹਿੰਦਾ ਰਹਿੰਦਾ ਏ, ਦਰਦ ਜੁਦਾਈ ਵਾਲਾ ਸਹਿੰਦਾ ਰਹਿੰਦਾ ਏ ਮਾਹੀ ਵੇ.......... ਅਸੀਂ ਦਰਦਾਂ ਨੂੰ ਸੀਨੇ 'ਚ ਛੁਪਾਉਣਾ ਸਿੱਖ ਲਿਆ ਤਨਹਾਈਆਂ ਨੂੰ ਵੀ ਗਲ ਨਾਲ ਲਾਉਣਾ ਸਿੱਖ ਲਿਆ............੨ ਲਈਏ ਡਰਦੇ ਨਾ ਕਦੇ ਤੇਰਾ ਨਾ............੨ ਤੇ ਹੱਕ ਵੀ ਜਤਾਉਣਾ ਛੱਡ ਤਾ ਲੋਕੀਂ ਹੰਝੂਆਂ 'ਚ ਪੜ ਲੈਂਦੇ ਨਾ ਏਸੇ ਲਈ ਅਸੀਂ ਰੋਣਾ ਛੱਡ ਤਾ.............੨ ਏਸੇ ਲਈ ਅਸੀਂ ਰੋਣਾ ਛੱਡ ਤਾ...... ਮਿਲੇ ਪਿਆਰ ਵਿਚ ਗਮ, ਬੜੇ ਲੱਗਦੇ ਪਿਆਰੇ ਪੀੜਾਂ ਦੇਂਦਿਆਂ ਦਿਲਾਸੇ, ਹੌਂਕੇ ਦਿੰਦੇ ਨੇ ਸਹਾਰੇ..............੨ ਅਸੀਂ ਹਾਸਿਆਂ ਨੂੰ ਕਰ ਦਿੱਤੀ ਨਾ....... ਅਸੀਂ ਹਾਸਿਆਂ ਨੂੰ ਕਰ ਦਿੱਤੀ ਨਾ ਤੇ ਖਾਅਬਾਂ ਨੂੰ ਸਜਾਉਣਾ ਛੱਡ ਤਾ ਲੋਕੀਂ ਹੰਝੂਆਂ 'ਚ ਪੜ ਲੈਂਦੇ ਨਾ ਏਸੇ ਲਈ ਅਸੀਂ ਰੋਣਾ ਛੱਡ ਤਾ.............੨ ਏਸੇ ਲਈ ਅਸੀਂ ਰੋਣਾ ਛੱਡ ਤਾ...... ਮਾਹੀ ਮਾਹੀ ਦਿਲ ਮੇਰਾ ਕਹਿੰਦਾ ਰਹਿੰਦਾ ਏ, ਦਰਦ ਜੁਦਾਈ ਵਾਲਾ ਸਹਿੰਦਾ ਰਹਿੰਦਾ ਏ ਮਾਹੀ ਮਾਹੀ ਦਿਲ ਮੇਰਾ ਕਹਿੰਦਾ ਰਹਿੰਦਾ ਏ, ਦਰਦ ਜੁਦਾਈ ਵਾਲਾ ਸਹਿੰਦਾ ਰਹਿੰਦਾ ਏ ਮਾਹੀ ਵੇ.......... 1832
Love Pyar / ਆਪਣੇ ਹੀ ਛੁਰੀਆਂ ਚਲਾਉਣ ਵਾਲੇ ਬੜੇ ਨੇ« on: January 03, 2012, 01:19:58 AM »
ਸੋਚਿਆ ਸੀ ਹਰ ਕੋਈ ਝੂਠੇ ਦਿਲੋਂ ਚਾਹੁੰਦਾ ਮੈਨੂੰ,
ਪਰ ਮੈਨੂੰ ਸੱਚੇ ਦਿਲੋਂ ਚਾਹੁੰਣ ਵਾਲੇ ਬੜੇ ਨੇ, ਬੇਈਮਾਨੀ ਈਰਖਾ ਕਈ ਦਿਲ ਵਿੱਚ ਰੱਖਦੇ ਨੇ, ਉੱਤੋਂ ਉੱਤੋਂ ਹੱਸ ਕੇ ਬਲਾਉਣ ਵਾਲੇ ਬੜੇ ਨੇ, ਦੁਨੀਆ ਦੇ ਵਿੱਚ ਕੁਝ ਲੋਕ ਐਸੇ ਵੱਸਦੇ ਨੇ, ਖੁਦ ਰੋ ਕੇ ਲੋਕਾਂ ਨੂੰ ਹਸਾਉਣ ਵਾਲੇ ਬੜੇ ਨੇ, ਦੁਨੀਆਂ ਦੇ ਰੰਗਾਂ ਨੂੰ ਤੂੰ ਕੀ ਜਾਣਦਾ ਐਂ, ਤੈਨੂੰ ਏਥੇ ਨਿੰਦਣ ਸਲਾਉਣ ਵਾਲੇ ਬੜੇ ਨੇ, ਗੈਰਾਂ ਉੱਤੇ ਰੋਸਾ ਹੁਣ ਕਰੀਏ ਵੀ ਕਿਹੜੀ ਗੱਲੋਂ, ਆਪਣੇ ਹੀ ਛੁਰੀਆਂ ਚਲਾਉਣ ਵਾਲੇ ਬੜੇ ਨੇ, ਯਾਰੀਆਂ ਦੇ ਉੱਤੇ ਹੁਣ ਰਿਹਾ ਨਾ ਭਰੋਸਾ, ਯਾਰ ਏਥੇ ਇੱਜਤਾਂ ਤਕਾਉਣ ਵਾਲੇ ਬੜੇ ਨੇ, ਕਿਸੇ ਦੀ ਖੁਸ਼ੀ ਨੂੰ ਕਈ ਮਿੱਟੀ ਵਿੱਚ ਰੋਲ ਦਿੰਦੇ, ਹਸਦੇ ਨੂੰ ਯਾਰ ਕਈ ਰਵਾਉਣ ਵਾਲੇ ਬੜੇ ਨੇ, ਕੁਝ ਏਥੇ ਰੋਦਿਆਂ ਦੇ ਜਖਮਾਂ ਨੂੰ ਚੇੜਦੇ ਨੇ, ਕੁਝ ਇਹਨਾਂ ਜਖਮਾਂ ਨੂੰ ਸਿਉਣ ਵਾਲੇ ਬੜੇ ਨੇ, ਪੈਸੇ ਪਿੱਛੇ ਯਾਰ ਏਥੇ ਸਭ ਕੁਝ ਭੁੱਲ ਜਾਂਦੇ, ਪੈਸੇ ਪਿੱਛੇ ਯਾਰੀਆਂ ਮਿਟਾਉਣ ਵਾਲੇ ਬੜੇ ਨੇ, ਕਿਸੇ ਘਰ ਵਿੱਚ ਕੋਈ ਖੁਸ਼ੀ ਵੇਖ ਜਰਦਾ ਨੀ, ਵਸਦੇ ਘਰਾਂ ਨੂੰ ਏਥੇ ਢਾਉਣ ਵਾਲੇ ਬੜੇ ਨੇ, ਕੁਝ ਲੋਕ ਦੁੱਖਾਂ ਨੂੰ ਛੁਪਾ ਕੇ ਸਦਾ ਰੱਖਦੇ ਨੇ, ਦੁੱਖਾਂ ਨੂੰ ਕਈ ਸ਼ੇਅਰਾਂ ਚ ਸੁਣਾਉਣ ਵਾਲੇ ਬੜੇ ਨੇ... 1833
Love Pyar / ਮਾਂ ਮੇਰੀ ਜੇ ਗਲ ਲੱਗ ਰੋਵੇ« on: January 03, 2012, 01:19:15 AM »
ਜਦੋ ਉੱਠੇਗਾ ਜਨਾਜ਼ਾ ਮੇਰਾ,
ਦੋ ਫੁੱਲ ਬਰਸਾ ਦੇਣਾ , ਆਪਣੀ ਮੁਸਕਾਨ ਛੁਪਾਕੇ, ਦੋ ਹੰਝੂ ਸਾਡੇ ਲਈ ਵਹਾ ਦੇਣਾ, ਮਾਂ ਮੇਰੀ ਜੇ ਗਲ ਲੱਗ ਰੋਵੇ ਝੂੱਠਾ-ਮੂੱਠਾ ਹੀ ਚੁੱਪ ਕਰਾ ਦੇਣਾ, ਜੇ ਜਸ ਨੂੰ ਮਿਲਣ ਦਾ ਦਿਲ ਕਰੇ, ਥੋੜਾ ਜਿਹਾ ਕਫ਼ਨ ਉਠਾ ਦੇਣਾ...... 1834
Love Pyar / ਦੇਖੋ ਹੁਣ ਜੱਟਾਂ ਦੇ ਮੁੰਡੇ ਕੀ ਪੰਗਾ ਪਾਉਂਦੇ ਨੇ« on: January 03, 2012, 01:18:45 AM »
ਦੇਸੀ ਦੀ ਬੋਤਲ ਫੜਕੇ ,
ਥਾਣੇ ਦੇ ਮੁਹਰੇ ਖੜਕੇ , ਸੁੱਕੀ ਹੀ ਲਾਉਂਦੇ ਨੇ , ਦੇਖੋ ਹੁਣ ਜੱਟਾਂ ਦੇ ਮੁੰਡੇ ਕੀ ਪੰਗਾ ਪਾਉਂਦੇ ਨੇ , ਪਹਿਲਾਂ ਇਹ ਪੈੱਗ ਨੇ ਲਾਉਂਦੇ , ਗੱਡੀ ਬੜੀ ਤੇਜ਼ ਭਜਾਉਂਦੇ , ਡਾਂਗਾਂ ਸੋਟੇ ਤਾਂ ਆਮ ਚਲਾਉਂਦੇ ਨੇ , ਦੇਖੋ ਹੁਣ ਜੱਟਾਂ ਦੇ ਮੁੰਡੇ ਕੀ ਪੰਗਾ ਪਾਉਂਦੇ ਨੇ , ਯਾਰਾਂ ਦੇ ਨਾਲ ਇਹ ਖੜਦੇ , ਵੈਰੀ ਤੋਂ ਕਦੇ ਨਾ ਡਰਦੇ , ਦਿਲ ਦੇ ਇਹ ਚੰਗੇ ਆ , ਹੋਇਆ ਕੀ ਮਸਤੀ ਕਰਦੇ ਰੱਬ ਦੇ ਹੀ ਬੰਦੇ ਆ. 1835
Love Pyar / ਸਾਉ ਕੁੜੀ ਦੀ ਭਾਲ« on: January 03, 2012, 01:17:51 AM »
ਸਾਉ ਕੁੜੀ ਦੀ ਭਾਲ ਭੁੱਲਕੇ ਇਸ ਰੰਗਲੀ ਦੁਨੀਆ ਨੂੰ,
ਬਸ ਕਿਸੇ ਦਾ ਹੋਣ ਨੂੰ ਜੀ ਕਰਦਾ, ਰੱਖਕੇ ਅਪਣਾ ਸਿਰ ਕਿਸੇ ਦੇ ਮੋਡੇ ਤੇ, ਹੁਣ ਮੇਰਾ ਰੋਣ ਨੂੰ ਜੀ ਕਰਦਾ, ਬਹੁਤ ਕੱਲੇਆਂ ਕੱਟ ਲਏ ਦਿਨ, ਹੁਣ ਕਿਸੇ ਦਾ ਹੋਣ ਨੂੰ ਜੀ ਕਰਦਾ, ਜੇ ਆਇਆ ਕਰੇ ਉਹ ਸੁਪਨੇ ਵਿੱਚ, ਮੇਰਾ ਸਾਰੀ ਉਮਰ ਸੌਣ ਨੂੰ ਜੀ ਕਰਦਾ 1836
Love Pyar / ਫਾਸਲੇ ਦੀ ਲੋੜ ਹੈ ਜਿੰਨੀ,ਉੰਨਾਂ ਬਣਾ ਕੇ ਰਖਿਉ« on: January 03, 2012, 01:17:10 AM »
ਹਰ ਕਿਸੇ ਨੂੰ ਹੀ ਨਾਂ ਪਲਕਾਂ ਤੇ ਬਿਠਾ ਕੇ ਰਖਿਉ,
ਫਾਸਲੇ ਦੀ ਲੋੜ ਹੈ ਜਿੰਨੀ,ਉੰਨਾਂ ਬਣਾ ਕੇ ਰਖਿਉ, ਦੇਖ ਕੇ ਹਨੇਰੇ ਚੁਫ਼ੇਰੇ, ਪਰਤ ਹੀ ਨਾਂ ਜਾਵਾਂ ਮੈਂ, ਘਰ ਚ ਮੇਰੇ ਆਉਣ ਤੱਕ ਦੀਵਾ ਜਗਾ ਕੇ ਰਖਿਉ 1837
Love Pyar / ਕੀ ਰੰਨਾਂ ਦਾ ਇਤਬਾਰ« on: January 03, 2012, 01:16:31 AM »
ਯਾਰੋ ਰੰਨਾਂ ਚੰਚਲ ਹਾਰੀਆਂ
ਕੀ ਰੰਨਾਂ ਦਾ ਇਤਬਾਰ ਇਹ ਦਿਨੇ ਡਰਨ ਪਰਛਾਂਵਿਓਂ ਰਾਤੀਂ ਨਦੀਆਂ ਕਰਦੀਆਂ ਪਾਰ ਪਹਿਲਾਂ ਹਸ ਹਸ ਲਾਓਂਦੀਆਂ ਯਾਰੀਆਂ ਫਿਰ ਰੋ ਰੋ ਕਰਨ ਖਵਾਰ ਇਹ ਅੰਦਰ ਵਾੜ ਮਰਵਾਓਂਦੀਆਂ ਹੱਥੀਂ ਆਪੇ ਆਪਣੇ ਯਾਰ ਕਹਿੰਦੇ ਭੱਠ ਰੰਨਾਂ ਦੀ ਦੋਸਤੀ ਜਿਹੜੀ ਟੁੱਟਦੀ ਅੱਧ ਵਿਚਕਾਰ ਓਹ ਅੱਜ ਤੱਕ ਮੂਹੋਂ ਬੋਲਦਾ ਇਕ ਜੰਡ ਜੰਡੋਰਾ ਬਾਰ ਜਿਥੇ ਸਾਹਿਬਾਂ ਭਾਈਆਂ ਵੱਲਦੀ ਗਈ ਹੋ ਸੀ ਭੁੱਲ ਪਿਆਰ ਓਥੇ ਡੱਕਰੇ ਕਰਕੇ ਚੰਦੜਾਂ ਜੱਟ ਮਿਰਜ਼ਾ ਦਿੱਤਾ ਮਾਰ 365 ਚਲਿੱਤਰ ਨਾਰ ਦੇ ਰੰਨ ਹੈ ਤਿੱਖੀ ਤਲਵਾਰ ਧਰਤੀ ਨੂੰ ਇਹ ਕੰਬਣ ਲਾਓਂਦੀਆਂ ਜਿੱਥੇ ਜੁੜ ਕੇ ਬਹਿ ਜਾਣ ਚਾਰ.. 1838
Love Pyar / ਏਨਾਂ ਕੁ ਹੀ ਫਾਸਲਾ ਦੋਹਾਂ ਵਿਚਕਾਰ ਸੀ, ਇੱਕ ਦੂਸਰੇ ਨੂੰ ਸੁਣਦੀ ਸਾਡੇ ਸਾਹਾਂ ਦੀ ਆਵਾਜ਼ ਸੀ« on: January 03, 2012, 01:15:53 AM »
ਉਹ ਕੁੜੀ ਵੀ ਹੁਸੀਨ ਤੇ ਮੈਂ ਵੀ ਜਵਾਨ ਸੀ,
ਸਾਡੇ ਬੁਲ੍ਹਾਂ ਉਤੇ ਦੋਹਾਂ ਦੇ ਨਿੰਮੀ ਮੁਸਕਾਨ ਸੀ ਹਨੇਰਾ ਵੀ ਘੁੱਪ ਨੇੜੇ ਬੰਦਾ ਨਾ ਕੋਈ ਜਾਤ ਸੀ, ਚੁੱਪ ਦਾ ਦੌਰ ਚਾਰੇ ਪਾਸੇ ਸੁੰਨਸਾਨ ਸੀ ਏਨਾਂ ਕੁ ਹੀ ਫਾਸਲਾ ਦੋਹਾਂ ਵਿਚਕਾਰ ਸੀ, ਇੱਕ ਦੂਸਰੇ ਨੂੰ ਸੁਣਦੀ ਸਾਡੇ ਸਾਹਾਂ ਦੀ ਆਵਾਜ਼ ਸੀ ਉਹਦੇ ਸਾਹਾਂ ਦੀ ਸੀ ਗਰਮੀ ਜੋ ਅੱਗ ਲਾਉਂਦੀ ਕਾਲਜੇ ਨੂੰ, ਜਾਪੇ ਇੰਝ ਸ਼ਮਾ ਕੋਈ ਛੱਡ ਆਈ ਸ਼ਮਾਦਾਨ ਸੀ || ਇੱਕ ਮੁੱਖ ਉਹਦਾ ਦੁਧੋਂ ਚਿੱਟਾ, ਮਾਤ ਪਾਉਂਦਾ ਚੰਨ ਨੂੰ ਸੀ, ਦੂਜਾ ਤਿਰਛਿਆਂ ਨੈਣਾਂ ਦੇ ਚਲਾਉਂਦੀ ਉਹ ਬਾਣ ਸੀ ਪਰੀਆਂ ਦੀ ਭੈਣ ਆਖਾਂ ਜਾਂ ਰਾਣੀ ਆਖਾਂ ਹੁਸਨਾਂ ਦੀ, ਹੱਥ ਲਾਇਆਂ ਮੈਲੀ ਹੋਵੇ ਉਹ ਐਸੀ ਰਕਾਨ ਸੀ ਖਹਿ ਗਿਆ ਸੀ ਹੱਥ ਮੇਰਾ ਜਦੋਂ ਉਹਦੇ ਹੱਥ ਨਾਲ, ਸੋਚਿਆ ਸੀ ਮੈਂ ਮਨਾਂ ਅੱਜ ਰਬ ਮਿਹਰਬਾਨ ਹੈ ਦਿਲ ‘ਚ ਉਸਾਰੀ ਬੈਠਾ ਲੱਖਾਂ ਹੀ ਮਹੱਲ ਸੀ, ਖੁੱਲ ਗਈ ਅੱਖ ਜਦੋਂ ""ਸ਼ਾਇਰ"" ਬੜਾ ਪਰੇਸ਼ਾਨ ਸੀ 1839
Love Pyar / ਪਹਿਲਾਂ ਪੀਤੀ ਲੁਕ ਲੁਕ ਕੇ« on: January 03, 2012, 01:14:49 AM »
ਪਹਿਲਾਂ ਪੀਤੀ ਲੁਕ ਲੁਕ ਕੇ, ਫੇਰ ਆਮ ਹੁੰਦੇ ਗਏ...
ਦਿਨੋਂ ਦਿਨ ਦਾਰੂ ਦੇ ਗੁਲਾਮ ਹੁੰਦੇ ਗਏ... ਹੋਸ਼ ਜਦੋਂ ਆਈ, ਉਦੋਂ ਮਸ਼ਹੂਰ ਹੋ ਗਏ... ਪਿਆਰ ਤਾਂ ਨਹੀਂ ਮਿਲਿਆ, ਪਰ... ਅਸੀਂ ਹੁਸਨਾਂ ਦੇ ਪਾਰਖੂ ਜ਼ਰੂਰ ਹੋ ਗਏ... 1840
Love Pyar / ਮੁਹੱਬਤ ਇਸ ਲਈ ਕੀਤੀ ਕੇ ਜਿੱਤ ਜਾਵਾਂਗੇ ਹਰ ਬਾਜ਼ੀ« on: January 03, 2012, 01:14:22 AM »
ਮੇਰੇ ਸਿਰ ਤੇ ਮੁਹੱਬਤ ਕਰਨ ਦਾ ਇਲਜ਼ਾਮ ਹੋਣਾ ਸੀ,
ਭਰੀ ਦੁਨੀਆਂ ਚ ਮੇਰੇ ਇਸ਼ਕ ਨੇ ਬਦਨਾਮ ਹੋਣਾ ਸੀ, ਮੇਰੇ ਸੀਨੇ ਚ ਤੇਰੀ ਯਾਦ ਦਾ ਵਿਸ਼ਰਾਮ ਹੋਣਾ ਸੀ, ਜ਼ਮਾਨੇ ਭਰ ਚ ਮੇਰੇ ਨਾਂ ਦਾ ਚਰਚਾ ਆਮ ਹੋਣਾ ਸੀ, ਅਸੀਂ ਚੰਗੇ ਰਹੇ ਜੋ ਮਰ ਗਯੇ ਭੁੱਖੇ ਹੀ ਬਾ-ਇੱਜ਼ਤ, ਜੇ ਇੱਜ਼ਤ ਵੇਚ ਕੇ ਖਾਂਦੇ ਤਾਂ ਫਿਰ ਬਦਨਾਮ ਹੋਣਾ ਸੀ, ਮੁਹੱਬਤ ਇਸ ਲਈ ਕੀਤੀ ਕੇ ਜਿੱਤ ਜਾਵਾਂਗੇ ਹਰ ਬਾਜ਼ੀ, ਅਸਾਨੂੰ ਕੀ ਪਤਾ ਸੀ ਇਸ਼ਕ ਵਿੱਚ ਨਾਕਾਮ ਹੋਣਾ ਸੀ, ਤਬੀਅਤ ਦਿਨ-ਬ-ਦਿਨ ਮੇਰੀ ਵਿਗੜਦੀ ਜਾ ਰਹੀ ਹੈ ਪਰ, ਤੁਸੀਂ ਇੱਕ ਵਾਰ ਮਿਲ ਪੈਂਦੇ ਤਾਂ ਕੁਝ ਆਰਾਮ ਹੋਣਾ ਸੀ, ਭਰੋਸਾ ਸੀ ਜਿਨ੍ਹਾਂ ਤੇ ਧੋਖਾ ਦੇ ਗਏ ਹੁਣ ਉਹ ਵੀ, ਮੇਰੇ ਵਿਸ਼ਵਾਸ ਦਾ ਆਖਿਰ ਇਹੀ ਅੰਜਾਮ ਹੋਣਾ ਸੀ, |