This section allows you to view all posts made by this member. Note that you can only see posts made in areas you currently have access to.
Messages - ѕняєєf נαтт кαиg
Pages: 1 ... 84 85 86 87 88 [89] 90 91 92 93 94 ... 129
1761
« on: January 03, 2012, 05:37:23 AM »
ਮੈਨੁੰ ਸੋਹਣੀ ਲੱਗੀ ਮੈਂ ਪਰਪੌਜ਼ ਕਰਤਾ ਓਨੂੰ ਮੈਂ ਮਾੜਾ ਲੱਗਾ ਓਨੇ ਮੰਨਾ ਕਰਤਾ, ਦਿਲ ਨੇ ਕਹਿਆ ਇਕ ਵਾਰ ਹੋਰ ਟਰਾਈ ਮਾਰ ਉਨੇ ਜੂੱਤੀ ਲਾਹਲੀ ਮੈਂ ਮੁੱਕਾ ਧਰਤਾ.
1762
« on: January 03, 2012, 05:36:55 AM »
ਤੇਰੇ ਪਿਛੇ ਹੋ ਗਇਆ ਯਾਰ ਤੇਰਾ ਸਦਾਈ, ਪੀ ਪੀ ਕੇ ਸਿਗਟਾ ਨੀ ਅਸੀਂ ਆਪਣੀ ਸ਼ਾਤੀ ਜਾਮ ਕਰਾਈ, ਸ਼ੇਤੀ ਦੇ ਜਾ ਨੀ ਸਾਨੂ ਆ ਕੇ ਤੂ ਖੰਗ ਵਾਲੀ ਦਵਾਈ, ਨਹੀ ਤੇਰੇ ਸਿਰ ਚੜ ਕੇ ਮਰਜੂ ਨੀ ਤੇਰੇ ਬੁੜੇ ਦਾ ਜਵਾਈ.
1763
« on: January 03, 2012, 05:36:27 AM »
ਸਾਡੇ ਰਾਹਾਂ ਵਿੱਚ ਨਾ ਜੋ ਪੈਰ ਪਾਉਂਦੇ, ਮੇਰੀ ਮੜੀ ਤੇ ਦੀਵਾ ਧਰਨਗੇ ਉਹ।
ਨੈਣਾਂ ਨਾਲ ਜੋ ਨੈਣ ਮਿਲਾਉਦੇ ਨਾ, ਮੇਰੀ ਤਸਵੀਰ ਅੱਗੇ ਅੱਖਾਂ ਭਰਨਗੇ ਉਹ।
ਦੁਖ ਯਾਰ ਦਾ ਹੁੰਦਾਂ ਮੌਤ ਵਰਗਾ, ਕਿੱਦਾ ਵੇਖਾਂਗੇ ਦੁਖੜੇ ਜ੍ਹਰਨਗੇ ਉਹ।
1764
« on: January 03, 2012, 05:35:59 AM »
ਅਸੀਂ ਵਿੱਚ ਨਦੀਆਂ ਦੇ ਪਾਣੀ ਵਾਂਗ ਪਤਾ ਨਹੀਂ ਕਦ ਵਹਿ ਜਾਣਾ, ਕੀਤੇ ਅਹਿਸਾਨ ਜੋ ਤੂੰ ਸਾਡੇ ਬੋਜ ਸਾਡੇ ਸਿਰ ਤੇ ਰਹਿ ਜਾਣਾ, ਭਰ ਜੋਬਨ ਦੇ ਵਿਚ ਅਸੀਂ ਅਲਵਿਦਾ ਤੈਨੂੰ ਕਹਿ ਜਾਣਾ, ਤੈਨੂੰ ਮੁੜ ਕੇ ਸੱਜਣ ਲੱਭਣੇ ਨਹੀਂ ਬਸ ਸਾਡਾ ਨਾਮ ਹੀ ਚੇਤੇ ਰਹਿ ਜਾਣਾ.
1765
« on: January 03, 2012, 05:35:23 AM »
ਸੋਚਿਆ ਸੀ ਹਰ ਕੋਈ ਝੂਠੇ ਦਿਲੋਂ ਚਾਹੁੰਦਾ ਮੈਨੂੰ,
ਪਰ ਮੈਨੂੰ ਸੱਚੇ ਦਿਲੋਂ ਚਾਹੁੰਣ ਵਾਲੇ ਬੜੇ ਨੇ,
ਬੇਈਮਾਨੀ ਈਰਖਾ ਕਈ ਦਿਲ ਵਿੱਚ ਰੱਖਦੇ ਨੇ,
ਉੱਤੋਂ ਉੱਤੋਂ ਹੱਸ ਕੇ ਬਲਾਉਣ ਵਾਲੇ ਬੜੇ ਨੇ,
ਦੁਨੀਆ ਦੇ ਵਿੱਚ ਕੁਝ ਲੋਕ ਐਸੇ ਵੱਸਦੇ ਨੇ,
ਖੁਦ ਰੋ ਕੇ ਲੋਕਾਂ ਨੂੰ ਹਸਾਉਣ ਵਾਲੇ ਬੜੇ ਨੇ,
ਦੁਨੀਆਂ ਦੇ ਰੰਗਾਂ ਨੂੰ ਤੂੰ ਕੀ ਜਾਣਦਾ ਐਂ,
ਤੈਨੂੰ ਏਥੇ ਨਿੰਦਣ ਸਲਾਉਣ ਵਾਲੇ ਬੜੇ ਨੇ,
ਗੈਰਾਂ ਉੱਤੇ ਰੋਸਾ ਹੁਣ ਕਰੀਏ ਵੀ ਕਿਹੜੀ ਗੱਲੋਂ,
ਆਪਣੇ ਹੀ ਛੁਰੀਆਂ ਚਲਾਉਣ ਵਾਲੇ ਬੜੇ ਨੇ,
ਯਾਰੀਆਂ ਦੇ ਉੱਤੇ ਹੁਣ ਰਿਹਾ ਨਾ ਭਰੋਸਾ,
ਯਾਰ ਏਥੇ ਇੱਜਤਾਂ ਤਕਾਉਣ ਵਾਲੇ ਬੜੇ ਨੇ,
ਕਿਸੇ ਦੀ ਖੁਸ਼ੀ ਨੂੰ ਕਈ ਮਿੱਟੀ ਵਿੱਚ ਰੋਲ ਦਿੰਦੇ,
ਹਸਦੇ ਨੂੰ ਯਾਰ ਕਈ ਰਵਾਉਣ ਵਾਲੇ ਬੜੇ ਨੇ,
ਕੁਝ ਏਥੇ ਰੋਦਿਆਂ ਦੇ ਜਖਮਾਂ ਨੂੰ ਚੇੜਦੇ ਨੇ,
ਕੁਝ ਇਹਨਾਂ ਜਖਮਾਂ ਨੂੰ ਸਿਉਣ ਵਾਲੇ ਬੜੇ ਨੇ,
ਪੈਸੇ ਪਿੱਛੇ ਯਾਰ ਏਥੇ ਸਭ ਕੁਝ ਭੁੱਲ ਜਾਂਦੇ,
ਪੈਸੇ ਪਿੱਛੇ ਯਾਰੀਆਂ ਮਿਟਾਉਣ ਵਾਲੇ ਬੜੇ ਨੇ,
ਕਿਸੇ ਘਰ ਵਿੱਚ ਕੋਈ ਖੁਸ਼ੀ ਵੇਖ ਜਰਦਾ ਨੀ,
ਵਸਦੇ ਘਰਾਂ ਨੂੰ ਏਥੇ ਢਾਉਣ ਵਾਲੇ ਬੜੇ ਨੇ,
ਕੁਝ ਲੋਕ ਦੁੱਖਾਂ ਨੂੰ ਛੁਪਾ ਕੇ ਸਦਾ ਰੱਖਦੇ ਨੇ,
ਦੁੱਖਾਂ ਨੂੰ ਕਈ ਸ਼ੇਅਰਾਂ ਚ ਸੁਣਾਉਣ ਵਾਲੇ ਬੜੇ ਨੇ
1766
« on: January 03, 2012, 05:34:16 AM »
ਕਿਤਨੀ ਸਾਦਗੀ ਨਾਲ ਦੇਖੋ ਉਹ ਛਲ ਰਹੇ ਨੇ, ਕਿਧਰੇ ਹੋਰ ਜਾ ਰਹੇ ਨੇ ਪਰ ਮੇਰੇ ਨਾਲ ਚਲ ਰਹੇ ਨੇ, ਅਜੇ ਕੋਈ ਕਸਰ ਬਾਕੀ ਰਹਿ ਗਈ ਦਿਲ ਦੁਖਾਉਣ ਦੀ, ਦੇਖੋ ਹੁਣ ਫੇਰ ਦੋਸਤੀ ਦਾ ਪੈਗਾਮ ਘੱਲ ਰਹੇ ਨੇ,
1767
« on: January 03, 2012, 05:34:12 AM »
OH really so bad buddy we all wish u get well soon may god bless u :rabb: :rabb: :rabb: :rabb:
1768
« on: January 03, 2012, 05:33:45 AM »
ਕਹਿੰਦੇ ਸੀ ਜੋ ਤੋੜ ਦਿਆਗੇ ਜੱਗ ਦੀਆ ਰਸਮਾ ਨੂੰ, ਚੈਤੇ ਕਿਹੜਾ ਰੱਖਦਾ ਏ ਕਦੀ ਖਾਧੀਆ ਕਸਮਾ ਨੂੰ
1769
« on: January 03, 2012, 05:33:20 AM »
ਅਸੀਂ ਚੱਲੇ ਸੀ ਕੁਛ ਪਾਉਣ ਲਈ, ਪਰ ਸਭ ਕੁਛ ਲੁਟਾ ਚੱਲੇ, ਨਾਂ ਯਾਰ ਰਹੇ ਨਾਂ ਯਾਰੀ ਰਹੀ, ਮੈਨੂੰ ਆਪਣੇ ਵੀ ਭੁਲਾ ਚੱਲੇ,
1770
« on: January 03, 2012, 05:32:57 AM »
ਯਾਰੀਆ ਦੇ ਵਿਚੱ ਇਤਬਾਰ ਹੋਣਾ ਚਾਹੀਦਾ,
ਸੱਜਣਾ ਦੇ ਦਿਲਾਂ 'ਚੋ ਨਹੀ ਬਾਹਰ ਹੋਣਾ ਚਾਹੀਦਾ,
ਬੁਹਤਾ ਰੁਖਾ, ਕੌੜਾ ਨਹੀ ਵਿਹਾਰ ਹੋਣਾ ਚਾਹੀਦਾ,
ਐਵੇ ਹੱਥ ਜੋੜੀ ਜਾਣੇ ਐਵੇ ਕੰਨ ਫੜੀ ਜਾਣੇ,
ਡਰਾਮੇ ਬਾਜ਼ਾ ਕੋਲੋ ਖਬਰਦਾਰ ਹੋਣਾ ਚਾਹੀਦਾ,
ਲੋੜ ਨਹੀ ਦਿਖਾਵੇ ਵੱਜੋ ਪੈਰੀ ਹੱਥ ਲਾਈ ਜਾਣੇ,
ਦਿਲਾਂ ਵਿੱਚ ਪਿਆਰ ਹੋਣਾ ਚਾਹੀਦਾ,
1771
« on: January 03, 2012, 05:32:29 AM »
ਕੋਈ ਜਿੱਤ ਜਾਂਦਾ ਲਾਰਿਆਂ ਦਾ ਵਪਾਰ ਕਰਕੇ, ਜੇ ਕਿਸਮਤ ਤੋਂ ਬਿਨਾਂ ਕੁੱਝ ਮਿਲ ਜਾਂਦਾ, ਫੇਰ ਕਿਵੇਂ ਹਾਰ ਜਾਂਦੇ ਲੋਕੀਂ ਸੱਚਾ ਪਿਆਰ ਕਰਕੇ,
1772
« on: January 03, 2012, 05:31:59 AM »
ਮਹੁੱਬਤ Te ਵਫਾ Tan Ohna ਦਿਨਾਂ Di GaLL ਹੈ, JaDo ਲੋਕ ਸੱਚੇ Te ਘਰ ਕੱਚੇ HunDe ਸੀ,
1773
« on: January 03, 2012, 05:31:31 AM »
ਬਹੁਤ ਯਾਦ ਆਉਂਦੀ ਏ ਯਾਰ ਦੀ ਗੱਲ, ਜਦ ਕਦੇ ਛਿੜਦੀ ਏ ਪਿਆਰ ਦੀ ਗੱਲ,
ਖੂਬਸੂਰਤ ਫੁੱਲਾਂ ਦਾ ਚੇਤਾ ਆ ਜਾਂਦੈ, ਕਰਦਾ ਏ ਜਦ ਕੋਈ ਬਹਾਰ ਦੀ ਗੱਲ,
ਝਾਂਜਰ, ਝੁਮਕੇ, ਲਾਲੀ ਤੇ ਕੱਜਲ, ਸਭ ਮਿਲਕੇ ਰਚਦੇ ਸਿੰਗਾਰ ਦੀ ਗੱਲ,
ਅੱਖਾਂ ਚ ਸ਼ਰਮ ਸੀ, ਬੁੱਲਾਂ ਤੇ ਕੰਪਨ, ਹਾਏ ! ਓਹ ਤੇਰੇ ਇਜਹਾਰ ਦੀ ਗੱਲ,
ਹਰ ਤਰਫ ਅੱਗਾਂ ਨੇ, ਮੌਤ ਹੈ, ਚੀਕਾਂ ਨੇ, ਕੋਈ ਸੁਣਦੀ ਨ੍ਹੀ ਅਮਨ ਪਿਆਰ ਦੀ ਗੱਲ,
ਇਨਸਾਨੀਅਤ ਨੂੰ ਜਿਉਂਦਾ ਸਾੜਨ ਵਾਲੇ, ਜਾਨਣ ਕੀ ਅੰਤਿਮ ਸੰਸਕਾਰ ਦੀ ਗੱਲ ।
ਗਲੋਂ ਲਾਓ ਏ ਕੌਮਾਂ,ਮਜਹਬਾਂ ਦੇ ਚੱਕਰ, ਆਓ ਕਰੀਏ ਮੁਹੱਬਤ ਪਿਆਰ ਦੀ ਗੱਲ,
1774
« on: January 03, 2012, 05:30:52 AM »
ਟੁੱਟ ਦੀਆਂ ਜੱਗ ਉਤੇ ਤੜੱਕ ਯਾਰੀਆਂ,ਤਾਂ ਹੀ ਸਾਨੂੰ ਯਾਰੀਆਂ ਦਾ ਮੋਹ ਨਾ ਰਿਹਾ, ਜਿੰਨਾ ਕੁ ਕਰਦਾ ਕੌਈ ਓਨਾ ਕਰੀ ਜਾਨੇ ਆ,ਸਾਡਾ ਵੀ ਸੁਭਾਅ ਉਹ ਨਾ ਰਿਹਾ....
1775
« on: January 03, 2012, 05:30:29 AM »
ਕਾਹਦਾ ਫੋਰਨ ਸੋਹਣੀਏ ਇਹ ਤਾਂ ਜੇਲ ਹੈ ਮਿਠੀ, ਇਹਨਾ ਚੰਦਰੇ ਡਾਲਰਾ ਛਡਵਾ ਦਿੱਤਾ ਮੇਰਾ ਸੋਹਣਾ ਦੇਸ਼ ਤੈ ਮੇਰੀ ਮਿੱਟੀ
1776
« on: January 03, 2012, 05:29:49 AM »
ਕਿਹਂਦੀ ਭੁੱਲ ਜਾ ਸੋਹਣਿਆ ਮੈਨੂੰ ਘਰ ਵਾਲਿਆ ਨੇ ਕੋਈ ਹੋਰ ਮੁੰਡਾ ਲੱਭ ਤਾ, ਇਕ ਤੇਰੇ ਕਰਕੇ ਸੋਹਣੀਏ ਅਸੀਂ ਇੰਡੀਆ ਛੱਡ ਤਾਂ
1777
« on: January 03, 2012, 05:28:58 AM »
ਮਨ ਭਰ ਗਇਆ ਮੇਰੇ ਤੋਂ ਹੁਣ Status busy ਲਿਖਦੀ ਹੈ, ਪਹਿਲਾ ਪੱਟ ਕੇ ਬਗਾਨਾ ਪੁੱਤ ਸੋਹਣੀਏ, ਹੁਣ ਕਿਸੀ ਹੋਰ ਤੋਂ ASL ਪੁੱਛਦੀ ਹੈ
1778
« on: January 03, 2012, 05:28:30 AM »
ਮਿਲ ਜਾ ਅੱਖ ਸੁਕਣ ਤੌਂ ਪਹਿਲਾ, ਨਬਜ਼ ਮੇਰੀ ਦੇ ਰੁਕਣ ਤੌਂ ਪਹਿਲਾ, ਕਿਉਂਕਿ ਸੂਰਜ ਸਾਹਮਣੇ ਰਾਤ ਨੀ ਹੁਂਦੀ, ਸਿਵਿਆਂ ਵਿੱਚ ਮੁਲਾਕਾਤ ਨੀ ਹੁਂਦੀ
1779
« on: January 03, 2012, 05:27:57 AM »
ਮੈਂ ਰੇਤ ਤੇ ਅਪਣੀ ਕਹਾਣੀ ਲਿਖਦਾ ਰਿਹਾ, ਕਦੇ ਸੋਚਿਆਂ ਨਈ....... ਜ਼ਦੋ ਹਵਾ ਵਗੇਗੀ ਫਿਰ ਅੰਨਜ਼ਾਮ ਕੀ ਹਉ। ਇਸ ਭੀੜ-ਭਰੀ ਦੁਨੀਆਂ 'ਚ ਨਾ-ਚੀਜ਼ ਹਾਂ ਮੈਂ, ਜ਼ਦ ਨਾਮ ਹੀ ਨਈ ਫਿਰ ਬਦਨਾਮ ਕੀ ਹਉ। ਜਿੱਥੇ ਧੋਖੇਬਾਜ਼ ਚਿਹਰੇ ਸਿਰਫ਼ ਵਿਕਦੇ ਹੋਣ, ਉੱਥੇ ਵਫਾਵਾ ਵਾਲਿਆ ਦਾ ਮੁੱਲ ਕੀ ਹਉ। ਹਰਫ਼ਾ ਨਾਲ ਜੇ ਦਿਲ ਦਿਆਂ ਗੱਲਾਂ ਬਿਆਨ ਹੁੰਦੀਆ, ਰੱਬ ਜਾਣੇ ਫ਼ਿਰ ਇਸ਼ਕੇ ਦਾ ਪੈਗਾਮ ਕੀ ਹਉ। ਤੇਰੀ ਦਿੱਤੀ ਕਿਸੇ ਸਜ਼ਾ ਤੋ ਮੈਂ ਮੁੱਕਰਦਾ ਨਈ, ਬਸ ਇਹੀ ਵੇਖਣਾ ਤੇਰਾ ਲਾਇਆ ਇਲਜ਼ਾਮ ਕੀ ਹਉ। ਅੱਜ਼ ਜ਼ਿਉਦੀ ਲਾਸ਼ ਕੱਲ ਭੱਟਕੇ ਗੀ ਰੂਹ ਮੇਰੀ, ਮੈਨੂੰ ਮਰੇ ਨੂੰ ਵੀ ਅਰਾਮ ਖੌਰੇ ਹਉ। ਨਹੀ ਜਾਣਦੀ ਕਿਹ ਕੇ ਇੱਕ ਹੋਰ 'ਸ਼ਿਵ' ਨਾ ਬਣਾ ਦੇਵੀ, "נαтт" ਨੂੰ ਪਹਿਚਾਣ ਦੀ ਫਿਰ ਅਬਾਮ ਹੀ ਹਉ।
1780
« on: January 03, 2012, 05:27:03 AM »
ਤੈਨੂੰ ਪਰੀ ਕਹਾਂ ਯਾ ਫ਼ੇਰ ਹੂਰ ਕੋਈ,
ਲਗਦਾ ਏ ਤੈਨੂੰ ਤੱਕ ਕੇ ਕਰ ਨਾ ਦੇਵਾਂ ਕਸੂਰ ਕੋਈ,
ਤੇਰੇ ਇਸ ਚੰਨ ਵਰਗੇ ਮੁੱਖੜੇ ਤੇ ਕੀ ਦੱਸਾਂ ਕਿੰਨਾ ਮਰਦਾ ਹਾਂ,
ਮੈਲੀ ਨਾ ਕਿਧਰੇ ਹੋ ਜਾਵੇਂ ਤੈਨੂੰ ਛੋਹਣ ਤੂੰ ਵੀ ਡਰਦਾ ਹਾਂ,
ਪੂਰਾ ਕਰਨ ਲਈ ਲਈ ਜਿਸਨੂੰ
ਜੱਟ ਸੂਲੀ ਵੀ ਚੜ ਜਾਵੇ ਓਹ ਅਰਮਾਨ ਹੈਂ ਤੂੰ ,
ਤੈਨੂੰ ਕਿਦਾਂ ਦੱਸਾਂ ਝੱਲੀਏ ਮੇਰੀ ਜਾਨ ਹੈਂ ਤੂੰ ,
Pages: 1 ... 84 85 86 87 88 [89] 90 91 92 93 94 ... 129
|