October 07, 2024, 06:22:40 AM

Show Posts

This section allows you to view all posts made by this member. Note that you can only see posts made in areas you currently have access to.


Messages - ѕняєєf נαтт кαиg

Pages: 1 ... 79 80 81 82 83 [84] 85 86 87 88 89 ... 129
1661
Love Pyar / ਕਲੀ ਕਲੀ
« on: January 03, 2012, 07:40:34 AM »
ਕਲੀ ਕਲੀ ਨੂ ਜੋੜ ਕੇ ਫੁੱਲ ਬੰਨਦਾ ,

ਫੁਲਾਂ ਦੇ ਮਿਲਣ ਨੂ ਬਹਾਰ ਕਹੰਦੇ ਨੇ ,

ਦਿਲ ਦਿਲ ਨੂ ਜੋੜ ਕੇ ਰੂਹ ਬੰਨਦੀ ,

ਰੂਹਾਂ ਦੇ ਮਿਲਣ ਨੂ ਪਯਾਰ ਕਹੰਦੇ ਨੇ,

1662
Love Pyar / ਛੱਲਾ Facebook ਤੇ ਆਵੇ
« on: January 03, 2012, 07:40:12 AM »
ਛੱਲਾ Facebook ਤੇ ਆਵੇ,ਬਾਪੂ ਨਾਲ ਕੰਮ ਨਾ ਕਰਾਵੇ,
ਘਰ ਬਹਿ ਕੇ ਵਿਹਲਾ ਖਾਵੇ,ਆਪ ਨੂੰ ਰਾਂਝਾ ਅਖਵਾਵੇ,
ਛੱਲਾ ਲੈਂਦੇ ਨਵੇਂ ਹੀ ਪੰਗੇ,ਨਿਤ ਕਰਦਾ ਦੰਗੇ,
ਕੁੜੀ ਮੁਹਰੇ ਗਾਲ੍ਹ ਕਢਣੋ ਨਾ ਸੰਗੇ,ਸਬ ਛੱਲੇ ਨੇ ਸੂਲੀ ਟੰਗੇ,
ਛੱਲਾ ਪੈਸੇ ਬਾਪੂ ਦੇ ਖਰਚੇ,software ਨਿਤ ਨਵੇ ਨਵੇ ਵਰਤੇ,
ਛੱਲੇ ਤੋਂ ਸਾਰੇ ਸੜਦੇ,ਓਹਨੂੰ ਚਕਣ ਦੀਆ ਸਲਾਵਾਂ ਕਰਦੇ,
ਛੱਲਾ ਦੀਪ ਵਰਗਾ,ਰੋਬ ਕਿਸੇ ਦਾ ਨਾ ਜਰਦਾ,
ਵੀਰਾ ਨਾਲ ਮੋਢਾ ਲਾ ਖੜਦਾ,ਜਣੀ ਖਣੀ ਤੇ ਨਹੀਂ ਮਰਦਾ,

1663
Love Pyar / ਉਹ ਵੈਰ ਵੇਚਦੇ ਹਸ ਹਸ ਕੇ
« on: January 03, 2012, 07:39:42 AM »
ਉਹ ਬਾਤ ਗਮਾਂ ਦੀ ਪਾਉਂਦੇ ਨੇ,
ਤੇ ਮੈਂ ਹਾਸੇ ਲਭਦਾ ਫਿਰਦਾ ਹਾਂ,
ਉਨ੍ਹਾਂ ਦੀ ਹੱਟੀ ਤੋਂ ਮਿਲਦੈ ਦਰਦ ਤੋਹਫਾ,
ਤੇ ਮੈਂ ਮੁਸਕਰਾਹਟ ਲਭਦਾ ਫਿਰਦਾ ਹਾਂ,

ਉਹ ਵੈਰ ਵੇਚਦੇ ਹਸ ਹਸ ਕੇ,
ਮੈਂ ਯਾਰ ਲਭਦਾ ਫਿਰਦਾ ਹਾਂ,
ਉਨ੍ਹਾਂ ਦੀ ਬੇ-ਵਫਾਈ ਫਿਤਰਤ ਵਿਚ,
ਤੇ ਮੈਂ ਵਫਾ ਨਿਭਾਉਂਦਾ ਫਿਰਦਾ ਹਾਂ,

1664
ਦੇਖ ਮੰਜ਼ਿਲ ਦੇ ਜਦ ਵੀ ਕਰੀਬ ਆ ਗਏ,
ਸਾਡੇ ਰਾਹਾਂ ਚ ਭੈੜੇ ਨਸੀਬ ਆ ਗਏ,
ਖੁਦ ਨਾਂ ਮਾਣੀ ਨਾ ਮਾਨਣ ਹੀ ਦਿੱਤੀ ਮਹਿਕ,
ਹਰ ਕਦਮ ਤੇ ਐਸੇ ਰਕੀਬ ਆ ਗਏ,
ਨਾਂ ਬਣੇ ਆਪਣੇ, ਨਾਂ ਪਰਾਏ ਬਣੇ,
ਕੁਝ ਕੁ ਰਿਸ਼ਤੇ ਸੀ ਐਸੇ ਅਜੀਬ ਆ ਗਏ,
ਹੈ ਮੇਰੀ ਮੌਤ ਕਿੰਨੀ ਹੀ ਭਾਗਾਂ ਭਰੀ,
ਕਿਸ ਤਰਾਂ ਨੇ ਉਹ ਮੇਰੇ ਕਰੀਬ ਆ ਗਏ,

1665
ਬੁਲੀਆਂ ਵਿੱਚ ਹਾਸਾ ਦੱਬ ਦੱਬ ਕੇ ਖਤ ਪੜਦੀ ਸੀ,
ਕਿਸੇ ਨੂਰ ਦੀ ਲਾਲੀ ਮੁਖ ਤੋਂ ਲਹਿ ਲਹਿ ਝੜਦੀ ਸੀ,
ਨੀਮ ਗੁਲਾਬੀ ਸੀ ਰੰਗ ਇਸ਼ਕ ਦੀ ਮਾਰੀ ਅੱਖੀਆਂ ਦਾ,
ਜਿਨਾ ਅੱਖੀਆਂ ਨਾਲ ਓਹ ਇਸ਼ਕ ਦੇ ਕਲਮੇ ਪੜਦੀ ਸੀ,

1666
Shayari / ਕੋਈ ਫਰਕ ਨਹੀਂ
« on: January 03, 2012, 07:38:20 AM »
ਨਾਲ ਵਕਤ ਦੇ ਹਰ ਚੀਜ਼ ਬਦਲਦੀ ਏ,ਬਦਲੀ ਤੇਰੀ ਤੋਰ ਤਾਂ ਕੋਈ ਫਰਕ ਨਹੀਂ,

ਧੱਕਾ ਹੁੰਦਾ ਨਾਲ ਸਦਾ ਕਮਜ਼ੋਰਾਂ ਦੇ,


ਤੇਰਾ ਵੀ ਚੱਲ ਗਿਆ ਜ਼ੋਰ ਤਾਂ ਕੋਈ ਫਰਕ ਨਹੀਂ,


ਪਹਿਲਾਂ ਹੀ ਸੌ ਦੁੱਖ ਹੱਸ ਕੇ ਸਹਿ ਲਏ ਨੇ,


ਤੂੰ ਦੇ ਗਈ ਇੱਕ ਹੋਰ ਤਾਂ ਕੋਈ ਫਰਕ ਨਹੀਂ,

1667
ਲੁੱਕਦਾ ਨਾ ਕੀਤਾ ਕਦੀ ਪਿਆਰ ਕਦੀ ਯਾਰਾ,
ਨਾ ਹੀ ਗਮ ਤੇ ਹਾਸੇ ਨੇ ਕਦੀ ਲੁੱਕਦੇ,
ਮੂੰਹ ਤਾਂ ਸਾਡੇ ਦਿਲ ਦਾ ਏ ਸ਼ੀਸ਼ਾ ਜੀਹਨੂੰ ਕਹਿ ਲੋ,
ਰੱਖ ਸਾਹਮਣੇ ਏ ਦਿੰਦਾ ਸਾਰੇ ਦੁੱਖੜੇ,
ਵੱਖੋ ਵੱਖ ਟਾਈਮ ਤੇ ਨੇ ਵੱਖ ਵੱਖ ਦੁੱਖ,
ਜਵਾਨੀ ਚ ਸਤਾਉਂਦੇ ਸੋਹਣੇ ਮੁੱਖੜੇ,


ਮੁੰਦਰਾਂ ਪੁਆਈਆਂ ਅਸੀਂ ਤੇਰੇ ਕਰਕੇ,
ਕੀਤੀਆਂ ਲੜਾਈਆਂ ਅਸੀਂ ਤੇਰੇ ਕਰਕੇ,
ਸਿੱਧੇ ਸਾਧੇ ਵਾਲ ਕਟਵਾਉਂਦੇ ਨਾ ਤੂੰ ਜਰੇ,
ਹੁਣ ਲਾਈਂਨਾ ਜਹੀਆਂ ਪੁਆ ਕੇ ਅਸੀਂ ਰੱਖਦੇ,
ਬਾਹਰ ਤਾਂ ਫਿਰੀ ਦਾ ਬੜੀ ਟੌਹਰ ਸੌਹਰ ਨਾਲ,
ਪਰ ਘਰੇ ਬਾਪੂ ਤੋਂ ਰਹਿੰਨੇਆਂ ਹੁਣ ਬਚਕੇ,

1668
Shayari / ਦੇਖਿਆਂ ਬਿਨਾਂ ਹੀ ਤੁਰ ਗਈ
« on: January 03, 2012, 07:37:27 AM »
ਦੇਖ ਕੇ ਪਹਿਚਾਨਣਾ ਤਾਂ ਕੀ ਸੀ ਉਸ ਨੇ,
ਦੇਖਿਆਂ ਬਿਨਾਂ ਹੀ ਤੁਰ ਗਈ,ਇਹੋ ਕਹਿਰ ਹੈ,
ਜੀਣ ਨਾਂ ਦੇਵੇ ,ਤੇ ਨਾਂ ਇਹ ਮਰਨ ਹੀ ਦੇਵੇ,
ਮਹਿਕ ਉਸ ਦੀ ਦੇ ਗਈ ਐਸਾ ਜ਼ਹਿਰ ਹੈ,

1669
Shayari / ਸੱਚੇ ਦਿਲੋਂ ਤੈਨੂੰ ਚਾਹਿਆ
« on: January 03, 2012, 07:37:04 AM »
ਸੱਚੇ ਦਿਲੋਂ ਤੈਨੂੰ ਚਾਹਿਆ, ਅਸੀਂ ਤਾਂ ਵੀ ਏ ਗੁਵਾਇਆ,
ਝੂੱਠੇ ਕੀਤੇ ਨਾ ਸੀ ਵਾਅਦੇ ਨਾ ਸੀ ਉੱਦਾਂ ਦੇ ਇਰਾਦੇ,
ਤੇਥੋਂ ਪਹਿਲਾਂ ਵੀ ਕੱਲੇ ਸਾਂ, ਤੈਥੋਂ ਬਾਅਦ ਵੀ ਕੱਲੇ ਹਾਂ,
ਅਸੀਂ ਰਹਿਣਾ ਕੱਲੇ ਸਦਾ ਹਾਂ ਜਹਾਨ ਤੇ,
ਦੁੱਖ ਨਾ ਜੇ ਅਸੀਂ ਏਹੇ ਫੋਲਦੇ, ਸਚਾਈ ਵੀ ਨਾਂ ਅਉਂਦੀ ਏਹ ਜੁਬਾਨ ਤੇ,
ਬੜਾ ਤੇਰੇ ਜਾਣ ਪਿੱਛੋਂ ਅਸੀਂ ਖੁਦ ਨੂੰ ਰੁਆ ਲਿਆ,
ਖੁਸ਼ ਹੋਣੇ ਉਹ ਵੀ ਜਿੰਨਾ ਨੇ ਐ ਥੋਨੂੰ ਪਾ ਲਿਆ,
ਜਾਣਦੇ ਨਾ ਉਹ ਕੇ ਤੇਰਾ ਦਾ ਸੁਭਾਅ, ਜਦੋਂ ਖਾਣਗੇ ਉਹ ਥੋਖਾ ਫਿਰ ਜਾਣ ਜਾਣਗੇ,
ਗੁਜ਼ਰ ਗਿਆ ਜੋ ਦੌਰ ਤੇਰੇ ਨਾ ਰਕਾਨੇ, ਸਾਰੀ ਜਿੰਦ ਯਾਦ ਕਰ ਉਹਨੂੰ ਪਛਤਾਣਗੇ,

1670
Shayari / ਦਿਲ ਤਾਂ ਮਜ਼ਦੂਰਾਂ ਦੇ ਰੋਏ
« on: January 03, 2012, 07:36:04 AM »
ਦਿਲ ਤਾਂ ਮਜ਼ਦੂਰਾਂ ਦੇ ਰੋਏ ਪਰ ਵਗਣ ਹੰਝੂ ਕਿਵੇਂ ?
ਵਹਿ ਗਿਆ ਹਰ ਅੱਥਰੂ ਬਣ ਕੇ ਪਸੀਨਾ ਵਹਿ ਗਿਆ,





ਫੂਕ ਮਾਰ ਗਏ ਚਾਲੀ ਓਂਸ ਦੀ ਨੂੰ ਯਾਰ ਹੋਣਾ ਦੀ ਢਿੰਮਰੀ ਟੈਟ ਹੋ ਗਈ,
ਫੋਰਮੈਨ ਨੂੰ ਦਸ ਤਾਂ ਕਿਸੇ ਭੜੂਏ ਪੰਗਾ ਪੈ ਗਿਆ ਦਿਸ ਐਂਡ ਦੈਟ ਹੋ ਗਈ,
ਸਾਡੀ ਮਸ਼ੂਕ ਦਾ ਇੰਡੀਆ ਵਿਆਹ ਹੋਣਾ ਕੱਲ ਕਹਿੰਦੇ ਆ ਉਹਦੀ ਫਲੈਟ ਹੋ ਗਈ,
ਸਾਡਾ ਡੌਗੀ ਸਵੇਰ ਦਾ ਸਿਕ ਹੋਇਆ ਖ਼ਬਰੇ ਕਿੱਥੇ ਹੈ ਸੁਹਰੇ ਦੀ ਕੈਂਟ ਖੋ ਗਈ,
ਲੈਦੀ ਜੂ.ਆਈ.ਸੀ ਖਾਦੀ ਘਰੇ ਬੈਠੀ ਵਾਈਫ ਅੱਗੇ ਨਾਲੋ ਕਿੰਨੀ ਫੈ਼ਟ ਹੋ ਗਈ,
ਚਲਓਦਾ ਟੈਕਸੀ ਕਵਿਤਾ ਲਿਖੇ "ਦੇਬੀ" ਖੜੇ ਖੜੇ ਨੂੰ ਰੈਂਡ ਲਾਈਟ ਹੋ ਗਈ,

1671
Shayari / ਆਸ਼ਿਕ਼ ਨੂੰ ਧੋਖਾ
« on: January 03, 2012, 07:35:40 AM »
ਯਾਰ ਨੂੰ ਯਾਰ,
ਪਿਆਰ ਨੂੰ ਪਿਆਰ ,
ਮੋਤ ਦਾ ਹੋਕਾ ,
ਕਿਸਮਤ ਨੂੰ ਮੋਕਾ ,
ਤੇ ਆਸ਼ਿਕ਼ ਨੂੰ ਧੋਖਾ,
ਕਦੇ ਨਾ ਕਦੇ ਮਿਲ ਹੀ ਜਾਂਦਾ ਹੈ,

1672
ਇਕ ਬਿਸਕੀ ਦੀ ਬੋਤਲ ਵਰਗੀ ਮੁਟਿਆਰ ਹੁੰਦੀ ਸੀ,
ਨਿੱਤ ਰੋਜ ਨਵੇ ਤੋ ਨਵੇ ਸੁਟ ਪਾ ਕੇ ਤਿਆਰ ਹੁੰਦੀ ਸੀ,
ਸਕੂਲ ਵਿਚ ਸਾਰੇਇਆ ਨਾਲੋ ਹੋਸ਼ਿਆਰ ਹੁੰਦੀ ਸੀ,

ਮੈ ਉਸਨੂੰ ਬਾਰੀ ਚੋ ਰੋਜ ਤੱਕਦਾ ਰਹਿਦਾ ਸੀ,
ਮੇਰਾ ਦਿਲ ਉਦੋ ਧਕ ਧਕ ਕਰਦਾ ਰਹਿਦਾ ਸੀ,

ਉਹ ਖੁਹ ਚੋ ਹਰ ਜੋ ਪਾਣੀ ਭਰਦੀ ਹੁੰਦੀ ਸੀ,
ਪਰ ਰੱਸਾ ਮੇਰੇ ਕੋਲੋ ਖਚਾਦੀ ਹੁੰਦੀ ਸੀ,

ਮੈ ਪਿਆਸ ਬਾਹਾਨਾ ਲੈ ਕੇ ਉਸਦੇ ਮਟਕੇ ਚੋ ਪਾਣੀ ਪੀਦਾ ਹੁੰਦਾ ਸੀ,
ਮੈ ਉਸ ਨੂੰ ਮਿਲਣ ਦੇ ਬਹਾਨੇ ਹਰ ਰੋਜ ਖੁਹ ਤੇ ਖੜਦਾ ਹੁੰਦਾ ਸੀ,

ਉਹ ਨਿੱਤ ਚੁਬਾਰੇ ਤੋ ਇਛਾਰੇ ਕਰਦੀ ਹੁੰਦੀ ਸੀ,
ਉਹ ਗੁੱਤ ਨੂੰ ਹੱਥ ਲਾ ਲਾ ਕੇ ਹੱਸਦੀ ਹੁੰਦੀ ਸੀ,

ਮੈ ਉਹਦੇ ਤੇ ਨਿੱਤ ਟਰਾਈਆ ਲਾਉਦਾ ਹੁੰਦਾ ਸੀ,
ਮੈ ਆਪਣੇ ਦਿਲ ਦੀ ਗੱਲ ਕਹਿਣਾ ਚਾਹਉਦਾ ਹੁੰਦਾ ਸੀ,

ਉਹ ਹਰ ਰੋਜ ਸਕੂਲ ਨੂੰ ਤੁਰਕੇ ਜਾਦੀ ਹੁੰਦੀ ਸੀ,
ਆਪਣੀਆ ਸਹੇਲੀਆ ਕੋਲ ਮੇਰਾ ਜਿਕਰ ਕਰਦੀ ਹੁੰਦੀ,

ਮੈ ਹਰ ਰੋਜ ਸਾਈਕਲ ਤੇ ਉਹਦੇ ਪਿਛੇ ਗੇੜੀ ਲਾਉਦਾ ਹੁੰਦਾ ਸੀ,
ਪਰ ਮੈ ਜਦੋ ਉਸ ਨੂੰ ਬਲਾਉਦਾ ਹੁੰਦਾ ਸੀ,
ਮੇਰਾ ਦਿਲ ਬੜਾ ਘਬਰਾਦਾ ਹੁੰਦਾ ਸੀ,

1673
ਹੁਣ ਤਾਂ ਉਡੀਕ ਦੀ ਆਦਤ ਜਿਹੀ ਹੋ ਗਈ ਏ,
ਚੁਪ ਤਾਂ ਇਕ ਚਾਹਤ ਜਿਹੀ ਹੋ ਗਈ ਏ,
ਹੁਣ ਤਾਂ ਨਾ ਸ਼ਿਕਵਾ ਨਾ ਸ਼ਿਕਾਇਤ ਹੈ ਕਿਸੇ ਨਾਲ ,
ਕਿਉਂਕਿ ਹੁਣ ਤਾਂ ਇਕ੍ਲਾਪੇ ਨਾਲ ਮੋੱਹ੍ਬਤ ਜਿਹੀ ਹੋ ਗਈ ਏ,

1674
Shayari / ਮਿੱਠੀਆਂ ਮੁਸਕਾਨਾਂ
« on: January 03, 2012, 07:34:02 AM »
ਵੱਢੇ ਨਹੀਂ ਸੀ ਜਾਂਦੇ ਜੋ ਤਿੱਖੀਆਂ ਤਲਵਾਰਾਂ ਤੋਂ,
ਕੱਤਲ ਹੋ ਗਏ ਓਸ ਦੀਆਂ ਮਿੱਠੀਆਂ ਮੁਸਕਾਨਾਂ ਤੋਂ,

1675
Shayari / ਉਡੀਕ ਸੱਜਣ ਦੀ
« on: January 03, 2012, 07:33:38 AM »
ਮੌਤ ਤਾਂ ਬੁਰੀ ਚੀਜ਼ ਹੈ ਯਾਰੋ,

ਤੇ ਮੌਤੌ ਬੁਰੀ ਜੁਦਾਈ,

ਸਭ ਤੌ ਬੁਰੀ ਉਡੀਕ ਸੱਜਣ ਦੀ,

ਜਿਹੜੀ ਰੱਖਦੀ ਖੂਨ ਸੁਕਾਈ

1676
ਓਹ ਬਦ੍ਲ ਗਏ ਤਾਂ ਕੀ ਹੋਇਆ,
ਆਪਾਂ ਤੇ ਵਫ਼ਾ ਨਿਬਾ ਜਾਣੀ,
ਓਹ੍ਨਾ ਵੇਖ ਕੇ ਰਸਤਾ ਬਦਲ ਲਿਆ,
ਅਸੀਂ ਉਡੀਕ ਚ ਉਮਰ ਲੰਘਾ ਦੇਣੀ

1677
ਖੱਟਣ ਗਿਆ ਨੇ ਕੀ ਖੱਟ ਲਿਆਦਾ,
ਖੱਟ ਖੱਟ ਕੇ ਲਿਆਦੀ ਮੈਂਗੀ,
ਬਈ ਅੱਜ ਕੱਲ ਦੀ ਮੁਟਿਆਰ ਦੇਖ ਲਉ,
ਬਸ ਫੈਸ਼ਨ ਜੋਗੀ ਰਹਿ ਗਈ,
ਬਈ ਮੁੰਡੇ ਬਣੇ ਨੇ ਬਈਏ ਫਿਰਦੇ,
ਪੱਗ ਚੀਰੇ ਵਾਲੀ ਸਿਰ ਤੋ ਲਿਹ ਗਈ,
ਬਈ ਗੁੱਤ ਕਾਲੇ ਨਾਂਗ ਵਰਗੀ ਕੱਲ ਨਾਈ ਦੀ ਦੁਕਾਨ ਉੱਤੇ ਰਹਿ ਗਈ,
ਬਈ ਗੁੱਤ ਕਾਲੇ ਨਾਂਗ..........

1678
ਆਸ਼ਿਕ ਹੀ ਤਾਂ ਸੀ ਜੌ ਮਰ ਗਿਆ
ਕਿਉ ਏਨੀ ਕਾਵਾਂ ਰੌਲੀ ਪਾਈ ਹੈ, ਇਕ ਆਸ਼ਿਕ ਹੀ ਤਾਂ ਸੀ ਜੌ ਮਰ ਗਿਆ,

ਜਿਉਂਦੇ ਜੀ ਤਾਂ ਤੁਹਾਨੂੰ ਕਿਸੇ ਮਹਿਬੂਬ ਦੇ ਦਰ ਤੇ ਲਗੇ ਜਿੰਦਰੇ ਵਾਂਗੂ ਖਟਕਦਾ ਸੀ,
ਓਦੋਂ ਤਾਂ ਦਰਦ ਸੁਣਨੇ ਗਵਾਰਾ ਨਾ ਸੀ ਏਸਦੇ,ਕਿਸੇ ਅਵਾਰਾ ਕੁਤੇ ਵਾਂਗੂ ਭਟਕਦਾ ਸੀ,
ਹੁਣ ਸੌਹਲੇ ਗਾਂਵਦੇ ਹੋ,ਵੈਣ ਪਾਂਵਦੇ ਹੋ, ਐਸਾ ਵੀ ਕੀ ਕਰ ਗਿਆ,

ਕਿਉ ਏਨੀ ਕਾਵਾਂ ਰੌਲੀ ਪਾਈ ਹੈ, ਇਕ ਆਸ਼ਿਕ ਹੀ ਤਾਂ ਸੀ ਜੌ ਮਰ ਗਿਆ,

ਭੀੜ ਕਰ ਦਿਆ ਕਰਦੀ ਸੀ ਲੀਰਾਂ ਤਨ ਦੇ ਕਪੜੇ, ਹੁਣ ਰੇਸ਼ਮ ਵਿਚ ਨਾ ਲਪੇਟੌ ਯਾਰੋ,
ਤੁਸਾਂ ਹੁਣ ਵੀ ਮਾਰੋ ਠੋਕਰਾਂ ,ਦਫਾ ਕਰੋ, ਇੰਝ ਮਿੱਟੀ ਨੂੰ ਮੱਥੇ ਨਾ ਟੇਕੋ ਯਾਰੋ ,
ਕੀ ਸਾੜੇਗੀ ਹੁਣ ਚੰਦਨ ਦੀ ਅੱਗ, ਸੀ ਜਿਓਂਦੇ ਜੀ ਹੀ ਸੜ ਗਿਆ,

ਕਿਉ ਏਨੀ ਕਾਵਾਂ ਰੌਲੀ ਪਾਈ ਹੈ, ਇਕ ਆਸ਼ਿਕ ਹੀ ਤਾਂ ਸੀ ਜੌ ਮਰ ਗਿਆ

ਝੁਠੀ ਸ਼ਾਨ ਖਾਤਰ,ਕੰਮ ਮੁਕਾਉਵ ਦੀ ਕਾਹਲ ਵਿੱਚ ,ਲੈ ਇੱਕ ਜਨਾਜ਼ਾ ਹੋਰ ਆ ਰਹੇ ਨੇ,
ਮਸ਼ੀਨਾ ਇਨਸਾਨ ਫੂਕਣ ਜਾ ਰਹੀਆਂ ਨੇ, ਲਗ਼ਦਾ ਅਸ਼ਿਕ ਇੱਕ ਗੱਡੀ ਹੋਰ ਚੱੜ ਗਿਆ,

ਕਿਉ ਏਨੀ ਕਾਵਾਂ ਰੌਲੀ ਪਾਈ ਹੈ, ਇਕ ਆਸ਼ਿਕ ਹੀ ਤਾਂ ਸੀ ਜੌ ਮਰ ਗਿਆ

1679
Shayari / ਤਸਵੀਰਾਂ ਸੀ ਖਿਚਾਈਆਂ
« on: January 03, 2012, 07:31:29 AM »
ਕਦੇ ਹੱਸ- ਹੱਸ ਬੈਠ ਤਸਵੀਰਾਂ ਸੀ ਖਿਚਾਈਆਂ,
ਹੁਣ ਹਾਸੇ ਮੇਰੇ ਹਉਕਿਆਂ ਦੇ ਵਿੱਚ ਦੱਬ ਗਏ,
ਦਿਲ ਕੀਤਾ ਏਨੀ ਹੱਥੀਂ ਸਾੜ ਦੇਵਾਂ ਤਸਵੀਰਾਂ,
ਐਨ ਮੌਕੇ ਉੱਤੇ ਹੱਥ ਵੀ ਗੱਦਾਰ ਹੋ ਗਿਆ

1680
Shayari / ਪਿਆਰ ਕੋਈ ਖੇਲ ਨਹੀ ਹੈ
« on: January 03, 2012, 07:29:50 AM »
ਬਾਲ ਤਾਂ ਲੈਂਦਾ ਹਾਂ ਮੈਂ ਅਕਸਰ ਉਸ ਦੀ ਯਾਦ ਦਾ ਦੀਵਾ,
ਪਰ ਆਪਣੇ ਦਿਲ ਨੁੰ ਖੁਦ ਜਲਾਉਣ ਦਾ ਮਜ਼ਾ ਕੁਛ ਹੋਰ ਹੈ,
ਉੰਝ ਤਾਂ ਪਿਆਰ ਕੋਈ ਖੇਲ ਨਹੀ ਹੈ,
ਪਰ ਜੇ ਇਹ ਖੇਲ ਹੈ ਤਾਂ,
ਜਾਣ ਬੁੱਝ ਕੇ ਏਹ ਖੇਲ ਹਾਰ ਜਾਣ ਦਾ ਮਜ਼ਾ ਕੁਛ ਹੋਰ ਹੈ

Pages: 1 ... 79 80 81 82 83 [84] 85 86 87 88 89 ... 129