1621
Love Pyar / ਕਦੇ ਜੱਫੀ Pakke Mill ਸੋਹਣੀਏ
« on: January 03, 2012, 08:26:06 AM »
ਕੋਠੇ Utte ਕਿੱਲ ਸੋਹਣੀਏ,
ਨੀ ThAnd BaDi ਵੱਧ Gai ਏ,
ਕਦੇ ਜੱਫੀ Pakke Mill ਸੋਹਣੀਏ,
ਨੀ ThAnd BaDi ਵੱਧ Gai ਏ,
ਕਦੇ ਜੱਫੀ Pakke Mill ਸੋਹਣੀਏ,
This section allows you to view all posts made by this member. Note that you can only see posts made in areas you currently have access to. 1621
Love Pyar / ਕਦੇ ਜੱਫੀ Pakke Mill ਸੋਹਣੀਏ« on: January 03, 2012, 08:26:06 AM »
ਕੋਠੇ Utte ਕਿੱਲ ਸੋਹਣੀਏ,
ਨੀ ThAnd BaDi ਵੱਧ Gai ਏ, ਕਦੇ ਜੱਫੀ Pakke Mill ਸੋਹਣੀਏ, 1622
Love Pyar / ਅਸੀ ਦੁਨੀਆ ਦੇ ਅੱਗੇ ਹੁਣ ਅੱਡਣਾ ਨੀ ਪੱਲਾ« on: January 03, 2012, 08:25:17 AM »
ਵੈਰੀ ਹੋ ਗਿਆ ਜ਼ਮਾਨਾ,
ਰੋਵੇ ਪਿਆਰ ਕੱਲਾ ਕੱਲਾ, ਅਸੀ ਦੁਨੀਆ ਦੇ ਅੱਗੇ ਹੁਣ ਅੱਡਣਾ ਨੀ ਪੱਲਾ, ਪੈਣਾ ਰੱਖਣਾ ਪਿਆਰ ਜੱਗ ਤੋ ਸੰਭਾਲ ਕੇ, ਤੈਨੂੰ ਮੰਗਣਾ ਖੁਦਾ ਤੋ, ਅੱਜ ਪੀਰਾਂ ਦੀ ਮਜਾਰ ਤੇ ਚਿਰਾਗ ਬਾਲ ਕੇ, ਮੇਰੇ ਸਾਹਾ ਵਿਚ ਤੂੰ ਮੇਰੇ ਰਾਹਾ ਵਿੱਚ ਤੂੰ, ਕੀ ਕਰਨਾ ਜ਼ਮਾਨਾ ਹੋਵੇ ਬਾਹਾਂ ਵਿੱਚ ਤੂੰ, ਪਿਆਰ ਪਲਦਾ ਹੈ ਮਾਸ ਦਿਲ ਦਾ ਖੁਆਲ ਕੇ, ਤੈਨੂੰ ਮੰਗਣਾ ਖੁਦਾ ਤੋ, ਅੱਜ ਪੀਰਾਂ ਦੀ ਮਜਾਰ ਤੇ ਚਿਰਾਗ ਬਾਲ ਕੇ, 1623
Love Pyar / ਸਾਹਿਬਾਂ ਦੇ Brothers ਆਗੇ ਲੇਕੇ ਲੰਡੀ Jeep« on: January 03, 2012, 08:24:49 AM »
ਜਦ ਮਿਰਜਾ ਜੰਡ ਥੱਲੇ ਗਿਆ ਸੀ Sleep,
ਸਾਹਿਬਾਂ ਦੇ Brothers ਆਗੇ ਲੇਕੇ ਲੰਡੀ Jeep, ਸਾਰੇ ਭਰਾ Aaye ਪਰ Ikk Ni Aaya, Oh ਖੇਡ ਰਿਹਾ ਸੀ Seep, Sister ਨੂੰ ਮਿਰਜੇ ਨਾਲ Vekh ਕੇ ਵੀਰ ਹੌ ਗਏ Mad, Kehnde ਸਾਹਿਬਾਂ ਨੂੰ Thats Very Bad, ਜਦ ਇਕ ਦੱਮ ਹੌਇਆ ਮਿਰਜਾ wake up, ਟੁਟੇ ਤੀਰ ਦੇਖ ਕੇ ਸਾਹਿਬਾਂ ਨੂੰ Kehnda, Ja Ni Ajj Ton Tera Mera Break Up 1624
Love Pyar / ਜੱਟ ਨੇ ਗੰਡਾਸਾ ਚੱਕ ਲਿਆ« on: January 03, 2012, 08:24:06 AM »
ਘਰੇ ਬੈਠ ਕੇ ਵੀ ਰੋਟੀ ਖਾਣ ਦਿੰਦਾ ਨਹੀਂ ਜਮਾਨਾ ,
ਗੱਲ-ਗੱਲ ਤੇ ਸ਼ਰੀਕ ਲੱਭੀ ਜਾਂਦੇ ਨੇ ਬਹਾਨਾ, ਬੜਾ ਚਿਰ ਵੈਰੀਆ ਤੋਂ ਪਾਸਾ ਵੱਟ ਲਿਆ ਨੀ, ਦਿਲ ਹਿਲ ਜੂ ਸੋਹਣੀਏ , ਜੇ ਇੱਕ ਵਾਰੀ ਜੱਟ ਨੇ ਗੰਡਾਸਾ ਚੱਕ ਲਿਆ, 1625
Love Pyar / A wonderful love story A girl and boy loved very much« on: January 03, 2012, 08:23:38 AM »
A wonderful love story A girl and boy loved very much,suddenly girl died,
After sometime her voice came from sky, "Ek wada tha ek wadey ke peache, tu milega mujhe her gali har darwaje ke pechey , tujse pyar bhut kiya tha par ek tu hi nahi tha mere janaze ke peechey." sunddenly the voice of boy came, "Ek wada tha har wadey ke peeche, main milunga tujhe her gali her darwaje ke peeche, tune hi mudkar nahi dekha, ek aur janaza tha tere janaze k peeche" 1626
Love Pyar / ਪਹਿਲੀ ਮੁਲਾਕਾਤ - First Date« on: January 03, 2012, 08:23:05 AM »
ਦੂਰੋਂ ਤਾਂ ਦਰਸ਼ਨ ਰੋਜ਼ ਹੁੰਦੇ,
ਅੱਜ ਪਹਿਲੇ ਮੇਲ ਲਈ ਆਈ ਸੀ, ਹੱਥਾਂ ਦੀਆਂ ਮੂਠੀਆਂ ਵੱਟ ਰੱਖੀਆਂ,, ਗੱਲਾਂ ਤੇ ਲਾਲੀ ਛਾਈ ਸੀ, ਪਹਿਰਾ ਸੀ ਸੰਗ ਦਾ ਅੰਗ ਉੱਤੇ, ਹਰ ਸਾਹ ਵਿੱਚ ਓਹਦੇ ਤੇਜੀ ਸੀ, ਗੱਲ-ਗੱਲ ਤੇ ਕਾਰਨ ਰਹੀ ਪੁੱਛਦੀ, ਜਿਵੇਂ ਕਿਸੇ ਸਿਖਾ ਕੇ ਭੇਜੀ ਸੀ, ਕੁੱਝ ਮੇਰਾ ਵੀ ਸੀ ਦਿਲ ਕੰਬਿਆ, ਜਦੋਂ ਓਸ ਨਾ ਨਜ਼ਰ ਮਿਲਾਈ, ਮੇਰੇ ਮਿਲਣ ਦੀ ਜਿੱਦ ਦਾ ਓਹਦੇ ਮੁੱਖ ਉੱਤੇ, ਦਿੰਦਾ ਸੀ ਰੋਸ ਦਿਖਾਈ, ਮੈਨੂੰ ਲੱਗਦਾ ਓਹ ਕਿਸੇ ਡਰ ਕਰਕੇ, ਅੱਜ ਪਹਿਲੀ ਵਾਰ ਸੀ Rude ਬੜੀ, ਕਿਤੇ ਨੇੜੇ ਤੇੜੇ ਵੀ ਨਾ ਪਹੁੰਚੀ, ਮੁੱਦੇ ਦੀ ਗੱਲ ਤਾਂ ਦੂਰ ਖੜੀ, ਹੁੰਦੇ ਬੈਠੇ ਜਿਵੇਂ ਕਿਸੇ ਸੋਗ ਉੱਤੇ, ਕੋਈ ਕਿਸੇ ਨਾ ਗੱਲ ਚਲਾਈ, ਮੈਂ ਵੀ ਸੀ ਉਂਗਲਾ ਮਾਰ ਰਿਹਾ, ਆਪਣੇ Mobile ਤੇ Game ਲਗਾਈ, ਫੇਰ ਹੌਲੀ ਜਹੇ ਉਸਨੇ ਹਾਲ ਪੁੱਛਿਆ, ਸੌਂ ਰੱਬ ਦੀ ਸਵਾਦ ਲਿਆਤਾ, ਜਿਵੇਂ ਤੋੜ 'ਚ ਲੱਗੇ ਅਮਲੀ ਨੂੰ, ਕਿਸੇ 'ਫੀਮ ਦਾ ਪਹਾੜ ਦਿਖਾਤਾ, ਦੇਖ ਕੇ ਮੈਨੂੰ Sad ਜਿਹਾ, ਓਹਨੇ ਆਪਣੀ ਆਕੜ ਲਾਹ ਛੱਡੀ, ਆਈ ਹਾਂ ਤੇਰੇ ਕਰਕੇ ਵੇ, ਇੱਕ ਬਾਤ ਪਿਆਰ ਦੀ ਪਾ ਛੱਡੀ, ਸਾਡੀ ਸੁਪਨਿਆ ਵਿੱਚ ਮੁਲਾਕਾਤ ਹੋਵੇ, ਡਰਦੇ ਨੇ ਮੈਂ ਵੀ ਦੱਸ ਦਿੱਤਾ, ਜਿਵੇਂ ਪਹਿਲਾਂ ਹੀ ਓਹ ਜਾਣੂ ਸੀ, ਹਲਕਾ ਜਿਹਾ ਓਹਨੇ ਹੱਸ ਦਿੱਤਾ, 1627
Love Pyar / ਮਿੱਤਰਾਂ ਦਾ ਡੇਰਾ ਅੱਜਕੱਲ ਹੁੰਦਾ Yahoo ਤੇ« on: January 03, 2012, 08:21:33 AM »
ਚੜ ਗਿਆ ਕਿਹੋ ਜਿਹਾ ਬੁਖਾਰ ਅੱਥਰਾ,
ਦੁਨੀਆਂ ਤੋਂ ਦਿਲ ਕਰੇ ਰਹੇ ਵੱਖਰਾ, ਕਰ ਦਿੱਤਾ ਯਾਦੂ ਮਾਪਿਆਂ ਦੇ ਪੁੱਤ ਸਾਊ ਤੇ, ਜਦੋਂ ਦਿਲ ਕਰੇ ਕਹਿੰਦਾ ਗੱਲ ਕਰ ਲਵੀਂ, ਮਿੱਤਰਾਂ ਦਾ ਡੇਰਾ ਅੱਜਕੱਲ ਹੁੰਦਾ yahoo ਤੇ, 1628
Love Pyar / Facebook ਉੱਤੇ ਯਾਰਾਂ ਨੇ ਨਜ਼ਰ ਘਟਾ ਲਈ« on: January 03, 2012, 08:21:08 AM »
ਉਹਦੀਆਂ ਉਡੀਕਾਂ ਵਿੱਚ ਪੱਕ ਚੱਲੇ ਨੈਣ,
ਨਾਂਹੀ ਰਾਤੀ ਨੀਂਦ ਆਉਂਦੀ ਨਾਂਹੀਂ ਦਿਨੇ ਚੈਨ, ਯਾਦ ਉਹਦੀ ਜਿੰਦ ਸਾਡੀ ਸ਼ੂਲੀ ਚਾੜਦੀ, ਫੇਸ਼ਬੁੱਕ ਉੱਤੇ ਯਾਰਾਂ ਨੇ ਨਜ਼ਰ ਘਟਾ ਲਈ, ਆਪ ਹੋਣੀ ਮਜ਼ੇ ਨਾਂ ਘੁਰਾੜੇ ਮਾਰਦੀ, 1629
Love Pyar / ਦੀਵਾ ਲੈਕੇ ਭਾਂਵੇ ਸਾਰੀ ਦੁਨੀਆਂ ਚ ਲੱਭੋ« on: January 03, 2012, 08:20:41 AM »
ਦੀਵਾ ਲੈਕੇ ਭਾਂਵੇ ਸਾਰੀ ਦੁਨੀਆਂ ਚ ਲੱਭੋ,
ਮਿਲਦੇ ਨਾਂ ਵਫਾਦਾਰ ਇਹਨਾਂ ਨਾਲਦੇ, ਆਪ ਭਾਂਵੇ ਖਾਣ ਲਈ ਘੱਟ ਮਿਲ ਜਾਵੇ, ਪੁੱਤਾਂ ਵਾਂਗੂੰ ਜੱਟ ਕੁੱਤਿਆਂ ਨੂੰ ਪਾਲਦੇ, 1630
Love Pyar / ਮਿਲੇ ਪੰਜਾਬ ਅੰਦਰ« on: January 03, 2012, 08:20:09 AM »
ਮੁਕਤੀ ਮਿਲੇ ਨਾ ਮਿਲੇ ਨਹੀਂ ਫਿਕਰ ਮੈਨੂੰ ,
ਜਨਮ ਮਿਲੇ ਤਾਂ ਸ਼ੇਰਾਂ ਦੀ ਢਾਬ ਅੰਦਰ, ਜਿਹੜੀ ਜੂਨ ਵੀ ਮਿਲੇ ਮੰਜ਼ੂਰ ਮੈਨੂੰ , ਪਰ ਮਿਲੇ ਤਾਂ ਮਿਲੇ ਪੰਜਾਬ ਅੰਦਰ, 1631
Love Pyar / ਅੱਜ ਕੱਲ ਚੁਸਤ ਚਲਾਕ ਨੇ ਨਾਰਾਂ« on: January 03, 2012, 08:19:37 AM »
ਅੱਜ ਕੱਲ ਚੁਸਤ ਚਲਾਕ ਨੇ ਨਾਰਾਂ,
ਉਹਨਾਂ ਨਾਲ ਹੀ ਕਰਨ ਦੋਸਤੀ, ਹੋਣ ਜਿਹਨਾ ਕੋਲ luxury ਕਾਰਾਂ, ਕਿਸੇ ਜੋਗਾ ਨਾ ਛੱਡਦੀਆਂ, ਅਜਿਹੀਆਂ ਮਾਰਣ ਮਾਰਾਂ, ਬੰਦਾ ਜਿੱਤਣ ਬਾਰੇ ਕਦੇ ਸੋਚਦਾ ਨਹੀਂ, ਦੇਣ ਅਜਿਹੀਆਂ ਹਾਰਾਂ, ਤਾਂ ਹੀ ਤਾਂ Mαяjαηα ਪਿਆਰ ਕਰਨ ਬਾਰੇ ਸੋਚਦਾ ਨੀ, ਕਿਉ਼ਕਿ ਸਾਡੀਆਂ ਯਾਰਾਂ ਨਾਲ ਬਹਾਰਾਂ, 1632
Love Pyar / ਨੀ ਇੱਕ ਦਿਨ ਖੁਰ ਜਾਵੇਗੀ ਖੰਡ ਮਿਸ਼ਰੀ ਦੀਏ ਡਲੀਏ« on: January 03, 2012, 08:19:02 AM »
ਇੱਕ ਦਿਨ ਇੱਕ ਫਕੀਰ ਸਾਈਂ ਦਾ ਗਲੀ ਚੋਂ ਲੰਘਿਆ ਜਾਵੇ,
ਕੋਠੇ ਉੱਤੇ ਇੱਕ ਹਸੀਨਾ ਜੁਲਫਾਂ ਪਈ ਸੁਕਾਵੇ, ਵੇਖ ਵੇਖ ਕੇ ਸੂਰਤ ਉਸਦੀ ਬਾਬਾ ਗਿੜਦਾ ਪਾਵੇ, ਕੁਦਰਤ ਨੇ ਕਿਆ ਚੀਜ ਬਣਾਈ ਕਾਦਰ ਦੇ ਗੁਣ ਗਾਵੇ, ਉਸ ਮਗਰੂਰ ਹਸੀਨਾ ਦੇ ਦਿਲ ਖਬਰੇ ਕੀ ਗੱਲ ਆਈ, ਕਹਿੰਦੀ ਖੜਜਾ ਕੁੱਤਿਆ ਸਾਧਾ ਆਪਣਾ ਖਸਮ ਬੁਲਾ ਕੇ ਲਿਆਈ, ਖਸਮ ਨੇ ਆਉਦਿਆਂ ਸਾਰ ਫੱਕਰ ਦੇ ਕੱਢ ਮਾਰੀਆਂ ਲੱਤਾਂ, ਕਹਿੰਦਾ ਤੂੰ ਮੇਰੀ ਤੀਵੀਂ ਨੂੰ ਛੇੜੇ ਭੰਨ ਦੂ ਤੇਰੀਆਂ ਅੱਖਾਂ, ਲੱਤਾ ਲੁੱਤਾਂ ਖਾ ਕੇ, ਬਾਬਾ ਉੱਠਿਆ ਮੋਜ ਚ ਆ ਕੇ, ਆਪਣੇ ਖਸਮ ਨਾਲ ਗੱਲਾਂ ਕਰਦਾ ਉੱਪਰ ਬਿਰਤੀ ਲਾ ਕੇ, ਕਹਿੰਦਾ ਸੁਣ ਉਏ ਖਸਮਾਂ ਸਿਰ ਮੇਰੇ ਦਿਆ ਸਾਈਆਂ, ਤਦ ਬੋਹੜੇ ਗਾ ਜਦ ਦੁਨੀਆ ਨੇ ਫੱਟੀਆਂ ਪੋਚ ਵਿਖਾਈਆਂ, ਤੇਰੀ ਖਾਤਿਰ ਨਾਂ ਤੇਰੇ ਤੇ ਮਾਰ ਸੋਹਣਿਆ ਖਾਧੀ, ਤੇਰੇ ਪਈਆਂ ਮੇਰੇ ਪਈਆਂ ਕਦ ਮੋੜੇ ਗਾ ਭਾਜੀ, ਬਸ ਏਨੀ ਗੱਲ ਦੀ ਦੇਰ ਸੀ ਮੋਲਾ ਏਸੀ ਖੇਡ ਰਚਾਈ, ਉਸ ਤੀਵੀਂ ਦਾ ਖਸਮ ਪਲਾਂ ਵਿੱਚ ਲੱਗਾ ਦੇਣ ਦੁਹਾਈ, ਕਹਿੰਦਾ ਹਏ ਮੇਰੀਆ ਅੱਖਾਂ ਮੈਨੂੰ ਕੁਝ ਵੀ ਨਜਰ ਨਾ ਆਵੇ, ਵੇਖ ਵੇਖ ਕੇ ਤੀਵੀ ਉਸਦੀ ਰੋਵੇ ਤੇ ਕੁਰਲਾਵੇ, ਪੈਰ ਫੜੇ ਉਹਨੇ ਜਦ ਬਾਬੇ ਦੇ ਉਹਨੇ ਰੋਕ ਕੇ ਭੁੱਲ ਬਖਸ਼ਾਈ, ਹੱਥ ਜੋੜ ਕੇ ਤੋਬਾ ਕੀਤੀ ਹੋਸ਼ ਟਿਕਾਣੇ ਆਈ, ਬਾਬਾ ਕਹਿੰਦਾ ਸੁਣ ਮੁਟਿਆਰੇ ਜੋ ਕਰੀਏ ਸੋ ਭਰੀਏ, ਨੀ ਫੱਕਰਾਂ ਦੇ ਗਲ ਪੈਣ ਤੋਂ ਪਹਿਲਾਂ ਮੋਲਾ ਕੋਲੋਂ ਡਰੀਏ, ਤੇਰਾ ਖਸਮ ਜੇ ਬੰਦਾ ਕੁੜੀਏ ਸਾਡਾ ਕਸਮ ਹੈ ਅੱਲਾ, ਹਰ ਕੋਈ ਖਸਮਾਂ ਵਾਲੀ ਜਿਸਦੇ ਮੂਹਰੇ ਅੱਡਦੀ ਪੱਲਾ, ਤੇਰੇ ਖਸਮ ਤੋਂ ਜੋ ਸਰਿਆ ਸੀ ਉਸਨੇ ਕੀਤਾ ਭਰਿਆ, ਨੀ ਮੇਰੇ ਖਸਮ ਨੇ ਤੇਰੇ ਖਸਮ ਦਾ ਹਿਸਾਬ ਬਰਾਬਰ ਕਰਿਆ, ਤੇਰੇ ਖਸਮ ਤੋਂ ਲੱਤਾਂ ਸਰੀਆਂ ਮੇਰੇ ਤੋਂ ਅੱਖਾਂ, ਨੀ ਮੈਂ ਤੇਰੇ ਵੱਲ ਤੱਕਾਂ ਕੇ ਯਾਰ ਵੱਲ ਤੱਕਾਂ, ਅੱਖ ਤੇਰੇ ਉੱਤੇ ਰੱਖਾਂ ਕੇ ਯਾਰ ਉੱਤੇ ਰੱਖਾਂ, ਸੋਹਣਿਆ ਨੂੰ ਵੇਖ ਕੇ ਤਾਂ ਹਰ ਕੋਈ ਖਲੋ ਵੇ ਗਾ, ਸੋਹਣੇ ਜੋ ਬਣੋਦਾ ਆਪ ਕਿੰਨਾ ਸੋਹਣਾ ਹੋਵੇਗਾ, ਸੋਹਣੇ ਰੰਗ ਦੀ ਸੋਹਣੀ ਕੁੜੀਏ ਕਰੀਏ ਨਾ ਮਗਰੂਰੀ, ਕਦ ਕੋਈ ਕੈਦੋ ਲੰਗਾ ਤੇਰੀ ਰੇਤ ਮਿਲਾ ਜੇ ਚੂਰੀ, ਸੱਪ ਸਾਧ ਤੋਂ ਬਚ ਕੇ ਰਹੀਏ ਅੱਗਾ ਨਾ ਕਦੇ ਵਲੀਏ, ਹੱਥ ਜੋੜ ਕੇ ਰਾਹ ਛੱਡ ਦੇਈਏ ਲੰਘ ਜਾਣ ਤੇ ਚੱਲੀਏ, ਨੀ ਇੱਕ ਦਿਨ ਖੁਰ ਜਾਵੇਗੀ ਖੰਡ ਮਿਸ਼ਰੀ ਦੀਏ ਡਲੀਏ, 1633
Love Pyar / ਵਿੱਚ ਨਸੀਬਾਂ ਜੋ ਵੀ ਲਿਖਤਾ ਮਾਲਕ ਨੇ« on: January 03, 2012, 08:18:21 AM »
ਵਿੱਚ ਨਸੀਬਾਂ ਜੋ ਵੀ ਲਿਖਤਾ ਮਾਲਕ ਨੇ,
ਉਹੀਓ ਉਹੀਓ ਮਿਲਣਾ ਇੱਥੇ ਸਾਰਿਆਂ ਨੂੰ, ਦਾਣਾ ਪਾਣੀ ਆਪੇ ਖਿੱਚੀ ਫਿਰਦਾ ਹੈ, ਹਰ ਹਾਲਤ ਵਿੱਚ ਚੁਗਣਾ ਚੋਗ ਖਿਲਾਰਿਆਂ ਨੂੰ, ਦੁਨੀਆਂ ਦਾ ਦਸਤੂਰ ਦੋਸ਼ ਕੀ ਦੇਣਾ ਹੈ, ਛੱਤ ਕੇ ਮਹਿਲ ਤੇ ਕਿਹੜਾ ਪੁੱਛਦਾ ਢਾਰਿਆਂ ਨੂੰ, ਪੰਛੀ ਤੇ ਪਰਦੇਸੀ "ਬਖਸ਼ੀ" ਇੱਕੋ ਜਿਹੇ, ਕਿਹੜਾ ਚੇਤੇ ਰੱਖਦਾ ਟੁੱਟੇ ਤਾਰਿਆਂ ਨੂੰ, 1634
Shayari / Ajj ishq de tournament ander« on: January 03, 2012, 08:17:57 AM »
Ajj ishq de tournament ander,
Main pyar da final haar geya, Hoyi husan di batting tez badi, Har shot boundry paar geya, Mera dilbar guglian bollan wich, Menu pyar da bouncer maar geya, Kita catch ohne mera dil yarro, Main jitya match v haar geya 1635
Love Pyar / Kudi Fasaye« on: January 03, 2012, 08:17:30 AM »
Enna Chann Te Tareya Da Kassor Koi Na,
Saddi Kundli Ch Rahu Ketu Aaye Hoye Ne, Sanu Jehre Sohne Aaunde Ne Pasand Dosto, Ya Ta Nakhra Ni Maan,Ya Kise Hor Ne Fasaye Hoye Ne, 1636
Love Pyar / ਯਾਰ ਵਿਹਲੇ ਫਿਰਦੇ ਨੇ« on: January 03, 2012, 08:17:06 AM »
ਬਾਪੂ ਦੀ ਖਾਂਦੇ ਆ ਕਿਸੇ ਤੋਂ peNsiOn ਨੀ ਲੈਂਦੇ,
ਯਾਰ ਵਿਹਲੇ ਫਿਰਦੇ ਨੇ ਫੇਰ ਵੀ teNsiOn ਨੀ ਲੈਂਦੇ, 1637
Love Pyar / ਫਿਰ ਮਾਂ-ਬੋਲੀ ਮੁੱਕ ਜਾਣੀਂ ਮਰਜਾਣੀਂ« on: January 03, 2012, 08:16:34 AM »
ਗੱਲਾਂ-ਗੱਲਾਂ ਚ’ ਗੱਲ ਵਧਾਈ ਦੀ ਨਹੀਂ,
ਗਾਲ ਭੈਣ ਦੀ ਕਰੇ ਸੀਨਾ ਸ਼ੱਲੀ, ਤੇ ਗਾਲ ਮਾਂ ਦੀ ਸੁਣੀ ਸੁਣਾਈ ਦੀ ਨਹੀਂ, ਬਿਨ ਬੋਲੇ ਜੇ ਦੁਸ਼ਮਣ ਮੋਮ ਹੋ ਜੇ, ਉਸ ਮੋਮ ਨੂੰ ਅੱਗ ਦਿਖਾਈ ਦੀ ਨਹੀਂ, ਗੁੱਸੇ ਦੀ ਅੱਗ ਪਿਆਰ ਬੁਝਾਵੇ, ਤੇ ਪਿਆਸੇ ਦੀ ਅੱਗ ਪਾਣੀ, ਜੇ ਗੱਲ ਉਲਝ ਗਈ, ਮੁੜ ਕੇ ਸੂਤ ਨੀਂ ਆਉਣੀਂ, ਜੇ ਨਾਂ ਆਪਣੇ ਕੋਲੋਂ ਗਈ ਸੰਭਾਲੀ, ਫਿਰ ਮਾਂ-ਬੋਲੀ ਮੁੱਕ ਜਾਣੀਂ ਮਰਜਾਣੀਂ, 1638
Love Pyar / ਮਾਪੇ ਰੁੱਸ ਜਾਣ ਤੇ ਖੁਦਾਈਆਂ ਰੁੱਸ ਜਾਂਦੀਆਂ« on: January 03, 2012, 08:15:55 AM »
ਰੱਬ ਰੁੱਸ ਜਾਵੇ ਬਾਦਸ਼ਾਹੀਆਂ ਰੁੱਸ ਜਾਂਦੀਆਂ,
ਗੁਰੂ ਰੁੱਸ ਜਾਵੇ ਵਿਡਆਈਆਂ ਰੁੱਸ ਜਾਂਦੀਆਂ, ਮਾਪੇ ਰੁੱਸ ਜਾਣ ਤੇ ਖੁਦਾਈਆਂ ਰੁੱਸ ਜਾਂਦੀਆਂ, ਮਾਪਿਆਂ ਦਾ ਦਿਲ ਨਾ ਦੁਖਾਇਓ ਸੋਹਣਿਓ, ਗੁਰੂ ਦੀ ਗਰੀਬ ਦੀ ਕਿਸੇ ਬਦਨਸੀਬ ਦੀ, ਮੂੰਹੋਂ ਬਦ-ਦੁਆਂ ਨਾ ਕਢਾਇਓ ਸੋਹਣਿਓ, ਲੱਭੀ ਚੀਜ਼ ਨਾ ਗਵਾਇਓ ਸੋਹਣਿਓ, ਲੱਭੀ ਚੀਜ਼ ਨਾ, ਘਰ ਦੇ ਮਾਲਕ ਨੂੰ ਘਰ ਵਿੱਚੋਂ ਕੱਢਣਾ ਚੰਗਾ ਨੀਂ, ਜਿਸ ਟਾਹਣੇ ਤੇ ਬੈਠੇ ਹੋਈਏ, ਵੱਢਣਾ ਚੰਗਾ ਨੀਂ, ਜੇਹੜੀ ਕੁੱਖ ਦਾ ਕਰਜ਼ਾ ਸਿਰ ਤੇ ਛੱਡਣਾ ਚੰਗਾ ਨੀਂ, ਪੈਰਾਂ ਵਿੱਚ ਪੱਗ ਨਾ ਰੁਲਾਇਓ ਸੋਹਣਿਓ, ਲੱਭੀ ਹੋਈ ਚੀਜ਼ ਨਾ ਗੁਵਾਇਓ ਸੋਹਣਿਓ, ਦੁਨਿਆਂ ਦਾ ਹਰ ਰਿਸ਼ਤਾ ਮਾਂ ਦੇ ਪੈਰਾਂ ਸਦਕੇ ਹੈ, ਮਾਂ ਬੋਲੀ ਦਾ ਰੁਤਬਾ ਉਸ ਦੇ ਸ਼ਾਇਰਾਂ ਸਦਕੇ ਹੈ, ਸਭ ਦਾ ਭਲਾ ਤੇ ਇੱਕ ਦੂਜੇ ਦੀ ਖ਼ੈਰਾਂ ਸਦਕੇ ਹੈ, ਖ਼ੈਰਾਂ ਵਿੱਚ ਜ਼ੈਹਰਾਂ ਨਾ ਮਿਲਾਇਓ ਸੋਹਣਿਓ, ਲੱਭੀ ਹੋਈ ਚੀਜ਼ ਨਾ ਗੁਵਾਇਓ ਸੋਹਣਿਓ, ਰੱਬ ਕਹਿੰਦਾ ਓਏ ਬੰਦਿਓ ਥੋਨੂੰ ਮਾਂਵਾਂ ਦਿੱਤੀਆਂ ਨੇ, ਪੈਰਾਂ ਦੇ ਵਿੱਚ ਜੰਨਤ, ਸਿਰ ਤੇ ਛਾਵਾਂ ਦਿੱਤੀਆਂ ਨੇ, ਮੇਰੇ ਘਰ ਤੱਕ ਪਹੁੰਚਣ ਲਈ ਇਹ ਰਾਵ੍ਹਾਂ ਦਿੱਤੀਆਂ ਨੇ, ਰਾਵ੍ਹਾਂ ਵਿੱਚ ਕੰਢੇ ਨਾ ਵਿਛਾਇਓ ਸੋਹਣਿਓ, ਲੱਭੀ ਹੋਈ ਚੀਜ਼ ਨਾ ਗਵਾਇਓ ਸੋਹਣਿਓ, ਪ੍ਰਥਮ ਭਗੌਤੀ ਪਹਿਲੀਂ ਪੂਜਾ ਮਾਂ ਦੀ, ਹੁੰਦੀ ਏ, ਦੂਜੀ ਪੂਜਾ ਗੁਰੂ, ਜਿੰਨ੍ਹਾਂ ਦੇ ਹਾਂ, ਦੀ ਹੁੰਦੀ ਏ, ਫਿਰ ਮਰ ਜਾਣੇ ਮਾਨਾਂ ਰੱਬ ਦੇ ਨਾਂ ਦੀ ਹੁੰਦੀ ਏ, ਰੱਬ ਦਾ ਮਜ਼ਾਕ ਨਾ ਉਡਾਇਓ ਸੋਹਣਿਓ, ਲੱਭੀ ਹੋਈ ਚੀਜ਼ ਨਾ ਗਵਾਇਓ ਸੋਹਣਿਓ, 1639
Love Pyar / ਕੁੜੀਏ ਕਿਸਮਤ ਪੁੜੀਏ ਤੈਨੂੰ ਐਨਾ ਪਿਆਰ ਦਿਆਂ« on: January 03, 2012, 08:15:28 AM »
ਕੁੜੀਏ ਕਿਸਮਤ ਪੁੜੀਏ ਤੈਨੂੰ ਐਨਾ ਪਿਆਰ ਦਿਆਂ,
ਆਪਣੇ ਹਿੱਸੇ ਦੀ ਦੁਨੀਆਂ ਮੈਂ ਤੈਥੋਂ ਵਾਰ ਦਿਆਂ, ਤੂੰ ਜੰਮੀ ਤਾਂ ਮਾਪੇ ਕਹਿਣ ਪਰਾਈ ਏ ਧੀਏ, ਸਹੁਰੇ ਘਰ ਵਿੱਚ ਕਹਿਣ ਬੇਗਾਨੀ ਜਾਈਂ ਏ ਧੀਏ, ਕਿਹੜੇ ਘਰ ਦੀ ਆਖਾਂ ਤੈਨੂੰ ਕੀ ਸਤਿਕਾਰ ਦਿਆਂ, ਆਪਣੇ ਹਿੱਸੇ ਦੀ ਦੁਨੀਆਂ ਮੈਂ ਤੈਥੋਂ ਵਾਰ ਦਿਆਂ, ਸੱਤ ਭਰਾ ਇੱਕ ਮਿਰਜ਼ਾ ਬਾਕੀ ਕਿੱਸਾਕਾਰਾਂ ਨੇ , ਕੱਲੀ ਸਹਿਬਾਂ ਬੁਰੀ ਬਣਾਤੀ ਮਰਦ ਹਜ਼ਾਰਾਂ ਨੇ, ਕਵੀਆਂ ਦੀ ਇਸ ਗਲਤੀ ਨੂੰ ਮੈਂ ਕਿਵੇਂ ਸੁਧਾਰ ਦਿਆਂ, ਆਪਣੇ ਹਿੱਸੇ ਦੀ ਦੁਨੀਆਂ ਮੈਂ ਤੈਥੋਂ ਵਾਰ ਦਿਆਂ, “ਮਰਜਾਣੇ” ਦੇ ਅੰਦਰ ਵਸਦੀ ਕੁੜੀਏ ਜਿਉਦੀ ਰਹਿ, ਤੂੰ ਕਮਲੀ ਮੈਂ ਕਮਲਾ ਤੇਰਾ ਗੀਤ ਲਖਿਉਦੀ ਰਹਿ, ਸਦਾ ਸੁਹਾਗਣ ਖੀਵੇ ਤੇਰੀ ਨਜ਼ਰ ਉਤਾਰ ਦਿਆਂ, ਆਪਣੇ ਹਿੱਸੇ ਦੀ ਦੁਨੀਆਂ ਮੈਂ ਤੈਥੋ ਵਾਰ ਦਿਆਂ, ਆਪਣੇ ਹਿੱਸੇ ਦੀ ਦੁਨੀਆਂ ਮੈਂ ਤੈਥੋਂ ਵਾਰ ਦਿਆਂ, 1640
Shayari / ਵੱਖਰਾ ਨਜ਼ਾਰਾ ਹੁੰਦਾ ਨਵੇਂ ਨਵੇਂ ਪਿਆਰ ਦਾ« on: January 03, 2012, 08:14:21 AM »
ਹਰ ਵੇਲੇ ਕਿਸੇ ਦੇ ਖਿਆਲਾਂ ਚ ਗਵਾਚੇ ਰਹਿਣਾ,
ਆਪਣੇ ਤੋਂ ਵੱਧ ਖਿਆਲ ਦੂਸਰੇ ਦਾ ਰੱਖੀ ਜਾਣਾ, ਬਿਨਾਂ ਖੰਬੋਂ ਅੰਬਰਾਂ ਚ ਲਾਉਣੀਆਂ ਉਡਾਰੀਆਂ, ਆਪੇ ਕਰ ਗੱਲਾਂ ਆਪੇ ਆਪਣੇ ਨਾਂ ਹੱਸੀ ਜਾਣਾ, ਚੜੀ ਰਹਿਣੀ ਲੋਰ ਜਿਹੀ ਸ਼ਰਾਬੀਆਂ ਦੇ ਵਾਲੀ, ਅਜੀਬ ਜਿਹਾ ਨਸ਼ਾ ਹੁੰਦਾ ਪਹਿਲੇ ਇਜ਼ਹਾਰ ਦਾ, ਧਰਤੀ ਤੋਂ ਫੁੱਟ ਫੁੱਟ ਪੈਰ ਉੱਚੇ ਰਹਿਣ ਬਖਸ਼ੀ, ਵੱਖਰਾ ਨਜ਼ਾਰਾ ਹੁੰਦਾ ਨਵੇਂ ਨਵੇਂ ਪਿਆਰ ਦਾ, |