October 07, 2024, 04:17:30 AM

Show Posts

This section allows you to view all posts made by this member. Note that you can only see posts made in areas you currently have access to.


Messages - ѕняєєf נαтт кαиg

Pages: 1 ... 76 77 78 79 80 [81] 82 83 84 85 86 ... 129
1601
Shayari / Baah fadke rok lende,je chalda koi zor hunda
« on: January 03, 2012, 08:40:39 AM »
Baah fadke rok lende,je chalda koi zor hunda
assi tere piche kyoN rulde, je tere jeha koi hor hunda

1602
Shayari / Fer ki hoyeya je tu hatha te mehndi la layi
« on: January 03, 2012, 08:40:14 AM »
Fer ki hoyeya je tu hatha te mehndi la layi
Hun assi vi Sehra sajavange,
saanu pata si ki tu saadi kismat ch nahi,
hun teri choti bhen fasavange!!!

1603
Shayari / Tu kehnde pyaar na vishvaas da hai
« on: January 03, 2012, 08:39:46 AM »
Tu kehnde pyaar na vishvaas da hai
mohhabat na gama di laash da hai ,
mohabbat asal (reality) khatir tarasdi ae,
mohabbat na hi ik dharvas(fake assurence) da hai

1604
Shayari / Rabb kare tu sada hasdi rahe
« on: January 03, 2012, 08:39:18 AM »
Rabb kare tu sada hasdi rahe,
koi dukh tere nere vi na aave,
hor ki dua manga rabb to,
tenu sadi vi umar lag jaave!!!

1605
Shayari / Oh menu dekhi jaandi c, main ohnu vekhi jaanda c
« on: January 03, 2012, 08:38:51 AM »
Oh menu dekhi jaandi c, main ohnu vekhi jaanda c
Oh menu dekhi jaandi c, main ohnu vekhi jaanda c
Na paper mainu aanda c, na paper ohnu aanda c

1606
Shayari / Assi maut rok rakhi te tera intzaar kita
« on: January 03, 2012, 08:38:22 AM »
Assi maut rok rakhi te tera intzaar kita,
Sajna tere jhuthe laareya da aitbaar kita,
Assi jaan den lageya ek pal vi na layeya,
te tussi jaan len lageya vi nakhra hajaar kita!!

1607
Shayari / Teri gali whicho langaa ge jaan-jaan ke
« on: January 03, 2012, 08:37:56 AM »
Teri gali whicho langaa ge jaan-jaan ke,
saanu pata ae ki tu Thane report likhvayi hoyi ae,
jaa ke puch layi tu Thanedaar nu,
assi ohdi vi kudi fasayi hoyi ae!!!

1608
Shayari / Tussi Hasde ho sanu hasaan vaaste,
« on: January 03, 2012, 08:37:29 AM »
Tussi Hasde ho sanu hasaan vaaste,
tussi rone ho saanu rovaan vaaste,
ek vaar rus ke ta vekho sohneyo,
Marr javange tuhanu manaan vaaste.

1609
Shayari / Padna-likhna chad pare
« on: January 03, 2012, 08:37:04 AM »
Padna-likhna chad pare,
Nakal te rakh aas,
chak Rajai te So jaa bhagta,
Rabb karuga paas!!!

1610
Shayari / Kudiyon wich koi Sassi Labda
« on: January 03, 2012, 08:36:26 AM »
Kudiyon wich koi Sassi Labda, Koi Labda Heer,
Assi ta yaaro Sahiba Labni, te kutne ohde Veer!!

1611
Shayari / TERE JEHA DOST PUNJABI SHAYARI
« on: January 03, 2012, 08:35:30 AM »
Dostaan Nu Har Mehfil Vich Yaad Karange, Hamesha Rabb Da Dhanwaad Karange, Na Milya Si, Na Milega Tere Jeha Dost, Ajj Hi Nahi Hamesha Es Gal Te Naaz Karange…

1612
Shayari / WAQT BEETEYA OH JUDA HO GYE
« on: January 03, 2012, 08:34:54 AM »
Waqt Beeteya Oh Juda Ho Gye Ona D Judai De Tarrey Gwah Ho Gye Jina Nal Wafa Nibhaun D Kasam Khadi Aj Ohiyo Kyun Bewafa Ho Gye Kal Sade Lyi Jaan Dinde C Jo 'jatt' Aj Gair Kyun Ona De Khuda Ho Gye

1613
Pуαя ਲੋਕ ਕਰਦੇ ਨੇ,
ਅਸੀਂ Pуαя ਤੋਂ ਤੌਬਾ ਕਰਦੇ ਹਾਂ,
Pєнℓι ਵਾਰ ਜਦੋ Pуαя ਕੀਤਾ c,
ਓਹਦੀਆਂ ਕਿਸ਼ਤਾਂ ਹੁਣ ਤਕ ਭਰਦੇ ਹਾ,

1614
Shayari / ਕੀ ਹੋਇਆ ਦਿਲਾ
« on: January 03, 2012, 08:29:40 AM »
ਹੁਸਨ ਦੀ ਮੰਡੀ ਵਿੱਚ ਹੁੰਦੇ ਵਪਾਰ ਦੇਖੇ,

ਦਿਲ ਵੇਚ ਕੇ ਦੌਲਤਾਂ 'ਤੇ ਡੁੱਲਦੇ ਦਿਲਦਾਰ ਦੇਖੇ,

ਕੀ ਹੋਇਆ ਦਿਲਾ ਜੇ ਅੱਜ ਉਸਨੇ ਠੁਕਰਾ ਦਿੱਤਾ,

ਅਸੀਂ ਰੱਬ ਕੋਲੋਂ ਵੀ ਨੇ ਹੁੰਦੇ ਇਨਕਾਰ ਦੇਖੇ,

ਖਿਆਲ ਪਿਆਰ ਦਾ ਦਿਲ ਚੋਂ ਕਢਿਆ ਮੈਂ,

ਜਦੋਂ ਵਾਂਗ ਤਾਰਿਆਂ ਦੇ ਟੁੱਟਦੇ ਇਸ਼੍ਕ ਬੀਮਾਰ ਦੇਖੇ,

ਕਰੀਏ ਅਫਸੋਸ ਕਿ ਇਕ ਫੁੱਲ ਦੇ ਟੁੱਟਣ ਦਾ,

ਅਸੀਂ ਬਾਗ ਉੱਜੜ ਦੇ ਕਈ ਵਾਰ ਦੇਖੇ,

ਭਰੋਸਾ ਉਠਿਆ ਯਾਰਾਂ ਦੀ ਯਾਰੀ ਤੋਂ,

ਜਦੋਂ ਜ਼ਖ਼ਮ ਦੇ ਕੇ ਦਰਦ ਵ੍ਡਾਓਦੇ ਜਿਗਰੀ ਯਾਰ ਦੇਖੇ,

1615
Shayari / ਤੇਰੇ ਨਾਲ ਮੁਹੱਬਤ ਕਰਨ ਦੀ
« on: January 03, 2012, 08:29:14 AM »
ਤਮੰਨਾ ਸੀ ਦਿਲ ਵਿਚ ਤੇਰੇ ਨਾਲ ਮੁਹੱਬਤ ਕਰਨ ਦੀ,
ਖਾਹਿਸ ਸੀ ਮੇਰੀ ਤੈਨੂੰ ਬਾਹਾਂ ਵਿਚ ਭਰਨ ਦੀ,
ਤੂੰ ਤਾਂ ਚਿਹਰਾ ਛੁਪਾ ਕੇ ਚਲੀ ਗਈ,
ਪਰ ਮੇਰੀ ਤਮੰਨਾ ਸੀ ਤੇਰੇ ਰਾਹਾ ਵਿਚ ਮਰਨ ਦੀ,

1616
Shayari / ਅੱਜ ਵੀ ਰੁਕ ਜਾਂਦੇ ਨੇ ਕਦਮ
« on: January 03, 2012, 08:28:41 AM »
ਅੱਜ ਵੀ ਰੁਕ ਜਾਂਦੇ ਨੇ ਕਦਮ ਫੁੱਲਾਂ ਨੂੰ ਵਿਕਦੇ ਦੇਖ ਕੇ,
ਉਹ ਅਕਸਰ ਕੰਹਿਦੀ ਸੀ ਮੁਹੱਬਤ ਫੁੱਲਾਂ ਵਰਗੀ ਹੁੰਦੀ ਆ,

1617
Love Pyar / ਮੇਰੇ ਮਾਪਿਆਂ ਨੇ ਦੱਸਿਆ
« on: January 03, 2012, 08:28:16 AM »
ਮੇਰੇ ਮਾਪਿਆਂ ਨੇ ਦੱਸਿਆ ਨਿਵਾਣ ਵਿੱਚ ਰਹਿਣਾ,
ਸੰਗ ਚੰਗਿਆਂ ਦਾ ਕਰੀ ਕਦੇ ਮਾੜੇ ਕੋ ਨਈ ਬਹਿਣਾ,
ਜਦੋ ਪਹੁੰਚੇਗਾ ਬਲੰਦੀਆਂ ਤੇ ਐਨਾ ਯਾਦ ਰੱਖੀਂ,
ਜਿਹੜਾ ਚੜਿਆ ਸਵੇਰੇ ਉਹਨੇ ਸ਼ਾਮਾ ਤੱਕ ਲਹਿਣਾ,
ਹੁੰਦੀ ਆਦਮੀ ਕੋ ਗੈਰਤ ਹਮੇਸ਼ਾਂ ਇੱਕ ਗਹਿਣਾ,
ਬਾਹਰ ਛੇੜੀਂ ਨਾ ਕਿਸੇ ਨੂੰ ਘਰੇ ਤੇਰੀਆ ਵੀ ਭੈਣਾ ,
ਵਾਗੂੰ ਕੱਪੜੇ ਦੇ ਦੁੱਖ-ਸੁੱਕ ਹੱਸ ਕੇ ਹੰਢਾ ਲਈ,
ਸਾਹ ਫਿਰ ਲਵੀਂ ਮਾਨ ਪਹਿਲਾਂ ਰੱਬ-ਰੱਬ ਕਹਿਣਾ,

1618
Love Pyar / ਜਵਾਨੀਏਂ
« on: January 03, 2012, 08:27:47 AM »
ਕਾਹਨੂੰ ਆਈਂ ਏਂ ਗਰੀਬ ‘ਤੇ ਜਵਾਨੀਏਂ,
ਨੀ ਫਿਕਰਾਂ ‘ਚ ਮੁਕ ਜਾਏਂਗੀ,

1619
Love Pyar / ਪੁੰਨਿਆ ਦੇ ਚੰਨਾ
« on: January 03, 2012, 08:27:10 AM »
ਪੁੰਨਿਆ ਦੇ ਚੰਨਾ ਤੈਨੂੰ ਲੱਗ ਜਾਏ ਗ੍ਰਹਿਣ,
ਜਾ ਬੱਦਲ ਪਾਉਣ ਤੈਨੂੰ ਘੇਰਾ,
ਵੇ ਗਲੀਆ ਵਿੱਚ ਆਉਦਾ ਤੁਰਿਆ,
ਕੋਈ ਤੱਕ ਨਾ ਲਵੇ ਯਾਰ ਮੇਰਾ,

1620
Love Pyar / ਹੱਸਾ ਵਾਗ ਸ਼ਦਾਈਆ ਦੇ
« on: January 03, 2012, 08:26:43 AM »
ਜੇ ਤੂੰ ਆਖੇ ਭੁੱਲ ਜਾ ਮੈਨੂੰ,
ਮੈ ਆਪਣੇ ਆਪ ਨੂੰ ਭੁੱਲ ਜਾਵਾ,
ਕਿਸੇ ਔੜਾ ਮਾਰੀ ਧਰਤੀ ਤੇ ਮੈ ਅੱਥਰੁ ਬਣ ਕੇ ਡੁੱਲ ਜਾਵਾ,
ਜੇ ਆਖੇ ਚੁੱਪ ਨਾ ਰਹਿਆ ਕਰ ਤਾ ਮੈ ਹੱਸਾ ਵਾਗ ਸ਼ਦਾਈਆ ਦੇ,
ਰਹਿੰਦੇ ਖਾਲੀਪਣ ਨੂੰ ਕੱਢਾ ਵਿੱਚ ਤਨਹਾਈਆ ਦੇ,

Pages: 1 ... 76 77 78 79 80 [81] 82 83 84 85 86 ... 129