December 04, 2024, 03:19:50 AM

Show Posts

This section allows you to view all posts made by this member. Note that you can only see posts made in areas you currently have access to.


Topics - ѕняєєf נαтт кαиg

Pages: 1 ... 40 41 42 43 44 [45]
881
 :love: :love: :love: :love: :love: :love: :love: :love:
ਜਿੰਨਾ ਰਾਹਾਂ ਤੇ ਕਦੇ ਬਹਾਰ ਆਵੇ ,
ਉਹਨਾ ਰਾਹਾਂ ਨੂੰ ਕਦੇ ਭੁੱਲੀਦਾ ਨਹੀ ,
ਦਿਲ ਦੇਖ ਕੇ ਕਿਸੇ ਨਾਲ ਪਿਆਰ ਕਰੀਏ ,
ਚਿਹਰਾ ਦੇਖ ਕੇ ਕਿਸੇ ਤੇ ਡੁੱਲੀਦਾ ਨਹੀ |
 :okk: :okk: :okk: :okk: :okk: :okk: :okk: :okk: :okk:

882
 :hug: :hug: :hug: :hug: :hug: :hug: :hug: :hug: :hug: :hug: :hug: :hug: :hug: :hug: :hug:
ਮੈ ਹਾਰ ਜਾਵਾ ਇਹ ਇਸ਼ਕ ਦੀ ਖੇਡ,,,ਤੈਨੂੰ ਜਿਤਾਉਣ ਦਾ ਜੀਅ ਕਰਦਾ,
ਜਿੰਦਗੀ ਦੀ ਹਰ ਪਿਆਰੀ ਰਾਤ,,ਤੇਰੇ ਨਾਲ ਬਿਤਾਉਣ ਨੁੰ ਜੀਅ ਕਰਦਾ,
ਰੱਬਾ ਛੇਤੀ ਠੰਡ ਕਰਦੇ____ਮੇਰਾ ਜੱਫੀਆ ਪਾਉਣ ਨੁੰ ਜੀਅ ਕਰਦਾ_______♥
 :hug: :hug: :hug: :hug: :hug: :hug: :hug: :hug: :hug: :hug: :hug: :hug: :hug: :hug: :hug:

...
hehehehehe

883
Fun Time / dekho kamm gandhi de......
« on: December 16, 2011, 12:57:40 AM »
dekho kamm gandhi de............kehdi azadi dwayi
 :thaa: :thaa: :thaa: :thaa: :thaa: :thaa: :thaa: :thaa:

884
ਲੋਕੀਂ ਪੁੱਛਦੇ ਨੇ ਮੈਨੂੰ........ ਕੀ ਹੋ ਗਿਆ ਏ ਤੈਨੂੰ

ਮੈਂ ਦੇਵਾਂ ਕੀ ਜਵਾਬ ਨਿਗ੍ਹਾ ਤੈਨੂੰ ਟੋਲਦੀ,,, ਚੰਗਾ ਹੁੰਦਾ ਜੇ ਮੇਰੀ ਥਾਂ ਤੇ ਤੂੰ ਬੋਲਦੀ.........

885
ਮਾਂ ਦਾ ਪਿਆਰ , ਦੂਜਾ ਪਿਓ ਦੀ ਇੱਕ ਫਟਕਾਰ ,
ਕਿਸਮਤ ਨਾਲ ਮਿਲਦੀ ਹੈ ,

ਇੱਕ ਬਾਂਣੀ ਦਾ ਖੁਮਾਰ , ਦੂਜਾ ਰੱਬ ਤੇ ਇਤਬਾਰ ,
ਕਿਸਮਤ ਨਾਲ ਮਿਲਦਾ ਹੈ ,
... ... ... ...
ਇੱਕ ਮਾਂ ਦੀ ਇੱਛਾ , ਦੂਜਾ ਪੰਜਾਬੀ ਵਿਰਸਾ ,
ਕਿਸਮਤ ਨਾਲ ਮਿਲਦਾ ...........
 :blowout: :blowout: :blowout: :blowout: :blowout: :blowout: :blowout:

886
 :rockon: :rockon: :rockon: :rockon: :rockon: :rockon: :rockon:
ਕੁੜੀਆਂ __ਸੋਹਣੀਆਂ tA ਬੜੀਆਂ
nE__bUt ਕੀ ਕਰੀਏਂ __AtTItuDE ਨਾਲ ਭਰੀਆਂ nE__muNdE ਵੀ aJJ kAL ਹੋ ਗਏ ਕੈਮ Aa__ aSsI
ਮਰਦੇ ਇਹਨਾ ਤੇ kuDiyA ਦਾ ਇਹ vEhAm Aa__eH ਤਾ ਆਸ਼ਕੀ ਕਰਨ ਲਈ vEhLiyA nE__ਪਰ sAdE ਕੋਲ
kiThE ਇੰਨਾ ਟਾਇਮ Aa___BuuuuuuRRRRRaaaaaaHHHHHH
 :balle: :balle: :balle: :balle: :balle: :balle: :balle: :balle: :balle:

887
 :love: :love: :love: :love: :love: :love: :love: :love: :love: :love: :love:
ਇਸ਼ਕ਼ ਦੇ ਔਖੇ ਰਾਹ ਹੁੰਦੇ ਨੇ ,
ਇਹਨਾ ਰਾਹਾਂ ਤੇ ਚੱਲਣ ਵਾਲੇ ਤਬਾਹ ਹੁੰਦੇ ਨੇ ,
ਜਿਹੜੇ ਗਲ - ਗਲ ਤੇ ਖਫਾ ਹੁੰਦੇ ਨੇ ,
ਓਹ ਅਕਸਰ ਬੇਵਫਾ ਹੁੰਦੇ ਨੇ.......
 :love: :love: :love: :love: :love: :love: :love: :love: :love: :love: :love:

...
 :wait: k   :wait:

888
 :excited: :excited: :excited: :excited: :excited: :excited: :excited: :excited:

ਕੁੜ੍ਹਤੇ-ਪਜਾਮੇ ਲੱਕੀ ਜੁੱਤੀ ਵਿੱਚ ਟੌਹਰ ਐ, ਅਰਮਾਨੀ-ਟੌਮੀ-ਗੈੱਸ-ਗੈਪ ਨਹੀਂਓ ਚਾਹੀਦਾ..
ਮੈਨੂੰ ਮੇਰੇ ਖੇਤਾਂ ਵਿੱਚ ਖਿੱਚੀ ਫੋਟੋ ਠੀਕ ਐ, ਚੰਡੀਗੜ੍ਹ ਖਿੱਚਿਆ ਸਨੈਪ ਨਹੀਂਓ ਚਾਹੀਦਾ..
ਦਿਲ ਜਿੱਡੇ ਨਕਸ਼ੇ ਪੰਜਾਬ ਉੱਤੇ ਛਾ’ਜਾਂ, ਮੈਨੂੰ ਪੂਰੇ ਵਰਲਡ ਦਾ ਮੈਪ ਨਹੀਂਓ ਚਾਹੀਦਾ..
ਕੈਮਰੇ ਦੇ ਮੂਹਰੇ ਮਾਰੇ ਛਾਤੀ ਉੱਤੇ ਮੁੱਕੀਆਂ, ਕੋਈ ਹੀਰੋ ਪਾਕੇ ਪੁੱਠੀ ਕੈਪ ਨਹੀਂਓ ਚਾਹੀਦਾ..
ਮੈਂ ਕੱਲ੍ਹਾ_ਮੈਂ ਕੱਲ੍ਹਾ ਮੈਂ ਕੱਲ੍ਹਾ ਹੀ ਬਥੇਰਾ, ਮੈਨੂੰ ਸ਼ਹਿਦ ਸਿੰਘ ਦਾ ਰੈਪ ਨਹੀਂ ਚਾਹੀਦਾ.

 :excited: :excited: :excited: :excited: :excited: :excited: :excited: :excited:

889
Love Pyar / вяσкєи нєαят
« on: December 11, 2011, 01:02:17 AM »
 :break:Broken Heart Shyari :break:

...
Assa vaang musafir tur jaana,
teri mehfil sada abaad rahe,
kade do-chaar hanju dol lavi,
jekar tenu saadi yaad rahe!  :break:

Pages: 1 ... 40 41 42 43 44 [45]