December 04, 2024, 02:21:00 PM

Show Posts

This section allows you to view all posts made by this member. Note that you can only see posts made in areas you currently have access to.


Topics - ѕняєєf נαтт кαиg

Pages: 1 ... 39 40 41 42 43 [44] 45
861
Love Pyar / ਖੇਡ ਇਸ਼ਕ ਦੀ
« on: December 18, 2011, 03:59:32 AM »
ਰੱਬਾ ਕਰਦੇ ਖਤਮ ਤੂੰ ਖੇਡ ਇਸ਼ਕ ਦੀ,

ਇਹ ਰਾਸ ਕਿਸੇ ਨਾ ਆਵੇ ♥

ਵਿਖਾ ਕੇ ਸੁਪਨੇ ਸੋਹਣੇ,

ਚੰਦਰਾ ਨੀਂਦ ਵੀ ਖੋਹ ਲੈ ਜਾਵੇ .

862
Shayari / ਮਾਂ ਨੂੰ ਮੈਂ ਵੇਖਿਆ
« on: December 18, 2011, 03:28:20 AM »
ਮਾਂ ਨੂੰ ਮੈਂ ਵੇਖਿਆ ਫਰਿਸ਼ਤਾ ਨੀ ਵੇਖਿਆ , ਮਾਂ ਨਾਲੋਂ ਵੱਡਾ ਕੋਈ ਰਿਸ਼ਤਾ ਨੀ ਵੇਖਿਆ...

ਜਦੋਂ ਮੂੰਹੋਂ ਕਿਸੇ ਦਾ ਮੈਂ ਨਾਂ ਲੈਣਾ ਸਿੱਖਿਆ, ਰੱਬ ਕਹਿਣ ਨਾਲੋਂ ਪਹਿਲਾਂ ਮਾਂ ਕਹਿਣਾ ਸਿੱਖਿਆ...

863
Love Pyar / ਯਾਦ ਦੀ ਲੜੀ
« on: December 18, 2011, 12:43:34 AM »
ਸਾਹਾਂ ਦਾ ਮਹਿਰਮ ਤੂੰ ਚੰਨਾ, ਜੀਅ ਸਕਦੀ ਨਾ ਬਿਨ ਤੇਰੇ ਤੋਂ

ਜਿੰਦ ਨਾ ਤੇਰੇ ਲਿਖਵਾ ਦਿੱਤੀ, ਦੱਸ ਚਾਹਵੇਂ ਹੋਰ ਕੀ ਮੇਰੇ ਤੋਂ

ਨਾ ਪਲ ਵੀ ਯਾਦ ਦੀ ਲੜੀ ਟੁੱਟੇ, ਨਾ ਕਰ ਸਕਾਂ ਪਰੇ ਜੇਰੇ ਤੋਂ

ਤੂੰ ਹੀ ਏਂ ਸੂਰਜ ਚੰਨ ਮੇਰਾ, ਬੜਾ ਡਰਾਂ ਜੁਦਾਈ ਵਾਲੇ ਹਨੇਰੇ ਤੋਂ

864
Love Pyar / ਸ਼ੀਸ਼ੇ ਵਰਗਾ ਦਿਲ
« on: December 18, 2011, 12:41:40 AM »
ਪਹਿਲਾਂ ਇਸ਼ਕ ਨੂੰ ਆਖ ਇਬਾਦਤ ਤੂੰ,

ਸਾਨੂੰ ਨਾਲ ਖੁੱਦਾ ਦੇ ਜੋੜ ਦਿੱਤਾ,

ਫੇਰ ਸ਼ੀਸ਼ੇ ਵਰਗਾ ਦਿਲ ਸੱਜਣਾ,

ਇਕ ਠੋਕਰ ਨਾਲ ਹੀ ਤੋੜ ਦਿੱਤਾ..... :(

865
Love Pyar / ਇਹ ਪਿਆਸ ਮਿਲਣ ਦੀ
« on: December 18, 2011, 12:36:52 AM »
 :blush: :blush: :blush: :blush: :blush:
ਇਹ ਪਿਆਸ ਮਿਲਣ ਦੀ ਨਹੀਂ ਬੁਝਣੀ,

ਆਜਾ ਦੁਨੀਆ ਨਵੀਂ ਵਸਾ ਲਈਏ...

ਯਾਦਾਂ ਦੀ ਬਰਸਾਤ ਵੀ ਨਹੀਂ ਰੁਕਣੀ,

ਆਜਾ ਸਾਂਝ ਰੂਹਾਂ ਦੀ ਪਾ ਲਈਏ...

ਇਸ ਜੱਗ ਤੇ ਨਾਂ ਵਿਸ਼ਵਾਸ਼ ਕਰੀਂ,

ਕਸਮਾਂ ਜੀਣ ਮਰਨ ਦੀਆਂ ਖਾ ਲਈਏ...

ਪਿਆਰ ਤਾਂ ਸੱਜਣਾ ਹਰ ਕੋਈ ਕਰਦਾ,

ਆਜਾ ਆਪਾਂ ਵੀ ਥੋੜਾ ਨਿਭਾ ਲਈਏ ..

866
Love Pyar / ਹੰਜੂਆਂ ਦਾ ਮੁਲ
« on: December 18, 2011, 12:35:07 AM »
 :break: :break: :break: :break: :break: :break:
ਓਹ ਹੰਜੂਆਂ ਦਾ ਮੁਲ ਕੀ ਪਾਉਣਗੇ ,ਜਿਨਾ ਯਾਰ ਦਾ ਮੁਲ ਕਦੇ ਪਾਇਆ ਨਾ ,

ਓਹ ਸਾਨੂ ਕੀ ਢੁਬਨੋ ਬਚੋਨਗੇ , ਜਿਨਾ ਪਾਣੀ ਚ ਪੈਰ ਕਦੇ ਪਾਇਆ ਨਾ ,

ਓਹ ਕੀ ਜਾਣਦੇ ਨੇ ਦੁਖ ਯਾਰੀ ਟੁੱਟੀ ਦਾ ,ਜਿਨਾ ਯਾਰ ਕਦੀ ਦਿਲੋਂ ਬਣਾਇਆ ਨਾ ..…

867
Love Pyar / ਯਾਦ ਤੇਰੀ
« on: December 18, 2011, 12:32:58 AM »
ਯਾਦ ਤੇਰੀ ਆਉਂਦੀ ਹੈ ਤਾ ਮੁਸ੍ਕੁਰਾ ਲੇੰਦਾ ਹਾ
ਕੁਝ ਪਲ ਲਈ ਹਰ ਇਕ ਗਮ ਭੁਲਾ ਦਿੰਦਾ ਹਾ
ਕਿਦਾ ਭਿਜ ਸਕਦੀਆਂ ਨੇ ਤੇਰੀਆਂ ਅਖਾ
ਤੇਰੇ ਹਿਸੇ ਦੇ ਹੰਜੂ ਤਾ ਮੈ ਬਹਾ ਦਿੰਦਾ ਹਾ ........

868
Shayari / ਕਾਸ਼ ... !
« on: December 18, 2011, 12:31:35 AM »
 :break: :break: :break: :break: :break:
ਸਭ ਕੁੱਛ ਵਿੱਕਦਾ ਹੈ ਇਸ ਦੁਨੀਆ ਵਿੱਚ,

ਕਾਸ਼ ... !

ਜੁਦਾਈ ਵੀ ਰਿਸ਼ਵਤ ਲੈ ਲੇਂਦੀ ..…

869
Shayari / ਹੰਜੂਆਂ ਦੀ ਤਰਾਂ
« on: December 18, 2011, 12:29:11 AM »
 :Bye: :Bye: :Bye: :Bye: :Bye: :Bye:
ਹੰਜੂਆਂ ਦੀ ਤਰਾਂ ਹੁੰਦੇ ਨੇ ਕੁਝ ਲੋਕ

ਪਤਾ ਨਹੀ ਲਗਦਾ ਕੇ

ਸਾਥ ਦੇ ਰਹੇ ਨੇ ਜਾ

ਸਾਥ ਛੁਡ ਰਹੇ ਨੇ
 :break: :break: :break: :break: :break: :break:

870
Shayari / ਹੋ ਕੋ ਦੂਰ
« on: December 18, 2011, 12:26:50 AM »
 :huhh: :huhh: :huhh: :huhh: :huhh: :huhh: :huhh: :huhh:
ਹੋ ਕੋ ਦੂਰ ਜੇ ਇੰਝ ਮੈਨੂੰ ਰੋਲਣਾ ਸੀ .. ਤਾ ਫਿਰ ਯਾਰੀਆਂ ਲਾਓਣੇ ਦੀ ਲੋੜ ਕੀ ਸੀ ..
ਧੋਖੇਵਾਜ਼ ਹੈ ਯਾਰ ਜੇ ਪਤਾ ਹੁੰਦਾ .. ਓਹਨੂੰ ਦਿਲ ਫਡਾਓਂਣ ਦੀ ਲੋੜ ਕੀ ਸੀ ..
 :huhh: :huhh: :huhh: :huhh: :huhh: :huhh: :huhh: :huhh:

871
·٠• ਇਸ਼ਕ ਨਾ ਕਰਦਾ ਖੈਰ ਦਿਲਾ •٠·
 :break: :break: :break: :break: :break: :break:

872
Shayari / ਮਸ਼ਹੂਰ ਹੋਣ ਵਿਚ ਵੀ ਹਥ
« on: December 18, 2011, 12:21:28 AM »
 :love: :love: :love: :love: :love: :love: :love:
ਮਸ਼ਹੂਰ ਹੋਣ ਵਿਚ ਵੀ ਹਥ ਉਨਾ ਦਾ ਏ

ਕੀ ਹੋਏਆ ਥੋੜੇ ਦੁਖ ਮਿੱਲੇ
ਸਾਰੇ ਸੁਖਾ ਦੇ ਵਿਚ ਵੀ ਹਥ ਉਨਾ ਦਾ ਏ...........
 :love: :love: :love: :love: :love: :love: :love:

873
Shayari / ♥dil♥ ਲਫ਼ਜਾਂ ਨਾਲ
« on: December 17, 2011, 11:51:08 PM »
 :break: :break: :break: :break: :break: :break: :break: :break: :break:
ਕੀ ਜਰੂਰਤ ਹੈ ਹੱਥਾਂ ਚ ਪੱਥਰ ਚੁੱਕਣ ਦੀ___ਤੋੜਨ ਵਾਲੇ ਤਾਂ ♥dil♥ ਲਫ਼ਜਾਂ ਨਾਲ ਹੀ ਤੋੜ ਜਾਂਦੇ ਨੇ..
 :break: :break: :break: :break: :break: :break: :break: :break: :break:

874
 :rabb: :rabb: :rabb: :rabb: :rabb: :rabb: :rabb: :rabb: :rabb: :rabb: :rabb: :rabb: :rabb: :rabb: :rabb: :rabb:
ਸਾਡੀ ਖੁਸ਼ਕਿਸਮਤੀ ਇਹ ਹੈ ਕਿ ਅਸੀ "ਵਾਹਿਗੁਰੂ" ਨੂੰ ਇੱਕ ਮੰਨਦੇ ਹਾਂ ਪਰ ਬਦਕਿਸਮਤੀ ਇਹ ਹੈ ਕਿ ਅਸੀ "ਵਾਹਿਗੁਰੂ" ਦੀ ਇੱਕ ਵੀ ਨਹੀ ਮੰਨਦੇ ਹਾਂ
 :rabb: :rabb: :rabb: :rabb: :rabb: :rabb: :rabb: :rabb: :rabb: :rabb: :rabb: :rabb: :rabb: :rabb: :rabb: :rabb: :

875
Love Pyar / ?---------ਪਰ------------?
« on: December 16, 2011, 03:38:39 AM »
 :loll: :loll: :loll: :loll: :loll: :loll: :loll: :loll: :loll:
ਲੋਕ ਕਹੰਦੇ ਨੇ ਹੱਥਾਂ ਦੀਆਂ
ਲਕੀਰਾਂ ਅਧੂਰੀਆਂ ਹੋਣ ਤਾਂ ਕਿਸਮਤ ਵਿਚ ਇਸ਼ਕ਼
ਨਈ ਮਿਲਦਾ ♥
---------ਪਰ------------
ਜੇ ਹੱਥਾਂ ਵਿਚ ਹੱਥ ਹੋਣ ਤਾਂ ਲਕੀਰਾ ਆਪਣੇ ਆਪ
ਬਣ ਜਾਂਦੀਆਂ…♥
 :loll: :loll: :loll: :loll: :loll: :loll: :loll: :loll: :loll:

876
 :break: :break: :break: :break: :break: :break: :break: :break: :break: :break:
ਰਾਤੀ ਸੱਪਨੇ ਵਿੱਚ ਤੇਰੀ ਤਸਵੀਰ ਬਣਾ ਦਿੱਤੀ
ਦਿੱਲ ਨੂੰ ਇੰਨੀ ਚੰਗੀ ਲੱਗੀ ਕਿ ਸੀਨੇ ਨਾਲ
ਲਗਾ ਲਿੱਤੀ
ਕਿਸੇ ਦੀ ਨਜ਼ਰ ਨਾ ਲੱਗ ਜਾਵੇ ਮੇਰੀ "ਜਾਨ" ਨੂੰ
ਇਸੇ ਲਈ ਤਾ ਆਪ ਹੀ ਰੌ - ਰੌ ਹੰਜੂਆ ਨਾਲ
ਮਿੱਟਾ ਦਿੱਤੀ.............
 :break: :break: :break: :break: :break: :break: :break: :break: :break: :break:

877
Shayari / ਮੌਤ ਤਾ ਸਭ ਨੂ ਆਉਣੀ ਹੈ
« on: December 16, 2011, 03:18:54 AM »
 :nthg: :nthg: :nthg: :nthg: :nthg: :nthg: :nthg:
ਇਨਾ ਵੀ ਪਿਆਰ ਨਾ ਕਰੋ ਕਿਸੇ ਨਾਲ_
ਕੀ ਜਿੰਦਗੀ ਤੋ ਡਰ ਲਗਨ ਲਗੇ_
ਮੌਤ ਤਾ ਸਭ ਨੂ ਆਉਣੀ ਹੈ ਇਕ ਦਿਨ_
ਪਰ ਇਨਾ ਵੀ ਨਾ ਤੜਫ਼ੋ ਕਿਸੇ ਦੇ ਪਿਆਰ ਚ_
ਕੀ ਮੌਤ ਨਾਲ ਮੁਹਬਤ ਹੋਣ ਲਗੇ_
 :nthg: :nthg: :nthg: :nthg: :nthg: :nthg: :nthg:

878
Shayari / Kise kise mutyaar de hai sir utte palla.....................
« on: December 16, 2011, 02:04:07 AM »
 :thinking: :thinking: :thinking: :thinking: :thinking: :thinking: :thinking:
Kise kise mutyaar de hai sir utte palla
Pagg wala munda disse dassaan vicho kalla..
Jeana chal payiaan suit da riwaz na reha
Mera pehla wala RANGLA PUNJAB na reha...
 :thinking: :thinking: :thinking: :thinking: :thinking: :thinking: :thinking:

879
ਜੇ ਇਨਸਾਨ ਕਿਸੇ
ਨਾਲ ਹੱਦ ਤੋਂ ਵੱਧ ਪਿਆਰ ਕਰ ਸਕਦਾ ਹੈ ..................

ਤਾਂ ਉਸ ਤੋਂ ਜਿਆਦਾ ਨਫ਼ਰਤ ਵੀ ਕਰ ਸਕਦਾ ਹੈ
ਕਿਉਂਕਿ ਸ਼ੀਸ਼ਾ ਜਿੰਨਾ ਮਰਜ਼ੀ ਖੂਬਸੂਰਤ ਹੋਵੇ.....................
...
ਟੁੱਟਣ ਤੋਂ ਬਾਅਦ ਖੰਜ਼ਰ ਵੀ ਬਣ
ਜਾਂਦਾ ਹੈ.......
 :love: :love: :love: :love: :love: :love: :love: :love:

880
Love Pyar / Tenu Sadi Kadar Ni Asi Rull Jana Eh
« on: December 16, 2011, 01:49:18 AM »
Tenu Sadi Kadar Ni Asi Rull Jana Eh
Par Eh Na Kade Sochi Tenu Bhul Jawange
Bhaven Tu Kita Time Pass Sade Nal
Par Asi Jhoothiyian Mohabatan Da Mull Pawengi

♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥

Pages: 1 ... 39 40 41 42 43 [44] 45