December 04, 2024, 02:11:52 PM

Show Posts

This section allows you to view all posts made by this member. Note that you can only see posts made in areas you currently have access to.


Topics - ѕняєєf נαтт кαиg

Pages: 1 ... 38 39 40 41 42 [43] 44 45
841
Gup Shup / Anti above person topics forum
« on: December 20, 2011, 12:59:58 AM »
Plz yaar eh forum band karo eh pj de members ch lai kra rahe han.
 :thaa: :thaa: :thaa: :thaa: :thaa: :thaa: :thaa: :thaa: :thaa: :thaa: :thaa: :thaa:

842
Love Pyar / ਘਰ
« on: December 20, 2011, 12:57:03 AM »
ਪਿਆਰ ਵਿਚ ਕਿੰਨਾਂ ਰੁਲਾਇਆ "ਓਸ" ਕੁੜੀ ਨੇ,
ਯਾਦਾਂ ਵਿਚ ਕਿੰਨਾਂ ਤੜਫਾਇਆ "ਓਸ" ਕੁੜੀ ਨੇ,
ਜੇਹੜੀ ਮਿੱਟੀ ਵਿਚ ਅਸੀਂ ਰੁਲੇ ਸੱਜਣਾ,
ਉਸੇ ਮਿੱਟੀ ਨਾਲ ਘਰ ਬਣਾਇਆ "ਓਸ" ਕੁੜੀ ਨੇ.

843
Shayari / ਡਰਪੋਕ
« on: December 20, 2011, 12:52:21 AM »
ਡਰਪੋਕ ਨੇ ਉਹ ਲੋਕ ਜੋ ਸੋਚ ਸੋਚ ਕੇ ਪਿਆਰ ਕਰਦੇ ਨੇ .. ਬਦਨਾਮ ਹੋਣ
ਲਈ ਹੋਂਸਲਾ ਚਾਹੀਦਾ

844
Shayari / Main apnay dukhon
« on: December 20, 2011, 12:47:29 AM »
Khairaat main mili khushi mujay achi nahi
lagti
Main apnay dukhon main rehta hon navabon
ki tarha.

845
Shayari / Dosti
« on: December 19, 2011, 11:05:27 PM »
Dusmano Se Pyaar Hota Jayega.
Bus...
.
.
Dosto Ko Aajmate Jaiye.

846
Shayari / ਕਿਸਮਤ
« on: December 19, 2011, 11:03:40 PM »
ਕਿਸਮਤ ਦੇ ਹੱਥੋ ਉਹ ਹੀ ਮਜ਼ਬੂਰ ਹੁੰਦੇ ਨੇ, ਜੋ ਹਕੀਕਤ ਤੋ ਬਹੁਤ ਦੂਰ ਹੁੰਦੇ ਨੇ,__
ਹਮੇਸ਼ਾ ਸਜ਼ਾ ਦਾ ਸ਼ਿਕਾਰ ਉਹ ਹੁੰਦੇ ਨੇ ਜੋ ਹਰ ਪਾਸਿੳ ਬੇ-ਕਸੂਰ ਹੁੰਦੇ ਨੇ,___!

847
Love Pyar / Care for love
« on: December 19, 2011, 11:01:19 PM »
Ek ladki ne god sé pucha : wt is lùv ? tab god
ne kha bäag me jayo or ek apni passand ka
phool tod kar layo. wo baag me gayi use ek
phöol passand aya lekin wo aur acha phool
dekhne ke liye agge chali gaye magar jab use
aur koi phool passand na aya to wo vapas
behi phool lene gayi magar ab wo phööl be
use na mila aur wo rone lagi tab god ne kaha
this is love. jab pyar hamare pass hota hai tab
hum uski kadar nahi karte aur khone ke baad
rote hai....

848
Shayari / ਮੋਹਬ੍ਬਤ
« on: December 19, 2011, 10:52:28 PM »
ਖਯਾਲ ਵਿਚ ਆਉਂਦਾ ਆ ਓਹਦਾ ਚੇਹਰਾ ,ਤੇ
ਬੁੱਲਾਂ ਤੇ ਓਹਦੇ ਲਯੀ ਫ਼ਰਿਯਾਦ ਆਉਂਦੀ ਆ ,
ਅਸੀਂ ਭੁਲ ਜਾਣੇ ਆ ਸਾਰੇ ਗੁਨਾਹ ਓਹਦੇ, ਜਦੋ
ਓਹਦੀ ਥੋੜੀ ਜੀ ਮੋਹਬ੍ਬਤ ਯਾਦ ਆਉਂਦੀ ਆ

849
Shayari / ਤੇਰੀ ਵੀ
« on: December 19, 2011, 10:48:27 PM »
ਤੇਰੀ ਵੀ ਉਡੀਕ ਸਾਨੂੰ ਉਹਦੀ ਵੀ ਉਡੀਕ ਆ,
ਤੇਰੇ ਨਾਲ ਪਿਆਰ ਸਾਨੂੰ ਉਹਦੇ ਨਾਲ ਪਰੀਤ ਆ,
ਵੇਖਦੇਂ ਆਂ ਕੌਣ ਸਾਨੂੰ ਜਿੱਤ ਕੇ ਦਿਖਾਉਂਦੀ ਆ,
ਤੂੰ ਪਹਿਲਾਂ ਆਉਂਦੀ ਆ ਕਿ ਮੌਤ ਪਹਿਲਾਂ ਆਉਂਦੀ ਆ। ♥ ♥

 :okk: :okk: :okk: :okk: :okk: :okk: :okk:

850
Help & Suggestions / FEEDBACK FOR PJ
« on: December 18, 2011, 11:47:53 PM »
AAPNE AAPNE VICHAR DASOO ITHE PJ BARE!
AND WHAT THEY CAN DO MORE TO IMPROVE THIS WEBSITE?
 :help: :help: :help: :help: :help: :help: :help: :help: :help: :help:


tusi dasso jo jo cheejan tuanu PJ baare changiya lagdiya ne.

Te eh vi dasso, ke assi hor ki ki kar sakde aa jis nal assi PJ nu improve kar sakiye.

Please keept it clean.

851
Shayari / ਨੀਤਾਂ
« on: December 18, 2011, 07:59:53 PM »
ਬੇਈਮਾਨ ਕੁਝ ਮੁੰਡੇ ਨੇ .....
ਤੇ ਕੁਝ ਬੇਈਮਾਨ ਇਸ਼ਕ਼ 'ਚ ਹੁਣ ਕੁੜੀਆਂ ਨੇ ,
ਕੁਝ ਮੁੰਡੇ ਤ਼ੋਰ ਚੜਾਉਂਦੇ ਨਾ .....
ਤੇ ਕੁਝ ਕੁੜੀਆ ਰਾਹ ਵਿਚੋਂ ਹੀ ਮੁੜੀਆਂ ਨੇ ,
ਮੁੰਡੇਆ ਨੂ ਲਾਲਚ ਹੁਸਨਾ ਦਾ .....
... ਤੇ ਕੁਝ ਕੁੜੀਆਂ ਪੈਸੇ ਕੋਲ ਜਾ ਖੁਰੀਆਂ ਨੇ
ਏਵੇਂ ਤਾ ਨਹੀ ਇਸ਼ਕ਼ ਬਦਨਾਮ ਹੋਏਆ....
ਨੀਤਾਂਦੋਵੇਂ ਪਾਸੇ ਹੀ ਬੁਰੀਆਂ ਨੇ_--

852
Shayari / ਪਿਆਰ
« on: December 18, 2011, 07:08:22 PM »
ਧੋਖਾ ਦੇ ਕੇ ਪੈਸਾ ਕਮਾਈ ਦਾ ਨੀ
ਦਿਲ ਕਿਸੇ ਦਾ ਕਦੇ ਦੁਖਾਈ ਦਾ ਨੀ.... ਪਿਆਰ ਇੱਕ ਨਾਲ ਕਰੀਏ, ਐਂਵੇ ਥਾਂ-ਥਾਂ ਦਿਲ ਵਟਾਈ ਦਾ ਨੀ...
. ਔਖੇ ਵੇਲੇ ਯਾਰ ਪਰਖੀਏ, ...ਗੱਲ-ਗੱਲ ਤੇ ਯਾਰ ਅਜਮਾਈ ਦਾ ਨੀ..

853
Shayari / ਭੁੱਲ ਜਾਵੀਂ
« on: December 18, 2011, 07:06:26 PM »
ਯਾਦ ਰੱਖੀ ਭਾਵੇਂ ਭੁੱਲ ਜਾਵੀਂ ,
ਪਰ ਕਦੇ ਸਾਡੇ ਕਰਕੇ ਹੰਜੂ ਨਾ ਬਹਾਵੀ,
ਤੇਰੇ ਆਪਣੇ ਤਾਂ ਅਸੀ ਕਦੇ ਬਣ ਨਾ ਸਕੇ,
ਪਰ ਜੇ ਕਦੇ ਸਾਡੀ ਯਾਦ ਆਵੇ ਬੇਗਾਨੇ ਕੇਹ ਕ ਮਜਾਕ ਨਾ ਉਡਾਵੀਂ..

854
Shayari / Meri Dosti
« on: December 18, 2011, 07:04:43 PM »
Meri Dosti wo daag hai
Jo aap mita nahin paoge,
Bus itni guzarish hai aapse
Ki Surf exel se mat dhona
Varna Dhoondhte reh jaoge….

855
Fun Time / ਦੁਪਿਹਰ ਨੁੰ
« on: December 18, 2011, 07:00:53 PM »
ਚੰਨ ਤੇ ਲਿਖ ਦੇਵਾਂ ਨਾਮ ਤੇਰਾ,,,
ਇਹ ਮੇਰਾ ਦਿਲ ਚਾਓਂਦਾ ਏ,,,
ਪਰ ਇਕ ਤਾਂ ਮੇਰਾ ਹਥ ਉੱਤੇ ਤੱਕ ਨਈ ਜਾਂਦਾ ਤੇ
ਦੂਜਾ ਇਹ ਖਿਆਲ ਆਓਦਾ ਦੁਪਿਹਰ ਨੁੰ  ਏ_
 :excited: :excited: :excited: :excited: :excited: :excited:

856
Love Pyar / just like u
« on: December 18, 2011, 04:55:02 AM »
Someday u'll cry for me like i cried for u someday u'll miss me like i missed u n someday i wont be there just like u

857
Love Pyar / ਪਿਆਰ ਕਰੋ
« on: December 18, 2011, 04:50:57 AM »
ਸਹੇਲੀ aPnI ਨੂੰ ਅੱਖਾਂ ਤੇ ਬਿਠਾ ਲਵੋ __ ਪਿਆਰ ਕਰੋ OhNu ਉਹਦੀ ਸਹੇਲੀ sAHmNE ਇੰਨਾ __ਕਿ ਉਹ ਵੀ ਆ ਕੇ kAhE__ JaANU ਕਿਰਪਾ ਕਰਕੇ ਮੈਂਨੂੰ ਵੀ ਫਸਾ ਲਵੋ

858
Shayari / "BHAGAT SINGH"
« on: December 18, 2011, 04:45:00 AM »
ਕਿਉਂ ਚੇਤੇ ਆਉਂਦੀ ਨਾ ਜੋ ਦਿੱਤੀ "BHAGAT SINGH" ਕੁਰਬਾਨੀ, ਬਸ ਚੇਤੇ ਰਹਿ ਗਏ ਨੇ "TOMMY" ਦੀਆਂ ਸ਼ਰਟਾਂ ਤੇ ਐਨਕ "ARMANI".

859
Love Pyar / ਜਿੰਦ ਵੇਚ ਕੇ ਲੈਲਗਾ
« on: December 18, 2011, 04:41:46 AM »
ਮੈ ਵੀ ਪਿੰਡ ਵਿਚ ਸਿਰੇ ਆ ਸ਼ੂਕੀਨ ਕੁੜੀਏ, ਨਿਤ ਦੇਖਾ ਤੇਰੇ ਸੁਪਨੇ ਹਸੀਨ ਕੁੜੀਏ..
ਤੂ ਏ ਬਾਗਾ ਵਿਚ ਖਿੜਏ ਕੋਈ ਫੁਲ ਕੁੜੀਏ, ਜਿੰਦ ਵੇਚ ਕੇ ਲੈਲਗਾ ਤੇਨੁ ਮੁਲ ਕੁੜੀਏ ..

860
Fun Time / jAtT dI
« on: December 18, 2011, 04:26:42 AM »
> ਕਹਿੰ ਦੀ ਹਮਾਰੇ ਚੰਡ੍ਹੀਗੜ ਕਾ ਰੋਜ ਗਾਰਡਨ ਤੁਮਾਰੇ ਮੋਟਰ ਕੇ ਬਾਗ ਸੇ ਬੜੀਆ ਹੈ ......ਸੁਣ ਕੁੜੀਏ
ਗਾਰਡਨ ਤੇਰੇ ਬਾਪੂ ਦਾ ਨੀ ਮੋਟਰ ਆਲਾ ਬਾਗ jAtT dI ਜੱਦੀ ਜਮੀਨ ਚ੍ਹ ਆ...
 :rockon: :rockon: :rockon: :rockon: :rockon: :rockon: :rockon: :rockon:

Pages: 1 ... 38 39 40 41 42 [43] 44 45