December 04, 2024, 01:58:33 PM

Show Posts

This section allows you to view all posts made by this member. Note that you can only see posts made in areas you currently have access to.


Topics - ѕняєєf נαтт кαиg

Pages: 1 ... 37 38 39 40 41 [42] 43 44 45
821
Love Pyar / ਕੁਦਰਤ
« on: December 20, 2011, 04:00:07 AM »
__ ਕੁਦਰਤ ਵੀ ਅਜ ਉਸ ਬੇਦਰਦੀ ਦੇ ਨਾਲ ਰਲ ਗਈ__

__ਪਹਿਲਾ ਹਵਾ ਨੇ ਉਸਦੇ ਪੈਰਾਂ ਦੇ ਨਿਸ਼ਾਨ ਮਿਟਾ ਦਿੱਤੇ__

_____ਫਿਰ ਬਾਰਿਸ਼ ਨੇ ਮੇਰੇ ਹੰਜੂ ਛੁਪਾ ਦਿੱਤੇ____

822
Shayari / ਸਾਡੇ ਰਿਸ਼ਤੇ
« on: December 20, 2011, 03:58:50 AM »
ਸਾਡੇ ਰਿਸ਼ਤੇ ਨੂੰ ਨਾ ਕਦੇ ਦਿਲ ਤੋ ਜੁਦਾ ਕਰੀ,

ਜ਼ਿੰਦਗੀ ਚ ਕਦੇ ਇਹ ਗੁਨਾਹ ਨਾ ਕਰੀ ,

ਕੁਝ ਪਲ ਤਾ ਲ਼ੰਘ ਜਾਣਗੇ ਗੱਲ ਕੀਤੇ ਬਿਨਾ,
...
ਕਿਤੇ ਜ਼ਿੰਦਗੀ ਨਾ ਲੰਘ ਜਾਏ ਇਹ ਦੁਆ ਕਰੀ..

823
Shayari / ਬਹਾਨਾ
« on: December 20, 2011, 03:58:01 AM »
ਜਦੋਂ ਛੋਟੇ ਸੀ ਤਾਂ ਸੌਣ ਲਈ ਹਮੇਸਾ਼ ਹੀ ਰੋਣ ਦਾ ਬਹਾਨਾ ਕਰਨਾ ਪੈਂਦਾ ਸੀ ! ਤੇ ਅੱਜ ਜਦ ਕੁਝ ਵੱਡੇ ਹੋ ਗਏ ਤਾਂ ਰੋਣ ਲਈ ਸੌਣ ਦਾ ਬਹਾਨਾ ਕਰਨਾ ਪੈਂਦਾ ਹੈ

824
Shayari / ਕਮੀ
« on: December 20, 2011, 03:57:07 AM »
♥♥♥♥ ਓਹ ਕਿਉਂ ਦਿੰਦੇ ਨੇ ਦਰਦ ਬਸ ਮੈਨੂੰ ਹੀ
ਕੀ ਸਮਝਣਗੇ ਓਹ ਇਨਾਂ ਅੱਖਾਂ ਦੇ ਹੰਝੂਆਂ ਨੂੰ??
ਲੱਖਾਂ ਦੀਵਾਨੇ ਹੋਣ ਜਿਸ ਚੰਨ ਦੇ
ਓਹ ਕੀ ਮਹਿਸੂਸ ਕਰਨਗੇ ਇਕ ਤਾਰੇ ਦੀ ਕਮੀ ਨੂੰ___ ♥♥♥♥ 

825
Gup Shup / Messege
« on: December 20, 2011, 03:54:24 AM »
Ek ladka aur ek ladki dono dost the. Wo ladki
hamesa usko msg bhejti thi.
Wo ladki us ladke ko apna best friend manti
thi, par wo ladka usko apna sirf friend hi
manta tha.
Ek raat us ladkine usko ek msg bheja,
ladkene dekha uska msg tha, wo bina msg
dekhke hi so gaya. .
Dusre din us ladkene ladki ko call kiya, phone
uski maa ne uthaya. .
" kal raat uska accident ho gaya aur usme us
ladki ki maut ho gayi "
tab us ladkene uska kal raat bheja hua msg
dekha, usme likha tha,
" hi dost, plz tum tumare gharke samne aa
jao, mera accident ho gaya hai, plz help me i
need u"
yaad rakhna dost kabhi bhi kisi ka call ya msg
aaye to use usi waqt par receive karna kyuki,
" aap ke zindagi ke do pal kisi ko zindagi de
sakte hai"

826
Love Pyar / ਜਿੰਨਾ ਕੋਲ
« on: December 20, 2011, 03:52:40 AM »
ਜਿੰਨਾ ਕੋਲ ਰੁਪਈਏ ਚਾਰ, ਓੰਨਾ ਦੇ ਦੁਸ਼ਮਣ ਵੀ ਬਣਦੇ ਯਾਰ_____ਜਿੰਨਾ ਕੋਲ ਕੱਖ ਨਈ, ਓੰਨਾ ਨੂੰ ਆਪਣੇ ਵੀ ਦਿੰਦੇ ਮਾਰ..

827
Love Pyar / ਮਜ਼ਾਕ
« on: December 20, 2011, 03:49:22 AM »
ਤੈਨੂੰ ਯਾਦ ਕਰਕੇ ਅੱਜ ਅੱਖ ਭਰ ਗਈ____
ਬੂਹਾ ਖੜਕਣ ਦੀ ਆਵਾਜ਼ ਆਈ ਆਸ ਭਰ ਗਈ____
ਬੂਹਾ ਖੋਲਕੇ ਵੇਖਿਆ ਤਾਂ ਕੋਈ ਨਹੀਂ ਸੀ____
ਕਿਸਮਤ ਨੂੰ ਕੀ ਕਹੀਏ ਸਾਡੇ ਨਾਲ____
ਤਾਂ ਹਵਾ ਵੀ ਮਜ਼ਾਕ ਕਰ ਗਈ___

828
Love Pyar / ਪਤਾ ਨਹੀਂ
« on: December 20, 2011, 03:47:57 AM »
•--ਪਤਾ ਨਹੀਂ ਕਿਵੇ ਜਿਓੰਦੇ ਆ ਲੋਗ ਯਾਦਾਂ ਦੇ ਸਹਾਰੇ--•

•--ਮੈਂ ਤਾਂ ਕਈ ਵਾਰ ਮਰ ਚੁਕਾ ਹਾਂ ਇਕ ਯਾਦ ਆਉਣ ਤੇ--•

829
Love Pyar / ਬੱਸ ਇੱਕ ਤਮੰਨਾ
« on: December 20, 2011, 03:46:49 AM »
ਬੱਸ ਇੱਕ ਤਮੰਨਾ ਰਹੀ ਓਹਨੁ ਪਾਉਣ ਦੀ __,,,
ਕੋਸ਼ਿਸ਼ ਬੇਕਾਰ ਰਹੀ ਓਹਨੁ ਭੁਲਾਉਣ ਦੀ ,,
ਇਕ ਆਖਰੀ ਉਮੀਦ ਇਹ ਹੈ ਜੇ ਮੇਰੀ ਲਾਸ਼ ਨਾਲ ਲਿਪਟ ਕੇ ਰੋਏ
ਤਾਂ ਰੋਣ ਦੇਣਾ ਯਾਰੋ ,,
ਬੜੀ ਹਸਰਤ ਹੈ ਓਹਨੁ ਸੀਨੇ ਨਾਲ ਲਾਉਣ ਦੀ ________

830
Love Pyar / Virasat-E-Khalsa
« on: December 20, 2011, 03:45:36 AM »
meri sohni ANANDPUR SAHIB d bhoomi......
dill de bulla de naal main chumi....

naam mileya GURU GOBIND d fauj da....
bhulna ni safr ithe kiti mauj da.
jgah koi ni dunia ch mere sehar wrgi....
dunia wsdi ae ithe guru teg bahdur d mehar wrgi....
shaant mahol te GURU de chrni har koi chawe rehna....
sb ghat ae jo v is d sift leyi kehna.....
khed-de NIHANG GHTKA..lgde peyare ne.....
ithe deya MELEYA de wkhre NZARE ne........
wsde ne SHER ithe par dil ne maasumi....

meri sohni ANANDPUR SAHIB d bhoomi......
dill de bulla de naal main chumi.....

831
Love Pyar / ਕੰਡਿਆਂ ਦਾ ਜਿਕਰ
« on: December 20, 2011, 03:43:49 AM »
ਜਦੋ.. ਮਾੜਿਆਂ.. ਦਾ ..ਜਿਕਰ ਹੋਵੇਗਾ ..ਤਾ ਮੇਰਾਂ ਨਾਮ ਸਭ ਤੋ ਅੱਗੇ ਆਵੇਗਾ
ਮੇਰਾਂ ਨਾਮ ..ਸਭ.. ਤੋ ਪਿੱਛੇ.. ਹੋਣਾ.. ਜਦ ..ਵੀ ਚੰਗਿਆਂ ਦਾ ਜਿਕਰ ਹੋਵੇਗਾ

ਤੇਰੀਆਂ ਛੂਰੀਆਂ ਤੇਰੀਆਂ ਸਾਜਿਸ਼ਾਂ ਨੇ ਮਾਰਿਆਂ ਨਹੀ.. ਸਗੋ ਜੀਣਾ ਦੱਸਿਆ ਏ
ਮੇਰੇ.. ਜਖਮੀ.. ਦਿਲ.. ਨਾਲ ਤੇਰੇ ਖੂਨ ਚ ਹੱਥਾਂ ਰੰਗਿਆਂ ਦਾ ਜਿਕਰ ਹੋਵੇਗਾ

ਮੈ ..ਸੱਪਾਂ.. ਵਾਰੇ.. ਨਹੀ .ਜਾਣਦਾ ਸੀ ਤੇ ਨਾਹੀ ਜਹਿਰਾਂ ਵਾਰੇ ਜਾਣਦਾਂ ਸੀ
ਤੇਰੇ.. ਕਰਕੇ ..ਹੀ ਸੱਚੀ ਮੇਰੇ ਦਿਲ ਦੇ ਅਰਮਾਨਾਂ ਡੰਗਿਆਂ ਦਾ ਜਿਕਰ ਹੋਵੇਗਾ

ਨਾ ..ਚਾਹੁੰਦਿਆਂ ..ਵੀ.. ਜੋ ਤੇਰੇ ਕੋਲੋ ਮਿਲੇ ਹੰਝੂ ਰਾਜ਼ ਹੀ ਬਣਕੇ ਰਹਿਣਗੇ
ਭਿਖਾਰੀ ਵਾਗਰਾਂ ਤੈਥੋ ਸੁੱਖਾਂ, ਹਾਸਿਆਂ.. ਮੇਰੇ ..ਮੰਗਿਆਂ .ਦਾ ਜਿਕਰ ਹੋਵੇਗਾ

.ਤੇਰੀ .ਜਿੰਦਗੀ ..ਫੁੱਲਾਂ.. ਦੀ ਸੇਜ ਬਣੇ
ਜਦੋ.. ਮੇਰੀ ਜਿੰਦਗੀ ਦੀ ਕਿਆਰੀ ਦੀ ਗੱਲ ਹੋਣੀ.. ਕੰਡਿਆਂ ਦਾ ਜਿਕਰ ਹੋਵੇਗਾ

832
Love Pyar / paigam
« on: December 20, 2011, 03:41:24 AM »
Ohde pyar to main qurban hovan
Oh hove charda savera te main dhaldi shaam hovan
Oh mehfil de vich khaas hove
Te usde chahun waleya vicho main aam hovan
Koi likhe kitaab ishq di
Oh pyar te main wafaa da naam hovan
Fir v j na kare oh pyar mainu
Oh kalam te mai khoon naal likhya Aakhri paigam hovan♥

833
Shayari / ਨਿਸ਼ਾਨੀ
« on: December 20, 2011, 03:39:33 AM »
ਚੱਕ ਮਿੱਟੀ ਉਹਦੇ ਪੈਰਾਂ ਦੀ ....
ਮੈਂ ਸਾਂਭ ਲਈ ਉਸਦੀ ਆਖਰੀ ਨਿਸ਼ਾਨੀ.... ..!! ♥ ♥

834
Love Pyar / ਸਮਾਂ
« on: December 20, 2011, 03:38:10 AM »
ਸਮਾਂ ਤਾ ਆਪਣੀ ਰਫਤਾਰ ਨਾਲ ਚੱਲਦਾ ਜਾਵੇਗਾ,
ਜਿੰਦਗੀ ਨੂੰ ਇੱਕ ਅਲੱਗ ਮੁਕਾਮ ਤੇ ਲੈ ਜਾਵੇਗਾ,
ਉਝ ਤਾ ਸ਼ਾਇਦ ਕਮੀ ਨਾ ਹੋਵੇਗੀ ਕਿਸੇ ਦੀ,
ਪਰ ਤੇਰੀ ਜਗਾਹ ਨਹੀ ਕੋਈ ਹੋਰ ਲੇ ਪਾਵੇਗਾ,

835
Love Pyar / ਮੈ bewafai ਕਰ ਚੱਲਿਆ
« on: December 20, 2011, 01:36:59 AM »
ਹੁਣ ਮੈ ਵੀ ਇਹ ਦੁਨੀਆ ਛੱਡ ਚੱਲਿਆ,_
ਜਾਦਾ-ਜਾਦਾ ਇਸ ਜਿੰਦਗੀ ਦੇ ਆਖਰੀ ਪੱਲ ਕਿਸੇ ਦੇ ਨਾ ਕਰ ਚੱਲਿਆ,____
ਸਾਹ ਮੁਕ ਗਏ ਨੇ ਮੇਰੇ ਜਿੰਨੇ ਲਿੱਖੇ ਸੀ ਰੱਬ ਨੇ,
ਤੂੰ ਵੀ ਸੋਚਦੀ ਹੋਵਗੀ ਕਿ ਮੈ bewafai ਕਰ ਚੱਲਿਆ,_____

836
Love Pyar / ਤੇਰੀ ਨਜ਼ਰ
« on: December 20, 2011, 01:32:16 AM »
♥ ਤੇਰੀ ਨਜ਼ਰ ਵਿਚ ਭਾਵੇ ਮੇਰੀ ਅਹਮੀਅਤ ਕੁਝ ਵੀ ਹੋਵੇ --•
•--ਪਰ ਕਦੇ ਮੇਰੇ ਤੋ ਆਪਣੀ ਅਹਮੀਅਤ ਬਾਰੇ ਪੁੱਛ ਨਾ ਲਵੀ--•
•--ਮੈਨੂ ਦੱਸਣਾ ਨੀ ਆਉਂਦਾ ਕੇ "ਜਿੰਦਗੀ" ਕੀ ਹੁੰਦੀ ਆ ♥

837
Shayari / ਰੱਬਾ ਚੱਲਦੇ ਰੱਖੀ ਮੇਰੇ saah
« on: December 20, 2011, 01:31:03 AM »
♥ ਜੁਦਾ ਮੇਰੇ ਤੋ ਮੇਰਾ ਪਿਆਰ ਨਾ ਹੋ ਜਾਵੇ ,_ਜ਼ਿੰਦਗੀ ਮੇਰੀ ਕਿਤੇ ਦੁਸ਼ਵਾਰ ਨਾ ਹੋ ਜਾਵੇ --•
•--ਰੱਬਾ ਚੱਲਦੇ ਰੱਖੀ ਮੇਰੇ saah,__ਜਦ ਤੱਕ ਮੇਰੇ ਪਿਆਰ ਨੂੰ ਮੇਰੇ ਨਾਲ ਪਿਆਰ ਨਾ ਹੋ ਜਾਵੇ ♥

838
Love Pyar / ਪਤਾ ਨੀ
« on: December 20, 2011, 01:28:20 AM »
•♥ ਪਤਾ ਨੀ ਕਿਉ ਸਦਾ ਲਈ ਛੱਡ ਕੇ ਜਾਣ ਵਾਲਿਆ ਲਈ ਵੀ ,
_ਦਿਲ ’ਚ ਕਿਤੇ ਉਹਨਾਂ ਦੇ ਮੁੜ ਆਉਣ ਦੀ ’ਆਸ’
ਬਣੀ ਰਹਿੰਦੀ ਹੈ_•♥  :dnk:

839
Shayari / ਕਰਮਾ ਵਾਲੀ
« on: December 20, 2011, 01:24:59 AM »
ਉਹਦਾ ਦਿਲ ਕਬੂਲ ਕਰੇ ਜਿਸ ਨੂੰ, ਸਾਡੇ ਕੋਲ ਐਸੀ ਸੋਗਾਤ ਕਿਥੇ...!
ਉਹਦੇ ਪਿਆਰ ਦੀ ਹੋਵੇ ਨਿਸ਼ਾਨੀ ਜਿਸ ਵਿਚ, ਸਾਨੂੰ ਮਿਲੇਗੀ ਐਸੀ ਖੈਰਾਤ ਕਿਥੇ...!!
ਆਪਣੇ ਪਿਆਰ ਦਾ ਉਹਨੂੰ ਐਹਸਾਸ ਕਰਾ ਸਕਾਂ,ਮੇਰੀ ਏਡੀ ਵਡੀ ਔਕਾਤ ਕਿਥੇ...!
ਸਾਨੂੰ ਸੁਪਨੇ ਚ ਹੋ ਜਾਵੇ ਜੇ ਉਹਦਾ ਦਿਦਾਰ, ਏਡੀ ਕਰਮਾ ਵਾਲੀ ਸਾਡੀ ਰਾਤ ਕਿਥੇ.

840
Love Pyar / ਸਿਰਫ ਪੱਲਕਾ
« on: December 20, 2011, 01:23:05 AM »
♥ ਸਿਰਫ ਪੱਲਕਾ ਝੁਕਾੳਣ ਨਾਲ ਨੀਂਦ ਨਹੀ ਅੳਦੀ,_
ਸੌਦੇ ਉਹੀ ਲੋਕ ਨੇ ਜਿੰਨਾ ਲਈ ਕੋਈ ਜਾਗ ਰਿਹਾ ਹੁੰਦਾ ਹੈ,_

Pages: 1 ... 37 38 39 40 41 [42] 43 44 45