801
Love Pyar / ਜਦ ਯਾਰ ਹੋਵੇ ਬਾਹਾਂ ਚ ਤਾਂ ਖੁਦਾ ਨੂੰ ਕੌਣ ਪੁਛਦਾ
« on: December 21, 2011, 04:52:01 AM »
ਖੁਦਾ ਦੀ ਆਵੇ ਯਾਦ ਜਦ ਯਾਰ ਰੁਸਦਾ
ਜਦ ਯਾਰ ਹੋਵੇ ਬਾਹਾਂ ਚ ਤਾਂ ਖੁਦਾ ਨੂੰ ਕੌਣ ਪੁਛਦਾ
ਜਦ ਯਾਰ ਹੋਵੇ ਬਾਹਾਂ ਚ ਤਾਂ ਖੁਦਾ ਨੂੰ ਕੌਣ ਪੁਛਦਾ
This section allows you to view all posts made by this member. Note that you can only see posts made in areas you currently have access to. 801
Love Pyar / ਜਦ ਯਾਰ ਹੋਵੇ ਬਾਹਾਂ ਚ ਤਾਂ ਖੁਦਾ ਨੂੰ ਕੌਣ ਪੁਛਦਾ« on: December 21, 2011, 04:52:01 AM »
ਖੁਦਾ ਦੀ ਆਵੇ ਯਾਦ ਜਦ ਯਾਰ ਰੁਸਦਾ
ਜਦ ਯਾਰ ਹੋਵੇ ਬਾਹਾਂ ਚ ਤਾਂ ਖੁਦਾ ਨੂੰ ਕੌਣ ਪੁਛਦਾ 802
Love Pyar / ਪਿਆਰ ਵੀ ਸਰਕਾਰੀ ਨੌਕਰੀ ਵਰਗਾ ਹੁੰਦਾ« on: December 21, 2011, 04:51:26 AM »
ਪਿਆਰ ਵੀ ਸਰਕਾਰੀ ਨੌਕਰੀ ਵਰਗਾ ਹੁੰਦਾ,
ਧੱਕੇ ਖਾਕੇ ਹੀ ਮਿਲਦਾ , ਓਹ ਵੀ ਕਿਸੇ ਕਰਮਾਂ ਵਾਲੇ ਨੂੰ 803
Love Pyar / ਪਿਆਰ ਕਰਨ ਵਾਲਿਆ ਦੀ ਕਿਸਮਤ ਬੁਰੀ ਹੁੰਦੀ ਹੈ« on: December 21, 2011, 04:50:50 AM »
◈ਪਿਆਰ ਕਰਨ ਵਾਲਿਆ ਦੀ ਕਿਸਮਤ ਬੁਰੀ ਹੁੰਦੀ ਹੈ,ਮੁਲਾਕਾਤ ਜੁਦਾਈ ਨਾਲ ਜੁੜੀ ਹੁੰਦੀ ਹੈ,
◈ਸਮਾਂ ਮਿਲੇ ਤਾ ਪਿਆਰ ਦੀਆ ਕਿਤਾਬਾਂ ਪੜਨਾ,ਹਰ ਪਿਆਰ ਕਰਨ ਵਾਲੇ ਦੀ ਕਹਾਣੀ ਅਧੂਰੀ ਹੁੰਦੀ ਹੈ 804
Love Pyar / ਉਮਰਾਂ ਦੀ ਸਾਂਝ ਦਾ ’ਦਾਅਵਾ’ ਹੋਵੇ, ਕੀਤਾ ਸਾਂਝਾ ਹਰ ਅਰਮਾਨ ਹੋਵੇ« on: December 21, 2011, 04:50:10 AM »
ਉਮਰਾਂ ਦੀ ਸਾਂਝ ਦਾ ’ਦਾਅਵਾ’ ਹੋਵੇ
ਕੀਤਾ ਸਾਂਝਾ ਹਰ ਅਰਮਾਨ ਹੋਵੇ ਫ਼ਿਰ ਸੱਜਣ ਨਾ ਕੱਲਾ ਰਹਿਣ ਦੇਈਏ ਭਾਂਵੇ ਜੱਗ ਹੋਵੇ ਜਾਂ ਸਮਸ਼ਾਨ ਹੋਵੇ 805
Love Pyar / ਤੀਜਾ ਕੰਮ ਕਦੇ ਨਾ ਹੋਇਆ , ਦੋ ਵਿੱਚ ਉਮਰ ਹੈ ਬੀਤੀ« on: December 21, 2011, 04:49:37 AM »
ਤੀਜਾ ਕੰਮ ਕਦੇ ਨਾ ਹੋਇਆ , ਦੋ ਵਿੱਚ ਉਮਰ ਹੈ ਬੀਤੀ
ਜਾਂ ਤੇਰੇ ਨਾਲ ਇਸ਼ਕ ਹੈ ਕੀਤਾ, ਜਾਂ ਫਿਰ ਦਾਰੂ ਪੀਤੀ 806
Love Pyar / ਬਾਦਸ਼ਾਹੀ ਅਗਰ ਮਿਲ ਜਾਤੀ ਕੁਛ ਦਿਨੋਂ ਕੀ ਹਮੇਂ« on: December 21, 2011, 04:48:25 AM »
ਬਾਦਸ਼ਾਹੀ ਅਗਰ ਮਿਲ ਜਾਤੀ ਕੁਛ ਦਿਨੋਂ ਕੀ ਹਮੇਂ,
ਇਸ ਸ਼ਹਿਰ ਮੇਂ ਤੇਰੀ ਤਸਵੀਰ ਕੇ ਸਿੱਕੇ ਚਲਾ ਕਰਤੇ 807
Love Pyar / ਜੇ ਕੀਤਾ ਸਾਡੇ ਨਾਲ ਪਿਆਰ ਕਦੇ ਸਾਥ ਨਾ ਛੱਡੀ« on: December 21, 2011, 04:47:31 AM »
ਜੇ ਕੀਤਾ ਸਾਡੇ ਨਾਲ ਪਿਆਰ ਕਦੇ ਸਾਥ ਨਾ ਛੱਡੀ........ •ღ
ਰੱਖੀ ਸਾਡੇ ਤੇ ਭਰੋਸਾ ਕਦੇ ਆਸ ਨਾ ਛੱਡੀ........ •ღ ਲ਼ੈ ਆਵਾਂਗਾ ਤੈਨੂੰ ਰੱਬ ਕੋਲੋਂ ਖੋ ਕੇ....... •ღ ਬੱਸ ਥੋੜਾ ਜਿਹਾ ਮੇਰੇ ਤੇ ਏਤਬਾਰ ਤਾਂ ਰੱਖੀ....... •ღ :love: :love: :love: 808
Love Pyar / ਪੜਨ 'ਚ C ਮੈਂ ਨਾਲਾਇਕ ਅੱਤ ਦਾ, ਉਹ ਪੜਨ ਚ C ਹੁਸ਼ਿਆਰ ਬੜੀ« on: December 21, 2011, 04:45:55 AM »
ਪੜਨ 'ਚ C ਮੈਂ ਨਾਲਾਇਕ ਅੱਤ ਦਾ
ਉਹ ਪੜਨ ਚ C ਹੁਸ਼ਿਆਰ ਬੜੀ ਨਾਲ ਨਾਲ ਕਿਤਾਬਾਂ ਦੇ ਕਰਦੀ C ਨੈਣਾ ਵਾਲੀ ਮਾਰ ਬੜੀ.. ਤੁਰਦੀ C ਤਾਂ ਲਾਉਂਦੀ C ਅੱਗ ਸੜਕਾਂ ਨੂੰ ਖੜੇ ਤਾਂ ਜਾਪਦਾ C 5 ਫੁੱਟੀ ਤਲਵਾਰ ਖੜੀ ਕਿਥੇ ਆਉਂਦਾ ਹੋਣਾ ਉਸ ਬੇਪਰਵਾਹ ਨੂੰ ਚੇਤਾ ਸਾਡਾ ਪਰ ਮਿੱਤਰਾਂ ਨੂੰ ਆਉਂਦੀ ਉਹ ਯਾਦ ਬੜੀ 809
Love Pyar / ਵੇਖ ਕੇ ਸਾਡੇ ਸੋਹਣੇ ਸੱਜਣਾ ਦਾ ਮੁੱਖ« on: December 21, 2011, 04:44:13 AM »
ਵੇਖ ਕੇ ਸਾਡੇ ਸੋਹਣੇ ਸੱਜਣਾ ਦਾ ਮੁੱਖ
ਤਾਰਿਆਂ ਰੌਲਾ ਪਾਇਆ ਏ ਕੇ ਚੰਨ ਕਮਲਾ ਹੋ ਸੁੱਤਾ ਉੱਠ ਕੇ ਬੇ ਟਾਇਮੇਂ ਟਾਇਮ ਚੜ੍ਹ ਆਇਆਂ ਏ 810
Love Pyar / ♥ ਕਿਸੇ ਨੇ ਸੱਚ ਹੀ ਕਿਹਾ ਸੀ ਕਿ ਮੁਹੱਬਤ ਮਰਦੀ ਨਹੀਂ ♥« on: December 21, 2011, 04:41:45 AM »
♥ ਕਿਸੇ ਨੇ ਸੱਚ ਹੀ ਕਿਹਾ ਸੀ ਕਿ ਮੁਹੱਬਤ ਮਰਦੀ ਨਹੀਂ ♥
ਪਰ ਅਧੂਰਾ ਸੱਚ ਸੁਣਿਆਂ ਅਸੀਂ ਕਿਓਂਕਿ ਮੁਹੱਬਤ ਖੁਦ ਨਹੀਂ ਮਰਦੀ ♥ ਮੁਹੱਬਤ ਮਾਰ ਦਿੰਦੀ ਹੈ ♥ 811
Beauty Fashion LifeStyle / How to so self hair cut« on: December 21, 2011, 01:36:22 AM »
Wideshan ch rehnde kanjoosan lyi self hair guide :cooll: :cooll: :cooll: :cooll: :cooll: :cooll:
814
Love Pyar / ਮੇਰੇ ਵਿੱਚ ਸਾਹ« on: December 20, 2011, 09:21:20 PM »
ਜਦ ਤੱਕ ਮੇਰੇ ਵਿੱਚ ਸਾਹ ਸੱਜਣਾ.....
ਤੈਨੂੰ ਮਿਲਣ ਦੀ ਦਿਲ ਵਿੱਚ ਰਹੇਗੀ ਚਾਅ ਸੱਜਣਾ..... ਤੂੰ ਆਵੀਂ ਚਾਹੇ ਨਾ ਆਵ..... ਅਸੀਂ ਤੱਕਦੇ ਰਹਾਂਗੇ ਤੇਰਾ ਰਾਹ ਸੱਜਣਾ..... 815
Love Pyar / ਆਪਣੇ ਤੋ ਜਿਆਦਾ« on: December 20, 2011, 09:18:35 PM »
ਤੇਨੂੰ ਪਾਉਣ ਦੀ ਖੁਵਾਹਿਸ਼ ਜਿਉਣ ਤੋ ਜਿਆਦਾ ਆ...
ਤੇਨੂੰ ਗਵਾਉਣ ਦਾ ਡਰ ਮਰਨ ਤੋ ਜਿਆਦਾ ਆ... ਤੇਰੇ ਤੋ ਵਿਛੜਨ ਦਾ ਡਰ ਹਰ ਡਰ ਤੋ ਜਿਆਦਾ ਆ,... ਕਿਊਕਿ ਤੇਨੂੰ ਪਿਆਰ ਹੀ ਕਰਦਾ ਆਪਣੇ ਤੋ ਜਿਆਦਾ ਆ. 816
Love Pyar / ਜਾਨ ਏ ਬਿਗਾਨੀ« on: December 20, 2011, 09:17:35 PM »
ਤੂੰ ਰੱਬ ਦੀ ਦਿੱਤੀ ਹੋਈ ਸੁਗਾਤ ਮੇਰੇ ਲਈ,
ਤੇਰੇ ਪਿਆਰ ਦਾ ਮੁੱਲ ਬੇਹਿਸਾਬ ਮੇਰੇ ਲਈ, ਜੋ ਵਾਰ ਸਕਾਂ ਤੇਰੇ ਤੋ ਕੁਝ ਅਜਿਹਾ ਮੇਰੇ ਕੋਲ ਨਹੀ, ਇੱਕ ਜਾਨ ਏ ਬਿਗਾਨੀ ਉਹ ਵੀ ਕੁਰਬਾਨ ਤੇਰੇ ਲਈ. 819
Love Pyar / ਸਾਹ ਤੇ ਸਾਥ« on: December 20, 2011, 09:11:01 PM »
ਸਾਹ ਤੇ ਸਾਥ ਵਿਚ ਕੀ ਫ਼ਰਕ ਹੈ.....
ਜੇ ਸਾਹ ਰੁਕ ਜਾਵੇ ਤਾ ਇਨਸਾਨ ਇਕ ਵਾਰ ਮਰਦਾ ਹੈ........... ਜੇ ਆਪਣੇ ਕਿਸੇ ਦਾ ਸਾਥ ਟੁੱਟ ਜਾਏ ਤਾਂ......ਇਨਸਾਨ ਪਲ ਪਲ ਮਰਦਾ ਹੈ | |