761
Love Pyar / ਉਹ ਪੁੱਛਦਾ ਤੂੰ ਮੈਨੂੰ ਇਹਨਾ ਪਿਆਰ ਕਿਉ ਕਰਦੀ ਏ
« on: December 21, 2011, 05:38:31 AM »
ਉਹ ਪੁੱਛਦਾ ਤੂੰ ਮੈਨੂੰ ਇਹਨਾ ਪਿਆਰ ਕਿਉ ਕਰਦੀ ਏ,
ਮੈ ਕਿਹਾ ਬਸ ਇੱਕ ਜ਼ਿੱਦ ਹੈ ਤੈਨੂੰ ਹਾਰ ਜਾਨ ਦੀ,,
ਮੈ ਕਿਹਾ ਬਸ ਇੱਕ ਜ਼ਿੱਦ ਹੈ ਤੈਨੂੰ ਹਾਰ ਜਾਨ ਦੀ,,
This section allows you to view all posts made by this member. Note that you can only see posts made in areas you currently have access to. 761
Love Pyar / ਉਹ ਪੁੱਛਦਾ ਤੂੰ ਮੈਨੂੰ ਇਹਨਾ ਪਿਆਰ ਕਿਉ ਕਰਦੀ ਏ« on: December 21, 2011, 05:38:31 AM »
ਉਹ ਪੁੱਛਦਾ ਤੂੰ ਮੈਨੂੰ ਇਹਨਾ ਪਿਆਰ ਕਿਉ ਕਰਦੀ ਏ,
ਮੈ ਕਿਹਾ ਬਸ ਇੱਕ ਜ਼ਿੱਦ ਹੈ ਤੈਨੂੰ ਹਾਰ ਜਾਨ ਦੀ,, 762
Love Pyar / ਉਹ ਪੁੱਛਦਾ ਤੂੰ ਮੈਨੂੰ ਜਾਨ -ਜਾਨ ਕਿਉ ਕਹਿੰਦੀ ਏ« on: December 21, 2011, 05:38:03 AM »
ਉਹ ਪੁੱਛਦਾ ਤੂੰ ਮੈਨੂੰ ਜਾਨ -ਜਾਨ ਕਿਉ ਕਹਿੰਦੀ ਏ,
ਮੈਂ ਕਿਹਾ ਬਸ ਇੱਕ ਤਮਨਾ ਹੈ ਤੇਰੇ ਲਈ ਮਰ ਜਾਨ ਦੀ 763
Love Pyar / ਉਹ ਕਹਿੰਦੀ ਪਾਗਲ ਚੰਨ ਵੀ ਕਦੇ ਚਕੋਰ ਦਾ ਹੋਇਆ« on: December 21, 2011, 05:37:24 AM »
ਉਹ ਕਹਿੰਦੀ ਪਾਗਲ ਚੰਨ ਵੀ ਕਦੇ ਚਕੋਰ ਦਾ ਹੋਇਆ...?
ਮੈ ਕਿਹਾ ਇੱਕ Reej ਹੈ ਇਸ ਆਸ ਵਿੱਚ ਜਿੰਦਗੀ ਬਿਤਾਉਣ ਦੀ.... ਉਹ ਕਹਿੰਦੀ ਜੇ ਮੈ ਨਾਂ ਮਿਲੀ ਤਾਂ ਕਿ ਕਰੇਗਾ...? ਮੈ ਕਿਹਾ ਕੋਸ਼ਿਸ਼ ਕਰਾਂਗੇ ਜਿੰਦਗੀ ਮਿਟਾਉਣ ਦੀ.... ਉਹ ਕਹਿੰਦੀ ਇੰਝ ਕਰਕੇ ਕਿ ਮਿਲੇਗਾ ਤੈਨੂੰ...? ਮੈ ਕਿਹਾ ਇੱਕ ਆਸ ਜਗਾਵਾਂਗੇ ਤੈਨੂੰ ਅਗਲੇ ਜਨਮ ਚ ਪਾਉਣ ਦੀ....♥ 764
Love Pyar / ਇਕ ਵਾਰ ਪਿਆਰ ਵੀ ਪਾ ਕੇ ਵੇਖ ਲਿਆ« on: December 21, 2011, 05:36:42 AM »
ਇਕ ਵਾਰ ਪਿਆਰ ਵੀ ਪਾ ਕੇ ਵੇਖ ਲਿਆ
ਦੂਜਾ ਦਿਲ ਦੁਖਾ ਕੇ ਵੇਖ ਲਿਆ ਮੈਂ ਬਰਬਾਦ ਹੋਇਆ ਤਾਂ ਕੀ ਹੋਇਆ ਉਹਨਾਂ ਦਿਲ ਪਰਚਾ ਕੇ ਵੇਖ ਲਿਆ 765
Love Pyar / ਇੱਕ ਜਨਾਜੇ ਨੂੰ ਦੇਖ ਕੇ,ਇੱਕ ਲੜਕੀ ਮੁਸਕਰਾਈ« on: December 21, 2011, 05:36:13 AM »
ਇੱਕ ਜਨਾਜੇ ਨੂੰ ਦੇਖ ਕੇ,ਇੱਕ ਲੜਕੀ ਮੁਸਕਰਾਈ
ਇੱਕ ਬਾਬਾ ਬੋਲਿਆ-ਬੇਟੀ,ਜਵਾਨ ਮੌਤ ਪਰ ਮੁਸਕਰਾਇਆ ਨੀ ਕਰਦੇ ਬੇਟੀ ਬੋਲੀ-ਬਾਬਾ, ਵਾਅਦਾ ਕੀਤਾ ਸੀ,ਜਦ ਵੀ ਮਿਲਾਗੇ "ਮੁਸਕਰਾਮਾਗੇ"" *""*.*""*. THIS IS LOVE" .*""*.*"" 766
Love Pyar / ਦੂਰੀ ਨਹੀਓਂ ਬੱਸ ਸਾਨੂੰ ਤੇਰੀ ਮਨਜੂਰ« on: December 21, 2011, 05:35:46 AM »
ਡਰ ਮਾਰੇ ਦੱਸੀਏ ਨਾ ਤੈਨੂੰ ਕੁਝ ਯਾਰਾ, ਗੁੱਸੇ ਹੋਜੇਂ ਤੂੰ ਬੜਾ ਅਸੀਂ ਡਰਦੇ
ਰੱਬ ਵਾਂਗੂ ਜਾਪਦੀ ਏ ਦੀਦ ਸਾਨੂੰ ਤੇਰੀ, ਬੜਾ ਦਿਲ ਤੋਂ ਪਿਆਰ ਅਸੀਂ ਕਰਦੇ ਰੂਹ ਦੇ ਨਾਲੋਂ ਵੱਧ ਮੈਨੂੰ ਲੱਗਦਾਂ ਏ ਨੇੜੇ, ਐਂਨਾਂ ਮੈਨੂੰ ਤੇਰੇ ਉੱਤੇ ਮਾਣ ਵੇ ਦੂਰੀ ਨਹੀਓਂ ਬੱਸ ਸਾਨੂੰ ਤੇਰੀ ਮਨਜੂਰ, ਉੰਝ ਭਾਂਵੇ ਲੈ ਲੈ ਮੇਰੀ ਜਾਨ ਵੇ.... 767
Love Pyar / ਤੇਰੀਆ ਖੁਸ਼ੀਆ ਨਾਲ ਮੁਸਕਰਾਉਣ ਨੂੰ ਜੀਅ ਕਰਦਾ ਹੈ« on: December 21, 2011, 05:35:14 AM »
ਤੇਰੀਆ ਖੁਸ਼ੀਆ ਨਾਲ ਮੁਸਕਰਾਉਣ ਨੂੰ ਜੀਅ ਕਰਦਾ ਹੈ
ਤੈਨੂੰ ਦਰਦ ਹੋਵੇ ਤਾਂ ਅੱਥਰੂ ਬਹਾਉਣ ਨੂੰ ਜੀਅ ਕਰਦਾ ਹੈ ਤੇਰੀ ਮੁਸਕਾਨ ਹੀ ਇੰਨੀ ਪਿਆਰੀ ਲੱਗਦੀ ਆ ਸੱਜਨਾ ਕਿ ਬਾਰ ਬਾਰ ਤੈਨੂੰ ਹਸਾਉਣ ਨੂੰ ਜੀਅ ਕਰਦਾ ਹੈ 768
Love Pyar / ਲਫਜਾਂ ਦੀ ਤਾਂ ਕਮੀ ਨਹੀਂ ਹੁੰਦੀ ਪਿਆਰ ਨੂੰ ਬਿਆਨ ਕਰਨ ਲਈ« on: December 21, 2011, 05:34:47 AM »
ਲਫਜਾਂ ਦੀ ਤਾਂ ਕਮੀ ਨਹੀਂ ਹੁੰਦੀ ਪਿਆਰ ਨੂੰ ਬਿਆਨ ਕਰਨ ਲਈ..
ਪਰ ਜੋ ਤੁਹਾਡੀ ਖਾਮੋਸ਼ੀ ਨਹੀਂ ਸਮਝ ਸਕਦੇ ਓਹ ਅਲਫਾਜ਼ ਕੀ ਸਮਝਣਗੇ. 769
Love Pyar / Photostat ਕਰਕੇ DiL ਦਿੳ« on: December 21, 2011, 05:34:19 AM »
ਜੇ ਕਿਸੇ ਦਾ ਲੈਣਾ DiL,
ਜੇ ਕਿਸੇ ਨੂੰ ਦੇਣਾ DiL, ਗੱਲ ਕਦੇ ਨਾ ਗੋਲ ਮੋਲ ਰੱਖੋ, ਪਰ Photostat ਕਰਕੇ DiL ਦਿੳ, ਅਸਲੀ Copy ਆਪਣੇ ਕੋਲ ਰੱਖੋ... 770
Love Pyar / ਕਿਉਂ ਉਦਾਸ ਜਿਹੇ ਬੇਠੈ ਹੋ ਕੋਈ ਤਰਕੀਬ ਦੱਸ ਮਨਾੳਣ ਦੀ« on: December 21, 2011, 05:33:47 AM »
ਕਿਉਂ ਉਦਾਸ ਜਿਹੇ ਬੇਠੈ ਹੋ ਕੋਈ ਤਰਕੀਬ ਦੱਸ ਮਨਾੳਣ ਦੀ,
ਮੇਂ ਜਿੰਦਗੀ ਗਿਰਵੀ ਰੱਖ ਦਵਾਗਾ ਤੂੰ ਕੀਮਤ ਦੱਸ ਮੁਸਕਰਾਉਣ ਦੀ 771
Love Pyar / ਤੇਰੇ ਹੁਸਨ ਸਤਾਇਆ ਏ ਮੈਨੂੰ« on: December 21, 2011, 05:28:32 AM »
ਤੇਰੇ ਹੁਸਨ ਸਤਾਇਆ ਏ ਮੈਨੂੰ
ਆਸ਼ਿਕ਼ ਜਿਹਾ ਬਣਾਇਆ ਏ ਮੈਨੂੰ ਮੇਰਾ ਤਖ਼ਤ ਹਜ਼ਾਰਾ ਖੋਹ ਲਿਆ ਮੈਥੋਂ ਹੁਣ ਕੱਖਾਂ ਚ ਮਿਲਾਇਆ ਮੈਨੂੰ ਹੁਣ ਜ਼ਗ ਦਾ ਕੋਈ ਫਿਕਰ ਨਹੀ ਨਾ ਰੱਬ ਤੋ ਹੀ ਡਰ ਲਗਦਾ ਏ ਪਹਿਲਾ ਪੰਜ ਨਮਾਜ਼ਾ ਪੜ੍ਹਦਾ ਸੀ ਮੈਂ ਹੁਣ ਹੱਥ 'ਚ ਜਾਮ ਫੜ੍ਹਾਇਆ ਮੈਨੂੰ 772
Love Pyar / ਹਰ ਗੀਤ ਕਹਾਣੀ ਕਹਿ ਜਾਂਦਾ« on: December 21, 2011, 05:10:29 AM »
ਹਰ ਗੀਤ ਕਹਾਣੀ ਕਹਿ ਜਾਂਦਾ..ਇਸ ਇਸ਼ਕ ਦੀਆਂ ਜ਼ੰਜੀਰਾਂ ਦੀ..
ਅਰਸ਼ਾਂ ਚੋਂ ਦਿੱਗੇ ਰਾਂਝੇ ਦੀ..ਮਹਿਲਾਂ ਚੋਂ ਉਜੜੀਆਂ ਹੀਰਾਂ ਦੀ.. ਇਹ ਰੋਗ ਤਬਾਹੀ ਕਰ ਤੁਰਦੇ..ਉਹਨਾਂ ਸਾਹੋਂ ਬਣੇ ਫਕੀਰਾਂ ਦੀ.. ਪਰ ਫਿਰ ਵੀ ਜੇ ਕੋਈ ਇਸ਼ਕ ਕਰੇ..ਤਾਂ ਸਮਝੋ ਗਲਤੀ ਏ ਤਕਦੀਰਾਂ ਦੀ.. 773
Love Pyar / ਰਿਸ਼ਤੇ ਭੀ ਕਿਆ ਅਜੀਬ ਹੋਤੇ ਹੈਂ« on: December 21, 2011, 05:10:03 AM »
ਰਿਸ਼ਤੇ ਭੀ ਕਿਆ ਅਜੀਬ ਹੋਤੇ ਹੈਂ
ਉਲਝਤੇ ਖੁਦ ਹੈਂ ਸੁਲਝਾਣੇ ਹਮੇਂ ਪੜਤੇ ਹੈਂ 774
Love Pyar / ਸੂਹੇ ਫੂੱਲਾਂ ਵਰਗੇ ਬੋਲ ਤੇਰੇ,ਸੁਪਨੇ ਚ੍,ਕੰਨੀ ਪੈਦੇ ਨੇ« on: December 21, 2011, 05:09:18 AM »
ਸੂਹੇ ਫੂੱਲਾਂ ਵਰਗੇ ਬੋਲ ਤੇਰੇ,ਸੁਪਨੇ ਚ੍,ਕੰਨੀ ਪੈਦੇ ਨੇ,
ਤੇਰੇ ਦੀਦਾਰ ਨੂੰ ਸੱਜਣਾ ਵੇ ਨੈਣ ਤਰਸਦੇ ਰਹਿੰਦੇ ਨੇ, ਕੀ ਤੱਕਣਾ ਚੰਨ ਤੇ ਸੂਰਜ ਨੂੰ,ਇਹ ਤਾ ਚੜਦੇ ਡੁੱਬਦੇ ਰਹਿੰਦੇ ਨੇ... 775
Love Pyar / ਸਾਨੂੰ ਅਕਲ ਬਥੇਰੀ ਸੀ ਇਕ ਤੇਰੇ ਇਸ਼ਕ਼ ਨੇ ਕਮਲੇ ਕਰ ਤੇ« on: December 21, 2011, 05:08:53 AM »
ਹਰ ਥਾਣੇ ਹਰ ਪੰਚਾਇਤ 'ਚ ਸਾਡਾ ਨਾ ਬੋਲੇ, ਤੇਰੇ ਕਰ ਕੇ ਲੜਦੇ ਰਹਿਣੇ ਹਾਂ ਇਹ ਤਾਂ ਬੋਲੇ,
ਤੇਰੀ ਕਾਲੀ ਗਾਨੀ ਨੇ ਕਈ ਇਲ੍ਜ਼ਾਮ ਸਾਡੇ ਸਿਰ ਧਰ ਤੇ,, ਸਾਨੂੰ ਅਕਲ ਬਥੇਰੀ ਸੀ ਇਕ ਤੇਰੇ ਇਸ਼ਕ਼ ਨੇ ਕਮਲੇ ਕਰ ਤੇ!!!!! 776
Love Pyar / ਚੱਲ ਮੰਨਿਆ ਕਿ ਮੈਨੂੰ ਪਿਆਰ ਦਾ ਇਜਹਾਰ ਕਰਨਾ ਨਹੀਂ ਆਓਂਦਾ« on: December 21, 2011, 05:08:25 AM »
♥ ਚੱਲ ਮੰਨਿਆ ਕਿ ਮੈਨੂੰ ਪਿਆਰ ਦਾ ਇਜਹਾਰ ਕਰਨਾ ਨਹੀਂ ਆਓਂਦਾ,
ਪਰ ਤੁਸੀਂ ਵੀ ਇੰਨੇ ਨਾਦਾਨ ਨਹੀਂ ਕਿ ਮੇਰੇ ਜਜ਼ਬਾਤ ਨਾ ਸਮਝ ਸਕੋਂ ♥ 777
Love Pyar / ਨਾ ਆਇਆ ਖਿਆਲ ਦਿਲ ਦੇ ਬਰਬਾਦ ਹੋਣ ਦਾ« on: December 21, 2011, 05:07:58 AM »
ਜਿਸ ਦਿਨ ਦੇਖਿਆ ਸੀ ਸੁਪਨਾ ਅਬਾਦ ਹੋਣ ਦਾ,ਨਾਂ ਆਇਆ ਖਿਆਲ ਦਿਲ ਦੇ ਬਰਬਾਦ ਹੋਣ ਦਾ
ਸ਼ਾਇਦ ਅਸੀਂ ਕਿਸੇ ਦੇ ਕਾਬਿਲ ਹੀ ਨਹੀਂ,ਕਿਵੇਂ ਕਰੀਏ ਦਾਅਵਾ "ਕਿਸੇ" ਨੂੰ ਯਾਦ ਆਉਣ ਦਾ....... 778
Love Pyar / ਖੁਦਾ ਨੇ ਸੁਪਨੇ ਚ' ਕਿਹਾ,ਆਪਣੇ ਗਮਾ ਦੀ ਨੁਮਾਇਸ਼ ਨਾ ਕਰ« on: December 21, 2011, 05:07:28 AM »
ਖੁਦਾ ਨੇ ਸੁਪਨੇ ਚ' ਕਿਹਾ,ਆਪਣੇ ਗਮਾ ਦੀ ਨੁਮਾਇਸ਼ ਨਾ ਕਰ,ਆਪਣੇ ਨਸੀਬ ਦੀ ਇਉ ਅਜਮਾਇਸ਼ ਨਾ ਕਰ,
ਜੋ ਤੇਰਾ ਹੈ ਤੇਰੇ ਦਰ ਤੇ ਆਪ ਆਵੇਗਾ,ਰੋਜ਼-ਰੋਜ਼ ਉਸਨੂੰ ਪਾਉਣ ਦੀ ਖਵਾਇਸ਼ ਨਾ ਕਰ.......... 779
Love Pyar / ਇਕ ਦਿਲ ਦਿੱਤਾ , ਦੂਜਾ ਪਿਆਰ ਕੀਤਾ ,ਤੀਜਾ ਆਨ ਗਮਾਂ ਨੇ ਘੇਰ ਲਿਆ« on: December 21, 2011, 05:07:04 AM »
ਇਕ ਦਿਲ ਦਿੱਤਾ , ਦੂਜਾ ਪਿਆਰ ਕੀਤਾ ,ਤੀਜਾ ਆਨ ਗਮਾਂ ਨੇ ਘੇਰ ਲਿਆ
ਇਕ ਜੱਗ ਰੁੱਸਿਆ,ਦੂਜਾ ਦਿਲ ਟੁੱਟਿਆ,ਤੀਜਾ ਮੂੰਹ ਸੱਜਨਾ ਨੇ ਫੇਰ ਲਿਆ.... 780
Love Pyar / ਕਿਉਂ ਚੁੱਪ ਕਰਕੇ ਉਤਰ ਜਾਂਦੇ ਹਨ ਉਹ ਲੋਕ ਦਿਲ ਵਿੱਚ« on: December 21, 2011, 05:05:56 AM »
ਕਿਉਂ ਚੁੱਪ ਕਰਕੇ ਉਤਰ ਜਾਂਦੇ ਹਨ ਉਹ ਲੋਕ ਦਿਲ ਵਿੱਚ,
ਜਿੰਨਾਂ ਨਾਲ ਕਿਸਮਤ ਦੇ ਸਿਤਾਰੇ ਨਹੀ ਮਿਲਦੇ..??? |