This section allows you to view all posts made by this member. Note that you can only see posts made in areas you currently have access to.
Topics - ѕняєєf נαтт кαиg
Pages: 1 ... 33 34 35 36 37 [38] 39 40 41 42 43 ... 45
741
« on: December 21, 2011, 05:50:16 AM »
ਤੇਰੇ ਪਲਕਾਂ ਦੇ ਵਿੱਚ ਜੰਨਤ ਤੇ, ਨੈਣਾਂ ਵਿੱਚ ਦੇਖੀ ਖੁਦਾਈ ਮੈਂ ਤੱਕ ਤੇਰੀ ਸੋਹਣੀ ਸੂਰਤ ਨੀ ਆਪਣੀ ਹੀ ਸ਼ਕਲ ਭੁਲਾਈ ਮੈਂ ਇਹਨਾਂ ਨੈਣਾਂ ਵਿੱਚ ਡੁੱਬਕੇ ਕਿਧਰੇ ਤੇਰੇ ਵਿੱਚ ਹੀ ਖੋ ਜਾਵਾਂ ਤੇਰੀ ਧੜਕਨ ਵੀ ਮਹਿਸੂਸ ਕਰਾਂ ਤੇਰੇ ਇੰਨਾ ਨੇੜੇ ਹੋ ਜਾਵਾਂ....
742
« on: December 21, 2011, 05:49:50 AM »
ਨਵਾਂ ਖੋਲਾਂਗਾ ਸਕੂਲ, ਜਿਥੇ ਵੱਖਰੇ ਹੋਣਗੇ ਅਸੂਲ , ਸਿਰਫ ਆਸਕਾਂ ਦੇ ਨਾਮ ਹੀ ਲਿਖਾਏ ਜਾਣਗੇ , ਅੱਜ ਕੱਲ ਦੇ ਮੁੰਡਿਆਂ ਕੁੜੀਆਂ ਨੂੰ ਆਸ਼ਕੀ ਦੇ ਡਿਪਲੋਮੇ ਕਰਾਏ ਜਾਣਗੇ , ਤੁਹਾਡੇ ਜਿਹੇ ਆਸ਼ਕ ਜਿਥੇ ਮਾਸਟਰ ਲਾਏ ਜਾਣਗੇ , ਉਥੇ ਪਰਿੰਸੀਪਲ ਸਾਡੇ ਵਰਗੇ ਸ਼ਰੀਫ ਬਣਾਏ ਜਾਣਗੇ।
743
« on: December 21, 2011, 05:49:21 AM »
ਔਹਦੀ ਯਾਦ ਔਹਨੂੰ ਸੋਂਪ ਕੇ ਅਮਾਨਤ਼ ਅਦਾ ਕਰਾਂ
ਪਰ ਉਸ ਪੌਣਂ ਜਹੀ ਕੁੜੀ ਦਾ ਕਿੱਥੋ ਪਤਾ ਕਰਾਂ
ਕੁੱਝ ਇਸ ਤਰਾਂ ਦੀ ਚ਼ੋਟ ਦਿੱਤੀ ਇਸ਼ਕ ਨੇ ਮੈਨੂੰ
ਮੁੜ ਕੇ ਕਿਸੇ ਨੂੰ ਚਾਹੁਣਂ ਦਾ ਨਾ ਹੋਂਸਲਾ ਕਰਾਂ
ਮਹਿੰਦੀ ਰਚ਼ਾ ਕੇ ਹੱਥਾਂ ਤੇ ਓਹ ਭੁੱਲ ਗਈ ਮੈਨੂੰ
ਜੱਟਾ ਲਹੂ ਵਿੱਚ ਰਚ਼ੀ ਨੂੰ ਕਿੱਦਾਂ ਜੁਦਾ ਕਰਾਂ
744
« on: December 21, 2011, 05:48:43 AM »
ਦਿਖਾਵੇ ਦੇ ਪਿਆਰ ਤੋ ਤਾਂ ਚੰਗਾ ਹੈ ਤੁੰ ਨਫਰਤ ਹੀ ਕਰ ਸੱਜਨਾ, ਸੌਂਹ ਰੱਬ ਦੀ ਤੇਰੇ ਸੱਚੇ ਜ਼ਜ਼ਬਾਤਾ ਦੀ ਬਹੁਤ ਕਦਰ ਕਰਦਾ ਹਾਂ,
745
« on: December 21, 2011, 05:48:15 AM »
ਜਿਹੜੇ ਡੋਬ ਦਿੰਦੇ ਦੂਜਿਆ ਨੂੰ ,ਉਹ ਵੀ ਇਸਕ ਦੀ ਨਦੀ ਨਹੀ ਤਰ ਸਕਦੇ , ਜਿਹੜੇ ਯਾਰਾ ਨੂੰ ਮੰਦਾ ਬੋਲਦੇ ਨੇ ,ਉਹ ਪਿਆਰ ਨਹੀ ਕਰ ਸਕਦੇ, ਜਿਹੜੇ ਪਿਆਰ ਪਾ ਕੇ ਭੁੱਲ ਜਾਦੇ , ਉਹ ਪਿਆਰ ਦੀ ਕਦਰ ਨਹੀ ਕਰ ਸਕਦੇ,
746
« on: December 21, 2011, 05:47:40 AM »
ਸਾਂਝ ਪਾਉਣੀ ਆ ਤਾਂ ਰੂਹਾਂ ਦੀ ਪਾ ਸੱਜਣਾ ਜਿਸਮ ਤਾਂ ਬਾਜ਼ਾਰਾਂ ਵਿਚ ਵੀ ਮੁੱਲ ਵਿਕਦੇ ਆ.....
747
« on: December 21, 2011, 05:47:03 AM »
ਬੇਪਨਾਹ ਪਿਆਰ ਤੋਂ ਬਾਦ ਵੀ..... ਅਸੀਂ ਉਸਨੂੰ ਹਾਸਿਲ ਨਾ ਸਕੇ ਯਾਰੋ..... ਕਿਸੇ ਖੁਸ਼ਨਸੀਬ ਨੇ ਉਸਨੂੰ ਆਪਣੀ ਬੇਰੁਖੀ ਨਾਲ ਜਿੱਤ ਲਿਆ.......
748
« on: December 21, 2011, 05:46:19 AM »
·٠•●ਕਿੰਨਾ Aukha ਹੈ Pyar Di ਕਹਾਣੀ Likhna ਜਿਵੇਂ Pani Naal Pani Vich Pani ਲਿਖਣਾ●•٠·
749
« on: December 21, 2011, 05:45:52 AM »
ਯਾਰੀ ਤੇਰੀ ਦਾ ਮਣਕਾ ਮਣਕਾ ਅਸਾਂ ਸਾਹਾਂ ਵਿੱਚ ਪਰੋਣਾ ਏ..... ਉਮਰਾਂ ਦਾ ਇਹ ਲੰਬਾ ਪੈਂਡਾ ਅਸਾਂ ਤੇਰੇ ਸੰਗ ਬਿਤਾਉਣਾ ਏ.... ਤੇਰੇ ਵੱਟੇ ਚਾਹੇ ਸਾਨੂੰ ਰੱਬ ਮਿਲਜੇ.... ਪਰ ਸੱਜਣਾ ਅਸਾਂ ਨੀ ਯਾਰ ਵਟਾਉਣਾ ਏ.
750
« on: December 21, 2011, 05:45:28 AM »
ਲਿਖ ਸੱਜਣਾ ਜਿਉ ਮਾਲਾ ਦੇ ਮਣਕੇ,ਪੜ ਪੜ ਦਿਲ ਮੇਰਾ ਖਣਕੇ ਕਾਹਤੋਂ ਸੱਜਣਾ ਚੁਪ ਚੁਪ ਰਹਿੰਨਾ,ਰਿਹਾ ਕਰ ਤੂੰ ਸਦਾ ਹੀ ਤਣ ਕੇ ਜੀ ਕਰਦਾ ਤੇਰੇ ਹੱਥ ਚੁੰਮ ਲਾਂ,ਤੇਰੀਆਂ ਗੱਲਾ ਮਾਲਾ ਦੇ ਮਣਕੇ ਕਾਹਤੋਂ ਸਾਦ ਮੁਰਾਦਾ ਰਹਿਨਾ ,ਆਇਆ ਕਰ ਤੂੰ ਬਣ ਠਣ ਕੇ
751
« on: December 21, 2011, 05:45:00 AM »
ਦਿਨ ਲੰਗਦੇ ਉਮੀਦਾਂ ਦੇ ਸਹਾਰੇ__} ਹਾਏ ਸੱਜਣਾਂ ਦੇ ਲਾਰੇ__} ਆਸ਼ਕਾ ਦੀ ਕਾਹਦੀ ਜ਼ਿੰਦਗੀ__} ਸਾਹ ਸੋਹਣਿਆਂ ਤੋਂ ਮੰਗਣੇ ਉਧਾਰੇ__}
752
« on: December 21, 2011, 05:44:19 AM »
ਅਸੀ ਟੁੱਟਦੇ ਟੁੱਟਦੇ ਟੁੱਟ ਗਏ ... ਕੁੱਝ ਗਲਤ ਕਦਮ ਸੀ PUTT ਗਏ ... ਗੱਲ ਸੱਚੀ ਏ ਦੋਵਾ ਦੇ DIL ਵਿੱਚ ਸੀ ਹੰਕਾਰ ਬੜਾ ... ਜਦ ਮਿਲੇ ਤਾ ਲੱੜਦੇ ਰਹੇ ... ਜਦ VICHDE ਤਾ ਆਇਆ ਪਿਆਰ ਬੜਾ
753
« on: December 21, 2011, 05:43:21 AM »
ਚਾਹੇ ਤੂੰ ਸਾਨੂੰ ਅਪਣਾ ਲੈ, ਤੇ ਚਾਹੇ ਠੁਕਰਾ ਲੈ, ਅਸੀਂ ਤੈਨੂੰ ਪਿਆਰ ਕਰਦੇ ਹਾਂ, ਓ ਦੁਨੀਆਂ ਸਾਡੇ ਤੇ ਮਰਦੀ ਹੈ, ਅਸੀਂ ਤੇਰੇ ਤੇ ਮਰਦੇ ਹਾਂ....
754
« on: December 21, 2011, 05:42:55 AM »
ਮਿਟਾਉਣਾ ਚਾਹਵਾੰ ਤਾਂ ਨਹੀ ਮਿਟੇਗਾ ਓਹਦਾ ਨਾਮ ਮੇਰੇ ਦਿਲ ਤੋਂ... ਕਿਉਂ ਕਿ ਮਿਟਾਇਆ ਓਹ ਜਾਦਾ ਐ ਜੋ ਗਲਤੀ ਨਾਲ ਲਿਖਿਆ ਜਾਵੇ....
755
« on: December 21, 2011, 05:42:21 AM »
ਤੈਨੂੰ ਆਪਣਾ ਬਣਾਇਆ , ਤੈਨੂੰ ਦਿਲ ਚ ਵਸਾਇਆ , ਕਦੀ ਪੁੱਛ ਸਾਡੇ ਕੋਲੋ ਅਸੀਂ ਕਿੰਨਾ ਤੈਨੂੰ ਚਾਇਆ , ਹੁਣ ਛੱਡ ਕੇ ਚਲਾ ਨਾ ਜਾਵੇ ਦੂਰ ਤੂੰ ਮੈ ਕਹਾਂ ਹੱਥ ਜੋੜ ਸੱਜਣਾਂ ਸਾਡਾ ਤੇਰੇ ਤੋਂ ਬੇਗੈਰ ਨਾ ਕੋਈ ਹੋਰ ਸੱਜਣਾਂ
756
« on: December 21, 2011, 05:41:52 AM »
ਪਿਆਰ ਵਾਲੀ ਚੰਨੀ ਤੈਨੂੰ ਓੜਣੀ ਨਾ ਆਈ, ਨਿਭਾਉਣੀ ਇੱਕ ਪਾਸੇ ਤੈਨੂੰ ਤੋੜਣੀ ਨਾ ਆਈ, ਨੀ ਭਾਵੇ ਝੂਠੀ ਸਹੀ ਇੱਕ ਅੱਧੀ ਸੁੰਹ ਖਾ ਕੇ ਜਾਦੀ, ਜੇ ਤੂੰ ਜਾਣਾ ਸੀ ਤਾਂ ਚੱਜ ਦਾ ਬਾਹਾਨਾ ਲਾ ਕੇ ਜਾਦੀ....
757
« on: December 21, 2011, 05:40:50 AM »
ਸੁਣਿਆ ਨਿੱਕੀ ਨਿੱਕੀ ਗੱਲ ਤੇ ਰੁੱਸ ਜਾਣਾ ਬੜਾ ਚੰਗਾ ਲਗਦਾ ਕਾਸ਼ ਸਾਨੂੰ ਵੀ ਕੋਈ ਸਤਾਉਣ ਵਾਲਾ ਹੁੰਦਾ ਅਸੀ ਜਦੋਂ ਰੁੱਸ ਜਾਂਦੇ ਕੋਈ ਮਨਾਉਣ ਵਾਲਾ ਹੁੰਦਾ
758
« on: December 21, 2011, 05:40:19 AM »
ਇਕ ਮੁੱਦਤ ਬਾਦ ਮਿਲੀ ਕੈਦ ਤੋ ਆਜ਼ਾਦੀ ਪਰ ਕਿਸਮਤ ਤਾ ਦੇਖੋ ਜਦ ਆਜ਼ਾਦੀ ਮਿਲੀ ਤਾਂ ਪਿੰਜਰੇ ਨਾਲ ਹੀ ਪਿਆਰ ਹੋ ਗਿਆ
759
« on: December 21, 2011, 05:39:25 AM »
ਕੋਣ ਹੈ ਮੇਰੇ ਗਮਾਂ ਨੂੰ ਦਫਨਾਉਣ ਵਾਲਾ ਕੋਣ ਹੈ ਮੇਰੇ ਹੰਜੂ ਸਕਾਉਣ ਵਾਲਾ ਸਭ ਉਪਰੋਂ ਉਪਰੋਂ ਕਰਦੇ ਨੇ ਪਿਆਰ ਕੋਣ ਹੈ ਮੈਨੂ ਦਿਲੋ ਚਾਹੁਣ ਵਾਲਾ
760
« on: December 21, 2011, 05:38:59 AM »
ਬਡ਼ਾ ਮਾਣ ਏ ਤੈਨੂੰ ਵਾਦਿਆਂ ਤੇ ਉਹਦੇ ਝੂਠੇ ਕੂਡ਼ ਇਰਾਦਿਆ ਤੇ ਨਹੀ ਬਹੁਤੀ ਦੇਰ ਦੀ ਗੱਲ ਭਰਮ ਤਾ ਮੁੱਕ ਹੀ ਜਾਣਾ ਏ ਨਾ ਹੱਦੋ ਵੱਧਦਾ ਜਾ ਦਿਲਾ ਤੂੰ ਟੁੱਟ ਹੀ ਜਾਣਾ ਏ...
Pages: 1 ... 33 34 35 36 37 [38] 39 40 41 42 43 ... 45
|