This section allows you to view all posts made by this member. Note that you can only see posts made in areas you currently have access to.
Topics - ѕняєєf נαтт кαиg
Pages: 1 ... 32 33 34 35 36 [37] 38 39 40 41 42 ... 45
721
« on: December 21, 2011, 06:00:24 AM »
♥ ਮੁੱਦਤ ਬਾਅਦ ਜੇ ਮਿਲੇ ਤਾਂ ਪਹਿਚਾਣ ਲਵੀਂ ♥
♥ ਕਿਉਂਕਿ ਖੰਡਰ ਹੋਈਆਂ ਇਮਾਰਤਾਂ ਦੇ ਸਿਰਨਾਵੇਂ ਨਹੀਂ ਹੁੰਦੇ ♥
722
« on: December 21, 2011, 05:59:44 AM »
ਨਾ ਭੁਲਦੀ ਤੇਰੀ ਯਾਦ ਮੈਥੋਂ, ਨਾ ਭੁਲਦਾ ਤੇਰਾ ਪਿਆਰ, ਮੁਸ਼ਕਲ ਬੜਾ ਹੁੰਦਾ ਏ ਕੱਢਣਾ ਦਿਲ ਆਪਣੇ 'ਚੋਂ ਸੋਹਣਾ ਯਾਰ, ਮੌਸਮ ਰੁੱਤਾਂ ਬਦਲ ਗਏ, ਕਈ ਵਾਰੀ ਲੰਗ ਗਈ ਬਹਾਰ, ਅੱਜ ਵੀ ਓਥੇ ਖੱੜੀ ਹੈ ਜਿੰਦਗੀ, ਜਿੱਥੇ ਮਿਲੇ ਸੀ ਪਹਿਲੀ ਵਾਰ.....
723
« on: December 21, 2011, 05:59:18 AM »
ਹਰ ਕਿਸੇ ਨੂੰ ਦੁਨੀਆ ਵਿਚ ਆਕੇ,
ਸਭ ਕੁਝ ਨਹੀ ਮਿਲਦਾ.
ਕੋਈ ਲੱਭੇ ਪਿਆਰ ਨੂੰ,
ਤੇ ਕਿਸੇ ਨੂੰ ਲੱਭਿਆ ਪਿਆਰ ਨਹੀ ਮਿਲਦਾ
724
« on: December 21, 2011, 05:58:41 AM »
ਅੱਖਾਂ ਦੇ ਹੰਝੂ ਆਣ ਮੇਰੇ ਨਾਲ ਗੱਲਾਂ ਕਰਦੇ ਨੇ ਪੁੱਛਦੇ ਮੇਰੇ ਤੋਂ ਸਾਹ ਤੇਰੇ ਕਿਉਂ ਹਾਂਉਂਕੇ ਭਰਦੇ ਨੇ ਜੋ ਧੜਕਣ ਦੇ ਵਿੱਚ ਵਸਦਾ ਸੀ, ਤੇਰੇ ਹਾਸਿਆਂ ਦੇ ਵਿੱਚ ਹੱਸਦਾ ਸੀ ਓਹ ਕਿੱਥੇ ਪਿਆਰ ਗਿਆ ਕਿੰਝ ਦੱਸ ਦੇਵਾਂ ਇਹਨਾਂ ਝੱਲਿਆਂ ਨੂੰ ਮੇਰਾ ਛੱਡ ਦਿਲਦਾਰ ਗਿਆ
725
« on: December 21, 2011, 05:58:11 AM »
ਤੇਰੇ ਲਈ ਸਜ਼ਾਈਆਂ ਲੱਖਾਂ ਕੁੜੀਏ ਉਮੰਗਾਂ ਆਈਆਂ ਤੇਰੇ ਆਉਂਣ ਨਾਲ ਦਿਲ ਚ ਤਰੰਗਾਂ ਹਰ ਪਲ ਰਹਾਂ ਤੇਰੇ ਨਾਲ ਹੀਰੀਏ ਨੀ ਮੈਂ ਬਣਕੇ ਤੇਰਾ ਪਰਛਾਵਾਂ ਬੜੀ ਏ ਖੋਆਇਸ਼ ਤੈਨੂੰ ਗਲ ਲਾਉਂਣ ਦੀ, ਤੇਰਾ ਹਾਰ ਮੈਂ ਗਲੇ ਦਾ ਬਣ ਜਾਵਾਂ
726
« on: December 21, 2011, 05:57:45 AM »
♥ ਪਿਆਰ ਵਿੱਚ ਟੁੱਟੇ ਹੋਏ ਇੱਕ ਦਿੱਲ ਚੋ ਨਿਕਲੀ ਇੱਕ ਸੱਚੀ ਜਿਹੀ ਗੱਲ,___________ ♥
---- > ♥ ਜੋ ਇਸ਼ਕ ਨੂੰ "ਜਾਣ" ਲੈਂਦਾ ਹੈ ਇਸ਼ਕ ਉਹਦੀ "ਜਾਨ" ਲੈਂਦਾ ਹੈ
727
« on: December 21, 2011, 05:57:15 AM »
ਵਿੱਚ ਅੱਖਾਂ ਦੇ ਮੈਂ ਪਾ ਲਾਂ, ਬਣ ਸੁਰਮਾ ਜੇ ਜਾਵੇਂ ਹਾਰ ਰੱਖਲਾਂ ਬਣਾਕੇ, ਬਾਹਾਂ ਗਲੇ ਚ ਜੇ ਪਾਵੇਂ ਗਜ਼ਰੇ ਦਾ ਰੂਪ ਦੇ ਕੇ ਗੁੱਟ ਤੇ ਸਜਾ ਲਾਂ, ਮੇਰਾ ਹਰ ਇੱਕ ਸੋਹਣਿਆਂ ਸਿੰਗਾਰ ਬਣਜੇਂ ਦਿਲ ਕਰੇ ਦਿਲ ਚ ਛੁਪਾ ਕੇ ਰੱਖਲਾਂ, ਦਿਲ ਦਾ ਜੇ ਚੰਨਾ ਦਿਲਦਾਰ ਬਣਜੇਂ
ਫੁੱਲ ਵਾਂਗਰਾਂ ਮੈਂ ਤੈਂਨੂੰ ਮੇਰੇ ਹੱਥਾਂ ਵਿੱਚ ਰੱਖਾਂ ਲੱਖਾਂ ਕੰਡਿਆਂ ਨੂੰ ਸਹਿਕੇ ਮੈਨੂੰ ਮਿਲਿਆ ਏ ਮਸਾਂ ਕੱਲੀ ਕੱਲੀ ਅਦਾ ਮੇਰੀ ਸਾਹਮਣੇ ਲਿਆਵੇਂ, ਮੇਰੇ ਹਾਣੀਆਂ ਤੂੰ ਮੁੱਖ ਦਾ ਖੁਮਾਰ ਬਣਜੇਂ ਦਿਲ ਕਰੇ ਦਿਲ ਚ ਛੁਪਾ ਕੇ ਰੱਖਲਾਂ, ਦਿਲ ਦਾ ਜੇ ਚੰਨਾ ਦਿਲਦਾਰ ਬਣਜੇਂ
728
« on: December 21, 2011, 05:56:47 AM »
ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ ... ਪੁਗਾਉਣੀਆਂ ਕੋਈ-ਕੋਈ ਜਾਣਦਾ .. ਲਾ ਤਾਂ ਹਰ ਕੋਈ ਲੈਂਦਾ.. ਨਿਭਾਉਣੀਆਂ ਕੋਈ-ਕੋਈ ਜਾਣਦਾ ........!!!!!!
729
« on: December 21, 2011, 05:56:20 AM »
ਜਦ ਬਾਗ ਚ ਪਹਿਲਾ ਫੁੱਲ ਖਿਲੇ ਜਦ ਕੋਈ ਕਿਸੇ ਨਾਲ ਕਰੇ ਗਿਲੇ ਜਦ ਦਿਨ ਨਾਲ ਗਲ ਲੱਗ ਰਾਤ ਮਿਲੇ ਮੈ ਉਦੋ ਤੈਨੂ ਯਾਦ ਕਰਦਾ ਆਪਨੇ ਪਿੰਡਾ ਦੀ ਦੂਰੀ ਖਿਆਲ ਚ ਮਿਣਦੇ ਨੂੰ
730
« on: December 21, 2011, 05:55:40 AM »
ਸੋਚਿਆਂ ਸੀ ਇਸ ਵਾਰ ਉਹਨਾਂ ਨੂੰ ਭੁੱਲ ਜਾਵਾਂਗੇ ਦੇਖ ਕੇ ਵੀ ਅਨਦੇਖਾ ਕਰ ਜਾਵਾਂਗੇ , ਪਰ ਜ਼ਦ ਸਾਹਮਣੇ ਆਇਆਂ ਚੇਹਰਾ ਉਹਨਾਂ ਦਾ ਸੋਚਿਆਂ ਚੱਲ ਅੱਜ਼ ਵੇਖ ਲੈਣੇ ਆਂ ਕੱਲ ਭੁੱਲ ਜਾਵਾਂਗੇ !!!
731
« on: December 21, 2011, 05:55:17 AM »
ਤਰਸਦੀ ਹੀ ਰਹਿ ਗਈ ਇਹ ਉਮਰ ਤੇਰੇ ਸਾਥ ਨੂੰ...... ਉੰਝ ਸਫ਼ਰ ਦੇ ਵਿੱਚ ਬਥੇਰੇ ਕਾਫ਼ਲੇ ਮਿਲਦੇ ਰਹੇ*........ "ਕੱਲ ਫਿਰ ਸੂਰਜ ਚੜੇਗਾ, ਹੋ ਨਾ ਉਦਾਸ ਐਵੇਂ"...... ਸੁ਼ਕਰ ਹੈ ਇਉ ਕਹਿਣ ਵਾਲੇ ਦਿਨ ਢਲੇ ਮਿਲਦੇ ਰਹੇ*....... ਤੇਰੇ ਵਾਂਗੂ ਨਾਮ ਮੇਰਾ ਨਾ ਕਿਸੇ ਨੇ ਵੀ ਲਿਆ........ ਉੰਝ ਬੁਲਾਵੇ ਦਾਅਵਤਾਂ,ਸੱਦੇ ਬੜੇ ਮਿਲਦੇ ਰਹੇ*
732
« on: December 21, 2011, 05:54:50 AM »
ਤੇਰੇ ਖਾਬਾਂ ਦੇ ਵਿਚ ਆਵਾਂਗੇ ਨੀ ਏ ਗੱਲ ਪੱਕੀ ਏ! ਤੈਨੂ ਗੀਤਾਂ ਰਾਹੀ ਗਾਵਾਗੇ ਨੀ ਏ ਗੱਲ ਪੱਕੀ ਏ! ਖੁਦ ਰੋ ਕੇ ਤੈਨੂ ਰਵਾਵਾਂਗੇ ਨੀ ਏ ਗੱਲ ਪੱਕੀ ਏ! ਤੈਨੂ ਆਖੀਰ ਨੂ ਭੁਲ ਜਾਵਾਂਗੇ ਨੀ ਏ ਗੱਲ ਪੱਕੀ ਏ!
733
« on: December 21, 2011, 05:54:26 AM »
ਮੋੜ ਦਿੱਤੇ ਖ਼ਤ....ਨਾਲੇ ਮੋੜੀਆ ਨਿਸ਼ਾਨੀਆ......
ਤੂੰ ਤਾਂ ਜਮਾਂ ਵੀ ਨਾ ਸੋਚਿਆ......ਦਿਲਾਂ ਦਿਆ ਜਾਨੀਆ................
ਅਸੀ ਦਿਲ ਵਾਲਾ ਦੁੱਖ਼ ਦੱਸ ਕੀਹਨੂੰ ਕਹਾਂਗੇ.........
ਮੋੜ ਦਿੱਤਾ ਤੂੰ ਤਾਂ ਸਾਨੂੰ ਟੁੱਟਾ ਹੋਇਆ ਦਿਲ...........
ਦੱਸ ਟੁੱਟਾ ਹੋਇਆ ਦਿਲ ਅਸੀ ਕੀਹਨੂੰ ਦਵਾਂਗੇ
734
« on: December 21, 2011, 05:53:48 AM »
ਬੜੀ ਹਿੰਮਤ ਦਿੱਤੀ ਉਹਦੀ ਜੁਦਾਈ ਨੇ____ ਅੱਜ ਨਾ ਕਿਸੇ ਨੂੰ ਖੋਣ ਦਾ ਡਰ ਹੈ , ਅਤੇ ਨਾ ਹੀ ਕਿਸੇ ਨੂੰ ਪਾਉਣ ਦੀ ਚਾਹਤ ਹੈ........
735
« on: December 21, 2011, 05:53:22 AM »
ਤਰਲੇ Maar k ਜਿੱਥੇ Pyaar ਪਾਇਆ,,,, ਓਥੇ ਪਿਆਰ ਪਾਉਣ Da Ki ਫਾਇਦਾ,,,,,,, ਜਿਸ Dil ਉੱਤੇ ਸਾਡਾ ਨਾਮ ਨਾ Howe,,,,,,, ਓਥੇ ਸਾਡਾ ਹੱਕ ਜਤਾਉਣ Da Ki ਫਾਇਦਾ,,,,
736
« on: December 21, 2011, 05:52:47 AM »
ਤੈਨੂੰ ਲੁਕ-ਲੁਕ ਤੱਕਿਆ ਬਥੇਰਾ, ਅਸੀ ਦਿਲ ਵਿਚ ਉਤਾਰ ਲਿਆ ਸਾਨੂੰ ਦਿਲ ਦੀਆਂ ਦਿਲ ਵਿਚ ਰਖਣ ਦੀ, ਆਦਤ ਨੇ ਮਾਰ ਲਿਆ, ਸਾਡਾ ਸੁਪਨਾ ਚੰਨ ਨੂੰ ਫੜਣ ਜਿਹਾ, ਕਿ ਅਸੀ ਤੇਰੇ ਹੀ ਦਿਲ ਵਿਚ ਵਸਾਂਗੇ, ਤੈਨੂੰ ਕੀ-ਕੀ ਮੰਨੀ ਬੈਠੇ ਹਾ, ਕਦੇ ਕੋਲ ਬਿਠਾ ਕੇ ਦੱਸਗੇ...!!!!!!!!!!!
737
« on: December 21, 2011, 05:52:19 AM »
ਰੱਬ ਕਰੇ ਕੇ ਸਾਰੀ ਉਮਰ ਮੈਨੂੰ ਮੰਜ਼ਿਲ ਨਾ ਮਿਲੇ.... ਬੜੀ ਮੁਸ਼ਕਿਲ ਨਾਲ ਉਹ ਰਾਜ਼ੀ ਹੋਏ ਨੇ ਨਾਲ ਚੱਲਣ ਨੂੰ.....
738
« on: December 21, 2011, 05:51:53 AM »
ਕਈਂ ਵਾਰ ਲਈਆਂ ਨੇ ਤੂੰ ਮੇਰੇ ਦਿਲ ਦੀਆਂ ਤਲਾਸ਼ੀਆਂ.... ਆਪਣੇ ਸਿਵਾ ਕਦੀ ਕੁੱਝ ਮਿਲਿਆ ਵੀ ਏ ਤੈਨੂੰ......?
739
« on: December 21, 2011, 05:51:29 AM »
ਜ੍ਹਿੰਨੀ ਖਤਾਂ 'ਚ ਜਤਾਉਣਾ ਉਨ੍ਹੀ ਸੋਹਣੀ ਤਾਂ ਮੈਂ ਹੈਂ ਨ੍ਹੀਂ ... ਕਾਹਨੂੰ ਵਾਸਤੇ ਜਹੇ ਪਾਉਣਾ ਤੇਰੀ ਹੋਣੀ ਤਾਂ ਮੈਂ ਹੈਂ ਨ੍ਹੀਂ ....
740
« on: December 21, 2011, 05:50:43 AM »
ਹਕ ਨਾਲ ਕਰਦੇ ਸੀ ਗਲਤੀ ਵੇ ਦੋਸਤਾ..... ਸੋਚਿਆ ਨਹੀ ਸੀ ਇੰਜ ਰੁਸ ਜਾਏਗਾ....... ਜਿੰਦਗੀ ਦੇ ਨਾਲ ਸਾਨੂੰ ਹਸਨਾ ਸਿਖਾਕੇ...... ਪਤਾ ਨਹੀ ਸੀ ਸਾਨੂੰ ਇੰਜ ਛਡ ਜਾਏਗਾ.....
Pages: 1 ... 32 33 34 35 36 [37] 38 39 40 41 42 ... 45
|