December 04, 2024, 09:33:01 PM

Show Posts

This section allows you to view all posts made by this member. Note that you can only see posts made in areas you currently have access to.


Topics - ѕняєєf נαтт кαиg

Pages: 1 ... 30 31 32 33 34 [35] 36 37 38 39 40 ... 45
681
ਅੱਜ ਜਿੰਨਾ ਨੂੰ ਸਾਡੇ ਨਾਲ ਨਜ਼ਰ ਮਿਲਾੳਣ
ਵਿੱਚ ਤਕਲੀਫ ਹੁੰਦੀ ਹੈ
ਕਦੇ ਉਹ ਵੀ ਦਿਨ
ਸੀ ਜਦ ਉਸ ਸ਼ਕਸ ਦੀ ਜਾਨ ਸੀ ਅਸੀਂ..!!!

682
ਇੱਕ ਚੰਨ ਜਿਹੇ ਚਿਹਰੇ ਦਾ ਦੀਦਾਰ ਕਰਕੇ
ਰੋਈਏ ਹਰ ਪਲ ਉਹਨੂੰ ਯਾਦ ਕਰਕੇ
ਉਹਨੂੰ ਤਾਂ ਸ਼ਾਇਦ ਖਬਰ ਵੀ ਨੀ
ਅਸੀ ਕਿੰਨੇ ਔਖੇ ਹੋਗੇ ਉਹਨੂੰ ਪਿਆਰ ਕਰਕੇ

683
ਸਭ ਕੁੱਛ ਵਿੱਕਦਾ ਹੈ ਇਸ ਦੁਨੀਆ ਵਿੱਚ
ਕਾਸ਼.... ਜੁਦਾਈ ਵੀ ਰਿਸ਼ਵਤ ਲੈ ਲੈਂਦੀ :(

684
ਹੁਣ ਇੰਤਜ਼ਾਰ ਦੀ ਆਦਤ ਜੇਹੀ ਹੋ ਗਈ ਹੈ
ਖਾਮੋਸ਼ੀ ਵਾਲੀ ਇਕ ਹਾਲਤ ਜੇਹੀ ਹੋ ਗਈ ਹੈ
ਨਾਂ ਗਿਲਾ ਨਾ ਹੀ ਸ਼ਿਕਾਈਤ ਹੈ ਹੁਣ ਕਿਸੇ ਤੋਂ ਮੈਨੂੰ
ਕਿਓਂ ਕੀ ਇਸ ਤਨਹਾਈ ਨਾਲ ਮੁਹੱਬਤ ਜੇਹੀ ਹੋ ਗਈ ਹੈ

685
ਕੀ ਲਿਖ ਲਿਖ ਕੇ ਤੈਨੰ ਆਪਣਾ ਬਣਾ ਲਵਾਂ,
ਹੁਣ ਤੇ ਅੱਖਰ ਵੀ ਬਣ ਬਣ ਮੁੱਕ ਗਏ ਨੇ,
ਕਿਹੜੀ ਸਿਆਹੀ 'ਚ ਚੰਦਰੀ ਕਲਮ ਡੋਬਾਂ,
ਹੁਣ ਤੇ ਹੰਝੂ ਵੀ ਵਹਿ ਵਹਿ ਮੁੱਕ ਗਏ,

686
ਇਕ ਦਾਰੂ ਦੇ ਹਾਤੇ ਤੇ ਲਿਖਿਆ ਸੀ ਕਿ
ਜੇ ਤੁਸੀਂ ਕਿਸੇ ਕੁੜੀ ਨੂੰ ਸੱਚਾ ਪਿਆਰ ਕਰਦੇ ਹੋ ਤਾਂ
ਇਕ ਦਿਨ ਤੁਹਾਨੂੰ ਮੇਰੇ ਨਾਲ ਵੀ ਪਿਆਰ ਹੋਵੇਗਾ!!

687
ਸਮਝ ਨਾ ਸਕੇ ਉਹਦੀਆਂ ਗੱਲਾਂ ਨੂੰ ਅਸੀਂ ਪਿਆਰ ਦੇ ਨਸ਼ੇ ਵਿੱਚ ਚੂਰ ਸੀ
ਹੁਣ ਪਤਾ ਲੱਗਾ ਜਿਸ ਤੇ ਮੇਂ Marda ਸੀ,
ਉਹ ਤਾਂ ਦਿੱਲ ਤੋੜਨ ਵਿੱਚ ਮਸ਼ਹੂਰ ਸੀ..♥

688
ਸੱਚੇ ਰੱਬ ਨਾਲ ਇਸ਼ਕ ਕਰੇ ਕੋਈ ਕੋਈ,
ਸ਼ੋਹਰਤ ਨਾਲ ਇਸ਼ਕ ਹਰ ਕੋਈ ਕਰਦਾ ਹੈ ਸਾਂਵਲੇ ਰੰਗ ਨੂੰ ਪਸੰਦ ਕਰੇ ਕੋਈ ਕੋਈ,
ਗੋਰੇ ਰੰਗ ਉੱਤੇ ਹਰ ਕੋਈ ਮਰਦਾ ਹੈ ਓ ਦੁਨੀਆਂ ਨਾਲ ਨਹੀਂ ਮਿਲਦੀ ਪਸੰਦ ਸਾਡੀ,
ਅਸੀਂ ਵੱਖਰਾ ਪਸੰਦ ਕੁਝ ਕਰਦੇ ਹਾਂ ਓਏ ਰੰਗ ਰੂਪ ਸਭ ਰੱਬ ਦੀਆਂ ਦਾਤਾਂ ਨੇ,
ਅਸੀਂ ਤਾਂ ਸਾਫ਼ ਦਿਲ ‘ਤੇ ਮਿੱਠੜੇ ਬੋਲਾਂ ਤੇ ਮਰਦੇ ਹਾਂ.........

689
ਜਣੇ ਖ਼ਣੇ ਨਾਲ ਯਾਰਾਨਾ ਪੈਂਦਾ ਨਹੀ,ਖਾਣ ਪੀਣ ਵਾਲੇ ਤੇ ਬਥੇਰੇ ਮਿਲਦੇ!
ਯਾਰ ਹੋਣ ਭਾਂਵੇ ਹੋਣ ਥੋੜੇ,ਪਰ ਹੋਣ ਨੇੜੇ ਦਿਲ ਦੇ!
ਪੈੱਗ ਪੀ ਕੇ ਜੋ ਮਾਰਦੇ ਨੇ ਫੋਕੀਆਂ ਫੜਾਂ,ਮੋਤ ਵੀ ਆ ਜਾਵੇ ਮੈਂ ਤੇਰੇ ਕੋਲ ਖ਼ੜਾ!
ਕਿਹੜਾ ਖ਼ੜੇ ਦੇਖ ਕੇ ਗੰਡਾਸੇ ਹਿਲਦੇ,ਯਾਰ ਹੋਣ ਭਾਂਵੇ ਹੋਣ ਥੋੜੇ,ਪਰ ਹੋਣ ਨੇੜੇ ਦਿਲ ਦੇ!
ਯਾਰ ਹੁੰਦੇ ਖੁਦਾ ਵਰਗੇ,ਓਸ ਰੱਬ ਦੇ ਫਕੀਰ ਦੀ ਦੁਆ ਵਰਗੇ!
ਰੱਬ ਵਰਗੇ ਫਕੀਰ ਕਿਸਮਤ ਵਾਲਿਆਂ ਨੂੰ ਮਿਲਦੇ!
ਕਰਣੇ ਕੀ ਓਹ ਯਾਰ ਜਿਹੜੇ ਮੁੱਲ ਮਿਲਦੇ....
ਯਾਰ ਹੋਣ ਭਾਂਵੇ ਹੋਣ ਥੋੜੇ,ਪਰ ਹੋਣ ਨੇੜੇ ਦਿਲ ਦੇ........

690
Love Pyar / ਕੌਣ ਕਿੰਨਾ ਤੈਨੂੰ ਚਾਹੁੰਦਾ
« on: December 21, 2011, 06:18:07 AM »
ਕੌਣ ਕਿੰਨਾ ਤੈਨੂੰ ਚਾਹੁੰਦਾ,...ਤੈਨੂੰ ਕਖ੍ਖ ਵੀ ਪਤਾ ਨਹੀਂ....
ਕੌਣ ਰਾਤਾਂ ਨੂੰ ਨਹੀਂ ਸੌਂਦਾ,...ਤੈਨੂੰ ਕਖ੍ਖ ਵੀ ਪਤਾ ਨਹੀਂ....
ਤੇਰੇ ਨਖਰੇ ਦਾ ਭਾਅ,ਹਰ-ਰੋਜ ਵਧੀ ਜਾਵੇ....
ਕੌਣ ਕਿੰਨਾ ਮੁੱਲ ਪਾਉਂਦਾ,...ਤੈਨੂੰ ਕਖ੍ਖ ਵੀ ਪਤਾ ਨਹੀਂ....
ਦੁਨੀਆ ਚ’ ਕਿੰਨੇ ਸੋਹਣੇ,ਉਂਗਲਾ ਤੇ ਗਿਣੀਏ ਜੇ....
ਹਏ,ਤੇਰਾ ਨਾਂ ਕਿਥ੍ਥੇ ਆਉਂਦਾ,...ਤੈਨੂੰ ਕਖ੍ਖ ਵੀ ਪਤਾ ਨਹੀਂ....
ਤੂੰ ਆਖੇ "Kultej" ਨਾਲ,ਬੱਸ ਜਾਣ-ਪਹਿਚਾਣ....
ਨੀ ਤੈਨੂੰ ਗੀਤਾਂ ਰਾਹੀਂ ਗਾਉਂਦਾ,...ਤੈਨੂੰ ਕਖ੍ਖ ਵੀ ਪਤਾ ਨਹੀਂ.

691
Love Pyar / ਵੈਲਨਟਾਈਨ ਡੇ
« on: December 21, 2011, 06:17:20 AM »
ਗੱਡੀ ਚ੍ਲਾਓਣ ਨੂੰ ਜੀਅ ਕਰਦਾ ਪਰ ਗੱਡੀ ਹੈਨੀ,
```````````````````````````````
ਵੈਲਨਟਾਈਨ ਡੇ ਮਨਾਓਣ ਨੂੰ ਜੀਅ ਕਰਦਾ ਪਰ ਨ੍ਡੀ ਹੈਨੀ.....

692
ਸੁੱਕੇ ਪੱਤਿਆਂ ਦੀ ਆਵਾਜ਼ ਵਿੱਚ ਵੀ ਪਿਆਰ ਹੁੰਦਾ ਹੈ..
ਬੰਦ ਨੈਣਾਂ ਨੂੰ ਵੀ ਖੁਵਾਬਾਂ ਦਾ ਇੰਤਜ਼ਾਰ ਹੁੰਦਾ ਹੈ..
ਕੁਝ ਕਹਿਣ ਦੀ ਕੀ ਲੌੜ ਸਾਨੂੰ..
ਸਾਡੀ ਤਾਂ ਚੁੱਪ ਵਿੱਚ ਆਪਣਿਆਂ ਲਈ ਪਿਆਰ ਹੁੰਦਾ ਹੈ....!

693
ਮੋਇਆ ਕਰ ਸਿੱਟ ਗਈ ਸੀ ਜੱਟ ਨੂੰ,
ਪਰ ਅਜੇ ਵੀ ਸਾਹ ਚੱਲੀ ਜਾਦੇ ਨੇ,
ਸੋਚਦੀ ਸੀ ਜੀਅ ਤਾ ਹੋਣਾ ਨੀ ਮੇਰੇ ਬਿਨਾ,
ਪਰ ਯਾਦ ਰੱਖੀ ਮਰਦਾ ਜੱਟ ਵੀ ਸੌਖਾ ਨੀ.

694
ਝੀਲ ਵਰਗੀਆਂ ਡੂੰਘੀਆਂ ਉਸਦੀਆਂ ਅੱਖਾਂ।
ਪਿਆਰ ਨਾਲ ਛਲਕਦੀਆਂ ਉਸਦੀਆਂ ਅੱਖਾਂ।

ਜਿੰਨਾਂ ਦੇ ਵਿੱਚ ਆਲਮ ਸਮਾ ਜਾਏ
ਉਮੰਗਾਂ ਨਾਲ ਰੜਕਦੀਆਂ ਉਸਦੀਆਂ ਅੱਖਾਂ।

ਪਿਆਰ ਦੇ ਨਸ਼ੇ ਵਿੱਚ ਨਸ਼ਿਆਈਆਂ ਜਾਪਣ
ਧੂਣੀ ਨਾਲੋਂ ਨਿੱਘੀਆਂ ਉਸਦੀਆਂ ਅੱਖਾਂ।

ਰੂਹਾਂ ਦੇ ਹਨੇਰੇ ਦੂਰ ਹੋ ਜਾਵਣ
ਬਿਜਲੀ ਬਣਕੇ ਚਮਕਦੀਆਂ ਉਸਦੀਆਂ ਅੱਖਾਂ।

ਪਲਕਾਂ ਝਪਕਣ ਨਾਲ ਛਿਪ ਜਾਣ ਸੂਰਜ
ਦਿਲ ਵਾਂਗ ਧੜਕਦੀਆਂ ਉਸਦੀਆਂ ਅੱਖਾਂ।

ਜ਼ਿੰਦਗੀ ਦੇ ਕੋਲ ਬਚਿਆ ਹੋਰ ਕੁਝ ਨਹੀਂ
ਮੇਰੇ ਸਾਹਾਂ ਵਿੱਚ ਵਿਚਰਦੀਆਂ ਉਸਦੀਆਂ ਅੱਖਾਂ।

695
Love Pyar / ਸਿਰ ਦੇ ਕੇ ਲਈਆਂ ਸਰਦਾਰੀਆਂ
« on: December 21, 2011, 06:15:26 AM »
ਨਿਰੇ ਇਸ਼ਕ ਦੇ ਤੰਦ ਨੀ ਪਾਏ ਅਸੀਂ,
ਚਰਖੜੀਆਂ ਤੇ ਵੀ ਚੜੇ ਹੋਏ ਆਂ,
ਸਿਰ ਦੇ ਕੇ ਜਿਥੌਂ ਦੀ ਫੀਸ ਲਗਦੀ,
ਅਸੀਂ ਓਸ ਸਕੂਲ ਦੇ ਪੜੇ ਹੋਏ ਹਾਂ,
ਲੋਕ ਝਨਾਂ ਵਿੱਚ ਸਦਾ ਹੀ ਰਹਿਣ ਤਰਦੇ,
ਅਸੀਂ ਲਹੂ ਅੰਦਰ ਲਾਈਆਂ ਤਾਰੀਆ ਨੇ,
ਸਾਨੂੰ ਐਵੇਂ ਨੀ ਲੋਕ ਸਰਦਾਰ ਕਹਿੰਦੇ,
ਸਿਰ ਦੇ ਕੇ ਲਈਆਂ ਸਰਦਾਰੀਆਂ ਨੇ

---------------------------------------------------------

ਬਾਗੀ ਨਾਮ ਸਾਡਾ,
ਬਾਗੀ ਜਾਤ ਸਾਡੀ,
ਸਾਡਾ ਬਾਗੀਆਂ ਨਾਲ ਵੀਹਾਰ ਲੋਕੋ,
ਗੁਰੂ ਦਸ਼ਮੇਸ਼ ਬਾਗੀ,
ਨਲੂਆ ਵੀਰ ਬਾਗੀ,
ਸਾਡਾ ਬਾਗੀ ਪੰਥ ਪਰਿਵਾਰ ਲੋਕੋ,
ਭਗਤ ਸਿੰਘ ਬਾਗੀ ਊੱਧਮ ਸਿੰਘ ਬਾਗੀ,
ਸਾਡਾ ਬਾਗੀ ਸੀ ਭਿੰਡਰਾਂਵਾਲਾ ਸਰਦਾਰ ਲੋਕੋ,
ਅਸੀਂ ਰਹੀਏ ਸਦਾ ਬਾਗੀ ਖਾਲਸਾ ਜੀ,
ਹੁਣ ਬਾਗੀਆਂ ਤੋਂ ਕੰਬੂ ਸਰਕਾਰ ਲੋਕੋ....

---------------------------------------------------------

ਸੱਚੇ ਰੱਬ ਨਾਲ ਇਸ਼ਕ ਕਰੇ ਕੋਈ ਕੋਈ,
ਸ਼ੋਹਰਤ ਨਾਲ ਇਸ਼ਕ ਹਰ ਕੋਈ ਕਰਦਾ ਹੈ

ਸਾਂਵਲੇ ਰੰਗ ਨੂੰ ਪਸੰਦ ਕਰੇ ਕੋਈ ਕੋਈ,
ਗੋਰੇ ਰੰਗ ਉੱਤੇ ਹਰ ਕੋਈ ਮਰਦਾ ਹੈ

ਓ ਦੁਨੀਆਂ ਨਾਲ ਨਹੀਂ ਮਿਲਦੀ ਪਸੰਦ ਸਾਡੀ,
ਅਸੀਂ ਵੱਖਰਾ ਪਸੰਦ ਕੁਝ ਕਰਦੇ ਹਾਂ

ਓਏ ਰੰਗ ਰੂਪ ਸਭ ਰੱਬ ਦੀਆਂ ਦਾਤਾਂ ਨੇ,
ਅਸੀਂ ਤਾਂ ਸਾਫ਼ ਦਿਲ ‘ਤੇ ਮਿੱਠੜੇ ਬੋਲਾਂ ਤੇ ਮਰਦੇ ਹਾਂ

---------------------------------------------------------


ਅਣਖ ਨਾਲ ਜੇ ਜਿਊਣਾ ਤਾਂ ਗੁਰੂ ਦੀ ਮੇਹਰ ਜ਼ਰੂਰੀ ਏ,
ਕਰਨੀ ਜੇ ਬਦਮਾਸ਼ੀ ਤਾਂ ਦਿਲ ਸ਼ੇਰ ਜ਼ਰੂਰੀ ਏ
ਲੜਨ ਤੋਂ ਪਹਿਲਾਂ ਅੱਖ ਦੇ ਵਿੱਚ ਮੜਕ ਜ਼ਰੂਰੀ ਏ,
ਪਿਆਰ ਪਾਉਣ ਤੋਂ ਪਹਿਲਾਂ ਯਾਰ ਦੀ ਪਰਖ ਜ਼ਰੂਰੀ ਏ

696
ਜੇ ਤੂ ਸੋਚੇ ਥੋੜਾ ਕਦੇ ਮੇਰੇ ਵਾਸਤੇ ,
ਮੈ ਵੀ ਜਿੰਦ ਜਾਨ ਵਾਰ ਦੇਵਾ ਤੇਰੇ ਵਾਸਤੇ ,
ਜੇ ਕਦੇ ਤੇਰੀ ਜਿੰਦਗੀ ਚ ਆ ਜਾਵੇ ਹਨੇਰਾ ,
ਮੈ ਖੁਦ ਨੂ ਜਲਾਵਾ ਤੇਰੇ ਵਾਸਤੇ

697
ਰਾਹ ਰੋਕਿਆ ਕਿਸੇ ਤਾਂ ਸਿੱਧੇ Fire ਹੋਣ ਗੇ,,,, ਪੁੱਤਾ ਮਾਪਿਆਂ ਤੇ ਖਸਮਾਂ ਨੂੰ ਕਈ ਰੋਣਗੇ.....
ਰੰਗ ਦੇਣੀ ਆ ਲਹੂ ਦੇ ਨਾਲ ਲਾਲ ਕਰਤੀ,,,, ਵੇਖ ਰੱਬ ਵੀ ਕਹੂ ਗਾ ਕੋਈ ਕਮਾਲ ਕਰਤੀ.....
ਕੋਈ ਹੋਊ ਕੱਲੂ ਕਾਰਾ ਤੇਰਾ ਵੇਖੂ ਪਿੰਡ ਸਾਰਾ...
ਡੋਲੀ ਲੈਕੇ ਜਾਣੀ ਤੇਰੀ ਬਾਂਹ ਤਾਂਹ ਕਰਕੇ ਨੀ ,,,,,,,,,,,
ਤੈਨੂੰ ਲੈਜ਼ੂ ਸੰਧੂ ਅਸਲੇ ਦੀ ਛਾਂਹ ਕਰਕੇ......

698
ਪਿਆਰ ਕਰ ਕੇ ਓਹਨੂੰ ਦਿਲ ’ਚੋਂ ਮਿਟਾਉਣਾ ਮੁਸ਼ਕਿਲ ਏ….
ਓਹ ਤੁਫ਼ਾਨ ਪਲਕਾਂ ’ਚ ਰੋਕ ਪਾਉਣਾ ਮੁਸ਼ਕਿਲ ਏ….
ਸੌਖਾ ਲੱਗਦਾ ਏ ਓਹਨੂੰ ਯਾਦ ਕਰ ਕੇ ਮਰ ਜਾਣਾ….
ਕਿਓਕਿ ਭੁੱਲ ਕੇ “ਓਹਨੂੰ” ਜੀਅ ਪਾਉਣਾ ਮੁਸ਼ਕਿਲ ਏ….

699
Love Pyar / ਇਕ ਗਲ ਪੁਛਾ ਤੂੰ ਸਚ ਦਸੀ
« on: December 21, 2011, 06:12:14 AM »
ਇਕ ਗਲ ਪੁਛਾ ਤੂੰ ਸਚ ਦਸੀ .
ਕੀ ਨਾਲ ਮੇਰੇ ਤੂੰ ਵੀ ਪਿਆਰ ਕੀਤਾ,
ਤੇਰੀਆ ਰਾਹਾ ਚ ਪਲਕਾ ਵਿਛਾਈਆ
ਕਦੀ ਤੂੰ ਵੀ ਇਸ ਦਾ ਇਤਜਾਰ ਕੀਤਾ.

700
ਗੱਲਾਂ ਕਰਦੇ ਰਹੇ ਤੇ ਪਾਣੀ ਤੇਰਾ ਭਰਦੇ ਰਹੇ
ਤੇਰੇ ਕੀਤੇ ਜੁਲਮ ਸੀ ਹੱਸ ਹੱਸ ਕੁੜੀਏ ਜਰਦੇ ਰਹੇ
ਮੂੰਹੋ ਸਾਡੀ ਕਹਿ ਤੇ ਅੰਦਰੋਂ ਬਣਗੀ ਗੈਰਾਂ ਦੀ
ਅਸੀਂ ਖੜੇ ਉਡੀਕਾਂ ਰਾਂਹਾਂ ਦੇ ਵਿੱਚ ਕਰਦੇ ਰਹੇ

Pages: 1 ... 30 31 32 33 34 [35] 36 37 38 39 40 ... 45