July 03, 2025, 09:03:21 AM

Show Posts

This section allows you to view all posts made by this member. Note that you can only see posts made in areas you currently have access to.


Topics - ѕняєєf נαтт кαиg

Pages: 1 ... 16 17 18 19 20 [21] 22 23 24 25 26 ... 45
401
ਅਸੀ ਗਏ ਗੁਰਦੁਆਰੇ ਤੇ ਕੋਲ ਕਾਰ ਸੀ ..
ਓਥੇ ਜਾ ਕੇ ਵੇਖਇਆ ਤੇ ਲੰਗਰ ਤਿਆਰ ਸੀ ..

ਕੋਈ ਕੋਈ ਸੁਣਦਾ ਬਾਬੇ ਦੀ ਗੱਲ ਨੂੰ ...
ਬਾਕੀ ਸਾਰੇ ਵੇਖਦੇ ਜਲੇਬੀਆਂ ਵਲ ਨੂੰ ...

ਸਰਤਾਜ ਨੇ ਚੂਕ ਜਲੇਬੀ ਲੁਕੋ ਲਈ ...
ਬਾਬਿਆ ਨੇ ਕੁਟ ਕੁਟ ਓਥੇ ਹੀ ਖੋ ਲਈ ...

ਜਲੇਬੀ ਚੱਕਣ ਤੇ ਕੰਮ ਖਰਾਬ ਹੋ ਗਇਆ ..
ਫਿਰ ਸਰਤਾਜ ਚੁਪ ਚਾਪ ਹੋ ਗਇਆ

402
Shayari / ਤਮੀਜ ਨਾਲ ਗੱਲ ਕਰੋ
« on: December 28, 2011, 06:27:58 AM »
BOY:- I Love You
ਕੁੜੀ:- ਤਮੀਜ ਨਾਲ ਗੱਲ ਕਰੋ
BOY:-ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਆਪ ਜੀ ਨੁੰ ਸੂਚਿਤ ਕੀਤਾ ਜਾਂਦਾ ਹੈ ਕਿ I Love You ..

403
ਕੱਲ ਲੰਗਰ ਵਿੱਚ ਬੈਠੇ ਨੂੰ ਖਿਆਲ ਤੇਰਾ ਆ ਗਿਆ,,
ਪਹਿਲਾਂ ਮਸਾਂ ਖਾਦੀ ਸੀ,ਬਾਬਾ ਦਾਲ ਹੋਰ ਪਾ ਗਿਆ...!!!!

404
Shayari / ਬਾਪੂ ਨੇ ਈਮੇਲ ਪੜ ਲਈ
« on: December 28, 2011, 06:27:07 AM »
ਲਾਰੇ ਲਾਰੇ ਲਾਰੇ
ਬਾਪੂ ਨੇ ਈਮੇਲ ਪੜ ਲਈ, ਕਹਿੰਦਾ ਪੁੱਤ ਆਸ਼ਕੀਆਂ ਮਾਰੇ
FACEBOOK ਤੇ ਨਾ ਜਾਵਾਂ ਸੰਙਦਾ, ਬਾਪੂ ਉਤੋਂ ਝਾਤੀਆਂ ਮਾਰੇ
SMS ਮੈਂ Delete ਕਰ ਤੇ, ਅਗੋਂ ਤੂੰ ਸਾੰਭ ਲਈ ਮੁਟਿਆਰੇ
ਡਰਦੇ ਨੇ ਮੋਬਾਇਲ ਲੁਕਾ ਲਿਆ, ਬਾਪੂ ਪਿਆ ਮਿਸ ਕਾਲਾਂ ਮਾਰੇ.

405
♥ ਰੱਬਾ ਸਾਡੇ ਵਾਸਤੇ ਬਣਾਈ
ਜੇਹੜੀ ਕੁੜੀ.............ਉਸ ਦੇ ਖਿਚ ਕੇ ਇਕ ਚਪੇੜ
ਤਾਂ ਲਾ, ਪਤਾ ਨਹੀ ਕਿਥੇ ਲੁਕੀ ਬੈਠੀ ਆ......♥

406
Shayari / ਅਸੀਂ ਗਏ ਉਹਨਾਂ ਦੇ ਘਰ ਕਹਿਣ
« on: December 28, 2011, 06:24:34 AM »
ਅਸੀਂ ਗਏ ਉਹਨਾਂ ਦੇ ਘਰ ਕਹਿਣ
"ਦਿਲ ਨਾਲ ਦਿਲ ਮਿਲਾ ਲਵੋ"
ਉਹਨਾਂ ਦੀ ਮਾਂ ਨੇ ਦਰਵਾਜਾ ਖੋਲਿਆ,_
ਅਸੀਂ ਘਬਰਾ ਕੇ ਬੋਲੇ_
"ਆਂਟੀ ਪੰਜ ਸਾਲ ਤਕ ਦਾ ਕੋਈ ਬੱਚਾ ਹੈ ਤਾਂ ਪੋਲਿਓ ਦੀ ਦਵਾਈ ਪਿਲਾ ਲਵੋ

407
Shayari / ਮੈਂਮਰੀ ਕਾਰਡ
« on: December 28, 2011, 06:23:37 AM »
ਤੇਰੇ ਫੋਨ ਨਾਲ ਨਹੀ ਮੁੱਕਣੀ ਸੀ
ਤੇਰੀਆਂ ਕਾਲਾਂ ਨਾਲ ਮੁੱਕ ਜਾਣੀ ਸੀ
ਜੇ ਬੈਟਰੀ ਨਾਲ ਨਹੀਂ ਮੁੱਕਣੀ ਸੀ
ਮੈਂਮਰੀ ਕਾਰਡ ਨਾਲ ਮੁੱਕ ਜਾਣੀਂ ਸੀ
ਤੇਰੇ ਸਾਰੇ ਨੈਟਵਰਕ ਉੱਡ ਗਏ ਨੇ
ਸਾਡੀ ਰੇਂਜ ਦਾ ਟੁੱਟਣਾਂ ਬਾਕੀ ਏ
ਜਿਹਦੇ ਵਿੱਚ ਤੇਰਾ ਨੰਬਰ ਪਿਆ
ਸਿਮ ਕੱਢ ਕੇ ਸੁੱਟਣਾ ਬਾਕੀ ਏ
__ਸਿਮ ਕੱਢ ਕੇ ਸੁੱਟਣਾ ਬਾਕੀ ਏ.....

408
Shayari / ਕੁੜੀਆਂ Talking to each other
« on: December 28, 2011, 06:21:59 AM »
ਕੁੜੀਆਂ Talking to each other...
ਯੇਹ ਜੋ Jatto ਕੇ ਲੜਕੇ ਹੈਂ ਬਹੁਤ ਵੈਲੀ ਹੈਂ !!
ਯੇਹ ਨਾ ਸੁਬਾਹ ਸੁਬਾਹ ਚਾਏ ਕੇ ਸਾਥ ਪਤਾ ਨਹੀ Black Black ਸਾ ਕਿਆ ਖਾਤੇਂ ਹੈਂ ? (ਅਫੀਮ)
ਫਿਰ ਸਾਰਾ ਦਿਨ ਆਂਖੇ ਲਾਲ ਕਰਕੇ White Night Suit (ਕੁਰਤਾ-ਪਜਾਮਾ) ਪਾ ਕੇ
ਦੂਧ ਵਾਲੇ BIKE (Bullet) ਪਰ ਸਾਰਾ ਸਾਰਾ ਦਿਨ ਗੇੜੀਆਂ ਲਗਾਤੇਂ ਰਹਤੇ ਹੈਂ !

409
Shayari / ਸਹੇਲੀ ਤੇ Bluetooth ਆਲਾ ਫੋਨ
« on: December 28, 2011, 06:21:07 AM »
ਸਹੇਲੀ ਤੇ Bluetooth ਆਲਾ ਫੋਨ ਇੱਕੋ
ਜਿਹੇ ਹੁੰਦੇ ਆ...........
..
..
...ਨੇੜੇ ਹੋਣ ਤੇ ConneCteD ਰਹੰਦੇ
........
..
ਦੂਰ ਹੋਣ ਤੇ New DeviCe FounD.....!!

Lolz..!!

410
ਨੀ ਤੂੰ ਜਾਣਕੇ ਆਪਣੇ ਐਕਟਿਵਾ ਤੇ ਬੁਲਟ ਨਾਲ ਰੇਸ ਲਾਉਦੀ ਏ
ਤੇਲ ਪਹਿਲ ਹੀ ਥੋੜਾ ਹੁੰਦਾ ਮੁੱਕ ਜਾਦਾ ਫਿਰ ਯਾਰਾ ਤੋ ਤੇਲ ਪਵਾਉਦੀ ਏ
ਨੀ ਤੂੰ ਸਸਤੀ ਜਹੀ ਜੀਨ ਪਾ ਕੇ
ਸਾਡੇ ਮੁਹਰੇ ਜਾਣਕੇ ਠੁਮਕੇ ਲਾਉਦੀ ਏ
ਤੂੰ ਹਜਾਰ ਵਾਲਾ ਮੋਬਾਇਲ ਲੈ ਕੇ
ਤੂੰ ਮਿੱਤਰਾ ਨੂੰ ਬਾਰ ਬਾਰ ਦਿਖਾਉਦੀ ਏ
ਨੀ ਤੇਰੇ ਪੱਲੇ ਕੁਝ ਵੀ ਹੈ ਨਈ
ਫੋਨ ਵਿੱਚ 10 ਵਾਲਾ ਕਾਰਡ ਪਵਾਉਂਦੀ ਏ
ਕਾਰਡ ਮੁੱਕ ਜਾਦਾ ਫਿਰ ਯਾਰਾ ਤੋ ਰੀਚਾਰਜ ਕਰਵਾਉਦੀ ਏ
ਤੂੰ ਫਿਰ ਵੀ ਐਵੇ ਹੀ ਯਾਰਾ ਤੇ ਫੋਕੇ ਰੋਬ ਜਮਾਉਂਦੀ ਏ

411
ਮੈਂ ਤਾਂ ਵੈਸੇ ਹੱਸਿਆ C
ਬਸ ਮਾਣ ਜਿਹਾ ਰੱਖਿਆ C
ਤੂੰ ਲੈਗੀ ਸੀਰੀਅਸ
ਚਲ ਮੈਂ ਤਾਂ VEHLA ਸੀ,
ਤੂੰ ਐਵੇ ਛੱਡਤਾ ਨੀ ਜਿਹੜਾ ਤੇਰਾ PEHLA ਸੀ

412
►ਨਵੀਆਂ ਤੂੰ ਕੁੜੇ ਜੋ ਨੇ ਪਾਈਆਂ ਫੋਟੋਆਂ,◄

► zOOm ਕਰ ਕਰ ਅਸੀਂ ਰਹੀਏ ਤੱਕਦੇ,◄

► ਆਜਾ OnLiNe ਨੀ ਤੂੰ ਮੇਰੀ ਹਾਨਣੇ,◄
... ...
► ਤੇਰੇ ਬਿਨਾਂ ਹੁਣ ਅਸੀਂ ਨਹੀਓ ਬਚਦੇ,◄

► ਪਾਕੇ ਪੁੱਠੀ ਆਦਤ ਤੂੰ ਗਾਇਬ ਹੋ ਗਈ,◄

► PC ਅਗੇ ਬੈਠੇ ਸਾਰੀ ਰਾਤ ਲੰਘ ਗਈ,◄

► ਆਖ ਕੇ ਮੈਂ ਆਈ ਹੁਣੇ FACEBOOK ਤੇ,◄

► ਮਿਤਰਾਂ ਨੂੰ ਐਵੈਂ ਸੂਲੀ ਉੱਤੇ ਟੰਗ ਗਈ

413
ਜਦ ਮਿਰਜ਼ਾ ਜੰਡ ਥੱਲੇ ਗਿਆ C Sleep
Sahiba ਦੇ ਭਰਾ ਲੈ ਕੇ ਆ ਗਏ ਲੰਡੀ JeeP..
SisteR ਨੂੰ ਮਿਰਜ਼ੇ ਨਾਲ ਵੇਖ ਕੇ ਵੀਰ Ho ਗਏ SaD
KehndE "SahibA" ਨੂੰ That's very BaD

ਜਦ ਇੱਕ ਦਮ ਮਿਰਜ਼ਾ Hoya "WakE UP"......ਟੁੱਟੇ ਤੀਰਾਂ ਨੂੰ ਦੇਖ਼ ਕੇ KehndA ਜਾ ਨੀ ਅੱਜ ਤੋਂ ਤੇਰਾ ਮੇਰਾ "BreaK -uP".....!

414
ਚੋਰੀ ਵੇਲੇ ਬੰਬੂ,
ਮੀਹ ਵਿਚ ਤੰਬੂ ਤੇ ਫਿਲਮਾ ਚ ਲੰਬੂ ਬੜਾ ਮਨ ਭਾਉਦੇ ਨੇ

415
ਰੰਗ ਕਾਲਾ ਕੀ ਰੰਗ ਚਿੱਟਾ ਕੀ,,
ਰੰਗ ਗੂੜਾ ਕੀ ਰੰਗ ਫਿੱਕਾ ਕੀ,,
ਹਰ ਇੱਕ ਰੰਗ ਦੇ ਸੂਟ ਤੈਨੂੰ ਫੱਬਣ ਲੱਗ ਪਏ ਨੇ,
ਤੂੰ ਹੋ ਗਈ mUTTiyAAr ਤਾਂ ਗੇੜੇ ਵੱਜ਼ਣ ਲੱਗ ਪਏ ਨੇ,.
ਤੂੰ ਹੋ ਗਈ mUTTiyAAr ਤਾਂ coLLaR ਖੜੇ HON ਲੱਗ ਪਏ ਨੇ,........!!!!!!!!!!

416
Canada ਦੀ ਕੀ Citizen Ship ਮਿਲ ਗਈ,........
Nakhra ਮਾਣ ਨੀ Fashion ਦੀ ਪੱਟੀ ਨੂੰ___
ਆਉਦੇ ਸਾਰ ਹੀ Chaska ਪੈ ਗਿਆ Facebook ਦਾ jatti ਨੂੰ........
Burger, Pizze, Noodels ਖਾਣੇ. ਹੁਣ ਸ਼ੋਂਕ ਨੇ Jatti ਦੇ
ਹੁਣ ਕਿੱਥੇ ਯਾਦ ਹੋਣੇ ਖਾਦੇ ਚੂਰਨ "PIND ਦੀ ਹੱਟੀ" ਦੇ.....!!!!!!

417
ਹੱਥੀਂ ਕੰਗਣ,
ਪੈਰੀਂ ਝਾਂਜਰ, ਗਲ ਵਿੱਚ
ਗਾਨੀ ਮਿੱਤਰਾਂ ਦੀ..

ਪਹਿਲਾਂ ਛੱਡ ਕੇ ਤੁਰ ਗਈ, ਹੁਣ ਵਾਪਸ ਆ ਗਈ
ਤੈਨੂੰ ਘਾਟ ਐ ਸੋਹਣੀਏ ਛਿੱਤਰਾਂ ਦੀ

418
Shayari / i LOV u ਜਦੋ ਸੀ ਬੁੱਲਾਂ ਉੱਤੇ ਆਈ
« on: December 28, 2011, 06:10:18 AM »
♥ ਲੈਕੇ ਹਥ ਵਿਚ Rose,
ਉਹਨੋ ਕੀਤਾ Propose.
i LOV u ਜਦੋ ਸੀ ਬੁੱਲਾਂ ਉੱਤੇ ਆਈ
ਇੰਨੇ ਚ ਬੇਬੇ ਨੇ ਯਾਰੋ ਖਿਚ੍ਲੀ ਰਜਾਈ....♥

419
ਕੁੰਡੀਆਂ ਸੀ ਜੋ ਮੁੱਛਾਂ ਅੱਜ ਕਲੀਨ ਸ਼ੇਵ ਕਰਾਈਆਂ,

ਲਾਹ ਕੇ ਪੱਗਾਂ ਸੋਹਣੀਆਂ ਅੱਜ ਸਿਰਾਂ ਤੇ ਟੋਪੀਆਂ ਪਾਈਆਂ,

ਉਤੋਂ ਕਹਿੰਦੇ ਨੇ. . . . . . . . KURIYE

ਇਕ ਤੇਰੀ ਦੀਵਾਨਗੀ ਨੀ ਮੈਨੂੰ ਦੂਜਾ ਸ਼ੋਂਕ "ਸਰਦਾਰੀ dA''

420
ਜੀਭ ਦੀ ਕੋਈ ਹੱਡੀ ਨਹੀਂ ਹੁੰਦੀ
.
.
.
.
.
.
ਪਰ
.
.
.
.
.
{ਇਹ ਕਈਆਂ ਦੇ ਹੱਡ ਤੁੜਵਾ ਸਕਦੀ ਹੈ!}
So Be Careful..!!!

Pages: 1 ... 16 17 18 19 20 [21] 22 23 24 25 26 ... 45