December 22, 2024, 03:02:03 PM
collapse

Author Topic: Miss PJ Punjaban 2010 Compitation.......Kudiyo aao te hisa lao  (Read 9309 times)

Offline N@@R

  • PJ Mutiyaar
  • Lumberdar/Lumberdarni
  • *
  • Like
  • -Given: 2
  • -Receive: 43
  • Posts: 2745
  • Tohar: 1
  • Gender: Female
    • View Profile
Miss PJ Punjaban 2010 Compitation.......Kudiyo aao te hisa lao
« on: December 03, 2010, 08:52:11 AM »

Lao vi time aa gaya Miss Punjabi Janta banan da.sarian kudian nu

khula sada dita janda,es competition ch hisa lain da..vadh to vad

kudian apni busy life cho time kad ke jaroor answer dio.Ehna sare

questions de answer Maan saab nu personal msg kar sakde ho for

your confidentiality.ehna question de answer 31 December 2010 tak

bhej dio.Try to explain how much u can at least 50 words.You also

have to explain the purpose of that things.


Question:-

1.Jad kudi puri tahor kad ke bahr jandi aa ta munde uhnu ki kehnde ne ke ki janda.

2.Gadvi ki hundi aa te oh kedhe kum aundi aa?

3.Netra ki hunda te ki kum aunda?

4.Sone de gaihnne nu purane samei ch ki keha janda si?

5.Chaati ki hundi aa te kis kum aundi aa?

6.Aalan ki hunda te ki kum karda?

7.Aalad umar kehnu kehnde aa?

8.Kandholi kis nu kehnde te ehda ki kum hunda?

9.Balo ki hundi aa?

10.Poornmashi te masaia ch ki farak aa?

11.Punjab de kedhe kedhe naam rahe ne hun tak?

12 Kohlu ki hunda?

13. Shounkn te Saukan ch ki farak hunda?

14.Kheesa (Geejha) ki hunda?

15.Sundh ki hundi aa te kis kum aundi aa?

16.Radka ki hunda?

17.Suhaaga ki hunda?

18.Sagi phul ki hunda?

19.Khet vich Ohli kadna kis nu kehnde aa?

20.Viayh vich Mel ki hunda?

Please apne answer jaroor dena je tusi apne culture nu pyar

karde ho te tahunu maan aa punjabi hon da..Apne answer topic te

reply na karna..This competition only for girls..

Agar kise nu kise Question bare koi confusion hove 

means question na samaj aaive ta puch sakda..


Thanks  :won: :won: :won: :won: :won: :won: :won: :won: :won:
 


--------------------------------------------------------------------------------------------------

Punjabi Ch






ਲਓ ਵੀ ਸਮਾਂ ਆ ਗਿਆ ਮਿਸ ਪੰਜਾਬੀ ਜਨਤਾ ਬਣਨ ਦਾ..ਸਾਰੀਆਂ ਕੁੜੀਆਂ ਨੂ  ਖੁਲਾ ਸੱਦਾ ਦਿਤਾ

ਜਾਂਦਾ ਇਸ ਮੁਕਾਬਲੇ ਵਿਚ ਹਿਸਾ ਲੈਣ ਦਾ..ਵਧ ਤੋ ਵਧ ਕੁੜੀਆਂ ਆਪਣੇ ਕੀਮਤੀ ਸਮੇ ਵਿਚੋ ਦੋ ਪਲ

ਕਢ ਕੇ ਜਰੂਰ ਜਵਾਬ  ਦਿਓ .ਇਹਨਾ ਸਾਰੇ ਸਵਾਲਾਂ ਦੇ ਜਵਾਬ ਮਾਨ ਸਾਹਿਬ ਨੂ ਨਿਜੀ ਤੋਰ ਤੇ ਭੇਜ

ਸਕਦੇ ਹੋ ਤਾ ਜੋ  ਤੁਹਾਡੇ ਜਵਾਬ ਨੂ ਗੁਪਤ ਰਖਿਆ ਜਾ ਸਕੇ.ਸਾਰੇ ਸਵਾਲਾ ਦੇ ਜਵ੍ਵਾਬ ੩੧ ਦਿਸੰਬਰ

੨੦੧੦ ਤਕ ਭੇਜ ਦਿਤੇ ਜਾਣ.ਪੁਛੀ ਗਈ ਚੀਜ ਨੂ ੫੦ ਅਖਰਾਂ ਵਿਚ ਦਸਣ ਦੀ ਕੋਸਿਸ਼ ਕਰਨਾ ਕਿ ਉਸ

ਚੀਜ ਦਾ ਕੀ ਨਾਮ ਆ ਤੇ ਕਿਥੇ ਵਰਤੀ ਜਾਂਦੀ ਹੈ ?



ਸਵਾਲ :-

੧. ਜਦ ਕੁੜੀ ਪੂਰੀ ਟੋਹਰ ਕਢ ਕੇ ਬਾਹਰ ਜਾਂਦੀ ਆ ਤਾ ਮੁੰਡੇ ਉਸ ਨੂ ਕੀ ਕਹਿੰਦੇ ਨੇ ਕੇ ਕੀ ਜਾਂਦਾ ?

੨. ਗੜਵੀ ਕੀ ਹੁੰਦੀ ਹੈ ?

੩  ਨੇਤ੍ਰਾ ਕੀਹਨੂ ਕਹਿੰਦੇ ਹਨ ?

੪. ਸੋਨੇ ਦੇ ਗਹਿਣੇ ਨੂ ਪੁਰਾਣੇ ਸਮੇ ਵਿਚ ਕੀ ਕਿਹਾ ਜਾਂਦਾ ਸੀ ?

੫. ਚਾੱਟੀ ਕੀ ਹੁੰਦੀ ਹੈ ?

6. ਆਲਣ ਕੀ ਹੁੰਦਾ ਹੈ ?.

੭. ਅਲਢ਼ ਉਮਰ ਕੀ ਹੁੰਦੀ ਹੈ ?

੮. ਕੰਧੋਲੀ ਕੀ ਹੁੰਦੀ ਹੈ ?

੯. ਬੱਲੋ ਕਿਸ ਨੂ ਕਹਿੰਦੇ ਹਨ ?

੧੦.ਪੂਰਨਮਾਸ਼ੀ ਤੇ ਮਸਿਆ ਵਿਚ ਕੀ ਫ਼ਰਕ ਹੁੰਦਾ ਹੈ ?

੧੧.ਪੰਜਾਬ ਦੇ ਹੁਣ ਤਕ ਕਿਹੜੇ-ਕਿਹੜੇ ਨਾਮ ਰਹੇ ਹਨ ?

੧੨.ਕੋਹਲੂ ਕੀ ਹੁੰਦਾ ਹੈ ?

੧੩.ਸ਼ੋਕ੍ਣ ਤੇ ਸੌਕਣ ਚ ਕੀ ਫ਼ਰਕ ਹੁੰਦਾ ਹੈ ?

੧੪.ਖੀਸਾ (ਗੀਝਾ)ਕੀ ਹੁੰਦਾ ਹੈ ?

੧੫.ਸੁੰਢ ਕੀ ਹੁੰਦੀ ਹੈ ?

੧੬.ਰੜਕਾ ਕੀ ਹੁੰਦਾ ਹੈ ?

੧੭.ਸੁਹਾਗਾ ਕਿਸ ਨੂ ਕਹਿੰਦੇ ਹਨ ?

੧੮.ਸੱਗੀ ਫੁੱਲ ਕਿਸ ਨੂ ਕਹਿੰਦੇ ਹਨ ?

੧੯.ਖੇਤ ਵਿਚ ਓਅਲੀ ਕਢਣਾ ਕਿਸ ਨੂ ਕਹਿੰਦੇ ਹਨ ?

੨੦.ਵਿਆਹ ਵਿਚ ਮੇਲ ਕੀ ਹੁੰਦਾ ਹੈ ?

ਕਿਰਪਾ ਕਰ ਕੇ ਆਪਣੇ ਜਵਾਬ ਜਰੂਰ ਦੇਣਾ ਜੇ ਤੁਸੀਂ ਆਪਣੇ ਸਭਿਆਚਾਰ ਨੂ ਪਿਆਰ ਕਰਦੇ ਹੋ ਤੇ

ਤੁਹਾਨੂ ਮਾਨ ਹੈ ਪੰਜਾਬੀ ਹੋਣ ਦਾ..ਤੁਸੀਂ ਆਪਣੇ ਜਵਾਬ ਟੋਪਿਕ ਤੇ ਨਾ ਲਿਖਣੇ..ਇਹ ਮੁਕਾਬਲਾ ਸਿਰਫ

ਕੁੜੀਆਂ ਲਈ ਹੈ.


ਜੇ ਕਿਸੇ ਨੂ ਕੋਈ ਸਵਾਲ ਸਮਝ ਨਹੀ ਆਇਆ ਤਾ ਪੁਛ ਸਕਦਾ ਹੈ.

ਧਨਵਾਦ




« Last Edit: December 05, 2010, 05:09:21 AM by ਮਾਨ ਸਾਹਿਬ »

Database Error

Please try again. If you come back to this error screen, report the error to an administrator.

* Who's Online

  • Dot Guests: 1570
  • Dot Hidden: 0
  • Dot Users: 0

There aren't any users online.

* Recent Posts

fix site pleae orrrr by ☬🅰🅳🅼🅸🅽☬
[November 01, 2024, 12:04:55 AM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


which pj member do u miss ryt now? by ❀¢ιм Gяєωʌℓ ❀
[August 30, 2023, 03:26:27 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]