ਜਿਂਦਗੀ ਇਸ ਤਰਾਂ ਜੀੳ ਕਿ ਹਰ ਪਲ ਇਕ ਯਾਦਗਾਰ ਬਣ ਜਾਵੇ||||
ਜੋ ਰੁੱਖ ਜਿਆਦਾ ਉੱਚੇ ਨੇ ਉਹ ਕਿਸੇ ਨੂੱ "ਛਾਂਵਾ" ਨਹੀ ਕਰਦੇ.......
ਨਾਂ ਦੌਲਤ, ਨਾਂ ਸ਼ੌਹਰਤ,ਨਾਂ ਅਦਾਵਾਂ ਨਾਲ,
ਬੰਦਾ ਆਖਰ ਸਜਦਾ ...ਭੈਣ - ਭਰਾਂਵਾਂ ਨਾਲ..
“ਸ਼ੀਸ਼ੇ ਤੇ ਦਿੱਲ ਵਿੱਚ ਸਿਰਫ ਇੱਕ ਹੀ ਫਰਕ ਹੁੰ ਦਾ ਹੈਵੈਸੇ ਤਾ ਦੋਨੋਂ ਹੀ ਬਹੁਤ ਨਾਜ਼ੁਕ ਹੁੰ ਦੇ ਨੇ ,ਪਰ ਸ਼ੀਸ਼ਾ ਗਲਤੀ ਨਾਲ ਟੁੱਟਦਾ ਹੈ ਤੇ ਦਿੱਲ ਗਲਤ ਫਹਿਮੀ..........
ਹਿੰਮਤ ਕਰ ਜੇ ਰਸਤੇ ਵਿੱਚ ਕਠਿਨਾਈਆਂ ਨੇ... ਕਦ ਹੰਝੂਆਂ ਨੇ ਤਕਦੀਰਾਂ ਪਲਟਾਈਆਂ ਨੇ.... ਜਿੰਨਾ ਨੇ ਠੋਕਰ ਨੂੰ ਠੋਕਰ ਮਾਰੀ ਹੈ.... ਉਹਨਾ ਨੂੰ ਹੀ ਇਹ ਰਾਸ ਠੋਕਰਾਂ ਆਈਆਂ ......
ਕਹਿੰਦੇ ਅਕਲ ਬਦਾਮ ਖਾਣ ਨਾਲ ਨੀ ਧੱਕੇ ਖਾਣ ਨਾਲ ਆਉਦੀ ਹੈ....
ਕੋਈ ਨਾ ਇਥੇ ਕਿਸੇ ਦਾ ਨੀਤਾਂ ਬਹੁਤ ਨੇ ਬੁਰੀਆਂ,ਮੂੰਹ ਉੱਤੇ ਹਾਂਜੀ ਹਾਂਜੀ ਪਿੱਠ ਪਿੱਛੇ ਛੁਰੀਆਂ....
ਜ਼ਿਦਗੀ ਵਿੱਚ ਜੇ ਕਿਸੇ ਚੀਜ਼ ਨੂੰ ਪਿਆਰ ਕਰਨ ਦਾ ਮਨ ਬਣੇ ਤਾਂ ਅਪਣੀ ਮੋਤ ਨੂੰ ਕਰੋ... ਕਿਉਕੀ ਦੁਨੀਆ ਦਾ ਦਸਤੂਰ ਹੈ ਜਿਸਨੂੰ ਜਿਨਾ ਚਾਹੋਗੇ ਉਸਨੂੰ ਓਨਾ ਹੀ ਦੂਰ ਪਾਓਗੇ...
ਬੁਹਤੇ ਦਿਮਾਗ ਵਾਲੇ ਨਹੀਂ ਜਾਣ ਸਕਦੇ ਹਾਲ ਕਦੇ ਕਿਸੇ ਦਿਲ ਦਾ,
ਝੱਲੇ ਦਿਲ ਨੂੰ ਸਮਝਣ ਲਈ ਤਾਂ ਝੱਲੇ ਹੋਣਾ ਪੈਂਦਾ ਏ...
ਇਸ਼ਕ ਕਮਾਓਣਾ , ਸਾਧ ਕਹਾਓਣਾ , ਕੰਨ ਪੜਵਾਓਨਾ ਜਣੇ ਖਣੇ ਦੇ ਵਸ ਦਾ ਨਈ,ਬੋਲ ਪਗਾਓਣਾ , ਗੱਲ ਪਚਾਓਣਾ , ਯਾਰੀ ਨਿਬਾਓਣਾ, ਜਣੇ ਖਣੇ ਦੇ ਵਸ ਦਾ ਨਈ..[/color][/size][/font]