Punjabi Janta Forums - Janta Di Pasand
Lounge / Jail Pinjra => Pics => Topic started by: PB 08 TO on September 27, 2012, 11:41:35 AM
-
ਜੋ ਮਾਪੇਆਂ ਨਾਲ ਧੱਕਾ ਕਰਦੇ ਨੇ,
ਕੱਲ ਓਹਨਾ ਨਾਲ ਵੀ ਹੋਵੇਗਾ,
ਜੋ ਅੰਦਰ ਵੜ- ਵੜ ਹੱਸਦਾ ਹੈ,
ਕੱਲ ਕੱਲਾ ਬਹਿ-ਬਹਿ ਰੋਵੇਗਾ ,
ਰੁੱਤ ਸਦਾ ਨਾ ਰਹੇ ਜਵਾਨੀ ਦੀ,
ਕਦੇ ਸਭ ਤੇ ਬੁਢਾਪਾ ਆਵੇਗਾ,
ਤੇਰਾ ਜੋਸ਼ ਜਵਾਨੀ ਭੁੱਲ ਬੈਠਾ,
ਇਹ ਵਕ਼ਤ ਤੇਰੇ ਤੇ ਵੀ ਆਵੇਗਾ,,,,,
(https://fbcdn-sphotos-a-a.akamaihd.net/hphotos-ak-snc7/c0.0.403.403/p403x403/383406_250610005061408_1966019532_n.jpg)
-
yeah din tan saarean de aunde ah ... keete da phal tan bhugtna hi painda
sohna likheya
-
yeah din tan saarean de aunde ah ... keete da phal tan bhugtna hi painda
sohna likheya
haji oh ta sab karma de fal ithe hi mil jande aa ....thanku ji
-
sahi gall aa 22..
-
agree g agree
-
always remember "ONE DAY YOU ARE GETTING OLD" and you will have children jo tusi apne mom n dad nal karde osto "LAKH GOONA JADA TUHANU BHOOGTNA PAINA"
-
"ਮਾਪੇ"ਪੁੱਤਾਂ ਆਸਤੇ ਈ ਜ਼ਮੀਨਾਂ ਬਣਾਉਂਦੇ ਨੇ.....
"ਪੁੱਤ"ਇਹੀ ਖੋਣ ਲਈ ਮਾਪਿਆਂ ਤੇ ਵਾਰ ਕਰਦੇ ਨੇ.....
"ਮਾਂ"ਮਤਰੇਈ ਹੋਕੇ ਮਤਰੇਆ ਵਿਵਹਾਰ ਕਰਦੀ ਆ.....
ਪੁੱਤ"ਸਕੇ"ਹੋਕੇ ਵੀ ਮਤਰੇਆ ਵਿਵਹਾਰ ਕਰਦੇ ਨੇ.....
:rabb: :rabb: :rabb: :rabb: :rabb: :rabb: :rabb:
-
thanku sab da g