Punjabi Janta Forums - Janta Di Pasand
Lounge / Jail Pinjra => Pics => Topic started by: sahib.. on March 10, 2012, 09:18:15 PM
-
ਓ ਬੱਲੇ! ਆ ਗਿਆ ਸਵਾਦ
ਅੱਜ ਬੜੇ ਚਿਰਾਂ ਬਾਅਦ
ਹੋ ਗਈ ਦਿਲ ਵਾਲੀ ਰੀਝ ਸਾਡੀ ਪੂਰੀ, ਸੀ ਲੋਡ ਇਹਨੂੰ ਪੂਰਨੇ ਦੀ
ਯਾਰੋ 100 ਦੇ ਸਿੱਕੇ ਤੇ ਫੋਟੋ ਲੱਗ ਗਈ ਭਗਤ ਸਿੰਘ ਸੂਰਮੇਂ ਦੀ :okk: :okk: :okk: :dumlak: :dumlak: :dumlak: :dumlak: