ਜਸਪਾਲ ਸਿੰਘ ਭੱਟੀ ਦੇ ਦੁੱਖਦਾਂਇਕ ਅਕਾਲ ਚਲਾਣੇ ‘ਤੇ ਮਨੁੱਖਤਾ ਵਿਸੇ਼ਸ਼ ਤੌਰ ਤੇ ਪੰਜਾਬੀਆਂ ਨੂੰ ਅਸਹਿ ਘਾਟਾ ਪਿਆ,,,,,,,,,,,,,,,,,,,,,,ਬੜਾ ਰੋਇਆ ਸੀ ਜਦੋ ਮੇਰਾ ਜਨਮ ਹੋਇਆ ਤੇ ਹਸਣ ਦੀ ਸੀ ਸਾਰੀ ਦੁਨਿਆ ,
ਪਰ ਯਾਰੋ ਇਕ ਦਿਨ ਬਦਲਾ ਜਰੂਰ ਲਵਾਗਾ ,
ਹਸਦਾ ਹੋਇਆ ਜਾਵਾਗਾ ਤੇ ਰੋਵੇਗੀ ਦੁਨਿਆ ਸਾਰੀ .
ਪਾਣੀ ਦਿਆ ਬੁਲਬਲਿਆ ਕੀ ਮੁਨਿਆਦਾ ਤੇਰੀਆਂ,,
gurubani aunsaar ਜੋ ਆਇਆ ਸੋ ਚਲਸੀ ਸਭੁ ਕੋਈ ਆਈ ਵਾਰੀਐ||.. sanu bhana mann k agge turna chahida hai,,,,,,