September 19, 2025, 06:56:01 PM
collapse

Author Topic: ‘ਮੈਂ ਹੂੰ ਬਲਾਤਕਾਰੀ’,,,ਹਨੀ ਤੇ ਦਿਲਜੀਤ ਦੀ ਗ੍ਰਿਫ਼ਤਾਰੀ ਦੀ ਮੰਗ ਵਧੀ  (Read 4978 times)

Offline Er. Sardar Singh

  • Niyana/Niyani
  • *
  • Like
  • -Given: 194
  • -Receive: 87
  • Posts: 244
  • Tohar: 70
  • Gender: Male
  • ਮੈਂ ਸਰਦਾਰ, ਮੇਰੇ ਯਾਰ ਵੀ ਸਰਦਾਰ............
    • View Profile
  • Love Status: Single / Talaashi Wich
ਦਿੱਲੀ ‘ਚ ਸਮੂਹਿਕ ਬਲਾਤਕਾਰ ਦੀ ਪੀੜਤ ਲੜਕੀ ਦੀ ਮੌਤ ਨੇ ਜਿੱਥੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਉਥੇ ਹੁਣ ਅਸ਼ਲੀਲ ਗੀਤ ਗਾਉਣ ਵਾਲੇ ਗਾਇਕਾਂ ਨੂੰ ਵੀ ਸੇਕ ਲੱਗਣਾ ਸ਼ੁਰੂ ਹੋ ਗਿਆ ਹੈ।ਪੰਜਾਬੀ ਗਾਇਕੀ ਤੇ ਫਿਲਮਾਂ ਵਿੱਚ ਉਭਰਨ ਵਾਲੇ ਕਲਾਕਾਰ ਦਿਲਜੀਤ ਦੁਸਾਂਝ ਵੱਲੋਂ ਗਾਇਆ ਗਿਆ ਗੀਤ ‘ਓਏ ਆਜਾ ਸੋਹਣੀਏ ਤੈਨੂੰ ਕਿਡਨੈਪ ਕਰਾਂ’ ‘ਤੇ ਲੋਕਾਂ ਨੇ ਫੇਸ ਬੁੱਕ ਰਾਹੀਂ ਤਿੱਖੇ ਪ੍ਰਤੀਕਰਮ ਪੇਸ਼ ਕੀਤੇ ਹਨ। ਇਸਤਰੀ ਜਾਗ੍ਰਿਤੀ ਮੰਚ ਵੱਲੋਂ ਪਹਿਲਾਂ ਵੀ ਦਿਲਜੀਤ ਦੁਸਾਂਝ ਦੇ ਘਰ ਮੂਹਰੇ ਅਸ਼ਲੀਲ ਗਾਇਕੀ ਵਿਰੁੱਧ ਧਰਨੇ ਲਾਏ ਗਏ ਸਨ ਪਰ ਉਸ ਵਿਰੁੱਧ ਕੋਈ ਵੀ ਕਾਰਵਾਈ ਨਹੀਂ ਸੀ ਕੀਤੀ ਗਈ। ਹਾਲਾਂਕਿ ਪੰਜਾਬ ਦੇ ਸੱਭਿਆਚਾਰਕ ਤੇ ਸੈਰ-ਸਪਾਟਾ ਮੰਤਰੀ ਸਰਵਣ ਸਿੰਘ ਫਿਲੌਰ ਨੇ ਕਈ ਵਾਰ ਇਹ ਗੱਲ ਦੁਹਰਾਈ ਸੀ ਕਿ ਪੰਜਾਬ ਦੀ ਅਸ਼ਲੀਲ ਗਾਇਕੀ ‘ਤੇ ਰੋਕ ਲਗਾਉਣ ਲਈ ਕੇਂਦਰੀ ਸੈਂਸਰ ਬੋਰਡ ਵਾਂਗ ਪੰਜਾਬ ‘ਚ ਵੀ ਸੈਂਸਰ ਬੋਰਡ ਬਣਾਇਆ ਜਾਵੇਗਾ ਪਰ ਅਜੇ ਤੱਕ ਇਸ ਸਬੰਧੀ ਕੋਈ ਕਾਰਵਾਈ ਨਹੀਂ ਹੋਈ। ਇਸਤਰੀ ਜਾਗ੍ਰਿਤੀ ਮੰਚ ਨੇ ਇਸ ਮਾਮਲੇ ‘ਚ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਿੱਧਾ ਦਖਲ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਅਜਿਹੇ ਅਸ਼ਲੀਲ ਗੀਤ ਗਾਉਣ ਵਾਲੇ ਕਲਾਕਾਰਾਂ ਨੂੰ ਬਿਨਾਂ ਦੇਰੀ ਗ੍ਰਿਫ਼ਤਾਰ ਕੀਤਾ ਜਾਵੇ।
ਪ੍ਰਾਪਤ ਜਾਣਕਾਰੀ ਅਨੁਸਾਰ ‘ਮੈਂ ਹੂੰ ਬਲਾਤਕਾਰੀ’ ਗੀਤ ਗਾਉਣ ਵਾਲੇ ਹਨੀ ਸਿੰਘ ‘ਤੇ ਪੰਜਾਬ ਤੋਂ ਬਾਹਰ ਮਾਮਲਾ ਦਰਜ ਕੀਤਾ ਗਿਆ ਹੈ। ਇਸਤਰੀ ਜਾਗ੍ਰਿਤੀ ਮੰਚ ਨੇ ਗੀਤਾਂ ਵਿੱਚ ਬਲਾਤਕਾਰ ਤੇ ਅਗਵਾ ਕਰਨ ਨੂੰ ਉਤਸ਼ਾਹਤ ਕਰਨ ਅਤੇ ਪੰਜਾਬ ਦੀਆਂ ਧੀਆਂ-ਭੈਣਾਂ ਲਈ ਅਸ਼ਲੀਲ ਸ਼ਬਦਾਵਲੀ ‘ਚ ਗੀਤ ਗਾਉਣ ਵਾਲੇ ਤਿੰਨ ਗਾਇਕਾਂ ਜੈਜ਼ੀ ਬੈਂਸ, ਦਿਲਜੀਤ ਦੁਸਾਂਝ ਤੇ ਹਨੀ ਸਿੰਘ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਮੰਚ ਦੀ ਮੀਤ ਪ੍ਰਧਾਨ ਚਰਨਜੀਤ ਕੌਰ ਬਰਨਾਲਾ ਅਤੇ ਜਨਰਲ ਸਕੱਤਰ ਅਮਨਦੀਪ ਕੌਰ ਦਿਓਲ ਨੇ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ‘ਚ ਔਰਤ ਵਿਰੁੱਧ ਅਪਰਾਧ ‘ਚ ਬੇਰੋਕ ਵਾਧਾ ਹੋ ਰਿਹਾ ਹੈ। ਕਿਤੇ ਬਲਾਤਕਾਰ, ਅਗਵਾ ਕਾਂਡ ਸ਼ਰ੍ਹੇਆਮ ਹੋ ਰਹੇ ਹਨ ਤੇ ਦੂਜੇ ਪਾਸੇ ਹਨੀ ਸਿੰਘ ਵਰਗੇ ਗਾਇਕ ‘ਮੈਂ ਹੂੰ ਬਲਾਤਕਾਰੀ’ ਤੇ ਦਿਲਜੀਤ ‘ਓਏ ਆਜਾ ਤੈਨੂੰ ਕਿਡਨੈਪ ਕਰਾਂ ਸੋਹਣੀਏ’ ਅਤੇ ਜੈਜ਼ੀ ਬੈਂਸ ‘ਮੁੰਨੀ ਨੂੰ ਮੰਗਾਲੋ ਜੀ, ਅੱਧੇ ਪੈਸੇ ਪਾ ਲਓ ਜੀ, ਕੁੰਡੇ ਜਿੰਦੇ ਲਾ ਲਉ ਜੀ’ ਵਰਗੇ ਗੀਤ ਗਾ ਕੇ ਸਮਾਜ ਵਿਰੋਧੀ ਹੋਣ ਦਾ ਸਬੂਤ ਦਿੰਦੇ ਹਨ। ਇਨ੍ਹਾਂ ਦਾ ਕਿਸੇ ਵੀ ਸਮਾਜਿਕ ਸਰੋਕਾਰ ਨਾਲ ਕੋਈ ਲੈਣਾ-ਦੇਣਾ ਨਹੀਂ ਅਤੇ ਇਹ ਸਾਡੇ ਨੌਜਵਾਨਾਂ ਨੂੰ ਗਲਤ ਰਸਤੇ ਤੁਰਨ ਲਈ ਭੜਕਾ ਰਹੇ ਹਨ।
ਇਨ੍ਹਾਂ ਇਸਤਰੀ ਆਗੂਆਂ ਨੇ ਮੰਗ ਕੀਤੀ ਕਿ ਇਹ ਗਾਇਕ ਔਰਤਾਂ ਦੀ ਬਹੁਤ ਹੀ ਭੱਦੀ ਪੇਸ਼ਕਾਰੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਗਾਇਕਾਂ ਉੱਤੇ ‘ਇਨਡੀਸੈਂਟ ਰੀਪ੍ਰਜੈਂਟੇਸ਼ਨ ਆਫ਼ ਵਿਮੈਨ ਐਕਟ 1986′ ਤਹਿਤ ਪਰਚਾ ਦਰਜ ਕਰਕੇ ਇਨ੍ਹਾਂ ਨੂੰ ਫੌਰਨ ਗ੍ਰਿਫ਼ਤਾਰ ਕਰਨਾ ਚਾਹੀਦਾ ਹੈ।

Punjabi Janta Forums - Janta Di Pasand


Offline EvIL_DhoCThoR

  • PJ Mutiyaar
  • Lumberdar/Lumberdarni
  • *
  • Like
  • -Given: 437
  • -Receive: 209
  • Posts: 2807
  • Tohar: 84
  • Gender: Female
  • _!_ middle finger salute for all as*h*les :D
    • View Profile
  • Love Status: Hidden / Chori Chori
ehna nu ta life time layi jail ch pa dena chayida te kaho hun gayi jao bethe andar gane

ya ehna sab nu counselling de lod aa kise psychiatrist di :D:

ehna nu mental hospital bhej dena chayida

Offline Er. Sardar Singh

  • Niyana/Niyani
  • *
  • Like
  • -Given: 194
  • -Receive: 87
  • Posts: 244
  • Tohar: 70
  • Gender: Male
  • ਮੈਂ ਸਰਦਾਰ, ਮੇਰੇ ਯਾਰ ਵੀ ਸਰਦਾਰ............
    • View Profile
  • Love Status: Single / Talaashi Wich
ehna nu ta life time layi jail ch pa dena chayida te kaho hun gayi jao bethe andar gane

ya ehna sab nu counselling de lod aa kise psychiatrist di :D:

ehna nu mental hospital bhej dena chayida
hmmmmm... doc u come back,kidar c inne din.....?

Offline EvIL_DhoCThoR

  • PJ Mutiyaar
  • Lumberdar/Lumberdarni
  • *
  • Like
  • -Given: 437
  • -Receive: 209
  • Posts: 2807
  • Tohar: 84
  • Gender: Female
  • _!_ middle finger salute for all as*h*les :D
    • View Profile
  • Love Status: Hidden / Chori Chori

Offline ਕਰਮਵੀਰ ਸਿੰਘ

  • Retired Staff
  • Patvaari/Patvaaran
  • *
  • Like
  • -Given: 503
  • -Receive: 337
  • Posts: 4593
  • Tohar: 205
  • Gender: Male
  • ਿੲਹ ਜੋ ਸ਼ਕਲਾਂ ਸਵਾਰੀਆਂ ਨੇ, ਸੋਹਣਿਆਂ ! ਬਸ ਪਰਦੇਦਾਰੀਆਂ ਨੇ
    • View Profile
  • Love Status: Married / Viaheyo
Honey singh te kanjra da munda lahda naal hor rlayi janda labh labh k :D:

Offline Er. Sardar Singh

  • Niyana/Niyani
  • *
  • Like
  • -Given: 194
  • -Receive: 87
  • Posts: 244
  • Tohar: 70
  • Gender: Male
  • ਮੈਂ ਸਰਦਾਰ, ਮੇਰੇ ਯਾਰ ਵੀ ਸਰਦਾਰ............
    • View Profile
  • Love Status: Single / Talaashi Wich
Honey singh te kanjra da munda lahda naal hor rlayi janda labh labh k :D:
pakki gall hai inna hun punjab d ma bhen kadd k rakhni ,ah jehde inna de bde fan bani firde aa inna d pehla nikalni aa

Offline _Arorapunjabi_

  • Choocha/Choochi
  • Like
  • -Given: 0
  • -Receive: 1
  • Posts: 1
  • Tohar: 1
  • Gender: Male
  • PJ Vaasi
    • View Profile
  • Love Status: Single / Talaashi Wich

Offline Er. Sardar Singh

  • Niyana/Niyani
  • *
  • Like
  • -Given: 194
  • -Receive: 87
  • Posts: 244
  • Tohar: 70
  • Gender: Male
  • ਮੈਂ ਸਰਦਾਰ, ਮੇਰੇ ਯਾਰ ਵੀ ਸਰਦਾਰ............
    • View Profile
  • Love Status: Single / Talaashi Wich
Ban karo yr Honey singh nu bahut gandh paa reha....
HONEY GIPPY DILJIT ਤਾਂ ਸਾਡੇ ਘਰੇ BAN ਆ 22
ਆਪਾਂ ਤਾਂ ਫੱਕਰ Raj kakre ਦੇ FAN 22

Offline Bhola Gill

  • Choocha/Choochi
  • Like
  • -Given: 1
  • -Receive: 1
  • Posts: 23
  • Tohar: 1
  • Gender: Male
  • PJ Vaasi
    • View Profile
  • Love Status: Single / Talaashi Wich
ehna nu ta life time layi jail ch pa dena chayida te kaho hun gayi jao bethe andar gane

ya ehna sab nu counselling de lod aa kise psychiatrist di :D:

ehna nu mental hospital bhej dena chayida
tusi v eh soh rhakde ho slaaam thonu mere valo ji 

Offline -ιŁŁтι.Jค┼┼_

  • PJ Gabru
  • Sarpanch/Sarpanchni
  • *
  • Like
  • -Given: 14
  • -Receive: 79
  • Posts: 3662
  • Tohar: 78
  • Gender: Male
  • ИѲ ƖҒ, ИѲ βƲƬ, βαƨƨ Ħααи Ƙαя∂ɛ Ғαттα Ғαтт
    • View Profile
  • Love Status: Forever Single / Sdabahaar Charha
HONEY GIPPY DILJIT ਤਾਂ ਸਾਡੇ ਘਰੇ BAN ਆ 22
ਆਪਾਂ ਤਾਂ ਫੱਕਰ Raj kakre ਦੇ FAN 22

.. :okk:

Offline Er. Sardar Singh

  • Niyana/Niyani
  • *
  • Like
  • -Given: 194
  • -Receive: 87
  • Posts: 244
  • Tohar: 70
  • Gender: Male
  • ਮੈਂ ਸਰਦਾਰ, ਮੇਰੇ ਯਾਰ ਵੀ ਸਰਦਾਰ............
    • View Profile
  • Love Status: Single / Talaashi Wich

Offline ♥(ਛੱਲਾ)♥

  • PJ Gabru
  • Raja/Rani
  • *
  • Like
  • -Given: 186
  • -Receive: 652
  • Posts: 9204
  • Tohar: 405
  • Gender: Male
  • ♥(ਛੱਲਾ)♥
    • View Profile
  • Love Status: Single / Talaashi Wich
:) ehna nu asal singing nae karni aundi yaar

Bs music te gand pa k fomous hoye ne sale. Eh

Offline EvIL_DhoCThoR

  • PJ Mutiyaar
  • Lumberdar/Lumberdarni
  • *
  • Like
  • -Given: 437
  • -Receive: 209
  • Posts: 2807
  • Tohar: 84
  • Gender: Female
  • _!_ middle finger salute for all as*h*les :D
    • View Profile
  • Love Status: Hidden / Chori Chori

Offline marjani_jugni

  • PJ Mutiyaar
  • Ankheela/Ankheeli
  • *
  • Like
  • -Given: 46
  • -Receive: 41
  • Posts: 833
  • Tohar: 23
  • Gender: Female
    • View Profile
  • Love Status: Single / Talaashi Wich
actually haiga ta wrong a... may be kite asi v ehna de singing nu pasand  krde c.....ise lye ajj eh sab  kuj ho rehaa ...nogh

Offline Er. Sardar Singh

  • Niyana/Niyani
  • *
  • Like
  • -Given: 194
  • -Receive: 87
  • Posts: 244
  • Tohar: 70
  • Gender: Male
  • ਮੈਂ ਸਰਦਾਰ, ਮੇਰੇ ਯਾਰ ਵੀ ਸਰਦਾਰ............
    • View Profile
  • Love Status: Single / Talaashi Wich
actually haiga ta wrong a... may be kite asi v ehna de singing nu pasand  krde c.....ise lye ajj eh sab  kuj ho rehaa ...nogh
special for ANTI-SINGERS :- ਸਿਆਣੇ ਕਹਿੰਦੇ ਹਨ ਕਿ ਬਾਕੀ ਕੁੜੀਆਂ ਬਾਰੇ ਵੀ ਉਦਾਂ ਦੀ ਸੋਚ ਰੱਖੋ ਜਿੱਦਾਂ ਤੁਸੀਂ ਚਾਹੁੰਦੇ ਆ ਕਿ ਬਾਕੀ ਤੁਹਾਡੀਆਂ ਭੈਣਾਂ ਬਾਰੇ ਰੱਖਣ

Offline

  • PJ Mutiyaar
  • Patvaari/Patvaaran
  • *
  • Like
  • -Given: 199
  • -Receive: 107
  • Posts: 4695
  • Tohar: 49
    • View Profile
  • Love Status: Forever Single / Sdabahaar Charha
Jado honey singh or daljit nahi c odi rape nahi hunde c?
1984 wich kehra eh c odo v sab hoyea c

Offline Er. Sardar Singh

  • Niyana/Niyani
  • *
  • Like
  • -Given: 194
  • -Receive: 87
  • Posts: 244
  • Tohar: 70
  • Gender: Male
  • ਮੈਂ ਸਰਦਾਰ, ਮੇਰੇ ਯਾਰ ਵੀ ਸਰਦਾਰ............
    • View Profile
  • Love Status: Single / Talaashi Wich
Jado honey singh or daljit nahi c odi rape nahi hunde c?
1984 wich kehra eh c odo v sab hoyea c
odo inna da peo chamkila c, inna wang hi punjab diyaa dheeya bhena nu nanga karda c ,oss ni singha ne sodh(maar) dita,, aj tah inna chamkile d pagg nu hath paya, eh sab chamkile de waras hann,,rehi gall 84 bare oh sijha s ajaadi d jang c jiss samjan li  1849 bare padna paina pehla,,, 84 da rap sarkari c,jo gulaam kauma naal aksar huna jive 2003 muslim gujrat,2008 charistan,, daily asam,manipur,kasmir etc

...
odo inna da peo chamkila c, inna wang hi punjab diyaa dheeya bhena nu nanga karda c ,oss ni singha ne sodh(maar) dita,, aj tah inna chamkile d pagg nu hath paya, eh sab chamkile de waras hann,,rehi gall 84 bare oh sijha s ajaadi d jang c jiss samjan li  1849 bare padna paina pehla,,, 84 da rap sarkari c,jo gulaam kauma naal aksar huna jive 2003 muslim gujrat,2008 charistan,, daily asam,manipur,kasmir etc
thnad kar k nahi sahi likh ho reha kafi mistake hogi like sikha d ajaadi d jang,rape etc,may be understand what i m say u madam ji

Offline Sardar_Ji

  • Patvaari/Patvaaran
  • ****
  • Like
  • -Given: 186
  • -Receive: 222
  • Posts: 5238
  • Tohar: 29
  • Gender: Male
    • View Profile
  • Love Status: Single / Talaashi Wich
ਜੁੱਤੀ ਆਪਣੀ-ਆਪਣੀ ਲਾਹ ਲਉ ਜੀ
 ਡਾਗਾ ਨੂੰ ਤੇਲ ਵੀ ਲਾ ਲਉ ਜੀ
 ਜੈਜੀ ਹਨੀ ਨੂੰ ਲੰਮੇ ਪਾ ਲਉ ਜੀ
 ਕਹਿੰਦੇ ਅਸੀ ਹੋਣਾ ਚਹੁੰਦੇ ਹੌਟ
 ਦੋ ਚਾਰ ਪਹਿਲਵਾਨ ਬੁਲਾ ਲਉ ਜੀ
 ਮਿਰਚਾ ਦੀ ਧੂੰਈ ਸੁੰਘਾ ਦਿਉ ਜੀ
 ਬੀਬੀਆ ਤੋ ਘੋਟਣਾ ਫਿਰਾ ਦਿਉ ਜੀ
 ਜੈਜੀ ਹਨੀ ਹੋਣਾ ਚਹੁੰਦੇ ਹੌਟ
 ਜੀਭਾ `ਤੇ ਲਗਾਮ ਲਵਾ ਦਿਉ ਜੀ
 ਛਿੱਤਰ ਅੱਧੋ ਅੱਧੀ ਲਗਾ ਦਿਉ ਜੀ
... ਸੜਕ `ਤੇ ਲੀਕਾ ਘੜਾ ਦਿਉ ਜੀ
 ਕੰਨ੍ਹਾ ਨੂੰ ਹੱਥਾ ਲਵਾ ਦਿਉ ਜੀ
 ਇਨ੍ਹਾ ਦੇ ਖੁਰਕ ਉੱਠੇ ਨਾ ਫਿਰ ਹੋਰ...

Offline Er. Sardar Singh

  • Niyana/Niyani
  • *
  • Like
  • -Given: 194
  • -Receive: 87
  • Posts: 244
  • Tohar: 70
  • Gender: Male
  • ਮੈਂ ਸਰਦਾਰ, ਮੇਰੇ ਯਾਰ ਵੀ ਸਰਦਾਰ............
    • View Profile
  • Love Status: Single / Talaashi Wich
ਜੁੱਤੀ ਆਪਣੀ-ਆਪਣੀ ਲਾਹ ਲਉ ਜੀ
 ਡਾਗਾ ਨੂੰ ਤੇਲ ਵੀ ਲਾ ਲਉ ਜੀ
 ਜੈਜੀ ਹਨੀ ਨੂੰ ਲੰਮੇ ਪਾ ਲਉ ਜੀ
 ਕਹਿੰਦੇ ਅਸੀ ਹੋਣਾ ਚਹੁੰਦੇ ਹੌਟ
 ਦੋ ਚਾਰ ਪਹਿਲਵਾਨ ਬੁਲਾ ਲਉ ਜੀ
 ਮਿਰਚਾ ਦੀ ਧੂੰਈ ਸੁੰਘਾ ਦਿਉ ਜੀ
 ਬੀਬੀਆ ਤੋ ਘੋਟਣਾ ਫਿਰਾ ਦਿਉ ਜੀ
 ਜੈਜੀ ਹਨੀ ਹੋਣਾ ਚਹੁੰਦੇ ਹੌਟ
 ਜੀਭਾ `ਤੇ ਲਗਾਮ ਲਵਾ ਦਿਉ ਜੀ
 ਛਿੱਤਰ ਅੱਧੋ ਅੱਧੀ ਲਗਾ ਦਿਉ ਜੀ
... ਸੜਕ `ਤੇ ਲੀਕਾ ਘੜਾ ਦਿਉ ਜੀ
 ਕੰਨ੍ਹਾ ਨੂੰ ਹੱਥਾ ਲਵਾ ਦਿਉ ਜੀ
 ਇਨ੍ਹਾ ਦੇ ਖੁਰਕ ਉੱਠੇ ਨਾ ਫਿਰ ਹੋਰ...
  :okk:   ਸਿਆਣੇ ਕਹਿੰਦੇ ਹਨ ਕਿ ਬਾਕੀ ਕੁੜੀਆਂ ਬਾਰੇ ਵੀ ਉਦਾਂ ਦੀ ਸੋਚ ਰੱਖੋ ਜਿੱਦਾਂ ਤੁਸੀਂ ਚਾਹੁੰਦੇ ਆ ਕਿ ਬਾਕੀ ਤੁਹਾਡੀਆਂ ਭੈਣਾਂ ਬਾਰੇ ਰੱਖਣ

Offline Er. Sardar Singh

  • Niyana/Niyani
  • *
  • Like
  • -Given: 194
  • -Receive: 87
  • Posts: 244
  • Tohar: 70
  • Gender: Male
  • ਮੈਂ ਸਰਦਾਰ, ਮੇਰੇ ਯਾਰ ਵੀ ਸਰਦਾਰ............
    • View Profile
  • Love Status: Single / Talaashi Wich
:) ehna nu asal singing nae karni aundi yaar

Bs music te gand pa k fomous hoye ne sale. Eh
hmm... :thaa:

 

* Who's Online

  • Dot Guests: 2567
  • Dot Hidden: 0
  • Dot Users: 0

There aren't any users online.

* Recent Posts

fix site pleae orrrr by Gujjar NO1
[February 24, 2025, 02:34:32 PM]


which pj member do u miss ryt now? by Gujjar NO1
[January 02, 2025, 12:52:22 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]