Punjabi Janta Forums - Janta Di Pasand
Lounge / Jail Pinjra => News Khabran => Topic started by: manpreet singh boston on November 17, 2011, 09:45:29 AM
-
ਫਤਹਿਗੜ੍ਹ ਸਾਹਿਬ, 16 ਨਵੰਬਰ (PMI News):-- ਪਿੰਡ ਖਰੋੜਾ ਵਿਖੇ ਸਥਿਤੀ ਉਦੋਂ ਤਣਾਅਪੂਰਨ ਹੋ ਗਈ ਜਦੋਂ ਅਕਾਲੀ ਦਲ ਬਾਦਲ ਦੇ ਸਰਕਲ ਮੂਲੇਪੁਰ ਦੇ ਪ੍ਰਧਾਨ ਜੱਥੇ. ਕੁਲਵੰਤ ਸਿੰਘ ਨੇ ਸ਼ਹੀਦ ਭਗਤ ਕਲੱਬ ਖਰੋੜਾ ਨੂੰ ਪਿੰਡ ਦੇ ਗੁ. ਸਾਹਿਬ 'ਚ ਖੂਨਦਾਨ ਕੈਂਪ ਲਗਾਉਣ ਦੀ ਆਗਿਆ ਨਾ ਦਿੱਤੀ ਤੇ ਗੱਲ ਹੱਥੋਪਾਈ ਤੱਕ ਪਹੁੰਚ ਗਈ। ਇਸ ਦੌਰਾਨ ਕਥਿਤ ਤੌਰ 'ਤੇ ਜੱਥੇਦਾਰ ਖਰੋੜਾ ਦੀ ਦਾੜ੍ਹੀ ਪੁੱਟੀ ਗਈ ਤੇ ਦਸਤਾਰ ਵੀ ਉਤਰ ਗਈ। ਜਦੋਂਕਿ ਜੱਥੇਦਾਰ ਕੁਲਵੰਤ ਸਿ