September 15, 2025, 02:59:23 PM
collapse

Author Topic: ਮਾਂ ਤੇਰੀ ਧੀ ਨੂੰ ਕੈਨੇਡਾ ਖਾ ਜਾਣਾ  (Read 1368 times)

Offline Pj Sarpanch

  • PJ Gabru
  • Raja/Rani
  • *
  • Like
  • -Given: 342
  • -Receive: 365
  • Posts: 8155
  • Tohar: 87
  • Gender: Male
  • ਬੜਾ ਜਵਾਕਾ ਵਰਗਾ ਸੁਭਾਹ ਸੀ ਮੇਰਾ pj ਨੇ ਖਤਰਨਾਕ ਕਰਤਾ
    • View Profile
  • Love Status: Single / Talaashi Wich
ਸਤਿ ਸ੍ਰੀ ਅਕਾਲ !!
ਜਦੋ ਕੋਈ ਇੰਡਿਯਨ ਪੰਜਾਬੀ "ਕੈਨੇਡਾ" ਦਾ ਨਾਮ ਸੁਣਦਾ, ਇਕ ਵਾਰੀ ਤਾ ਉਸ ਦੇ ਮਨ ਵਿਚ ਬਹੁਤ ਹੀ ਸੁੰਦਰ ਸਵਰਗ ਵਰਗੀ ਦੁਨਿਆ ਦਾ ਨਜਾਰਾ ਘੁਮ ਜਾਂਦਾ ...
ਪਰ ਕੁਝ ਅਜਿਹੇ ਵੀ ਹਨ ਜਿਹਨਾ ਦੇ "ਕਨੈਡਾ" ਦੇ ਨਾਮ ਨਾਲ ਰੋਗਟੇ ਖੜੇ ਹੋ ਜਾਂਦੇ ਹਨ..!!
ਪਿਛੇ ਜਹੇ ਗਿੱਲ ਸਾਬ ਦਾ ਇਕ ਗੀਤ ਆਇਆ ਸੀ,"ਸਾਨੂੰ ਮਿਹਂਗਾ ਪਿਆ ਕੈਨੇਡਾ" ਸਭ ਨੇ ਸੁਣਿਆ ਹੀ ਹੁਣਾ...!!
ਪਤਾ ਨਹੀ ਹਰ ਰੋਜ ਕਿਨੇ ਬਦਨਸੀਬ ਹਨ ਜਿਹਨਾ ਨੂੰ "ਕੈਨੇਡਾ" ਬਹੁਤ ਮੇਹ੍ਨਗਾ ਪੇੰਦਾ...!!
ਪਰ ਜਦੋ ਮੈਂ ਇਹ ਵਿਡੇਓ ਦੇਖੀ ਤਾਂ ..........ਕੁਝ ਲਿਖ ਨਹੀ ਸਕਦਾ ... ਅੱਜ ਤਾਂ ਹਥ ਵੀ ਜਵਾਬ ਦੇਗੇ....ਕੁਝ ਲਿਖਣ ਵੀ ਰਾਜੀ ਨਹੀ ਹਨ ...!!
ਪਤਾ ਨਹੀ ਕੀ ਸੋਚ ਕੇ ਸਾਡੇ ਪੰਜਾਬੀ ਆਪਣੇ ਹਥਾ ਵਿਚ ਪਲੀ ਲਾਡਲੀ-ਦੁਲਾਰੀ ਨੂੰ ਬਹੁਤ ਦੂਰ ਵਿਆਹ ਦਿੰਦੇ ਹਨ ..!! ਜਾਂ ਆਪਣੀ ਖੁਸੀ ਲਈ ਉਸ ਦੀ ਖੁਸੀ ਦੀ ਬੱਲੀ ਦੇ ਦਿੰਦੇ ਹਨ ...!!
ਉਸ ਦਿਆ ਰੀਝਾ ਸਦਰਾ ਸਭ ਅੰਦਰ ਹੀ ਦੱਬ ਦਿੰਦੇ ਹਨ ...!! ਅਜਿਹਾ ਕੁਝ ਸ਼ਾਏਦ ਹੋਈਆ "ਅਮਨਦੀਪ ਕੌਰ" ਨਾਲ ...ਜੋ ਇੰਡੀਆ ਤੋਂ ਚਾਈ -ਚਾਈ ਗਈ ਤਾਂ ਜਰੂਰ, ਪਰ ਬਾਪਸ਼ ਕਦੇ ਨਹੀ ਆ ਸਕੀ ....... ਆਈ ਤਾਂ ਸਿਰਫ ਉਸਦੀ "ਲਾਸ਼"

 

ਅਖੀਰ ਕਿਓ ਆਪਣੇ ਪੰਜਾਬੀ "ਧੀਆ" ਨੂੰ ...ਕੁੱਖ ਵਿਚ ਮਾਰਦੇ ਹਨ ...??? ਜਾਂ ਕੈਨੇਡਾ ਵਿਆਹ ਕੇ ਕਿਓ ਜਿੰਦਾ ਲਾਸ਼ ਬਣਾ ਦਿੰਦੇ ਹਨ ....??? ਫਿਰ ਆਪਣੇ ਹਥੀ ਤੋਰੀ ਧੀ ਦੀ "ਲਾਸ਼" ਦੀ ਉਡੀਕ ਕਰਦੇ ਹਨ....!!


PAMMA SAHIR

Punjabi Janta Forums - Janta Di Pasand


Offline shokeen-munda

  • PJ Gabru
  • Jimidar/Jimidarni
  • *
  • Like
  • -Given: 237
  • -Receive: 51
  • Posts: 1364
  • Tohar: 13
  • Gender: Male
  • rabb toh pyara mera sajjan
    • View Profile
  • Love Status: Single / Talaashi Wich
sikh lo punjabiyo sadi dheeya bhena nu pyar karo, kushiyan ton jinddi bharo ohna di kio gam de shagna paunde oh  :cry: :cry:


Offline █ ▌ﻝαᔕ ▌█

  • Retired Staff
  • Sarpanch/Sarpanchni
  • *
  • Like
  • -Given: 181
  • -Receive: 190
  • Posts: 3441
  • Tohar: 121
  • Gender: Male
  • President of Charra Union
    • View Profile
    • sanu nasha valliata da
  • Love Status: Forever Single / Sdabahaar Charha
bai ji 5anje unglan ikko jehian ni hundian
eh gall ni is tera ikale canada ch hunda
eh ta india ch v hunda
baki eh kismatt hundi a...j kise nu wadhia partner mill jawe oh kite v mill sakda
india ch apnian wives nu marde hi ne...

Offline ✿MeHaK✿

  • PJ Mutiyaar
  • Maharaja/Maharani
  • *
  • Like
  • -Given: 143
  • -Receive: 282
  • Posts: 10890
  • Tohar: 38
    • View Profile
  • Love Status: Married / Viaheyo
THATS SO SAD...

I WANT TO READ MORE ABOUT AMANDEEP...KI TWADE KOL HOR INFORMATION HAI ES WARE???

Offline Nav Braich

  • PJ Gabru
  • Patvaari/Patvaaran
  • *
  • Like
  • -Given: 33
  • -Receive: 76
  • Posts: 4791
  • Tohar: 16
  • Gender: Male
  • the less you give a damn the happier you will be.
    • View Profile
  • Love Status: Single / Talaashi Wich
God Bless her family.  :rabb:

The things are neva gonna change


Offline N@@R

  • PJ Mutiyaar
  • Lumberdar/Lumberdarni
  • *
  • Like
  • -Given: 2
  • -Receive: 43
  • Posts: 2745
  • Tohar: 1
  • Gender: Female
    • View Profile
oh no so sad

Offline

  • PJ Mutiyaar
  • Patvaari/Patvaaran
  • *
  • Like
  • -Given: 199
  • -Receive: 107
  • Posts: 4695
  • Tohar: 49
    • View Profile
  • Love Status: Forever Single / Sdabahaar Charha
 :sad:  :omg:

 

* Who's Online

  • Dot Guests: 3162
  • Dot Hidden: 0
  • Dot Users: 0

There aren't any users online.

* Recent Posts

fix site pleae orrrr by Gujjar NO1
[February 24, 2025, 02:34:32 PM]


which pj member do u miss ryt now? by Gujjar NO1
[January 02, 2025, 12:52:22 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]