Lounge / Jail Pinjra > News Khabran

Bhai Joga Singh Khalistani Passed Away

(1/1)

manpreet singh boston:
Bhai Joga Singh Khalistani Passed Away.
ਪੰਥ ਦੀ ਸੇਵਾ ਵਾਸਤੇ ਹਰ ਸਮੇ ਤਿਆਰ ਰਹਿਣ ਵਾਲੇ ਭਾਈ ਜੋਗਾ ਸਿੰਘ ਖਾਲਿਸਤਾਨੀ ਅਕਾਲ ਚਲਾਣਾ ਕਰ ਹਨ I
ਜ਼ਿਕਰਯੋਗ ਹੈ ਕਿ ਭਾਈ ਜੋਗਾ ਸਿੰਘ ਨੂੰ ਕੁਝ ਮਹੀਨੇ ਪਹਿਲਾ ਪੰਥਕ ਮਖੋਟੇ ਵਿੱਚ ਲੁਕੇ ਗੱਦਾਰ ਸੰਦੀਪ ਨੇ ਆਪਣੀ ਕਾਰ ਨਾ ਟੱਕਰ ਮਾਰ ਕੇ ਜਖਮੀ ਕੀਤਾ ਸੀ ਉਸ ਦਿਨ ਤੋ ਜੋਗਾ ਸਿੰਘ ਡੀ ਅੈਸ ਸੀ ਲੁਧਿਆਣਾ ਵਿੱਚ ਦਾਖਲ ਸੀ, ਅਤੇ ਸੰਦੀਪ ਨੂੰ ਪੁਲਿਸ ਨੇ ਹਾਲੇ ਤਈ ਫੜਿਆ ਨਹੀ

💖Selfie_queen💖:
So sad to hear that  :rabb:

Navigation

[0] Message Index

Go to full version