Punjabi Janta Forums - Janta Di Pasand
Lounge / Jail Pinjra => News Khabran => Topic started by: jagbani on March 20, 2012, 10:53:09 AM
-
ਅੱਜ ਦੇ ਯੁੱਗ 'ਚ ਪੰਜਾਬ ਦੇ ਸੱਭਿਆਚਾਰ ਨੂੰ ਦਰਸ਼ਾਉਂਦੀਆਂ ਵਸਤਾਂ ਆਧੁਨਿਕ ਯੁੱਗ ਅਤੇ ਪੱਛਮੀ ਸੱਭਿਅਤਾ 'ਚ ਕਿਤੇ ਗੁੰਮ ਹੁੰਦੀਆਂ ਨਜ਼ਰ ਆ ਰਹੀਆਂ ਹਨ। ਇਜਹੀ ਹੀ ਇਕ ਚੀਜ਼ ਹੈ 'ਪੱਖੀਆਂ' ਜਿਸਦਾ ਕਦੇ ਪੰਜਾਬ ਦੇ ਹਰ ਘਰ 'ਚ ਨਾ ਸਿਰਫ ਇਸਤੇਮਾਲ ਹੁੰਦਾ ਸੀ ਸਗੋਂ ਵਿਆਹ ਦੇ ਮੌਕੇ 'ਤੇ ਤੋਹਫੇ ਵਜੋਂ ਇਸਦਾ ਦੇਣਾ ਆਮ ਗੱਲ ਸੀ।
Watch Video I hope you will like it .... ਪੱਖੀਆਂ ਹੁਣ ਨਹੀਂ ਉਡਾਉਂਦੀਆਂ 'ਮੱਖੀਆਂ (http://www.jagbani.com/news/jagbani_70123/)